ਤਰਨਤਾਰਨ/ਬਿਊਰੋ ਨਿਊਜ਼ : ਸਿੱਖਾਂ ਨਾਲਵਿਤਕਰੇ ਦੀਆਂ ਖਬਰਾਂ ਰੋਜ਼ਾਨਾ ਹੀ ਪੜ੍ਹਨ ਤੇ ਸੁਣਨ ਨੂੰ ਮਿਲਜਾਂਦੀਆਂ ਹਨ। ਇਸੇ ਤਹਿਤ ਹੁਣ ਭਾਰਤ ਦੇ ਮਸ਼ਹੂਰ ਦੰਗਲ ਸਟਾਰਜਸਕੰਵਰ ਗਿੱਲ ਤੁਰਕੀਵਿਚਚਲਰਹੇ ਵਿਸ਼ਵਰੈਸਲਿੰਗ ਟੂਰਨਾਮੈਂਟਵਿਚਆਪਣੇ ਅੰਤਰਰਾਸ਼ਟਰੀਖੇਡਜੀਵਨਦੀਸ਼ੁਰੂਆਤਕਰਨ ਤੋਂ ਖੁੰਝ ਗਏ। ਇਸ ਭਾਰਤੀਪਹਿਲਵਾਨ ਦੇ ਖੁੰਝਣਦਾਕਾਰਨਕੇਵਲ ਇਹ ਸੀ ਕਿ ਉਸ ਨੂੰ ਮੈਟ’ਤੇ ਪਟਕਾਬੰਨ੍ਹ ਕੇ ਖੇਡਣ ਤੋਂ ਮਨਾਂ ਕਰਦਿੱਤਾ ਗਿਆ। ਉਸ ਦੇ …
Read More »Daily Archives: August 10, 2018
ਸ਼ਬਦਾਂ ਦੇ ਵਣਜਾਰੇ
ਡਾ ਜਤਿੰਦਰ ਰੰਧਾਵਾ ਦੀ ਸ਼ਾਇਰੀ ਮਰਦ-ਔਰਤ ਦੇ ਪਰਸਪਰ ਸੰਬੰਧਾਂ ਵਿੱਚੋਂ ਉੱਤਪਨ ਹੋਏ ਭਾਵਾਂ ਦੀ ਸ਼ਾਇਰੀ ਹੈ। ਉਹ ਔਰਤ ਨੂੰ ਮਰਦ ਦੀ ਪਿਛਲੱਗ ਨਹੀਂ ਮੰਨਦੀ, ਸਗੋਂ ਉਸ ਅਨੁਸਾਰ ਮਰਦ ਦੀ ਹੋਂਦ ਨੂੰ ਔਰਤ ਦੀ ਹੋਂਦ ਹੀ ਸਥਾਪਿਤ ਕਰਦੀ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਮਰਦ ‘ਮਰਦ’ ਹੈ ਤਾਂ ਇਹ ਉਸ …
Read More »ਆ ਬੁੱਧ ਆ, ਹੁਣ, ਘਰ ਮੁੜ ਚੱਲੀਏ
ਡਾ. ਜਤਿੰਦਰ ਰੰਧਾਵਾ ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ ਬਹੁਤ ਚਿਰ ਹੋਇਆ ਤੈਨੂੰ ਭਟਕਦਿਆਂ ਬਹੁਤ ਚਿਰ ਹੋ ਗਿਆ, ਮੈਨੂੰ ਕਲਪਦਿਆਂ ਨਾ ਤੂੰ ਕੁੱਛ ਖੱਟਿਆ, ਨਾ ਮੈਂ ਕੁੱਛ ਲੱਭਿਆ ਐਵੇਂ ਕਾਹਤੋਂ ਫੇਰ ਸ਼ਿਕਵਾ ਕਰੀਏ ਆ, ਬੁੱਧ ਆ ਹੁਣ ਘਰ ਮੁੜ੍ਹ ਚੱਲੀਏ। ਤੂੰ ਦੁੱਖਾਂ ਤੋਂ ਦੂਰ ਸੈਂ ਭੱਜਿਆ ਮੈਂ ਸੁੱਖਾਂ ਤੋਂ …
Read More »ਦਾਦਕੇ ਅਤੇ ਨਾਨਕੇ ਬੁਲਾ ਕੇ ਕੈਨੇਡਾ ਰੱਖਣੇ ਹੋਏ ਆਸਾਨ
ਹੁਣ ਕੈਨੇਡਾ ‘ਚ ਹਰ ਵਾਰ ਦੋ ਸਾਲ ਲਈ ਰੁਕਿਆ ਜਾ ਸਕੇਗਾ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ ਦਾ ਮੁੱਖ ਮਕਸਦ ਪਰਿਵਾਰਾਂ ਨੂੰ ਇਕੱਠੇ ਰੱਖਣਾ ਹੈ। ਲੰਘੇ ਕੁਝ ਸਮੇਂ ਤੋਂ ਕੈਨੇਡਾ ਦੀ ਆਰਥਿਕਤਾ ਅਤੇ ਰੋਜ਼ਗਾਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਸਰਕਾਰ ਵਲੋਂ ਇਮੀਗ੍ਰੇਸ਼ਨ ਕਾਨੂੰਨਾਂ ਵਿਚ …
Read More »ਜਗਮੀਤ ਸਿੰਘ ਨੇ ਬਰਨਾਬੀ ਤੋਂ ਜ਼ਿਮਨੀ ਚੋਣ ਲੜਨ ਦੀ ਤਿਆਰੀ ਕੀਤੀ
ਬੀਸੀ: ਐਨਡੀਪੀ ਆਗੂ ਜਗਮੀਤ ਸਿੰਘ ਬਰਨਾਬੀ ਸਾਊਥ ਤੋਂ ਜ਼ਿਮਨੀ ਚੋਣ ਲੜਨ ਲਈ ਤਿਆਰ ਹਨ। ਲੰਘੇ ਬੁੱਧਵਾਰ ਨੂੰ ਜਗਮੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਬਰਨਾਬੀ ਸਾਊਥ ਤੋਂ ਜ਼ਿਮਨੀ ਚੋਣ ਲੜਨਗੇ ਵੀ ਅਤੇ ਸੀਟ ਜਿੱਤ ਕੇ ਵੀ ਵਿਖਾਉਣਗੇ। ਜ਼ਿਕਰਯੋਗ ਹੈ ਕਿ ਇਹ ਸੀਟ ਐਨਡੀਪੀ ਦੇ ਸਾਬਕਾ ਐਮਪੀ ਕੈਨੇਡੀ ਸਟੀਵਾਰਟ ਕੋਲ ਸੀ …
Read More »ਟੋਰਾਂਟੋ ‘ਚ ਮੀਂਹ ਦਾ ਕਹਿਰ, ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਟੋਰਾਂਟੋ ‘ਚ ਭਾਰੀ ਮੀਂਹ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਇਲਾਕੇ ‘ਚ ਪਾਣੀ ਭਰ ਜਾਣ ਕਾਰਨ ਕਈ ਵਾਹਨ ਸੜਕਾਂ ‘ਤੇ ਖੜ੍ਹੇ ਰਹੇ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਕਾਫ਼ੀ ਕੋਸ਼ਿਸ਼ਾਂ ਕਰਨੀਆਂ ਪਈਆਂ। ਵਾਤਾਵਰਨ ਕੈਨੇਡਾ ਵਲੋਂ ਇਕ ਖਾਸ ਸਟੇਟਮੈਂਟ …
Read More »ਨਰਿੰਦਰ ਮੋਦੀ ਦੇ ਰਾਜ ‘ਚ ਔਰਤਾਂ ‘ਤੇ ਜ਼ੁਲਮ ਵਧੇ : ਰਾਹੁਲ ਗਾਂਧੀ
ਕਿਹਾ, ਔਰਤਾਂ ‘ਤੇ ਹੁੰਦੇ ਜ਼ੁਲਮਾਂ ਬਾਰੇ ਪ੍ਰਧਾਨ ਮੰਤਰੀ ਧਾਰ ਲੈਂਦੇ ਹਨ ਚੁੱਪੀ ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੇਸ਼ ਵਿੱਚ ਔਰਤਾਂ ‘ਤੇ ਹੋ ਰਹੇ ਜ਼ੁਲਮਾਂ, ਖ਼ਾਸਕਰ ਬਿਹਾਰ ਤੇ ਯੂਪੀ ਦੇ ਸ਼ੈਲਟਰ ਹੋਮਜ਼ ਵਿੱਚ ਹੋਏ ਬਲਾਤਕਾਰਾਂ ਆਦਿ ਉਤੇ ਚੁੱਪ ਧਾਰਨ ਦਾ ਦੋਸ਼ ਲਾਇਆ ਹੈ। …
Read More »ਮੋਦੀ ਸਰਕਾਰ ਖਿਲਾਫ ਮੁਹਿੰਮ ਵਿੱਢੇਗੀ ਕਾਂਗਰਸ
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਹੋਇਆ ਫੈਸਲਾ ਨਵੀਂ ਦਿੱਲੀ : ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਮੋਦੀ ਸਰਕਾਰ ਖ਼ਿਲਾਫ਼ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਵੱਡੇ ਬੈਂਕ ਘੁਟਾਲਿਆਂ, ਰਾਫਾਲ ਸੌਦੇ ਤੇ ਅਰਥਚਾਰੇ ਦੀ ਮੰਦੀ ਹਾਲਤ ਜਿਹੇ ਮੁੱਦਿਆਂ ਨੂੰ ਉਭਾਰਿਆ ਜਾਵੇਗਾ। ਇਹ ਫ਼ੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ …
Read More »ਇੰਦਰਾ ਬੈਨਰਜੀ, ਵਿਨੀਤ ਸ਼ਰਨ ਤੇ ਕੇਐੱਸ ਜੋਸਫ ਬਣੇ ਸੁਪਰੀਮ ਕੋਰਟ ਦੇ ਜੱਜ
ਚੀਫ ਜਸਟਿਸ ਦੀਪਕ ਮਿਸ਼ਰਾ ਨੇ ਤਿੰਨਾਂ ਨੂੰ ਚੁਕਾਈ ਅਹੁਦੇ ਦੀ ਸਹੁੰ ਨਵੀਂ ਦਿੱਲੀ : ਸੁਪਰੀਮ ਕੋਰਟ ਵਿਚ ਤਿੰਨ ਨਵੇਂ ਜੱਜਾਂ ਨੇ ਅਹੁਦੇ ਦੀ ਸਹੁੰ ਚੁੱਕੀ। ਚੀਫ ਜਸਟਿਸ ਦੀਪਕ ਮਿਸ਼ਰਾ ਨੇ ਮੰਗਲਵਾਰ ਨੂੰ ਜਸਟਿਸ ਇੰਦਰਾ ਬੈਨਰਜੀ, ਜਸਟਿਸ ਵਿਨੀਤ ਸ਼ਰਨ ਤੇ ਜਸਟਿਸ ਕੇਐੱਸ ਜੋਸਫ ਨੂੰ ਸਹੁੰ ਚੁਕਵਾਈ। ਤਿੰਨ ਨਵੇਂ ਜੱਜਾਂ ਦੇ ਆਉਣ …
Read More »ਜੰਮੂ ਕਸ਼ਮੀਰ ਦੇ ਗੁਰੇਜ਼ ਸੈਕਟਰ ‘ਚ ਮੁਕਾਬਲੇ ਦੌਰਾਨ ਫੌਜ ਦੇ ਮੇਜਰ ਸਮੇਤ ਚਾਰ ਜਵਾਨ ਸ਼ਹੀਦ
ਸ੍ਰੀਨਗਰ : ਜੰਮੂ ਕਸ਼ਮੀਰ ‘ਚ ਅਸਲ ਕੰਟਰੋਲ ਰੇਖਾ ਰਾਹੀਂ ਪਾਕਿਸਤਾਨ ਵਲੋਂ ਘੁਸਪੈਠ ਦੀ ਕੋਸ਼ਿਸ਼ ਮੌਕੇ ਹੋਏ ਮੁਕਾਬਲੇ ਦੌਰਾਨ ਫ਼ੌਜ ਦਾ ਇਕ ਮੇਜਰ ਤੇ ਤਿੰਨ ਜਵਾਨ ਸ਼ਹੀਦ ਹੋ ਗਏ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਅੱਤਵਾਦੀਆਂ ਦੇ ਇਕ ਗਰੁੱਪ ਨੇ ਬਾਂਦੀਪੁਰਾ ਦੇ ਗੁਰੇਜ਼ ਸੈਕਟਰ ਵਿੱਚ ਅਸਲ ਕੰਟਰੋਲ …
Read More »