ਸੀ.ਬੀ.ਆਈ. ਕਲਕੱਤਾ ਦੇ ਪੁਲਿਸ ਕਮਿਸ਼ਨਰ ਕੋਲੋਂ ਪਹੁੰਚੀ ਸੀ ਪੁੱਛਗਿੱਛ ਕਰਨ ਪੁਲਿਸ ਨੇ ਸੀ.ਬੀ.ਆਈ. ਅਧਿਕਾਰੀ ਹੀ ਕਰ ਲਏ ਗ੍ਰਿਫਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੇਂਦਰ ਵਿਚਾਲੇ ਟਕਰਾਅ ਹੁਣ ਸੜਕ ‘ਤੇ ਉਤਰ ਆਇਆ ਹੈ। ਜਿਵੇਂ ਹੀ ਸੀ.ਬੀ.ਆਈ. ਅਧਿਕਾਰੀ ਕਲਕੱਤਾ ਦੇ ਪੁਲਿਸ ਕਮਿਸ਼ਨਰ ਕੋਲੋਂ ਪੁੱਛਗਿੱਛ ਕਰਨ ਪਹੁੰਚੇ …
Read More »Daily Archives: February 4, 2019
ਮਮਤਾ ਦੇ ਹੱਕ ‘ਚ ਡਟੇ ਕਾਂਗਰਸ, ਆਪ ਅਤੇ ਸਪਾ ਸਣੇ 9 ਦਲ
ਭਾਜਪਾ ਨੇ ਕਿਹਾ – ਪੁਲਿਸ ਕਮਿਸ਼ਨਰ ਕੋਲ ਕੁਝ ਖਾਸ ਹੀ ਹੋਵੇਗਾ ਕਿ ਮਮਤਾ ਉਸ ਲਈ ਸੜਕ ‘ਤੇ ਬੈਠ ਗਈ ਨਵੀਂ ਦਿੱਲੀ/ਬਿਊਰੋ ਨਿਊਜ਼ ਸੀ.ਬੀ.ਆਈ. ਦੀ ਕਾਰਵਾਈ ਦੇ ਖਿਲਾਫ ਰਾਤ ਨੂੰ ਹੀ ਧਰਨੇ ‘ਤੇ ਬੈਠੀ ਮਮਤਾ ਬੈਨਰਜੀ ਦੇ ਹੱਕ ਵਿਚ 9 ਸਿਆਸੀ ਦਲ ਆ ਗਏ ਹਨ, ਜਿਨ੍ਹਾਂ ਵਿਚੋਂ ਕੁਝ ਲੀਡਰਾਂ ਨੇ ਜਿੱਥੇ …
Read More »ਮਮਤਾ ਨੇ ਧਰਨੇ ਦੌਰਾਨ ਪੁਲਿਸ ਵਾਲਿਆਂ ਨੂੰ ਕੀਤਾ ਸਨਮਾਨਿਤ
ਕੋਲਕਾਤਾ/ਬਿਊਰੋ ਨਿਊਜ਼ ਅੱਜ ਧਰਨੇ ਦੌਰਾਨ ਹੀ ਮਮਤਾ ਨੇ ਪੁਲਿਸ ਵਾਲਿਆਂ ਨੂੰ ਸਨਮਾਨਤ ਵੀ ਕੀਤਾ। ਇਸ ਦੌਰਾਨ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨਾਲ ਹੀ ਖੜ੍ਹੇ ਸਨ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਪੁਲਿਸ ਵਿਵਾਦ ਨੂੰ ਲੈ ਕੇ ਅੱਜ ਰਾਜ ਸਭਾ ਅਤੇ ਲੋਕ ਸਭਾ ਵਿਚ ਵੀ ਹੰਗਾਮਾ ਹੋਇਆ। ਇਸੇ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ …
Read More »ਚਰਨਜੀਤ ਸ਼ਰਮਾ ਨੂੂੰ ਤਿੰਨ ਦਿਨਾਂ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜਿਆ
7 ਫਰਵਰੀ ਨੂੰ ਚਰਨਜੀਤ ਸ਼ਰਮਾ ਨੂੰ ਫਿਰ ਅਦਾਲਤ ‘ਚ ਕੀਤਾ ਜਾਵੇਗਾ ਪੇਸ਼ ਫ਼ਰੀਦਕੋਟ/ਬਿਊਰੋ ਨਿਊਜ਼ ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਘਿਰੇ ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਦੇ ਪੁਲਿਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ ਕਰ ਦਿੱਤਾ ਗਿਆ। ਪੁਲਿਸ ਨੇ ਪੰਜ ਦਿਨਾਂ ਦਾ ਰਿਮਾਂਡ ਮੰਗਿਆਂ ਸੀ ਪਰ ਅਦਾਲਤ ਨੇ ਤਿੰਨ ਦਿਨਾਂ ਲਈ …
Read More »ਖੰਨਾ ਪੁਲਿਸ ਨੇ ਅੱਠ ਮੈਂਬਰਾਂ ਦਾ ਗਿਰੋਹ ਕੀਤਾ ਕਾਬੂ
ਪਟਿਆਲਾ ਪੁਲਿਸ ਨੇ ਵੀ ਗੈਂਗਸਟਰ ਫੜੇ ਖੰਨਾ/ਬਿਊਰੋ ਨਿਊਜ਼ ਅੰਤਰਰਾਜੀ ਪੱਧਰ ‘ਤੇ ਵਾਰਦਾਤਾਂ ਕਰਨ ਵਾਲੇ ਗੈਂਗ ਦੇ ਅੱਠ ਮੈਂਬਰਾਂ ਨੂੰ ਖੰਨਾ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬ, ਯੂ.ਪੀ. ਤੇ ਰਾਜਸਥਾਨ ਵਿਚ ਸਰਗਰਮ ਗੈਂਗ ਦੇ ਤਿੰਨ ਮੈਂਬਰ ਅਜੇ ਫ਼ਰਾਰ ਹਨ। ਗੈਂਗ ਦਾ ਮੁਖੀ ਲੁਧਿਆਣਾ ਦੇ ਕਾਲਜ ਦੀ ਵਿਦਿਆਰਥੀ ਯੂਨੀਅਨ …
Read More »ਪਟਿਆਲਾ ‘ਚ ਬੰਦੂਕ ਸਾਫ ਕਰਦਿਆਂ ਅਚਾਨਕ ਚੱਲੀ ਗੋਲੀ
ਏ ਐਸ ਆਈ ਦੀ ਹੋਈ ਮੌਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਪੁਲਿਸ ਲਾਈਨ ਵਿਚ ਅਚਾਨਕ ਗੋਲੀ ਚੱਲਣ ਨਾਲ ਇੱਕ ਏਐਸਆਈ ਦੀ ਮੌਤ ਹੋ ਗਈ। ਮ੍ਰਿਤਕ ਏ ਐਸ ਆਈ ਦੀ ਪਹਿਚਾਣ ਜਗਜੀਤ ਸਿੰਘ ਭੁੱਲਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਉਸ ਸਮੇਂ ਚੱਲ ਗਈ ਜਦੋਂ ਜਗਜੀਤ ਸਿੰਘ ਆਪਣੀ ਬੰਦੂਕ …
Read More »ਸੁਖਬੀਰ ਵਲੋਂ ਕਿਸਾਨਾਂ ਲਈ ਸਹਾਇਤਾ ਰਾਸ਼ੀ ਦੁੱਗਣੀ ਕਰਨ ਦੀ ਕੀਤੀ ਮੰਗ ਦਾ ਕੈਪਟਨ ਨੇ ਉਡਾਇਆ ਮਜ਼ਾਕ
ਕਿਹਾ – ਕੇਂਦਰ ‘ਚ ਭਾਈਵਾਲ ਹੋਣ ਕਰਕੇ ਵੀ ਅਕਾਲੀ ਚੁੱਪ ਰਹੇ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਸ ਮੰਗ ਦੀ ਤਿੱਖੀ ਆਲੋਚਨਾ ਕੀਤੀ, ਜਿਸ ਵਿਚ ਉਨ੍ਹਾਂ ਕੇਂਦਰ ਵਲੋਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ 6 ਹਜ਼ਾਰ ਰੁਪਏ ਸਲਾਨਾ ਮੱਦਦ ਨੂੰ ਦੁੱਗਣਾ …
Read More »ਦਿੱਲੀ ਦੇ ਟਕਸਾਲੀ ਵੀ ਸੁਖਬੀਰ ਬਾਦਲ ਨਾਲ ਹੋਣ ਲੱਗੇ ਨਰਾਜ਼
ਕੁਲਦੀਪ ਸਿੰਘ ਭੋਗਲ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਹੋਇਆ ਭੰਗ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਟਕਸਾਲੀ ਅਕਾਲੀਆਂ ਵਲੋਂ ਬਗਾਵਤ ਦਾ ਝੰਡਾ ਚੁੱਕਣ ਤੋਂ ਬਾਅਦ ਹੁਣ ਦਿੱਲੀ ਦੇ ਟਕਸਾਲੀਆਂ ਨੇ ਵੀ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਕਿਹਾ ਹੈ …
Read More »ਗੁਰਦਾਸਪੁਰ ਤੋਂ ਅਕਸ਼ੈ ਅਤੇ ਰੋਹਤਕ ਤੋਂ ਸਹਿਵਾਗ ਹੋ ਸਕਦੇ ਹਨ ਭਾਜਪਾ ਦੇ ਉਮੀਦਵਾਰ
27 ਫਰਵਰੀ ਦੀ ਮੀਟਿੰਗ ‘ਚ ਫੈਸਲੇ ‘ਤੇ ਲੱਗ ਸਕਦੀ ਹੈ ਮੋਹਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਇਥੇ ਹੋਈ ਉਪ ਚੋਣ ਵਿਚ ਕਾਂਗਰਸ ਨੇ ਇਹ ਸੀਟ ਭਾਜਪਾ ਕੋਲੋਂ ਜਿੱਤ …
Read More »