Breaking News
Home / 2019 / February / 01 (page 3)

Daily Archives: February 1, 2019

ਸਾਥੀ ਲੁਧਿਆਣਵੀ ਤੇ ਕ੍ਰਿਸ਼ਨਾ ਸੋਬਤੀ ਨੂੰ ਸ਼ਰਧਾਂਜਲੀਆਂ ਭੇਟ

ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਸ ਸਾਲ ਦੀ ਪਹਿਲੀ ਮੀਟਿੰਗ ‘ਸ਼ੇਰਗਿੱਲ ਲਾਅ ਆਫ਼ਿਸ’ ਦੇ ਮੀਟਿੰਗ ਹਾਲ ਵਿਚ ਲੰਘੇ ਐਤਵਾਰ 27 ਜਨਵਰੀ ਨੂੰ ਹੋਈ। ਮੀਟਿੰਗ ਦਾ ਮੁੱਖ ਏਜੰਡਾ ਉੱਘੇ ਪੰਜਾਬੀ ਲੇਖਕ ਸਾਥੀ ਲੁਧਿਆਣਵੀ ਨੂੰ ਯਾਦ ਕਰਨਾ ਸੀ ਜੋ ਪਿਛਲੇ ਦਿਨੀਂ ਪੰਜਾਬੀ ਸਾਹਿਤ ਨੂੰ ਅਚਾਨਕ ਵਿਛੋੜਾ ਦੇ ਗਏ ਹਨ। …

Read More »

ਪੰਜਾਬ ਦੇ ਸਰਕਾਰੀ ਕਾਲਜ ਸਿਰਫ ਦੇ ਨਾਮ ਦੇ ਹੀ ਸਰਕਾਰੀ

ਦਰਜਨ ਦੇ ਕਰੀਬ ਪੇਂਡੂ ਕਾਲਜਾਂ ਵਿਚ ਵਿਦਿਆਰਥੀਆਂ ਦੀ ਕਮੀ ਕਾਰਨ ਪੀਟੀਏ ਫੰਡ ਵੀ ਘੱਟ ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਕਾਲਜ ਨਾਂ ਦੇ ਹੀ ਸਰਕਾਰੀ ਰਹਿ ਗਏ ਹਨ। ਇਨ੍ਹਾਂ 49 ਕਾਲਜਾਂ ਦੇ ਬਹੁਤੇ ਅਧਿਆਪਕਾਂ ਦੀਆਂ ਤਨਖ਼ਾਹਾਂ ਦਾ ਵੱਡਾ ਹਿੱਸਾ ਇਨ੍ਹਾਂ ਬੱਚਿਆਂ ਤੋਂ ਉਗਰਾਹੇ ਜਾ ਰਹੇ ਮਾਪੇ-ਅਧਿਆਪਕ ਐਸੋਸੀਏਸ਼ਨ (ਪੀਟੀਏ) ਫੰਡਾਂ ਵਿੱਚੋਂ ਦਿੱਤਾ …

Read More »

ਜੱਗ ਜਾਹਰ ਹੋਵੇਗਾ ਬਹਿਬਲ ਕਲਾਂ ਦਾ ਸੱਚ

ਕਿਸ ਦੇ ਹੁਕਮ ‘ਤੇ ਚੱਲੀ ਗੋਲੀ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਧਾਰਮਿਕ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਇਕ ਵਾਰ ਫਿਰ ਗਰਮਾ ਗਈ ਹੈ। 2017 ‘ਚ ਪ੍ਰਦੇਸ਼ ਦੀ ਸਿਆਸਤ ਨੂੰ ਹਿਲਾ ਕੇ ਰੱਖ ਦੇਣ ਵਾਲੇ ਮੁੱਦੇ ‘ਚ ਲੋਕਾਂ ਨੂੰ ਇਨਸਾਫ਼ ਦਾ ਇੰਤਜ਼ਾਰ …

Read More »

ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ੲ ਭਾਰਤਵੰਸ਼ੀ ਅਤੇ ਹਿੰਦੂ ਸੰਸਦ ਮੈਂਬਰਾਂ ਦੀ ਦਾਅਵੇਦਾਰੀ

ਟਰੰਪ ਖਿਲਾਫ ਚੋਣਾਂ ਲੜਨ ‘ਚ ਮਾਂ ਦੀ ਸਲਾਹ ਕੰਮ ਆਵੇਗੀ : ਕਮਲਾ ਹੈਰਿਸ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਕਿਹਾ – ਅਮਰੀਕੀ ਹਿੰਦੂ ਹੋਣ ‘ਤੇ ਮਾਣ, ਆਲੋਚਨਾ ਦਾ ਡਰ ਨਹੀਂ ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਚੋਣਾਂ ਲਈ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। …

Read More »

ਅਮਰੀਕਾ ਦੀ ਦੀਵਾਰ ਤੋਂ ਦੋ ਗੁਣਾ ਮਹਿੰਗਾ ਪਿਆ ਸ਼ਟਡਾਊਨ

ਵਾਸ਼ਿੰਗਟਨ : ਅਮਰੀਕਾ ਵਿਚ ਕਰੀਬ ਪੰਜ ਹਫ਼ਤੇ ਤਕ ਚੱਲੇ ਸ਼ਟਡਾਊਨ ਕਾਰਨ ਅਰਥਚਾਰੇ ਨੂੰ 11 ਅਰਬ ਡਾਲਰ (ਕਰੀਬ 78 ਹਜ਼ਾਰ ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਇਸ ਵਿਚੋਂ ਇਕ ਚੌਥਾਈ ਦੀ ਭਰਪਾਈ ਵੀ ਨਹੀਂ ਹੋ ਸਕਦੀ। ਦੇਸ਼ ਦੇ ਸਭ ਤੋਂ ਲੰਬੇ ਸ਼ਟਡਾਊਨ ਤੋਂ ਬਾਅਦ ਅਰਥਚਾਰੇ ਨੂੰ ਹੋਏ ਨੁਕਸਾਨ ਨੂੰ ਲੈ ਕੇ …

Read More »

ਆਸਟਰੇਲੀਆ ‘ਚ ਨਾਗਰਿਕਤਾ ਹਾਸਲ ਕਰਨ ਵਾਲਿਆਂ ‘ਚ ਭਾਰਤੀ ਮੋਹਰੀ

ਆਸਟਰੇਲੀਆ ਡੇਅ ਮੌਕੇ 146 ਦੇਸ਼ਾਂ ਤੋਂ ਆਏ ਪਰਵਾਸੀਆਂ ਨੂੰ ਮੁਲਕ ਦੀ ਨਾਗਰਿਕਤਾ ਮਿਲੀ ਸਿਡਨੀ/ਬਿਊਰੋ ਨਿਊਜ਼ : ਆਸਟਰੇਲੀਆ ਵੱਲੋਂ ਕਰੀਬ 16,208 ਪਰਵਾਸੀਆਂ ਨੂੰ ਮੁਲਕ ਦੀ ਨਾਗਰਿਕਤਾ ਦਿੱਤੀ ਜਾਵੇਗੀ। ਆਸਟਰੇਲੀਆਈ ਨਾਗਰਿਕ ਬਣਨ ਵਾਲਿਆਂ ਵਿਚ ਭਾਰਤੀ ਮੋਹਰੀ ਹਨ। ‘ਆਸਟਰੇਲੀਆ ਡੇਅ’ ਮੌਕੇ 146 ਦੇਸ਼ਾਂ ਤੋਂ ਆਏ ਪਰਵਾਸੀਆਂ ਨੂੰ ਮੁਲਕ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ …

Read More »

ਪਾਕਿ ‘ਚ ਹਰੀ ਸਿੰਘ ਨਲਵਾ ਦਾ ਕਿਲ੍ਹਾ ਅਜਾਇਬਘਰ ਵਿਚ ਤਬਦੀਲ ਹੋਵੇਗਾ

ਪਿਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੀ ਸਰਕਾਰ ਨੇ ਸਿੱਖ ਜਰਨੈਲ ਹਰੀ ਸਿੰਘ ਨਲਵਾ ਵੱਲੋਂ ਬਣਵਾਏ ਗਏ ਇਤਿਹਾਸਕ ਜਮਰੌਦ ਦੇ ਕਿਲ੍ਹੇ ਨੂੰ ਅਜਾਇਬਘਰ ਵਿਚ ਬਦਲਣ ਦਾ ਫ਼ੈਸਲਾ ਲਿਆ ਹੈ। ਹਰੀਪੁਰ ਜ਼ਿਲ੍ਹੇ ਵਿਚ ਪੈਂਦਾ ਕਿਲਾ ਹਰੀ ਸਿੰਘ ਨਲਵਾ ਵੱਲੋਂ 1822 ‘ਚ 35,420 ਵਰਗ ਫੁੱਟ ਵਿਚ ਉਸਾਰਿਆ ਗਿਆ ਸੀ। ਖ਼ੈਬਰ ਪਖ਼ਤੂਨਖਵਾ …

Read More »

ਮਿਲਟਨ ਸੈਂਟਰ ‘ਚ ਮਨਾਇਆ ਗਿਆ ਗਣਤੰਤਰ ਦਿਵਸ

ਮਿਲਟਨ : ਭਾਰਤ ਦਾ 70ਵਾਂ ਗਣਤੰਤਰ ਦਿਵਸ 26 ਜਨਵਰੀ, 2019 ਨੂੰ ਮਿਲਟਨ ਸਪੋਰਟਸ ਸੈਂਟਰ ਵਿਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਸ਼ਾਮ 5.30 ਵਜੇ ਕੀਤੀ ਗਈ, ਜਿਸ ਤੋਂ ਬਾਅਦ ਕੈਨੇਡਾ ਅਤੇ ਭਾਰਤੀ ਦੇ ਰਾਸ਼ਟਰੀ ਗੀਤ ਗਾਏ ਗਏ। ਕੈਨੇਡੀਅਨ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਜਗਮੋਹਨ ਮੈਹਰਾ ਨੇ ਇਸ ਸਮਾਗਮ …

Read More »

ਸਾਡੇ ਸਮਿਆਂ ਦੀਰਾਜਨੀਤੀਦਾ ਦੁਖਾਂਤ

30 ਜਨਵਰੀ ਨੂੰ ਪੰਜਾਬ ‘ਚ ਵਾਪਰੀਆਂ ਦੋ ਘਟਨਾਵਾਂ ਧਿਆਨ ਖਿੱਚਣ ਵਾਲੀਆਂ ਤੇ ਸਾਡੇ ਸਮਿਆਂ ਦੇ ਰਾਜਨੀਤਕਵਰਗ ਦੇ ਇਖ਼ਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀਨਿਸ਼ਾਨਦੇਹੀਕਰਵਾਉਂਦੀਆਂ ਹਨ।ਪਹਿਲੀਘਟਨਾ ਲੁਧਿਆਣਾਦੀ ਹੈ, ਜਿਥੇ ਇਕ ਸਰਕਾਰੀਸਕੂਲ ਦੇ ਸਾਲਾਨਾਸਮਾਗਮ ਦੌਰਾਨ ਕਿਸੇ ਕਾਰਨਦੇਰੀਨਾਲ ਪਹੁੰਚਣ ਵਾਲੀ ਔਰਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸਮਾਗਮ ਦੇ ਮੁੱਖ ਮਹਿਮਾਨਪੰਜਾਬ ਦੇ ਕੈਬਨਿਟਮੰਤਰੀਭਾਰਤਭੂਸ਼ਣਆਸ਼ੂ …

Read More »

ਇਮੀਗ੍ਰੇਸ਼ਨ ਸਪਾਂਸਰ ਫਾਰਮ ਸਿਰਫ਼ 10 ਮਿੰਟ ਲਈ ਖੁੱਲ੍ਹਿਆ, ਲੋਕ ਨਿਰਾਸ਼ ਤੇ ਨਾਰਾਜ਼

ਹਜ਼ਾਰਾਂ ਲੋਕਾਂ ਨੂੰ ਨਹੀਂ ਮਿਲਿਆ ਮੌਕਾ, ਮਾਪੇ ਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦੇ ਸੁਪਨੇ ਟੁੱਟੇ ਓਟਵਾ/ਬਿਊਰੋ ਨਿਊਜ਼ : ਇਮੀਗ੍ਰੇਸ਼ਨ ਸਪਾਂਸਰ ਫਾਰਮ ਸਿਰਫ਼ 10 ਮਿੰਟ ਲਈ ਉਪਲਬਧ ਹੋਣ ‘ਤੇ ਲੋਕਾਂ ਵਿਚ ਟਰੂਡੋ ਸਰਕਾਰ ਖਿਲਾਫ਼ ਜਿੱਥੇ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ, ਉਥੇ ਫਾਰਮ ਭਰਨ ਤੋਂ ਖੁੰਝ ਜਾਣ ਵਾਲੇ ਲੋਕਾਂ ਵਿਚ ਨਿਰਾਸ਼ਾ …

Read More »