Breaking News
Home / 2019 / February (page 7)

Monthly Archives: February 2019

ਐੱਮ.ਪੀ.ਪੀ. ਸਾਰਾ ਸਿੰਘ ਦਾ ਕਮਿਊਨਿਟੀ ਓਪਨ ਹਾਊਸ 24 ਫ਼ਰਵਰੀ ਨੂੰ

ਬਰੈਂਪਟਨ/ਡਾ.ਝੰਡ : ਓਨਟਾਰੀਓ ਐੱਨ.ਡੀ.ਪੀ. ਦੀ ਡਿਪਟੀ ਲੀਡਰ ਤੇ ਬਰੈਂਪਟਨ ਸੈਂਟਰ ਦੀ ਐੱਮ.ਪੀ.ਪੀ. ਸਾਰਾ ਸਿੰਘ ਦੇ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਵੱਲੋਂ ਕਮਿਊਨਿਟੀ ਓਪਨ ਹਾਊਸ 24 ਫ਼ਰਵਰੀ ਦਿਨ ਐਤਵਾਰ ਨੂੰ ਉਨ੍ਹਾਂ ਦੇ ਕੰਨਸਟੀਚੂਐਂਸੀ ਆਫ਼ਿਸ 456, ਵੋਡਨ ਸਟਰੀਟ (ਈਸਟ) ਵਿਖੇ ਬਾਅਦ ਦੁਪਹਿਰ 2.00 ਵਜੇ ਸ਼ੁਰੂ ਹੋਵੇਗਾ। ਸਾਰਾ ਸਿੰਘ ਬਰੈਂਪਟਨ ਸੈਂਟਰ ਨਿਵਾਸੀਆਂ …

Read More »

ਫਿਲਮ ਨਿਰਦੇਸ਼ਕ ਸ਼ਿਵਮ ਸ਼ਰਮਾ ਦੀ ਦੇਖ-ਰੇਖ ਹੇਠ ਹੋਇਆ ਫਿਲਮ ਆਡੀਸ਼ਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਲੰਘੇ ਦਿਨੀ ਇੱਥੇ ਆਏ ਬੌਲੀਵੁੱਡ ਦੇ ਨਾਮਵਰ ਫਿਲਮ ਨਿਰਦੇਸ਼ਕ ਸ਼ਿਵਮ ਸ਼ਰਮਾ ਦੀ ਅਗਵਾਈ ਹੇਠ ‘ਜੀ ਡੀ ਫਿਲਮ ਪ੍ਰੋਡਕਸ਼ਨ’ ਅਤੇ ਮੋਗਾ ਫਿਲਮ ਸਟੂਡੀਓ ਦੇ ਜੱਸੀ ਢੰਡੀਆਂ ਸੰਧੂ ਵੱਲੋਂ ਬਰੈਂਪਟਨ ਵਿਖੇ ਟੋਰਾਂਟੋਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਵੱਸਦੇ ਕਲਾਕਾਰਾਂ ਅਤੇ ਫਿਲਮਾਂ ਵਿੱਚ ਕੰਮ ਕਰਨ ਦੇ ਚਾਹਵਾਨ ਲੋਕਾਂ ਲਈ …

Read More »

40 ਜਵਾਨਾਂ ਦੀ ਸ਼ਹਾਦਤ ‘ਤੇ ਸੀਆਰਪੀਐਫ ਦੀ ਚਿਤਾਵਨੀ

ਨਾ ਭੁੱਲਾਂਗੇ, ਨਾ ਮਾਫ਼ ਕਰਾਂਗੇ, ਬਦਲਾ ਲਵਾਂਗੇ ਪਾਕਿਸਤਾਨ ਦਾ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਖਤਮ, ਕਸਟਮ ਡਿਊਟੀ ਵਧਾਈ ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ‘ਚ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸੀਆਰਪੀਐਫ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਸੀਆਪੀਐਫ ਨੇ ਕਿਹਾ ‘ਨਾ …

Read More »

ਪੁਲਵਾਮਾ ਹਮਲੇ ਵਿਚ ਪਾਕਿ ਸਰਕਾਰ ਸ਼ਾਮਲ ਨਹੀਂ : ਇਮਰਾਨ ਖਾਨ

ਭਾਰਤ ਨੂੰ ਕਿਹਾ – ਹਮਲੇ ਦੇ ਸਬੂਤ ਦੇਵੋ ਕਰਾਂਗੇ ਕਾਰਵਾਈ ੲ ਨਾਲ ਹੀ ਦਿੱਤੀ ਗਿੱਦੜ ਧਮਕੀ – ਜੰਗ ਲਈ ਵੀ ਤਿਆਰ ਹਾਂ ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੁਲਵਾਮਾ ਦਹਿਸ਼ਤੀ ਹਮਲੇ ਤੋਂ ਪੰਜ ਦਿਨ ਮਗਰੋਂ ਆਪਣੀ ਚੁੱਪੀ ਤੋੜਦਿਆਂ ਭਾਰਤ ਨੂੰ ਯਕੀਨ ਦਿਵਾਇਆ ਕਿ ਜੇਕਰ ਨਵੀਂ ਦਿੱਲੀ ਇਸ …

Read More »

ਮਸੂਦ ਨੂੰ ਪਾਕਿ ਨਹੀਂ ਫੜ ਸਕਦਾ ਤਾਂ ਅਸੀਂ ਫੜਾਂਗੇ : ਕੈਪਟਨ ਅਮਰਿੰਦਰ

ਇਮਰਾਨ ਨੂੰ ਦਿੱਤਾ ਕਰਾਰਾ ਜਵਾਬ – ਕੀ ਅਸੀਂ ਲਾਸ਼ਾਂ ਸਬੂਤ ਲਈ ਤੁਹਾਡੇ ਕੋਲ ਭੇਜੀਏ ਪਟਿਆਲਾ : ਪੁਲਵਾਮਾ ਵਿਚ ਸੀਆਰਪੀਐਫ ਦੇ ਜਵਾਨਾਂ ‘ਤੇ ਹੋਏ ਦਹਿਸ਼ਤੀ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਸਬੰਧੀ ਭਾਰਤ ਕੋਲ ਸਬੂਤ ਨਾ ਹੋਣ ਬਾਰੇ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ ਨੂੰ ਰੱਦ ਕਰਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ …

Read More »

ਕੱਟੜਤਾ ਤੇ ਅੱਤਵਾਦ ਨਾਲ ਮੁਕਾਬਲੇ ‘ਚ ਸਾਊਦੀ ਅਰਬ ਦਾ ਭਾਰਤ ਨੂੰ ਭਰੋਸਾ

ਅੱਤਵਾਦ ਦੋਵਾਂ ਦੇਸ਼ਾਂ ਦੀ ਵੱਡੀ ਚਿੰਤਾ ਨਵੀਂ ਦਿੱਲੀ : ਭਾਰਤ ਦੌਰੇ ‘ਤੇ ਆਏ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਇੱਥੇ ਕਿਹਾ ਕਿ ਅੱਤਵਾਦ ਤੇ ਕੱਟੜਵਾਦ ਸਾਰਿਆਂ ਲਈ ‘ਸਾਂਝੀ ਚੁਣੌਤੀ’ ਹਨ ਤੇ ਸਾਊਦੀ ਅਰਬ ਇਨ੍ਹਾਂ ਨਾਲ ਨਜਿੱਠਣ ਲਈ ਭਾਰਤ ਤੇ ਹੋਰ ਗੁਆਂਢੀ ਮੁਲਕਾਂ ਨੂੰ ਪੂਰਨ ਸਹਿਯੋਗ ਕਰੇਗਾ। ਸਲਮਾਨ ਦੀ ਪ੍ਰਧਾਨ ਮੰਤਰੀ …

Read More »

ਕੈਲੀਫੋਰਨੀਆ ਵਿੱਚ ਸਿੱਖ ਵਿਅਕਤੀ ‘ਤੇ ਨਫ਼ਰਤੀ ਹਮਲਾ, ਦੋਸ਼ੀ ਗ੍ਰਿਫਤਾਰ

ਨਿਊਯਾਰਕ/ਬਿਊਰੋ ਨਿਊਜ਼ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇਕ ਸਿੱਖ ਕਲਰਕ ਨੂੰੰ ਕੌਫ਼ੀ ਦੇ ਪੈਸੇ ਮੰਗਣ ਬਦਲੇ ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜੌਹਨ ਕਰੈਨ ਨਾਂ ਦੇ ਸ਼ਖ਼ਸ ਨੇ ਸਿੱਖ ਕਲਰਕ ਨੂੰ ਪਹਿਲਾਂ ਘਸੁੰਨ ਮਾਰੇ ਤੇ ਮਗਰੋਂ ਗਰਮ ਕੌਫ਼ੀ ਉਸ ਉਪਰ ਸੁੱਟ ਦਿੱਤੀ। ਪੁਲਿਸ ਨੇ ਕਰੈਨ ਨੂੰ ਨਫ਼ਰਤੀ ਹਮਲੇ …

Read More »

ਡੋਨਾਲਡ ਟਰੰਪ ਵੱਲੋਂ ਪੁਲਵਾਮਾ ਹਮਲਾ ‘ਖ਼ੌਫਨਾਕ’ ਕਰਾਰ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਵੱਲੋਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ‘ਤੇ ਕੀਤੇ ਫਿਦਾਈਨ ਹਮਲੇ ਨੂੰ ‘ਖ਼ੌਫ਼ਨਾਕ’ ਕਰਾਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਭਾਰਤ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਇਸਲਾਮਾਬਾਦ ਨੂੰ ਤਾਕੀਦ ਕੀਤੀ ਹੈ ਕਿ ਉਹ …

Read More »

ਨਿਊਜ਼ੀਲੈਂਡ ਵੱਲੋਂ ਭਾਰਤ ਦੀ ਹਮਾਇਤ ‘ਚ ਮਤਾ ਪਾਸ

ਆਕਲੈਂਡ : ਨਿਊਜ਼ੀਲੈਂਡ ਦੀ ਸੰਸਦ ਨੇ ਪੁਲਵਾਮਾ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਭਾਰਤ ਦੀ ਹਮਾਇਤ ਵਿੱਚ ਇਕ ਮਤਾ ਪਾਸ ਕੀਤਾ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਇਹ ਮਤਾ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਿਨਸਟਨ ਪੀਟਰ ਨੇ ਪੇਸ਼ ਕੀਤਾ, ਜਿਸ ਨੂੰ ਪੂਰਨ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਪੀਟਰ ਨੇ ਮਤਾ ਪੇਸ਼ …

Read More »

ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ‘ਚ ਗੁਰੂ ਨਾਨਕ ਰਿਸਰਚ ਚੇਅਰ ਸਥਾਪਿਤ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਨੇ ਗੁਰੂ ਨਾਨਕ ਦੇਵ ਜੀ ‘ਤੇ ਖੋਜ ਲਈ ਚੇਅਰ ਸਥਾਪਿਤ ਕੀਤੀ ਹੈ। ਅਜਿਹਾ ਉਸ ਨੇ ਸ਼ਾਂਤੀ ਦਾ ਸੰਦੇਸ਼ ਫੈਲਾਉਣ ਲਈ ਕੀਤਾ ਹੈ। ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁੱਰਮ ਸ਼ਹਿਜ਼ਾਦ ਨੇ ਕਿਹਾ ਕਿ ‘ਗੁਰੂ ਨਾਨਕ ਰਿਸਰਚ ਚੇਅਰ’ ਰਾਹੀਂ ਵਿਦਿਆਰਥੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ …

Read More »