ਲਹਿੰਦੇ ਪੰਜਾਬ ਦੇ ਲੋਕ-ਕਵੀ ਬਾਬਾ ਨਜਮੀ ਨੇ ਬਰੈਂਪਟਨ ‘ਚ ਚੰਗਾ ਸਮਾਂ ਬੰਨਿਆਂ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 28 ਜੁਲਾਈ ਨੂੰ ਲਹਿੰਦੇ ਪੰਜਾਬ ਦੇ ਕ੍ਰਾਂਤੀਕਾਰੀ ਲੋਕ-ਕਵੀ ਬਾਬਾ ਨਜਮੀ ਦੇ ਮਾਣ ਵਿਚ ਤਰਕਸ਼ੀਲ ਸੋਸਾਇਟੀ ਆਫ਼ ਨਾਰਥ ਅਮੈਰਿਕਾ, ਕਮੇਟੀ ਆਫ਼ ਪਰੌਗਰੈੱਸਿਵ ਪਾਕਿਸਤਾਨੀ ਕੈਨੇਡੀਅਨਜ਼ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ‘ਤੇ ਸੈਂਚਰੀ ਗਾਰਡਨ …
Read More »Daily Archives: August 3, 2018
ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਬਲਾਕ ਦੀ ਸਲਾਨਾ ਪਿਕਨਿਕ 5 ਅਗਸਤ ਨੂੰ
ਬਰੈਂਪਟਨ : ਗੁਰਜੀਤ ਸਿੰਘ ਸਿੱਧੂ ਵਲੋਂ ਭੇਜੀ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਬਲਾਕ ਨਾਲ ਸਬੰਧਤ ਇਲਾਕਾ ਨਿਵਾਸੀਆਂ ਦੀ ਸਲਾਨਾ ਪਿਕਨਿਕ 5 ਅਗਸਤ ਨੂੰ ਵਾਈਲਡਵੁੱਡ ਪਾਰਕ ਏਰੀਆ ਬੀ 13430 ਡੈਰੀ ਰੋਡ ਈਸਟ ਮਿਸੀਸਾਗਾ ਵਿਖੇ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਪਿਕਨਿਕ ਮੌਕੇ, ਹਰ ਸਾਲ ਵਾਂਗ ਖਾਣ-ਪੀਣ ਦਾ …
Read More »ਅਲਗੋਮਾ ਯੂਨੀਵਰਸਿਟੀ ਵੱਲੋਂ ਬਿਜ਼ਨੈੱਸ ਸਕੂਲ ਦੇ ਲਾਂਚਿੰਗ ਮੌਕੇ ਸੋਨੀਆ ਸਿੱਧੂ ਨੇ ਕੀਤੀ ਸ਼ਿਰਕਤ
ਬਰੈਂਪਟਨ/ਬਿਊਰੋ ਨਿਊਜ਼ : ਅਲਗੋਮਾ ਯੂਨੀਵਰਸਿਟੀ ਨੇ ਆਪਣੀ 10ਵੀਂ ਵਰ੍ਹੇਗੰਢ ਮਨਾਉਂਦਿਆਂ ਹੋਇਆਂ ਐਲਾਨ ਕੀਤਾ ਕਿ ਉਹ ਬਰੈਂਪਟਨ ਦੇ ‘ਦਿਲ’ ਡਾਊਨ ਟਾਊਨ ਵਿਖੇ ਇਸ ਸਤੰਬਰ 2018 ਤੋਂ ਆਪਣਾ ਸਕੂਲ ਆਫ਼ ਬਿਜ਼ਨੈੱਸ ਐਂਡ ਇਕਨਾਮਿਕਸ ਸ਼ੁਰੂ ਕਰੇਗੀ। ਇਸ ਸ਼ੁਭ ਖ਼ਬਰ ਨਾਲ ਬਰੈਂਪਟਨ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਸ ਦੇ ਨਾਲ ਬਰੈਂਪਟਨ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ‘ਕੈਨੇਡਾ-ਡੇਅ’ ਮਨਾਇਆ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 28 ਜੁਲਾਈ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਸ਼ਾਅ ਪਬਲਿਕ ਸਕੂਲ ਦੇ ਜਿੰਮ ਹਾਲ ਵਿਚ ‘ਕੈਨੇਡਾ-ਡੇਅ’ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਸਾਰੇ ਹਾਲ ਨੂੰ ਕੈਨੇਡਾ ਦੇ ਰਾਸ਼ਟਰੀ ਝੰਡਿਆਂ ਨਾਲ ਸਜਾਇਆ ਗਿਆ ਅਤੇ ਇਸ ਸਮਾਗ਼ਮ ਦੀ ਪ੍ਰਧਾਨਗੀ ਕਮਿਊਨਿਟੀ ਦੇ ਉੱਘੇ ਵਿਦਵਾਨ ਪ੍ਰਿੰਸੀਪਲ ਰਾਮ ਸਿੰਘ …
Read More »ਕੋਕਰੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਵਲੋਂ ਕੋਕਰੀ ਪਿਕਨਿਕ 11 ਅਗਸਤ ਨੂੰ
ਬਰੈਂਪਟਨ : ਕੋਕਰੀ ਸਪੋਰਟਸ ਐਂਡ ਕਲਚਰਲ ਕਲੱਬ ਟੋਰਾਂਟੋ ਵਲੋਂ ਕੋਕਰੀ ਪਿਕਨਿਕ 11 ਅਗਸਤ ਦਿਨ ਸ਼ਨਿੱਚਰਵਾਰ ਨੂੰ ਏਲ ਡੋਰਾਡੋ ਪਾਰਕ ਬਰੈਂਪਟਨ 8520 ਕਰੈਡਿਟਵਿਊ ਰੋਡ ਬਰੈਂਪਟਨ ਵਿਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਮਨਾਈ ਜਾ ਰਹੀ ਹੈ। ਇਸ ਵਿਚ ਛੇ ਪਿੰਡਾਂ ਕੋਕਰੀ ਕਲਾਂ, ਕੋਕਰੀ ਫੂਲਾ ਸਿੰਘ, ਕੋਕਰੀ ਪੁਰਾਣੇ ਵਾਲਾ, ਕੋਕਰੀ …
Read More »ਗੁਰਦੇਵ ਸਿੰਘ ਮਾਨ ਤੇ ਪਰਿਵਾਰ ਨੂੰ ਭਾਰੀ ਸਦਮਾ
ਬਰੈਂਪਟਨ/ਡਾ.ਝੰਡ : ਬੜੇ ਦੁਖੀ ਹਿਰਦੇ ਨਾਲ ਇਹ ਬੁਰੀ ਖ਼ਬਰ ਦਿੱਤੀ ਜਾ ਰਹੀ ਹੈ ਕਿ ਗੁਰਦੇਵ ਸਿੰਘ ਮਾਨ ਦੇ ਛੋਟੇ ਭਰਾ ਸ. ਸੁਰਜੀਤ ਸਿੰਘ ਮਾਨ ਜੋ ਕਿ ਪਿਛਲੇ ਕੁਝ ਸਮੇਂ ਤੋਂ ਨਾ-ਮੁਰਾਦ ਬੀਮਾਰੀ ਕੈਂਸਰ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਮੁਕਾਬਲਾ ਕਰ ਰਹੇ ਸਨ, ਮੰਗਲਵਾਰ 31 ਜੁਲਾਈ ਦੀ ਸਵੇਰ ਨੂੰ ਇਸ ਦੇ …
Read More »ਛੋਟੇ ਭਰਾ ਦੇ ਅਕਾਲ-ਚਲਾਣੇ ‘ਤੇ ਗੁਰਦੇਵ ਸਿੰਘ ਮਾਨ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 31 ਜੁਲਾਈ ਨੂੰ ਪੰਜਾਬੀ ਕਮਿਊਨਿਟੀ ਦੀ ਅਹਿਮ ਸ਼ਖ਼ਸੀਅਤ ਗੁਰਦੇਵ ਸਿੰਘ ਦੇ ਛੋਟੇ ਭਰਾ ਸੁਰਜੀਤ ਸਿੰਘ ਮਾਨ ਦੀ ਹਸਪਤਾਲ ਵਿਚ ਹੋਈ ਮੌਤ ‘ਤੇ ਬਰੈਂਪਟਨ ਵਿਚ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਅਤੇ ਨਜ਼ਦੀਕੀਆਂ ਵੱਲੋਂ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਪੂਰ ਸਿੰਘ ਮਾਨ, ਪੂਰਨ …
Read More »ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਵੱਲੋਂ ਚੜ੍ਹਦੇ ਪੰਜਾਬ ਦੀ ਲੇਖਿਕਾ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਦੇ ਮਾਣ ਵਿਚ ਕੀਤਾ ਗਿਆ ਸ਼ਾਨਦਾਰ ਡਿਨਰ
ਮਿਸੀਸਾਗਾ : ਲੰਘੇ ਦਿਨੀਂ ਲਹਿੰਦੇ ਪੰਜਾਬ ਦੇ ਸ਼ਾਇਰ ਮਕਸੂਦ ਚੌਧਰੀ ਵੱਲੋਂ ਪੂਰਬੀ ਪੰਜਾਬ ਦੀ ਲੇਖਿਕਾ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਚੌਹਾਨ ਜੋ ਕਿ ਦੋ ਕੁ ਮਹੀਨਿਆਂ ਲਈ ਕੈਨੇਡਾ ਦੇ ਟੂਰ ‘ਤੇ ਆਏ ਸਨ, ਦੇ ਸਨਮਾਨ ਵਿਚ ਮਿਸੀਸਾਗਾ ਦੇ ਮਸ਼ਹੂਰ ਰੈਸਟੋਰੈਂਟ ‘ਇੰਡੀਆਜ਼ ਟੇਸਟ’ ਵਿਚ ਸ਼ਾਨਦਾਰ ਡਿਨਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਡਾ. …
Read More »ਪੁਲਿਸ ਵਲੋਂ 5 ਹਜ਼ਾਰ ਡਾਲਰ ਦੀ ਚੋਰੀ ਕਰਨ ਦੇ ਦੋਸ਼ ‘ਚ ਔਰਤ ਗ੍ਰਿਫ਼ਤਾਰ
ਪੀਲ/ ਬਿਊਰੋ ਨਿਊਜ਼ ਪੀਲ ਰੀਜ਼ਨਲ ਪੁਲਿਸ ਫਰਾਡ ਬਿਊਰੋ ਦੇ ਜਾਂਚਕਾਰਾਂ ਨੇ ਇਕ ਵਿਅਕਤੀ ਦੀ ਪਾਵਰ ਆਫ ਅਟਾਰਨੀ ਦੀ ਗ਼ਲਤ ਵਰਤੋਂ ਕਰਦਿਆਂ 5 ਹਜ਼ਾਰ ਡਾਲਰ ਦੀ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਮਈ 2011 ‘ਚ 60 ਸਾਲਾ ਵਿਅਕਤੀ ਇਕ ਵੱਡੇ ਸੜਕ ਹਾਦਸੇ ਦੀ ਲਪੇਟ ‘ਚ ਆ ਗਿਆ ਸੀ ਅਤੇ …
Read More »ਕੈਨੇਡਾ ‘ਚ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ, ਦੋ ਦੀ ਮੌਤ
ਅਲਬਰਟਾ/ਬਿਊਰੋ ਨਿਊਜ਼ : ਕੈਨੇਡਾ ਦੇ ਸੂਬੇ ਅਲਬਰਟਾ ‘ਚ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ‘ਚ 2 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਕੈਲਗਰੀ ‘ਚ ਦੁਪਹਿਰ ਦੇ ਲੱਗਭਗ 1.30 ਵਜੇ ਛੋਟਾ ਜਹਾਜ਼ ਹਾਦਸਾਗ੍ਰਸਤ ਹੋਇਆ । ਇਸ ਜਹਾਜ਼ ਨੇ ਕੈਲਗਰੀ ਤੋਂ ਉਡਾਣ ਭਰੀ ਸੀ। ਅਧਿਕਾਰੀਆਂ ਨੇ …
Read More »