Breaking News
Home / 2018 / September (page 3)

Monthly Archives: September 2018

ਧੋਖੇਬਾਜ਼ ਐਨ ਆਰ ਆਈ ਪਤੀਆਂ ਦੇ ਖਿਲਾਫ਼ 40 ਹਜ਼ਾਰ ਮਹਿਲਾਵਾਂ ਨੇ ਵਜਾਇਆ ਬਿਗਲ

ਵਿਆਹ ਤੋਂ ਬਾਅਦ ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ ਗਏ ਐਨ ਆਰ ਆਈ ਪਤੀ ਨਹੀਂ ਪਰਤੇ, ਅਕਤੂਬਰ ‘ਚ ਚੰਡੀਗੜ੍ਹ ਤੇ ਦਿੱਲੀ ‘ਚ ਸੰਮੇਲਨ ਕਰਕੇ ਸਰਕਾਰ ਨੂੰ ਜਗਾਇਆ ਜਾਵੇਗਾ ਧੋਖੇਬਾਜ਼ ਐਨ ਆਰ ਆਈ ਪਤੀਆਂ ਦੇ ਖਿਲਾਫ਼ 40 ਹਜ਼ਾਰ ਮਹਿਲਾਵਾਂ ਨੇ ਵਜਾਇਆ ਬਿਗਲ ਐਨ ਆਰ ਆਈ ਪਤੀਆਂ ਦੇ ਪਾਸਪੋਰਟ ਉਨ੍ਹਾਂ ‘ਤੇ ਚੱਲ ਰਹੇ ਕੇਸਾਂ ਦੇ …

Read More »

ਲਿੰਡਾ ਜੈਫਰੀ ਵਲੋਂ ਬਰੈਂਪਟਨ ‘ਚ ਚੋਣ ਮੁਹਿੰਮ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਮੌਜੂਦਾ ਮੇਅਰ ਲਿੰਡਾ ਜੈਫਰੀ ਨੇ ਮੁੜ ਤੋਂ ਮੇਅਰ ਚੁਣੇ ਜਾਣ ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਬਰੈਂਪਟਨ ਦੀਆਂ ਉੱਘੀਆਂ ਸ਼ਖ਼ਸੀਅਤਾਂ ਰਮਨ ਕੌਰ ਗਰੇਵਾਲ, ਟੈਰੀ ਮਿਲਰ ਅਤੇ ਫਿਲੀਜ਼ ਓਜ਼ੀਮੀਅਰ ਨੇ ਜੈਫਰੀ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਦਾਅਵਾ ਕੀਤਾ ਕਿ ਇੱਥੇ ਜੈਫਰੀ ਹੀ ਇੱਕ …

Read More »

ਮਿਸੀਸਾਗਾ ਦੇ ਵਾਰਡ ਨੰਬਰ 6 ਤੋਂ ਰੌਨ ਸਟਾਰ ਨੇ ਚੋਣ ਮੁਹਿੰਮ ਕੀਤੀ ਸ਼ੁਰੂ

ਬਰੈਂਪਟਨ : ਮਿਸੀਸਾਗਾ ਦੇ ਵਾਰਡ ਨੰਬਰ 6 ਤੋਂ ਕੌਂਸਲਰ ਰੌਨ ਸਟਾਰ ਨੇ ਆਪਣੀ ਤੀਜੀ ਪਾਰੀ ਲਈ ਚੋਣ ਮੁਹਿੰਮ ਸ਼ੁਰੂ ਕੀਤੀ। ਮੁਹਿੰਮ ਵਿੱਚ ਮੇਅਰ ਬੋਨੀ ਕਰੋਮਬੀ, ਐੱਮਪੀਪੀ ਨੀਨਾ ਟਾਂਗਰੀ, ਸ਼ੈਰੋਫ ਸਬਾਵੇ, ਨਟਾਲਿਆ ਕੋਸੈਂਡੋਵਾ ਅਤੇ ਕੌਂਸਲਰ ਸੁ ਮੈਕਫੈਡਨ ਨੇ ਹਿੱਸਾ ਲਿਆ। ਸਮਰਥਕਾਂ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ। ਸਟਾਰ ਨੇ ਕਿਹਾ ਕਿ …

Read More »

ਗੌਰਡਨ ਰੈਂਡਲ ਅਤੇ ਵੇਲਜ਼ ਆਫ ਹੰਬਰ ਕਲੱਬਾਂ ਦੀ ਪੀਟਰਬਰੋ ‘ਚ ਸੈਰ

ਬਰੈਂਪਟਨ/ਡਾ. ਝੰਡ ਬਰੈਂਪਟਨ ‘ਚ ਗੌਰਡਨ ਰੈਂਡਲ ਸੀਨੀਅਰਜ਼ ਕੱਲਬ ਅਤੇ ਵੇਲਜ਼ ਆਫ ਹੰਬਰ ਸੀਨੀਅਰਜ਼ ਕਲੱਬ ਦੀ ਕਾਰਜਕਾਰਨੀ ਮੈਂਬਰਾਂ ਦੀ ਅਗਵਾਈ ਵਿੱਚ ਪੀਟਰਬਰੋ ਏਰੀਆ ਵਿੱਚ ਲੰਘੇ ਐਤਵਾਰ ਨੂੰ ਇਕ ਦਿਨ ਦੀ ਪਿਕਨਿਕ ਅਤੇ ਸੈਰ ਦਾ ਪ੍ਰਗੋਰਾਮ ਉਲੀਕਿਆ ਗਿਆ ਸੀ। ਗੌਰਡਨ ਰੈਂਡਲ ਕੱਲਬ ਦੇ ਪ੍ਰਧਾਨ ਪ੍ਰੋ. ਕੁਲਦੀਪ ਸਿੰਘ ਢੀਂਡਸਾ ਅਤੇ ਵੇਲਜ਼ ਆਫ ਹੰਬਰ …

Read More »

ਕੈਲੇਡਨ ਵਾਰਡ-2 ਦੇ ਸਿਟੀ ਕਾਊਂਸਲਰ ਉਮੀਦਵਾਰ ਸੰਦੀਪ ਸਿੰਘ ਦੀ ਚੋਣ-ਮੁਹਿੰਮ ਪੂਰੇ ਜੋਬਨ ‘ਤੇ

ਬਰੈਂਪਟਨ/ਡਾ. ਝੰਡ : 22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਕੈਲੇਡਨ ਦੇ ਵਾਰਡ-2 ਤੋਂ ਕਾਊਂਸਲਰ ਲਈ ਚੋਣ ਲੜ ਰਹੇ ਉਮੀਦਵਾਰ ਸੰਦੀਪ ਸਿੰਘ ਨੂੰ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਆਪਣੀਆਂ ਚੋਣ-ਸਰਗ਼ਰਮੀਆਂ ਕਾਫ਼ੀ ਤੇਜ਼ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਵਾਲੰਟੀਅਰ ਲੋਕਾਂ ਦੇ ਘਰੋ-ਘਰੀਂ ਜਾ ਕੇ ਉਨ੍ਹਾਂ …

Read More »

ਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਦਾ ਵਿਵਾਦ ਭਖਿਆ

ਬਰੈਂਪਟਨ : ਕੁਝ ਸਮੇਂ ਤੋਂ ਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਦੀ ਕਾਰਜਸ਼ੈਲੀ ਵਿੱਚ ਬੇਨਿਯਮੀਆਂ ਵਰਤਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਇਸ ਦਾ ਖੁਲਾਸਾ ਓਦੋਂ ਹੋਇਆ ਜਦੋਂ ਟ੍ਰੀਲਾਈਨ ਪਾਰਕ ਵਿਖੇ ਕਲੱਬ ਦੇ ਮੈਂਬਰਾਂ ਦੁਆਰਾ ਸ਼ਿਕਾਇਤ ਪੱਤਰ ਬਰੈਂਪਟਨ ਰਿਕ੍ਰੀਏਸ਼ਨ ਪ੍ਰੋਗਰਾਮ ਦੇ ਨੁਮਾਇੰਦੇ ਵੱਜੋਂ ਆਈ ਬੀਬੀ ਐਨ ਮੂਰ ਨੂੰ ਸੌਂਪਿਆ ਗਿਆ। ਇਸ ਮੌਕੇ …

Read More »

ਫ਼ੈੱਡਰਲ ਗੈਸ ਟੈਕਸ ਫ਼ੰਡ ਨਾਲ ਬਰੈਂਪਟਨ ਨੂੰ ਕਾਫ਼ੀ ਫ਼ਾਇਦਾ ਹੋਵੇਗਾ : ਸੋਨੀਆ ਸਿੱਧੂ

ਬਰੈਂਪਟਨ : ਇਸ ਸਾਲ ਬਰੈਂਪਟਨ ਨੂੰ ਫ਼ੈੱਡਰਲ ਗੈਸ ਟੈਕਸ ਫ਼ੰਡ ਰਾਹੀਂ ਪਬਲਿਕ ਟਰਾਂਜ਼ਿਟ, ਪਾਣੀ, ਸੜਕਾਂ, ਖੇਡਾਂ, ਮਨੋਰੰਜਨ ਅਤੇ ਟੂਰਿਜ਼ਮ ਲਈ 16,687,066 ਡਾਲਰ ਦੀ ਸਲਾਨਾ ਫ਼ੰਡਿੰਗ ਮਿਲੇਗੀ ਜਿਸ ਨਾਲ ਸ਼ਹਿਰ ਨੂੰ ਕਾਫ਼ੀ ਲਾਭ ਹੋਵੇਗਾ। ਇਸ ਫ਼ੈੱਡਰਲ ਨਿਵੇਸ਼ ਦੀ ਸਹਾਇਤਾ ਨਾਲ ਇਨ੍ਹਾਂ ਪ੍ਰਾਜੈੱਕਟਾਂ ਰਾਹੀਂ ਸ਼ਹਿਰ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਮਿਲੇਗਾ, ਨਵੀਆਂ …

Read More »

ਬਰੈਂਪਟਨ ‘ਚ ਵੱਡੀ ਤੇ ਮਿਆਰੀ ਯੂਨੀਵਰਸਿਟੀ ਲਿਆਉਣ ਦੀ ਕੋਸ਼ਿਸ਼ ਕਰਾਂਗਾ : ਰੋਹਿਤ ਸਿੱਧੂ

ਬਰੈਂਪਟਨ : ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕੈਸਲਮੋਰ ਤੋਂ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਤੇ ਉਹ ਬਰੈਂਪਟਨ ਵਿਖੇ ਹੀ ਰਹਿੰਦਾ ਹੈ। ਉਹ ਮਰਹੂਮ ਕਵੀਸ਼ਰ ਰਣਜੀਤ ਸਿੰਘ ਸਿਧਵਾਂ ਦੇ ਪੋਤੇ ਤੇ ਤੇਜਿੰਦਰ ਸਿੱਧੂ ਦੇ ਸਪੁੱਤਰ ਹਨ। ਰੋਹਿਤ ਸਿੱਧੂ ਲਗਾਤਾਰ ਪੀਲ …

Read More »

ਗੋਰ ਸੀਨੀਅਰਜ਼ ਕਲੱਬ ਨੇ ਐਂਬਰਿਜ ਪਾਰਕ ਦਾ ਟੂਰ ਲਾਇਆ

ਬਰੈਂਪਟਨ : ਅਮਰੀਕ ਸਿੰਘ ਕੁਮਰੀਆ ਦੇ ਦੱਸਣ ਅਨੁਸਾਰ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਐਂਬਰਿਜ ਬੇਅ ਪਾਰਕ ਟੋਰਾਂਟੋ ਦਾ 23 ਸਤੰਬਰ ਐਤਵਾਰ ਨੂੰ ਟੂਰ ਲਾਇਆ। ਇਸ ਟੂਰ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਵਿਚ ਪ੍ਰਧਾਨ ਸੁਖਦੇਵ ਸਿੰਘ ਗਿੱਲ, ਮਨਜੀਤ ਸਿੰਘ ਢੇਸੀ ਤੇ ਉਜਾਗਰ ਸਿੰਘ ਗਿੱਲ ਨੇ ਪੂਰਾ ਸਾਥ ਦਿੱਤਾ। ਬੱਸ ਸਵੇਰੇ …

Read More »

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਤੇ ਨਵੀਂ ਚੋਣ 7 ਅਕਤੂਬਰ ਨੂੰ

ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਜਨਰਲ ਮੀਟਿੰਗ ਦਿਨ ਐਤਵਾਰ 7 ਅਕਤੂਬਰ 2018 ਨੂੰ ਸ਼ਾਮੀਂ 4 ਵਜੇ ਬਲੂ ਓਕ ਪਾਰਕ ਵਿਚ ਹੋਣ ਜਾ ਰਹੀ ਹੈ। ਇਹ ਫੈਸਲਾ ਡਾਇਰੈਕਟਰਾਂ ਦੀ ਮੀਟਿੰਗ ਜੋ 23 ਸਤੰਬਰ ਨੂੰ ਹੋਈ ਸੀ, ਲਿਆ ਗਿਆ ਸੀ। ਸਾਰੇ ਮੈਂਬਰਾਂ ਨੂੰ ਟਾਈਮ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ …

Read More »