ਰਾਜਿੰਦਰ ਕੌਰ ਚੋਹਕਾ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਹਿਲੀ ਵਾਰੀ ਇਹ ਦਿਨ 1911 ਵਿੱਚ ਜਰਮਨੀ, ਆਸਟਰੀਆਂ, ਡੈਨਮਾਰਕ ਅਤੇ ਸਵਿੱਟਜ਼ਰਲੈਂਡ ਵਿੱਚ ਮਨਾਇਆ ਗਿਆ। ਰੂਸ ਵਿੱਚ ਇਹ ਦਿਨ-1913 ਨੂੰ, ਚੀਨ ‘ਚ ਪਹਿਲੀ ਵਾਰ (ਸ਼ੰਘਾਈ) 1926 ਨੂੰ ਇਸਤਰੀਆਂ ਅਤੇ ਕਮਿਊਨਿਸਟਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਭਾਰਤ ਵਿੱਚ ਇਹ ਦਿਨ ਪਹਿਲੀ ਵਾਰ ਇਸਤਰੀਆਂ …
Read More »Yearly Archives: 2019
ਸੱਤਾ ਦੇ ਸੱਤ ਪੜਾਅ
11 ਅਪ੍ਰੈਲ ਤੋਂ 19 ਮਈ ਤੱਕ 7 ਪੜਾਵਾਂ ‘ਚ ਹੋਣਗੀਆਂ ਲੋਕ ਸਭਾ ਚੋਣਾਂ, ਨਤੀਜੇ 23 ਮਈ ਨੂੰ ਪੰਜਾਬ ਦੀਆਂ 13 ਸੀਟਾਂ ‘ਤੇ ਆਖਰੀ ਗੇੜ ‘ਚ 19 ਮਈ ਨੂੰ ਪੈਣਗੀਆਂ ਵੋਟਾਂ ਕਾਂਗਰਸ ਤੇ ਅਕਾਲੀ-ਭਾਜਪਾ ਨੂੰ ਟੱਕਰ ਦੇਣ ਲਈ ‘ਆਪ’, ‘ਟਕਸਾਲੀ ਅਕਾਲੀ’ ਅਤੇ ਖਹਿਰਾ ਗੱਠਜੋੜ ਹੋਇਆ ਸਰਗਰਮ ਨਵੀਂ ਦਿੱਲੀ/ਚੰਡੀਗੜ੍ਹ : ਭਾਰਤੀ ਚੋਣ …
Read More »ਟਕਸਾਲੀਆਂ ਨੇ ਦੂਜੇ ਦਿਨ ਹੀ ਮੋੜ ਦਿੱਤੀ ਬਾਦਲਾਂ ਨੂੰ ਭਾਜੀ
ਬੁੱਧਵਾਰ ਨੂੰ ਮਜੀਠੀਆ ਤੇ ਬੀਬੀ ਜਗੀਰ ਕੌਰ ਨੇ ਬ੍ਰਹਮਪੁਰਾ ਦੇ ਦੂਰ ਦੇ ਭਤੀਜੇ ਨੂੰ ਅਕਾਲੀ ਦਲ ‘ਚ ਕੀਤਾ ਸੀ ਸ਼ਾਮਲ, ਵੀਰਵਾਰ ਨੂੰ ਬ੍ਰਹਮਪੁਰਾ ਨੇ ਬਾਦਲ ਦੇ ਨੇੜਲੇ ਭਤੀਜੇ ਬੱਬੀ ਬਾਦਲ ਨੂੰ ਟਕਸਾਲੀ ਅਕਾਲੀ ਦਲ ‘ਚ ਕਰ ਲਿਆ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ : ਟਕਸਾਲੀ ਅਕਾਲੀ ਦਲ ਨੇ ਬਾਦਲਾਂ ਨੂੰ ਦੂਜੇ ਦਿਨ ਹੀ …
Read More »ਭਾਰਤ ਤੇ ਪਾਕਿ ਵਫਦ ਦੀ ਕਰਤਾਰਪੁਰ ਲਾਂਘੇ ਸਬੰਧੀ ਹੋਈ ਪਹਿਲੀ ਬੈਠਕ
ਪਾਸਪੋਰਟ ਲਾਜ਼ਮੀ, ਪੈਦਲ ਜਾਣ ਦੀ ਮਿਲੀ ਸਹੂਲਤ ਅੰਮ੍ਰਿਤਸਰ : ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਵੀਰਵਾਰ ਨੂੰ ਪਲੇਠੀ ਬੈਠਕ ਹੋਈ। ਅਟਾਰੀ ਕੌਮਾਂਤਰੀ ਸਰਹੱਦ ‘ਤੇ ਹੋਈ ਬੈਠਕ ਵਿੱਚ ਦੋਵੇਂ ਦੇਸ਼ਾਂ ਦੇ ਆਹਲਾ ਅਧਿਕਾਰੀ ਸ਼ਾਮਲ ਹੋਏ, ਜਿੱਥੇ ਉਨ੍ਹਾਂ ਇੱਕ ਦੂਜੇ ਨਾਲ ਲਾਂਘੇ ਦੇ ਵੇਰਵੇ ਸਾਂਝੇ ਕੀਤੇ ਹਨ ਤੇ ਨਾਲ ਪਾਕਿਸਤਾਨ …
Read More »ਦਰਦਨਾਕ : ਇਥੋਪੀਆ ਜਹਾਜ਼ ਹਾਦਸੇ ਦੇ 157 ਮ੍ਰਿਤਕਾਂ ‘ਚ ਕੈਨੇਡਾ ਵਾਸੀ ਭਾਰਤੀ ਮੂਲ ਦੇ ਇਕ ਪਰਿਵਾਰ ਦੇ 6 ਮੈਂਬਰ ਸ਼ਾਮਲ
ਸਫਾਰੀ ਦਾ ਪਹਿਲਾ ਸਫ਼ਰ ਪਰਿਵਾਰ ਲਈ ਬਣਿਆ ਆਖਰੀ ਸਫ਼ਰ ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਰਹਿਣ ਵਾਲੇ ਇਕ ਭਾਰਤੀ ਪਰਿਵਾਰ ਲਈ ਛੁੱਟੀਆਂ ਬਿਤਾਉਣ ਲਈ ਕੀਤੀ ਜਾਣ ਵਾਲੀ ਹਵਾਈ ਯਾਤਰਾ ਜੀਵਨ ਦੀ ਅੰਤਿਮ ਯਾਤਰਾ ਬਣ ਗਈ। ਇਸ ਪਰਿਵਾਰ ਨੇ ਪਹਿਲੀ ਵਾਰ ਸਫਾਰੀ ਘੁੰਮਣ ਦੀ ਯੋਜਨਾ ਬਣਾਈ, ਪਰ ਕੀਨੀਆ ਵਿਚ ਹੋਈ ਦੁਰਘਟਨਾ ਇਸ …
Read More »ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਖੋ-ਵੱਖ ਤੌਰ ‘ਤੇ ਮਨਾਉਣੀਆਂ ਹੋਲਾ ਮਹੱਲਾ
ਨਾਨਕਸ਼ਾਹੀ ਕੈਲੰਡਰ ਕਰਕੇ ਸਥਿਤੀ ਸ਼ੋਸਪੰਜ ਵਾਲੀ ਬਣੀ ਚੰਡੀਗੜ੍ਹ : ਨਾਨਕਸ਼ਾਹੀ ਕੈਲੰਡਰ ਨੇ ਹੁਣ ਹੋਲੇ-ਮਹੱਲੇ ਲਈ ਸਥਿਤੀ ਸ਼ੋਸ਼ਪੰਜ ਵਾਲੀ ਬਣਾ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੱਖੋ-ਵੱਖ ਹੋਲੇ-ਮਹੱਲੇ ਮਨਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸੰਗਤਾਂ ਵਿੱਚ ਵੀ ਭੰਬਲਭੁਸੇ ਵਾਲੀ ਸਥਿਤੀ ਬਣ ਗਈ ਹੈ। ਸ਼੍ਰੋਮਣੀ …
Read More »ਪਟਿਆਲਾ ਸ਼ੌਕੀਂ ਹਥਿਆਰਾਂ ਦਾ…
ਸਭ ਤੋਂ ਜ਼ਿਆਦਾ ਹਥਿਆਰਾਂ ਦੇ ਲਾਇਸੈਂਸ ਪਟਿਆਲਾ ਵਿਚ, ਬਠਿੰਡਾ ਦੂਜੇ ਨੰਬਰ ‘ਤੇ ਮੋਹਾਲੀ : ਸ਼ਾਹੀ ਸ਼ਹਿਰ ਪਟਿਆਲਾ ਦੇ ਲੋਕ ਹੁਣ ਰਫਲਾਂ (ਬੰਦੂਕਾਂ) ਰੱਖਣ ਦੇ ਸ਼ੌਕੀਨ ਹੋ ਗਏ ਹਨ। ਇਸ ਤੋਂ ਪਹਿਲਾਂ ਬਾਦਲਾਂ ਦਾ ਇਲਾਕਾ ਬਠਿੰਡਾ ਇਸ ਵਿਚ ਅੱਗੇ ਸੀ, ਪਰ ਹੁਣ ਇਹ ਤਾਜ ਪਟਿਆਲਾ ਦੇ ਸਿਰ ਸਜਿਆ ਹੈ। ਵੀਆਈਪੀ ਸ਼ਹਿਰ …
Read More »ਹਾਰ ਜਾਣੀਆਂ ਕਬਰਾਂ
ਡਾ. ਗੁਰਬਖ਼ਸ਼ ਸਿੰਘ ਭੰਡਾਲ 216-556-2080 ਹਾਰ ਜਾਣੀਆਂ ਕਬਰਾਂ, ਕਤਲਗਾਹਾਂ, ਸਿੱਵੇ, ਸ਼ਮਸ਼ਾਨਘਾਟ, ਸਮਾਧਾਂ ਅਤੇ ਮਕਬਰੇ। ਜਿੱਤ ਜਾਣੇ ਘਰ, ਕਮਰੇ, ਵਿਹੜੇ, ਚੌਂਕੇ, ਹਵੇਲੀਆਂ ਅਤੇ ਖੇਤ ਜਿਹਨਾਂ ਨੂੰ ਰੱਸਣ-ਵੱਸਣ ਤੇ ਜਿਊਣ ਦਾ ਵਰਦਾਨ ਮਿਲਣਾ। ਹਾਰ ਜਾਣੇ ਹੰਝੂ, ਹਾਵੇ, ਹੌਕੇ ਅਤੇ ਸਿੱਸਕੀਆਂ ਜਿਹਨਾਂ ਨੇ ਮਾਸੂਮ ਅਤੇ ਹਾਰੇ ਹੋਏ ਲੋਕਾਂ ਦੇ ਮੁੱਖੜੇ ‘ਤੇ ਚਿਪਕਣਾ। ਜਿੱਤ …
Read More »ਇੱਕ ਚੰਨ ਦੇ ਵਾਪਿਸਆਉਣਦੀਉਡੀਕਕਰਾਂਗਾ ਮੈਂ…
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 6 ਮਾਰਚ 2019 ਦੀਸਵੇਰ ਸੁਹਣੀ ਨਿੱਖਰੀ ਹੈ। ਕੱਲ੍ਹ ਬੱਦਲ ਮੰਡਰਾਈ ਗਏ ਸਨ, ਸੂਰਜ ਨੂੰ ਸਿਰਨਹੀਂ ਚੁੱਕਣ ਦਿੱਤਾ ਬੱਦਲਾਂ ਨੇ। ਅੱਜ ਸੂਰਜਉਤਾਂਹ ਨੂੰ ਉੱਠ ਰਿਹੈਜਿਵੇਂ ਹੌਸਲੇ ਨਾਲਭਰਿਆ-ਭਰਿਆਹੋਵੇ! ਲਗਦੈ ਅੱਜ ਦਿਨ ਸੁਹਣਾ ਲੱਗੇਗਾ, ਕਈ ਦਿਨਾਂ ਤੋਂ ਚੱਲੀ ਆ ਰਹੀ ਮੌਸਮੀਂ ਟੁੱਟ-ਭੱਜ ਦੂਰਹੋਵੇਗੀ ਅੱਜ। ਨਿੱਖਰੇ …
Read More »ਉਮੀਦਵਾਰ ਨੂੰ ਸਿਰੋਪਾ ਪਵੇਗਾ 90 ਰੁਪਏ ਦਾ ਤੇ ਜਲੇਬੀਆਂ 140 ਰੁਪਏ ਕਿਲੋ
ਚੋਣ ਕਮਿਸ਼ਨ ਉਮੀਦਵਾਰਾਂ ਕੋਲੋਂ ਖਰਚੇ ਦਾ ਲਵੇਗਾ ਹਿਸਾਬ ਚੰਡੀਗੜ੍ਹ/ਬਿਊਰੋ ਨਿਊਜ਼ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਸਖਤੀ ਦਿਖਾਉਂਦਿਆਂ 171 ਚੀਜ਼ਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀਆਂ ਕੀਮਤਾਂ ਦੱਸ ਕੇ ਖਰਚੇ ਦਾ ਹਿਸਾਬ ਉਮੀਦਵਾਰ ਕੋਲੋਂ ਲਿਆ ਜਾਵੇਗਾ। ਪੰਜਾਬ ‘ਚ ਚੋਣਾਂ ਨੂੰ ਅਜੇ ਦੋ ਮਹੀਨੇ ਹਨ ਤੇ ਇਕ …
Read More »