Breaking News
Home / 2019 (page 154)

Yearly Archives: 2019

ਪਾਕਿਸਤਾਨ ‘ਚ ਸਿੱਖ ਕੁੜੀ ਦੇ ਜਬਰੀਧਰਮਤਬਦੀਲ ਦੇ ਘਟਨਾਕ੍ਰਮਦਾ ਸੁਖਾਵਾਂ ਅੰਤ

ਪਿਛਲੇ ਦਿਨੀਂ ਪਾਕਿਸਤਾਨੀਪੰਜਾਬ ‘ਚ ਸਥਿਤ ਸਿੱਖ ਧਰਮਦੀਆਧਾਰਸ਼ਿਲਾਹੋਣਦਾਮਾਣਹਾਸਲਸ੍ਰੀਨਨਕਾਣਾਸਾਹਿਬਵਿਚ ਇਕ 19 ਸਾਲਾ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾਕਰਕੇ ਜਬਰੀ ਮੁਸਲਮਾਨ ਬਣਾਉਣ ਅਤੇ ਮੁਸਲਮਾਨ ਨਾਲਨਿਕਾਹ ਕਰਵਾਉਣ ਦੀਹਿਰਦੇਵੇਦਕਘਟਨਾ ਨੇ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਘਟਨਾ ਦੇ ਵਿਰੁੱਧ ਦੁਨੀਆ ਭਰ ਦੇ ਸਿੱਖਾਂ ਦੀ ਇਕਮੁੱਠ ਆਵਾਜ਼ ਉੱਠਣ ਕਾਰਨਅਤੇ ਕੌਮਾਂਤਰੀ …

Read More »

ਬੀਤੇ ਦੌਰ ਦੇ ਰੀਤੀ ਰਿਵਾਜਾਂ ਤੇ ਸਮਾਜਿਕ ਸੋਚ ਨਾਲ ਜੁੜੀ ਹੈ ਮੈਂਡੀ ਤੱਖਰ ਤੇ ਜੋਬਨਪ੍ਰੀਤ ਦੀ ਫ਼ਿਲਮ ‘ਸਾਕ’

ਹਰਜਿੰਦਰ ਸਿੰਘ ਜਵੰਦਾ ਪਾਲੀਵੁੱਡ ਅੰਦਰ ਫ਼ੌਜੀ ਜੀਵਨ ਬਾਰੇ ਅਨੇਕਾਂ ਫ਼ਿਲਮਾਂ ਬਣੀਆ ਜੋ ਬਹਾਦਰੀ ਅਤੇ ਦੇਸ਼ ਭਗਤੀ ਦੇ ਜ਼ਜਬਿਆਂ ਦੀ ਪੇਸ਼ਕਾਰੀ ਤੱਕ ਸੀਮਤ ਰਹੀਆਂ ਪ੍ਰੰਤੂ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ‘ਸਾਕ’ ਇੱਕ ਨੌਜਵਾਨ ਫੌਜੀ ਦੀ ਪਿਆਰ ਕਹਾਣੀ ਅਧਾਰਤ ਹੈ ਜਿਸ ਵਿੱਚ ਭਾਵੁਕਤਾ, ਪਿਆਰ ਅਤੇ ਰਿਸ਼ਤਿਆਂ ਦੀ ਖਿੱਚ ਹੈ। ਮਿਨਹਾਸ …

Read More »

‘ਸਲਿਊਟ’ ਫਿਲਮ 6 ਸਤੰਬਰ ਨੂੰ ਹੋਵੇਗੀ ਰਿਲੀਜ਼

ਬਰੈਂਪਟਨ : ਬਰੈਂਪਟਨ ਦੇ ਸ਼ਿੰਗਾਰ ਬੈਂਕੁਇਟ ਹਾਲ ਵਿੱਚ ‘ਸਲਿਊਟ’ ਫਿਲਮ ਦੇ ਕਰਿਊ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਮਿਊਨਟੀ ਦੀਆਂ ਅਹਿਮ ਹਸਤੀਆਂ ਅਤੇ ਸਿਆਸਤਦਾਨ ਵੀ ਪਹੁੰਚੇ ਹੋਏ ਸਨ। ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਹਰੀਸ਼ ਅਰੋੜਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਨਵ ਬਾਜਵਾ ਅਤੇ ਜਸਪਿੰਦਰ ਚੀਮਾ ਮੁੱਖ ਭੂਮਿਕਾ ਵਿੱਚ …

Read More »

ਟੋਰਾਂਟੋ ‘ਚ ਵੱਡਾ ਫਿਲਮ ਮੇਲਾ 15 ਸਤੰਬਰ ਤੱਕ ਜਾਰੀ

ਪੰਜਾਬੀ ਫਿਲਮਾਂ ਗੈਰਹਾਜ਼ਰ ਟੋਰਾਂਟੋ/ਸਤਪਾਲ ਸਿੰਘ ਜੌਹਲ ਅੰਤਰਰਾਸ਼ਟਰੀ ਪੱਧਰ ਦਾ ਵੱਡਾ (1976 ਤੋਂ) ਸਲਾਨਾ ਫਿਲਮ ਮੇਲਾ ਟੋਰਾਂਟੋ ਵਿਖੇ 5 ਸਤੰਬਰ ਨੂੰ ਸ਼ੁਰੂ ਹੋ ਗਿਆ ਜੋ 15 ਸਤੰਬਰ ਤੱਕ ਜਾਰੀ ਰਹੇਗਾ। ਸੰਸਾਰ ਦੇ ਦੂਸਰੇ ਵੱਡੇ ਇਸ ਫਿਲਮ ਮੇਲੇ ਦੀਆਂ ਤਿਆਰੀਆਂ ਲੰਘੇ ਕਈ ਮਹੀਨਿਆਂ ਤੋਂ ਜਾਰੀ ਸਨ। ਇਸ ਦੌਰਾਨ ਡਾਊਨਟਾਊਨ ਏਰੀਆ ਸਥਿਤ ਵੱਖ-ਵੱਖ …

Read More »

ਹਰਫ਼ਨ ਮੌਲਾ ਕਲਾਕਾਰ ਹਰਜੀਤ ਸਿੰਘ ਸੰਧੂ

ਪ੍ਰਿੰ. ਸਰਵਣ ਸਿੰਘ ਸਾਲਾਂਬੱਧੀ ਸੰਘਰਸ਼ ਦਾ ਨਾਂ ਹੈ ਹਰਜੀਤ ਸਿੰਘ ਸੰਧੂ। ਕਦੇ ਉਹ ਚੋਟੀ ਦਾ ਫੁੱਟਬਾਲ ਖਿਡਾਰੀ ਸੀ, ਫਿਰ ਪੀ. ਟੀ. ਮਾਸਟਰ ਬਣਿਆ ਤੇ ਹੁਣ ਹਰਫ਼ਨ ਮੌਲਾ ਮੋਜ਼ੇਕ ਕਲਾਕਾਰ ਹੈ। ਕੱਚ ਦੀਆਂ ਬਰੀਕ ਟੁੱਕੜੀਆਂ ਨਾਲ ਕਲਾਤਮਿਕ ਚਿੱਤਰ ਚਿੱਤਰਨ ਵਾਲਾ ਕਲਾਕਾਰ। ਲਲਿਤ ਕਲਾ ਅਕੈਡਮੀ ਚੰਡੀਗੜ੍ਹ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ …

Read More »

ਦੁਨੀਆ ਦੇ ਸੁਰੱਖਿਅਤ ਸ਼ਹਿਰਾਂ ਦੀ ਪਹਿਲੀ ਕਤਾਰ ਵਿਚ ਹੈ ਸ਼ਹਿਰ ਟੋਰਾਂਟੋ

ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ਦੇ ਸੁਰੱਖਿਆ ਸ਼ਹਿਰਾਂ ਦੀ ਪਹਿਲੀ ਕਤਾਰ ਵਿਚ ਕੈਨੇਡਾ ਦਾ ਸ਼ਹਿਰ ਟੋਰਾਂਟੋ ਵੀ ਸ਼ਾਮਲ ਹੈ। ਵਿਸ਼ਵ ਭਰ ‘ਚੋਂ ਚੁਣੇ ਗਏ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿਚ ਜਪਾਨ ਦਾ ਸ਼ਹਿਰ ਟੋਕੀਓ ਜਿੱਥੇ ਨੰਬਰ 1 ‘ਤੇ ਰਿਹਾ, ਉਥੇ ਹੀ ਟੋਰਾਂਟੋ ਦਾ ਨੰਬਰ ਛੇਵਾਂ ਹੈ। ਦੁਨੀਆਂ ਭਰ ਦੇ ਸ਼ਹਿਰਾਂ ਸਬੰਧੀ …

Read More »

ਉਮੀਦਵਾਰਾਂ ਦੀ ਹੈ ਭਾਲ

ਚੋਣ ਤਿਆਰੀਆਂ ਜ਼ੋਰ ਫੜਨ ਲੱਗੀਆਂ, ਵੱਖੋ-ਵੱਖ ਪਾਰਟੀਆਂ ‘ਚ ਉਮੀਦਵਾਰਾਂ ਦੀ ਭਾਲ ਨੇ ਵੀ ਫੜੀ ਤੇਜ਼ੀ ਐਨ.ਡੀ.ਪੀ. ਉਮੀਦਵਾਰ ਐਲਾਨਣ ‘ਚ ਪਛੜੀ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੀਆਂ (43ਵੀਂ) ਫੈਡਰਲ ਚੋਣਾਂ ‘ਚ ਦੋ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਇਸ ਦੌਰਾਨ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਤਿਆਰੀਆਂ ਤੇਜ਼ੀ ਨਾਲ ਕਰ …

Read More »

ਐਨਡੀਪੀ ਨਵੇਂ ਨਾਅਰੇ ਨਾਲ ਮੈਦਾਨ ‘ਚ ਨਿੱਤਰੀ

ਕਿਊਬਿਕ/ਬਿਊਰੋ ਨਿਊਜ਼ : ਅਕਤੂਬਰ ਮਹੀਨੇ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਐਨਡੀਪੀ ਵੋਟਰਾਂ ਲਈ ਨਵਾਂ ਨਾਅਰਾ ਲੈ ਕੇ ਆਈ ਹੈ। ਜਿਸ ਵਿਚ ਐਨਡੀਪੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ “ਤੁਹਾਡੇ ਲਈ ਹੀ ਚੋਣਾਂ ਲੜ ਰਹੇ ਹਾਂ।ઠਕਿਊਬਿਕ ਉੱਤੇ ਆਧਾਰਿਤ ਟੈਲੀਵਿਜ਼ਨ ਐਡ ਲਾਂਚ ਕਰਦੇ ਸਮੇਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਹ ਸੁਨੇਹਾ ਦਿੱਤਾ …

Read More »

ਚਾਈਲਡ ਪੋਨੋਗਰਾਫੀ ਮਾਮਲੇ ‘ਚ ਲੋਕਾਂ ਨੂੰ ਸੂਚਨਾ ਦੇਣ ਦੀ ਅਪੀਲ

ਪੀਲ/ਬਿਊਰੋ ਨਿਊਜ਼ ਬੱਚਿਆਂ ਦੀ ਅਸ਼ਲੀਲ ਫੋਟੋਗਰਾਫੀ ਅਤੇ ਪੋਨੋਗਰਾਫੀ ਵਿਚ ਸ਼ਾਮਲ ਕਰਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਿਸ ਲਗਾਤਾਰ ਚੌਕਸ ਹੋ ਰਹੀ ਹੈ। ਪੁਲਿਸ ਨੇ ਇਸ ਸਬੰਧ ਵਿਚ 28 ਅਗਸਤ ਨੂੰ ਟੋਰਾਂਟੋ ਵਿਚ ਅਜਿਹੇ ਹੀ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਕਿ ਚਾਈਲਡ ਪੋਨੋਗਰਾਫੀ ਵਿਚ ਸ਼ਾਮਲ ਸੀ। ਪੁਲਿਸ ਨੇ …

Read More »

ਉਨਟਾਰੀਓ ਦੇ ਸਕੂਲਾਂ ‘ਚ ਫ਼ੋਨ ਦੀ ਮਨਾਹੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ‘ਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ 3 ਸਤੰਬਰ ਨੂੰ ਖੁੱਲ੍ਹੇ ਹਨ। ਇਸੇ ਦੌਰਾਨ ਪ੍ਰਾਂਤਕ ਸਰਕਾਰ ਨੇ ਨਵੰਬਰ 2019 ਤੋਂ ਸਕੂਲਾਂ ਦੀਆਂ ਜਮਾਤਾਂ ਵਿਚ ਮੋਬਾਈਲ ਫ਼ੋਨ ਵਰਤਣ ਦੀ ਮਨਾਹੀ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਦੀ ਰਾਏ ਲਈ ਗਈ ਸੀ ਜਿਸ …

Read More »