ਰਮਨੀਕ ਸਿੰਘ ਦੇ ਸੰਗੀਤ ਨਾਲ ਬਸੰਤ ਰਿਤੂ ਦੇ ਸਵਾਗਤੀ ਪ੍ਰੋਗਰਾਮ ਦਾ ਆਯੋਜਨ ਬਰੈਂਪਟਨ : ਬਰੈਂਪਟਨ ਵਿਖੇ ਲੰਘੇ ਐਤਵਾਰ ਨੂੰ ਕੜਾਕੇ ਦੀ ਠੰਢ ਅਤੇ ਖਰਾਬ ਮੌਸਮ ਦੇ ਬਾਵਜੂਦ ਇਕ ਰੰਗੀਲੀ ਸੰਗੀਤਮਈ ਸ਼ਾਮ ਵਿਚ ਰਾਗ ਬਸੰਤ ਰਾਹੀਂ ਬਸੰਤ-ਰਿਤੂ ਦੀ ਆਮਦ ਦੇ ਸਵਾਗਤੀ ਪ੍ਰੋਗਰਾਮ ਅਯੋਜਿਤ ਕੀਤੇ ਗਏ ਅਤੇ ਬਸੰਤ-ਪੰਚਮੀ ਮਨਾਈ ਗਈ।ਨਿਰੋਲ ਕਲਾਸੀਕਲ ਇਸ …
Read More »Daily Archives: February 15, 2019
ਪਰਿਵਾਰਕ ਤਸਵੀਰ ਨੇ ਮੈਨੂੰ ਸੋਚੀਂ ਪਾਇਆ : ਰੂਬੀ ਸਹੋਤਾ
ਬਰੈਂਪਟਨ ਨੌਰਥ ਦੇ ਨਿਵਾਸੀਆਂ ਦੀ ਰਿਣੀ ਹਾਂ, ਜਿਨ੍ਹਾਂ ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਇਆ ਪਿਛਲੇ ਦਿਨੀਂ ਫ਼ੇਸਬੁੱਕ ‘ਤੇ ਝਾਤੀ ਮਾਰ ਰਹੀ ਸੀ ਕਿ ਪੰਜ ਸਾਲ ਪੁਰਾਣੀ ਇਕ ਪਰਿਵਾਰਕ ਤਸਵੀਰ ਸਾਹਮਣੇ ਆ ਗਈ ਜਿਸ ਨੇ ਮੈਨੂੰ ਸੋਚੀਂ ਪਾ ਦਿੱਤਾ। ਕਿੰਨਾ ਵਧੀਆ ਤੇ ਜਾਦੂਮਈ ਲੱਗਦਾ ਹੈ, ਆਪਣੇ ਬੇਟੇ ਨੂੰ ਵੱਧਦਿਆ-ਫੁਲਦਿਆਂ, ਨਵੀਆਂ ਗੱਲਾਂ …
Read More »ਗਿੱਲ ਪਰਿਵਾਰ ਨੂੰ ਸਦਮਾ
ਗੁਰਚਰਨ ਸਿੰਘ ਗਿੱਲ ਨਹੀਂ ਰਹੇ ”ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹਿ, ਘੱਲੇ ਆਵਹਿ ਨਾਨਕਾ ਸੱਦੇ ੳਠੀ ਜਾਹਿ” ਦੇ ਮਹਾਂਵਾਕ ਅਨੁਸਾਰ ਗੁਰਚਰਨ ਸਿੰਘ ਗਿੱਲ, 10 ਫਰਵਰੀ 2019 ਨੂੰ 84 ਸਾਲ ਦੀ ਬਹੁਤ ਹੀ ਵਧੀਆ ਜ਼ਿੰਦਗੀ ਭੋਗ ਕੇ ਪਰਿਵਾਰ, ਸਾਕ ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਬੜੇ ਮਿਲਾਪੜੇ …
Read More »ਹਰਕਮਲ ਕੈਲਾ ਨਹੀਂ ਰਹੇ, ਸਸਕਾਰ ਤੇ ਅੰਤਿਮ ਅਰਦਾਸ 16 ਫਰਵਰੀ ਨੂੰ
ਬਰੈਂਪਟਨ: ਬੜੇ ਦੁੱਖ ਨਾਲ ਇਹ ਖਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਬਰੈਂਪਟਨ ਨਿਵਾਸੀ ਕੈਲਾ ਪਰਿਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਿਆ ਜਦੋਂ ਹਰਕਮਲ ਸਿੰਘ ਕੈਲਾ ਲੰਘੇ ਮੰਗਲਵਾਰ ਨੂੰ 62 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਉਹ ਕੁੱਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਹਰਕਮਲ ਸਿੰਘ …
Read More »ਸੋਮ ਦੱਤ ਸ਼ਰਮਾ ਦਾ ਅਕਾਲ ਚਲਾਣਾ
ਸੋਮ ਦੱਤ ਸ਼ਰਮਾ ਜੋ ਫਗਵਾੜਾ ਨੇੜੇ ਪੈਂਦੇ ਪਿੰਡ ਰਿਹਾਨਾ ਜੱਟਾਂ ਦੇ ਰਹਿਣ ਵਾਲੇ ਸਨ, ਅਕਾਲ ਚਲਾਣਾ ਕਰ ਗਏ ਹਨ। ਸੋਮ ਦੱਤ ਸ਼ਰਮਾ ਕੈਨ ਏਸ਼ੀਆ ਦੇ ਯਸ਼ ਪਾਲ ਸ਼ਰਮਾ ਦੇ ਵੱਡੇ ਭਰਾ ਸਨ ਅਤੇ ਆਸਟ੍ਰੇਲੀਆ ਵਿਚ ਰਹਿ ਰਹੇ ਸਨ ਅਤੇ ਆਪਣੀ ਪੰਜਾਬ ਫੇਰੀ ਦੌਰਾਨ 10 ਜਨਵਰੀ, 2019 ਨੂੰ ਆਪਣੇ ਰਿਸ਼ਤੇਦਾਰਾਂ ਨੂੰ …
Read More »ਹੌਸਪਾਇਸ ਨੂੰ ਮਾਲੀ ਸਹਾਇਤਾ ਦੇਣ ਦੀ ਐੱਮਪੀਪੀ ਮਾਈਕਲ ਏ. ਟਿਬੇਲੋ ਨੇ ਪੁਸ਼ਟੀ ਕੀਤੀ
ਬਰੈਂਪਟਨ : ਸੈਰ ਸਪਾਟਾ, ਸੱਭਿਆਚਾਰ ਅਤੇ ਖੇਡ ਮੰਤਰੀ ਅਤੇ ਵੌਨ (Vaughan)-ਵੁੱਡਬ੍ਰਿਜ ਤੋਂ ਐੱਮਪੀਪੀ ਮਾਈਕਲ ਏ. ਟਿਬੇਲੋ ਨੇ ਪੁਸ਼ਟੀ ਕੀਤੀ ਕਿ ਸੂਬਾ ਸਰਕਾਰ ਲੋਕਾਂ ਦੀ ਜੀਵਨ ਦੇ ਅੰਤਿਮ ਸਮੇਂ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਜਿੱਥੇ ਉਨ੍ਹਾਂ ਨੂੰ ਘਰੇਲੂ ਮਾਹੌਲ ਮਿਲੇ। ਇਸ ਤਹਿਤ ਸਰਕਾਰ ਵੱਲੋਂ ਵੌਨ ਵਿਖੇ ਅਤਿ ਆਧੁਨਿਕ ਕੇਂਦਰ ਅਤੇ …
Read More »ਅਮਰ ਕਰਮਾ ਨੇ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਆ
ਨੌਂਵਾਂ ਸਾਲਾਨਾ ਗਿਵ ਏ ਹਾਰਟ ਗਾਲਾ ਵਰਸਾਇਲਜ਼ ਕਨਵੈਨਸ਼ਨ ਸੈਂਟਰ, ਮਿਸੀਸਾਗਾ ਵਿਖੇ ਮਨਾਇਆ ਗਿਆ ਬਰੈਂਪਟਨ/ਬਿਊਰੋ ਨਿਊਜ਼ : ਅਮਰ ਕਰਮਾ ਹੈਲਥ ਐਂਡ ਵੈੱਲਨੈੱਸ ਅਵੇਅਰਨੈੱਸ ਨੈੱਟਵਰਕ ਵੱਲੋਂ ਨੌਂਵਾਂ ਸਾਲਾਨਾ ਗਿਵ ਏ ਹਾਰਟ ਗਾਲਾ ਵਰਸਾਇਲਜ਼ ਕਨਵੈਂਸ਼ਨ ਸੈਂਟਰ, ਮਿਸੀਸਾਗਾ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਵਿਚ ਅੰਗ ਦਾਨ ਪ੍ਰਤੀ ਪਰੰਪਰਿਕ ਭੁਲੇਖਿਆਂ ਨੂੰ …
Read More »ਕੈਪਟਨ ਸਰਕਾਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਾਅਦੇ ਹਵਾ ‘ਚ ਲਟਕੇ
ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੇ 2500 ਰੁਪਏ ਮਹੀਨਾ ਭੱਤੇ ਦੀ ਉਡੀਕ ਹੋਈ ਹੋਰ ਲੰਬੀ ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਤੋਂ ਫਾਰਮ ਭਰਵਾ ਕੇ ਘਰ-ਘਰ ਰੁਜ਼ਗਾਰ ਦੇਣ ਤੇ ਰੁਜ਼ਗਾਰ ਨਾ ਮਿਲਣ ਤੱਕ 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਲਗਪਗ ਦੋ ਸਾਲ ਬਾਅਦ …
Read More »ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਦੇਣ ਦੀ ਪ੍ਰਕਿਰਿਆ ਵੀ ਢਿੱਲੀ
ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵੱਖ ਵੱਖ ਵਰਗਾਂ ਦੇ ਠੰਢ ਵਿੱਚ ਠਰੂੰ-ਠਰੂੰ ਕਰਦੇ 12,76,303 ਲੜਕੀਆਂ ਤੇ ਲੜਕਿਆਂ ਨੂੰ ਮੁਫਤ ਵਰਦੀਆਂ ਦੇਣ ਦੀ ਪ੍ਰਕਿਰਿਆ ਸਰਕਾਰੀਤੰਤਰ ਦੀ ਢਿੱਲਮੱਠ ਦੀ ਭੇਟ ਚੜ੍ਹੀ ਪਈ ਹੈ। ਗਰੀਬ ਬੱਚਿਆਂ ਨੂੰ ਵਰਦੀਆਂ ਦੇਣ ਦੀ ਸਰਕਾਰੀ ਪ੍ਰਕਿਰਿਆ ਮਹਿਜ਼ ਦਫਤਰੀ ਕਾਗਜ਼ਾਂ ਦਾ …
Read More »ਖੇਤੀ ਖੇਤਰ ਨੂੰ ਲੀਹ ‘ਤੇ ਲਿਆਉਣ ਲਈ ਕੋਈ ਕਾਰਗਰ ਯੋਜਨਾ ਨਹੀਂ
ਚੰਡੀਗੜ੍ਹ : ਪੰਜਾਬ ਵਿਚ ਦੋ ਵਰ੍ਹੇ ਪਹਿਲਾਂ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਰਿਝਾਉਣ ਲਈ ਕਈ ਵਾਅਦੇ-ਦਾਅਵੇ ਕੀਤੇ ਸਨ, ਪਰ ਸਰਕਾਰ ਬਣਨ ਤੋਂ ਬਾਅਦ ਖੇਤੀ ਖੇਤਰ ਨੂੰ ਲੀਹ ‘ਤੇ ਲਿਆਉਣ ਲਈ ਕੋਈ ਕਾਰਗਰ ਯੋਜਨਾ ਸ਼ੁਰੂ ਕੀਤੀ ਨਜ਼ਰ ਨਹੀਂ ਆ ਰਹੀ। ਦਸ ਹਜ਼ਾਰ ਤੋਂ ਵੱਧ ਕਿਸਾਨ …
Read More »