ਬਰੈਂਪਟਨ/ਡਾ.ਝੰਡ : ਉਨਟਾਰੀਓ ਸੂਬਾ ਸਰਕਾਰ ਵੱਲੋਂ ਲੰਘੇ ਮੰਗਲਵਾਰ ਪੇਸ਼ ਕੀਤਾ ਗਿਆ ਬਜਟ ਬਰੈਂਪਟਨ-ਵਾਸੀਆਂ ਦੀ ਪੀੜਾ ਵਿਚ ਵਾਧਾ ਕਰੇਗਾ ਅਤੇ ਉਹ ਫ਼ੋਰਡ ਸਰਕਾਰ ਵੱਲੋਂ ਲਗਾਈਆਂ ਗਈਆਂ ਕੱਟਾਂ ਦਾ ਦਰਦ ਮਹਿਸੂਸ ਕਰਨਗੇ। ਇਹ ਪ੍ਰਗਟਾਵਾ ਉਨਟਾਰੀਓ ਸੂਬੇ ਦੇ ਵਿਰੋਧੀ ਧਿਰ ਦੇ ਨੇਤਾਵਾਂ ਸਾਰਾ ਸਿੰਘ, ਕੈਵਿਨ ਯਾਰਡੇ ਤੇ ਗੁਰਰਤਨ ਸਿੰਘ ਨੇ ਕੀਤਾ ਹੈ। ਦੱਸਿਆ …
Read More »Yearly Archives: 2019
ਆਪਣੀ ਹੀ ਪਾਰਕਿੰਗ ਲੌਟ ‘ਚ ਕਿਵੇਂ ਕਰ ਸਕਦੇ ਹੋ ਗੱਡੀ ਪਾਰਕ?
ਸਿਟੀ ਆਫ਼ ਬਰੈਂਪਟਨ ਨੇ ਦਿੱਤੀ ਜਾਣਕਾਰੀ ਬਰੈਂਪਟਨ : ਸਿਟੀ ਆਫ ਬਰੈਂਪਟਨ ਨੇ ਕਮਿਊਨਿਟੀ ਦੀ ਸੁਰੱਖਿਆ ਅਤੇ ਲੋਕਾਂ ਦੀ ਸਹੂਲਤ ਲਈ ਬਾਈ-ਲਾਜ਼ ਨੂੰ ਲਾਗੂ ਕੀਤਾ ਹੈ। ਅਜਿਹਾ ਹੀ ਇਕ ਬਾਈ-ਲਾਅ 104-2018 ਵੀ ਹੈ, ਜੋ ਕਿ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀਜ਼ ਦੇ ਲੈਂਡ ਸਕੇਪਿੰਗ ਏਰੀਏ ਵਿਚ ਵਾਹਨਾਂ ਦੀ ਪਾਰਕਿੰਗ ਨੂੰ ਰੋਕ ਲਗਾ ਰਿਹਾ …
Read More »ਕਲਾਸਾਂ ਦੇ ਆਕਾਰ ਵਿਚ ਵਾਧੇ ਕਾਰਨ ਸੈਂਕੜੇ ਅਧਿਆਪਕਾਂ ‘ਤੇ ਲਟਕੀ ਛਾਂਟੀ ਦੀ ਤਲਵਾਰ
ਓਨਟਾਰੀਓ/ਬਿਊਰੋ ਨਿਊਜ਼ : ਪ੍ਰੋਵਿੰਸ਼ੀਅਲ ਸਰਕਾਰ ਦੇ ਕਲਾਸਾਂ ਦਾ ਆਕਾਰ ਵਧਾਏ ਜਾਣ ਦੇ ਫੈਸਲੇ ਤੋਂ ਬਾਅਦ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ 200 ਦੇ ਨੇੜੇ-ਤੇੜੇ ਸੈਕੰਡਰੀ ਸਕੂਲ ਟੀਚਰਾਂ ਨੂੰ ਉਨ੍ਹਾਂ ਦੀ ਛਾਂਟੀ ਸਬੰਧੀ ਨੋਟਿਸ ਦੇ ਦਿੱਤੇ ਗਏ ਹਨ।ઠ ਸਿੱਖਿਆ ਮੰਤਰੀ ਲੀਜ਼ਾ ਥੌਂਪਸਨ ਨੇ ਪਿਛਲੇ ਮਹੀਨੇ ਇਹ ਐਲਾਨ ਕੀਤਾ ਸੀ ਕਿ 9ਵੀਂ ਕਲਾਸ …
Read More »ਚਾਰ ਸੂਬਿਆਂ ‘ਚ ਕਹਿਰ ਬਣ ਕੇ ਵਰ੍ਹਿਆ ਮੀਂਹ
ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ‘ਚ 50 ਮੌਤਾਂ, ਫਸਲਾਂ ਦਾ ਭਾਰੀ ਨੁਕਸਾਨ ਨਵੀਂ ਦਿੱਲੀ : ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਅੲ ਵਿਚ ਮੰਗਲਵਾਰ ਨੂੰ ਬੇਮੌਸਮੀ ਮੀਂਹ, ਹਨੇਰੀ ਚੱਲਣ ਅਤੇ ਬਿਜਲੀ ਡਿੱਗਣ ਕਾਰਨ 50 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਅਤੇ ਹਨੇਰੀ ਕਾਰਨ ਗੁਜਰਾਤ …
Read More »ਨੋਟਬੰਦੀ ਮਗਰੋਂ 50 ਲੱਖ ਵਿਅਕਤੀਆਂ ਦੀਆਂ ਨੌਕਰੀਆਂ ਖੁੱਸੀਆਂ
ਨਵੀਂ ਦਿੱਲੀ : ਭਾਰਤ ਵਿਚ 2016-18 ਦਰਮਿਆਨ ਕਰੀਬ 50 ਲੱਖ ਵਿਅਕਤੀਆਂ ਦੀਆਂ ਨੌਕਰੀਆਂ ਖੁੱਸ ਗਈਆਂ ਸਨ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਵੱਲੋਂ ਤਿਆਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੁਜ਼ਗਾਰ ਦੇ ਮੌਕਿਆਂ ਵਿਚ ਗਿਰਾਵਟ ਦਾ ਮੁੱਖ ਕਾਰਨ ਨੋਟਬੰਦੀ ਜਾਪਦਾ ਹੈ। ਉਂਜ ਇਸ ਦਾ ਕੋਈ ਸਿੱਧਾ ਸਬੰਧ ਸਾਬਿਤ ਨਹੀਂ ਹੋ ਸਕਿਆ ਹੈ। ਸੀਐਮਆਈਈ-ਸੀਪੀਡੀਐਕਸ …
Read More »ਮੁਸਲਮਾਨ ਭਾਈਚਾਰੇ ਨੂੰ ਵੋਟਾਂ ਦੀ ਅਪੀਲ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ‘ਚ ਫਸੇ ਸਿੱਧੂ
ਨਵਜੋਤ ਸਿੱਧੂ ਖਿਲਾਫ ਕੇਸ ਦਰਜ ਕਟਿਹਾਰ/ਬਿਊਰੋ ਨਿਊਜ਼ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਵਿਚ ਹਰਾਉਣ ਲਈ ਮੁਸਲਮਾਨ ਭਾਈਚਾਰੇ ਨੂੰ ਇਕਜੁੱਟ ਹੋ ਕੇ ਵੋਟ ਦੇਣ ਦੀ ਕੀਤੀ ਅਪੀਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਧੂ ਖਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਬਿਹਾਰ …
Read More »‘ਚੌਕੀਦਾਰ ਚੋਰ ਹੈ’ ਉਤੇ ਫਸੇ ਰਾਹੁਲ
ਨਵੀਂ ਦਿੱਲੀ : ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਰਾਫੇਲ ਫੈਸਲੇ ਵਿਚ ਅਦਾਲਤ ਦਾ ਨਾਮ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕੀਤੀ ਗਈ ਗਲਤ ਬਿਆਨਬਾਜ਼ੀ ‘ਚੌਕੀਦਾਰ ਚੋਰ ਹੈ’ ਉਤੇ ਸੁਪਰੀਮ ਕੋਰਟ ਨੇ ਰਾਹੁਲ ਤੋਂ ਜਵਾਬ ਤਲਬ ਕੀਤਾ ਹੈ। ਰਾਹੁਲ ਨੂੰ 22 ਅਪ੍ਰੈਲ ਤੱਕ ਸਪੱਸ਼ਟੀਕਰਨ ਦੇਣ …
Read More »ਵਿੱਦਿਆ ਵੰਡਣ ਵਾਲੇ ਅਦਾਰੇ ਹੀ ਹੁਣ ਮਾਂ ਬੋਲੀ ਦੇ ਕਾਤਲ ਬਣਨ ਲੱਗੇ
ਵਿੱਦਿਆ ਵੰਡਣ ਵਾਲੇ ਅਦਾਰੇ ਹੀ ਹੁਣ ਮਾਂ ਬੋਲੀ ਦੇ ਕਾਤਲ ਬਣਨ ਲੱਗੇ ਹਨ। ਸੀ.ਬੀ.ਐਸ.ਈ. ਦਾ ਨਵਾਂ ਹੁਕਮ ਕੇਂਦਰੀ ਵਿਦਿਆਲਿਆਂ ਲਈ ਆਇਆ ਹੈ ਕਿ ਹੁਣ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀ ‘ਐਡੀਸ਼ਨਲ ਭਾਸ਼ਾ’ ਨਹੀਂ ਪੜ੍ਹ ਸਕਣਗੇ। ਇਹ ਕਿੱਡਾ ਵੱਡਾ ਸਾਡੇ ਨਾਲ ਧੋਖਾ ਹੈ ਕਿ ਸਾਡੇ ਹੀ ਦੇਸ਼ ਵਿਚ, ਸਾਡੇ ਹੀ ਸੂਬੇ ਵਿਚ ਮਤਲਬ …
Read More »ਖੇਤਰੀ ਭਾਸ਼ਾਵਾਂ ਵੱਲ ਬੇਰੁਖੀ ਸਿੱਖਿਆ ਲਈ ਘਾਤਕ
ਡਾ. ਲਖਵਿੰਦਰ ਸਿੰਘ ਜੌਹਲ ਮੋਬਾਇਲ : 94171-94812 ਸਤਾਰ੍ਹਵੀਂ ਲੋਕ ਸਭਾ ਦੀਆਂ ਚੋਣਾਂ ਰਾਹੀਂ, ਦੇਸ਼ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਲਈ ਯਤਨਸ਼ੀਲ ਦੇਸ਼, ਨਵੀਂ ਪੀੜ੍ਹੀ ਦੀ ਸ਼ਖ਼ਸੀਅਤ ਦੇ ਵਿਕਾਸ ਦੀਆਂ ਮੁੱਢਲੀਆਂ ਜ਼ਰੂਰਤਾਂ ਤੈਅ ਕਰਨ ਪ੍ਰਤੀ ਏਨਾ ਅਵੇਸਲਾ ਹੈ ਕਿ ਬੱਚਿਆਂ ਤੋਂ ਖੋਹੀ ਜਾ ਰਹੀ ਮਾਸੂਮੀਅਤ ਦੀ ਰਾਖੀ ਕਰ ਸਕਣ ਦੇ …
Read More »ਭਾਰਤ ਦੇ ਵਿਕਾਸ ਦੀ ਦਿਸ਼ਾ ਅਤੇ ਦਸ਼ਾ ਕੀ ਹੋਵੇ
ਡਾ. ਰਣਜੀਤ ਸਿੰਘ ਭਾਰਤ ਖੇਤੀ ਪ੍ਰਧਾਨ ਮੁਲਕ ਹੈ। ਇਥੇ ਅੱਧਿਉਂ ਵੱਧ ਵਸੋਂ ਖੇਤੀ ਉਤੇ ਨਿਰਭਰ ਹੈ। ਅਜ਼ਾਦੀ ਦੇ ਸੱਤ ਦਹਾਕੇ ਪੂਰੇ ਹੋਣ ਪਿੱਛੋਂ ਵੀ ਇਸ ਗਿਣਤੀ ਵਿਚ ਕੋਈ ਕਮੀ ਨਹੀਂ ਆਈ ਹੈ। ਮੁਲਕ ਦੇ ਸਨਅਤੀ ਵਿਕਾਸ ਦੇ ਸਾਰੇ ਯਤਨਾਂ ਦੇ ਬਾਵਜੂਦ ਰੁਜ਼ਗਾਰ ਲਈ ਵਸੋਂ ਦੀ ਨਿਰਭਰਤਾ ਖੇਤੀ ਉਤੇ ਘੱਟ ਨਹੀਂ …
Read More »