ਪਿਛਲੇ ਦਿਨੀਂ ਪੰਜਾਬ ਤੋਂ ਜਿਹੜੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ, ਉਹ ਬੇਹੱਦ ਦੁਖਦਾਈ ਅਤੇ ਪੰਜਾਬ ਦੇ ਅੰਦਰ ਵਰਤ ਰਹੀ ਭਿਆਨਕਤਾ ਨਾਲ ਜੁੜੀਆਂ ਹੋਈਆਂ ਹਨ। ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਅਖ਼ਬਾਰਾਂ ਦੇ ਮੁੱਖ ਪੰਨੇ ‘ਤੇ ਪਰਿਵਾਰਾਂ ਦੇ ਪਰਿਵਾਰਾਂ ਵਲੋਂ ਸਮੂਹਿਕ ਖ਼ੁਦਕੁਸ਼ੀਆਂ ਜਾਂ ਪਰਿਵਾਰ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਈ …
Read More »Yearly Archives: 2019
ਭਾਰਤ ਦੇ ਸਿਸਟਮ ਤੋਂ ਦੁਖੀ ਨੌਜਵਾਨਾਂ ਨੇ ਫੜਿਆ ਵਿਦੇਸ਼ਾਂ ਦਾ ਰਾਹ
ਅੰਮ੍ਰਿਤਪਾਲ ਸਮਰਾਲਾ 95692-16001 ਮੇਰੇ ਦੇਸ਼ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ, ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਚਾਰੇ ਪਾਸੇ ਪਸਰਿਆ ਹੋਇਆ ਹੈ। ਸਾਡੇ ਬਜ਼ੁਰਗ ਤਾਂ ਇਸ ਪੀੜਾ ਨੂੰ ਸਹਾਰ ਗਏ, ਅਸੀਂ ਸਹਾਰ ਰਹੇ ਹਾਂ, ਪ੍ਰੰਤੂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਇਸਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ …
Read More »ਜਦੋਂ ਤਨਖਾਹ ਕੁੱਲ ਆਮਦਨ ‘ਚ ਨਹੀਂ ਹੋਵੇਗੀ ਸ਼ਾਮਲ…
ਭਾਰਤ ਪਰਤਣ ‘ਤੇ ਵਿਦੇਸ਼ੀ ਆਮਦਨ ਦਾ ਟੈਕਸ ਲਗਾਉਣਾ 1. ਇਨਕਮ ਟੈਕਸ ਐਕਟ ਦੇ ਅਧੀਨ ਕੋਈ ਵਿਅਕਤੀ ਜਾਂ ਤਾਂ ਹੋ ਸਕਦਾ ਹੈ (I) ਰੈਜ਼ੀਡੈਂਟ ਆਮ (II) ਨਿਵਾਸੀ ਪਰ ਆਮ ਤੌਰ ‘ਤੇ ਨਿਵਾਸੀ ਨਹੀਂ, ਜਾਂ (III) ਗੈਰ-ਨਿਵਾਸੀ ਟੈਕਸ ਦੀ ਘਟਨਾ ਜਾਣਨ ਲਈ ਸਹੀ ਸਥਿਤੀ ਦਾ ਪੱਕਾ ਪਤਾ ਲਾਉਣਾ ਮਹੱਤਵਪੂਰਣ ਹੈ। ਸਾਨੂੰ ਇਹ …
Read More »ਜ਼ਿੰਦਗੀ ਖਤਮ ਨਾ ਹੋਂਵਦੀ
ਅਮਰਜੀਤ ਢਿੱਲੋਂ ਵਿਨੀਪੈਗ 431 374 6646 ‘ ਬਿਰਖਹਿ ਹੇਠ ਸਭ ਜੰਤ ਇਕਠੇ , ਇਕ ਤੱਤੇ ਇਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉਠ ਚੱਠੇ , ਜਿਉਂ ਜਿਉਂ ਅਉਧ ਵਿਹਾਣੀਆਂ—ਗੁਰਬਾਣੀ ਦੇ ਇਸ ਸ਼ਬਦ ਦਾ ਭਾਵ ਕਿ ਇਹ ਦੁਨੀਆ ਇਕ ਬਿਰਖ ਦੀ ਨਿਆਈਂ ਹੈ। ਇਸ ਉਤੇ ਭਾਂਤ ਭਾਂਤ ਦੇ ਪੰਛੀ , ਕਈ ਤਰ੍ਹਾਂ …
Read More »‘ਪਰਵਾਸੀ’ ਦੇ ਦਫ਼ਤਰ ਪੁੱਜੀ ਪੰਜਾਬੀ ਅਦਾਕਾਰਾ ਦਿਲਜੋਤ
ਪੰਜਾਬੀ ਅਦਾਕਾਰਾ ਦਿਲਜੋਤ ‘ਪਰਵਾਸੀ’ ਦੇ ਦਫ਼ਤਰ ਪੁੱਜੀ। ਦਿਲਜੋਤ ਨੇ ਅਦਾਰਾ ‘ਪਰਵਾਸੀ’ ਦੀ ਸਹਿ-ਮਾਲਕਣ ਮੀਨਾਕਸ਼ੀ ਸੈਣੀ ਨਾਲ ਗੱਲਬਾਤ ਦੌਰਾਨ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਗਏ। ਦਿਲਜੋਤ ਨੂੰ ਪ੍ਰਸਿੱਧੀ ਪੰਜਾਬੀ ਦੇ ਮਸ਼ਹੂਰ ਗਾਣੇ ”ਪਟਿਆਲਾ ਪੈਗ” ਤੋਂ ਮਿਲੀ। ઠਦਿਲਜੋਤ ઠਹੁਣ ਤਕ ਚਾਰ ਪੰਜਾਬੀ ਫ਼ਿਲਮਾਂ, ਇੱਕ ਹਿੰਦੀ ਫਿਲਮ ਅਤੇ ਹੌਲ਼ੀਵੁੱਡ ਦੀ ਫਿਲਮ ਵਿਚ …
Read More »ਹੁਣ ਨਹੀਂ ਲੱਗੇਗੀ ਪਾਸਪੋਰਟ ‘ਤੇ ਕੈਨੇਡਾ ‘ਚ ਐਂਟਰੀ ਦੀ ਮੋਹਰ
ਹੁਣ ਮਸ਼ੀਨਾਂ ‘ਚ ਹੀ ਹੋਵੇਗੀ ਐਂਟਰੀ, ਮੋਹਰ ਲਗਾਉਣ ਦਾ ਕੰਮ ਕੈਨੇਡਾ ਦੇ ਏਅਰਪੋਰਟਾਂ ‘ਤੇ ਬੰਦ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਹਵਾਈ ਅੱਡੇ ਅੰਦਰ ਪਹੁੰਚ ਕੇ ਹਰੇਕ ਯਾਤਰੀ ਨੇ ਆਪਣੀ ਪਛਾਣ ਯਕੀਨੀ ਬਣਾਉਣ ਲਈ ਆਪਣਾ ਪਾਸਪੋਰਟ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਦਿਖਾਉਣਾ ਹੁੰਦਾ ਹੈ। ਲੰਘੇ 2 ਸਾਲਾਂ ਦੌਰਾਨ ਦੇਸ਼ ਦੇ 10 ਵੱਡੇ ਅੰਤਰਰਾਸ਼ਟਰੀ …
Read More »ਕਾਲੀ ਸੂਚੀ ਉਪਰ ਭਾਰਤ ਦੇ ਕੌਂਸਲਖਾਨੇ ਦਾ ਕੰਟਰੋਲ ਨਹੀਂ
ਟੋਰਾਂਟੋ/ਸਤਪਾਲ ਸਿੰਘ ਜੌਹਲ ਭਾਰਤ ਸਰਕਾਰ ਵਲੋਂ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਬਣਾਈ ਕਾਲੀ ਸੂਚੀ ਵਿਚ ਸੁਧਾਈ ਕੀਤੇ ਜਾਣ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਮ ਸੂਚੀ ਵਿਚੋਂ ਹਟਾਏ ਗਏ ਹਨ, ਉਨ੍ਹਾਂ ਨੂੰ ਸੂਚਿਤ ਕੀਤਾ ਜਾਣ ਲੱਗਾ ਹੈ ਕਿ ਉਹ ਭਾਰਤ ਜਾ ਸਕਦੇ ਹਨ, ਪਰ ਦੇਸ਼ ਦੀ …
Read More »ਫੈਡਰਲ ਚੋਣਾਂ 2019 : 170 ਦਾ ਅੰਕੜਾ ਪਾਰ ਕਰਦਿਆਂ ਹੀ ਕੈਨੇਡਾ ਦੀ ਸੱਤਾ ‘ਤੇ ਹੋਵੇਗਾ ਰਾਜ
ਓਟਵਾ/ਬਿਊਰੋ ਨਿਊਜ਼ ਕੈਨੇਡਾ ਵਿਚ ਆਉਣ ਵਾਲੀ 21 ਅਕਤੂਬਰ ਨੂੰ ਆਮ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਰਹੀਆਂ ਹਨ। ਸੱਤਾਧਾਰੀ ਲਿਬਰਲ ਪਾਰਟੀ ਆਪਣੀਆਂ ਪ੍ਰਾਪਤੀਆਂ ਗਿਣਾਉਣ ਵਿਚ ਲੱਗੀ ਹੋਈ ਹੈ। ਇਨ੍ਹਾਂ ਚੋਣਾਂ ਦੌਰਾਨ ਕੈਨੇਡਾ ਵਿਚ 338 …
Read More »ਬੱਚਿਆਂ ਦੇ ਆਨਲਾਈਨ ਹੋਣ ਵਾਲੇ ਸ਼ੋਸ਼ਣ ਨੂੰ ਰੋਕਣ ਲਈ ਸਖਤ ਰੁਖ ਅਪਣਾਵਾਂਗੇ : ਗੁਡੇਲ
ਓਟਵਾ/ਬਿਊਰੋ ਨਿਊਜ਼ : ਨਿੱਤ ਦਿਨ ਹੁੰਦੇ ਛੋਟੇ ਬੱਚਿਆਂ ਦੇ ਆਨਲਾਈਨ ਸ਼ੋਸ਼ਣ ‘ਤੇ ਪਬਲਿਕ ਸੇਫ਼ਟੀ ਮੰਤਰੀ ਰਾਲਫ ਗੁਡੇਲ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਛੋਟੇ ਬੱਚਿਆਂ ਨੂੰ ਇੰਟਰਨੈਟ ਰਾਹੀਂ ਛੋਟੇ ਬੱਚਿਆਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਕਿ ਜੋ ਬਹੁਤ ਗਲਤ ਹੈ। ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ …
Read More »ਹਿੰਸਕ ਘਟਨਾਵਾਂ ‘ਤੇ ਰੋਕ ਲਗਾਵੇ ਫੈਡਰਲ ਸਰਕਾਰ : ਜੌਹਨ ਟੋਰੀ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿਚ ਲਗਾਤਾਰ ਵਧੀਆਂ ਹਿੰਸਕ ਘਟਨਾਵਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਨਾ ਰੋਕ ਟੋਕ ਵਾਪਰ ਰਹੀਆਂ ਹਿੰਸਕ ਘਟਨਾਵਾਂ ‘ਤੇ ਰੋਕ ਲਗਾਏ। ਜ਼ਿਕਰਯੋਗ ਹੈ ਕਿ 14 ਵੱਖ-ਵੱਖ ਥਾਂਵਾਂ ਉੱਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਮੰਗਲਵਾਰ …
Read More »