ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਾਂ ਵਿਚ ਹੋ ਰਹੀਆਂ ਭੀੜ ਦੀ ਹਿੰਸਾ ਦੀਆਂ ਘਟਨਾਵਾਂ ਰਾਹੀਂ ਕੇਂਦਰ ਸਰਕਾਰ ਨੂੰ ਘੇਰਨ ਵਿਚ ਲੱਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 1984 ਵਿਚ ਹੋਏ ਕਤਲੇਆਮ ਦੀ ਯਾਦ ਦਿਵਾ ਕੇ ਗ੍ਰਹਿ ਮੰਤਰੀ ਨੇ ਅਸਹਿਜ਼ ਕਰ ਦਿੱਤਾ। ਹਿੰਦੂ ਤਾਲਿਬਾਨ ਅਤੇ ਹਿੰਦੂ ਪਾਕਿਸਤਾਨ ਵਰਗੀ ਟਿੱਪਣੀ ਕਰਨ ਵਾਲਿਆਂ ‘ਤੇ ਵੀ …
Read More »Daily Archives: July 27, 2018
ਹਾਰਦਿਕ ਪਟੇਲ ਅਤੇ ਲਾਲ ਜੀ ਪਟੇਲ ਨੂੰ ਦੋ-ਦੋ ਸਾਲ ਦੀ ਸਜ਼ਾ, ਜ਼ਮਾਨਤ ਵੀ ਮਿਲੀ
50-50 ਹਜ਼ਾਰ ਰੁਪਏ ਜੁਰਮਾਨੇ ਵਜੋਂ ਵੀ ਦੇਣੇ ਪੈਣਗੇ ਗਾਂਧੀਨਗਰ/ਬਿਊਰੋ ਨਿਊਜ਼ ਗੁਜਰਾਤ ਦੇ ਪਾਟੀਦਾਰ ਅਨਾਮਤ ਅੰਦੋਲਨ ਦੌਰਾਨ ਵਿਸਨਗਰ ਤੋਂ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫ਼ਤਰ ਦੀ 23 ਜੁਲਾਈ 2015 ਨੂੰ ਭੰਨਤੋੜ ਹੋਈ ਸੀ। ਇਸ ਭੰਨਤੋੜ ਦੇ ਮਾਮਲੇ ਵਿਚ ਅਦਾਲਤ ਨੇ ਹਾਰਦਿਕ ਪਟੇਲ ਅਤੇ ਲਾਲਜੀ ਪਟੇਲ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ-ਦੋ ਸਾਲ …
Read More »ਪੰਜਾਬ ਕਿਉਂ ਨਾਪੈ ਸਕਿਆ ਸਨਅਤੀਕਰਨ ਦੇ ਰਾਹ?
ਨਿਰਮਲਸੰਧੂ ਸਰਲ ਤੇ ਸੌਖੇ ਕਾਰੋਬਾਰ ਦੇ ਕੋਣ ਤੋਂ ਪੰਜਾਬਦਾ20ਵੇਂ ਦਰਜੇ ਉੱਤੇ ਜਾ ਡਿੱਗਣ ਬਾਰੇ ਪੁੱਛਣ’ਤੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਯਕੀਨਨਹੀਂ ਕੀਤਾ। ਉਂਜ, ਮੁੱਖ ਮੰਤਰੀਭਾਵੇਂ ਪਸੰਦਕਰਨ ਜਾਂ ਨਾ, ਸਨਅਤਦਾਸਮੁੱਚਾ ਦਾਰੋਮਦਾਰਬਾਹਰੀਮਾਪਦੰਡਾਂ ਮੁਤਾਬਿਕ ਹੁੰਦਾ ਹੈ ਜਿਸ ਵਿੱਚਨਿਵੇਸ਼ਮਹਾਂਸੰਮੇਲਨਾਂ ਜਾਂ ਸਿਆਸਤਦਾਨਾਂ ਨਾਲਸਿੱਧੀਆਂ ਬੈਠਕਾਂ ਤੋਂ ਕਿਤੇ ਅਗਾਂਹ ਦਾਸਿਲਸਿਲਾਵੀਜੁੜਿਆ ਹੁੰਦਾ ਹੈ। ਜੇ ਕਿਤੇ ਇਸ ਸਰਵੇਖਣਵਿੱਚਭਾਜਪਾਦੀਸੱਤਾਵਾਲੇ ਸੂਬੇ ਉਪਰਲੀਆਂ …
Read More »‘ਏਬੀਪੀ ਸਾਂਝਾ’ ਦਾ ਕੈਨੇਡਾ ‘ਚ ਸਵਾਗਤ ਹੈ
ਅਦਾਰਾ ‘ਪਰਵਾਸੀ’ ਵੱਲੋਂ ਰੱਖਿਆ ਲਾਂਚਿੰਗ ਸਮਾਗਮ ਜਸ਼ਨ ਦੇ ਮਾਹੌਲ ‘ਚ ਬਦਲਿਆ ਟੋਰਾਂਟੋ/ਪਰਵਾਸੀ ਬਿਊਰੋ : ਅਦਾਰਾ ‘ਪਰਵਾਸੀ’ ਦੇ ਵੱਲੋਂ ਪੁੱਟੀ ਗਈ ਮੀਡੀਆ ਖੇਤਰ ਵਿਚ ਇਕ ਨਵੀਂ ਪੁਲਾਂਘ ਤਹਿਤ ਕੈਨੇਡਾ ‘ਚ ਸ਼ੁਰੂ ਹੋਏ ‘ਏਬੀਪੀ ਸਾਂਝਾ’ ਨਿਊਜ਼ ਚੈਨਲ ਦਾ ਲਾਂਚਿੰਗ ਸਮਾਗਮ ਲੰਘੇ ਵੀਰਵਾਰ 19 ਜੁਲਾਈ ਦੀ ਸ਼ਾਮ ਨੂੰ ਆਯੋਜਿਤ ਹੋਇਆ। ਇਹ ਲਾਂਚਿੰਗ ਸਮਾਗਮ …
Read More »ਡਾਊਨਟਾਊਨ ‘ਚ ਅੰਨ੍ਹੇਵਾਹ ਫਾਈਰਿੰਗ ਕਰ ਦੋ ਦੀ ਲਈ ਜਾਨ
ਹਮਲਾਵਰ ਬੰਦੂਕਧਾਰੀ ਵੀ ਮਾਰਿਆ ਗਿਆ, ਹਮਲੇ’ਚ 12 ਜ਼ਖਮੀ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਡਾਊਨਟਾਊਨ ਏਰੀਆ (ਡੈਨਫੋਰਥ ਐਵੇਨਿਊ) ਵਿਖੇ ਐਤਵਾਰ ਰਾਤ ਨੂੰ ਦਸ ਕੁ ਵਜੇ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਵਿਅਕਤੀ ਜ਼ਖ਼ਮੀ ਹੋ ਗਏ। …
Read More »ਖਹਿਰਾ ਹੋਏ ‘ਆਪ’ ਲਈ ‘ਬੇਗਾਨੇ’
ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੁਖਪਾਲ ਖਹਿਰਾ ਤੋਂ ਖੋਹ ਕੇ ਹਰਪਾਲ ਚੀਮਾ ਨੂੰ ਦਿੱਤਾ ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦਾ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਹੁਣ ਪਾਰਟੀ ਹਾਈਕਮਾਨ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸੁਖਪਾਲ ਖਹਿਰਾ ਦੀ ਜਗ੍ਹਾ …
Read More »ਇਮਰਾਨ ਖਾਨ ‘ਮੈਨ ਆਫ਼ ਦੀ ਮੈਚ’
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਹੋਣਗੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਸਲਾਮਾਬਾਦ : ਪਾਕਿਸਤਾਨ ਦੀਆਂ ਆਮ ਚੋਣਾਂ ‘ਚ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਸਭ ਤੋਂ ਵੱਡਾ ਦਲ ਹੋ ਕੇ ਸਾਹਮਣੇ ਆਈ ਹੈ। ਇਸ ਜਿੱਤ ਦੇ ਨਾਲ ਹੀ ਇਮਰਾਨ ਖਾਨ ਦਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। …
Read More »ਪੰਜਾਬ ਵਿਚ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਫਾਂਸੀ ਦੀ ਪਹਿਲੀ ਸਜ਼ਾ
ਮਾਨਸਾ/ਬਿਊਰੋ ਨਿਊਜ਼ ਛੇ ਸਾਲ ਦੀ ਭਾਣਜੀ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਗਲ ਘੁੱਟ ਕੇ ਕਤਲ ਕਰਨ ਦੇ ਦੋਸ਼ੀ ਨੂੰ ਮਾਨਸਾ ਦੇ ਐਡੀਸ਼ਨਲ ਸੈਸ਼ਨ ਜੱਜ ਜਸਪਾਲ ਵਰਮਾ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਅਕਤੀ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਕਸਬਾ ਬੋਹਾ ਦੇ …
Read More »ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ ਸ਼ੂਗਰ ਦਾ ਮਰੀਜ਼ ਕਰਮ ਜ਼ਿੰਦਗੀ ਦੀ ਸਿਖਰ ਦੁਪਹਿਰ ਸਮੇਂ ਹੀ ਅਲਵਿਦਾ ਆਖ ਗਿਆ ਕਿਉਂਕਿ ਉਸ ਨੇ ਕਦੇ ਵੀ ਮਿੱਠੇ ਆਦਿ ਤੋਂ ਪਰਹੇਜ਼ ਨਹੀਂ ਸੀ ਕੀਤਾ। ਹਮੇਸ਼ਾ ਕਿਹਾ ਕਰਦਾ ਸੀ, ”ਜ਼ਿੰਦਗੀ ਤਾਂ ਪ੍ਰਮਾਤਮਾ ਦੇ ਹੱਥ ਹੈ, ਉਸ ਨੇ ਜਿੰਨ੍ਹੇ ਸਾਹ ਬਖ਼ਸ਼ੇ ਨੇ ਓਨੇ ਹੀ ਲੈਣੇ ਨੇ, ਫਿਰ ਕਿਉਂ …
Read More »ਇਹੋ ਜਿਹਾ ਸੀ ਮੇਰਾਬਚਪਨ-10
ਬੋਲਬਾਵਾਬੋਲ ਵੱਡਾ ਹੋ ਕੇ ਤੇ ਪੜ੍ਹ ਲਿਖ ਕੇ ਮੈਂ ਵੀ ਫੌਜੀ ਬਣੂੰਗਾ! ਨਿੰਦਰਘੁਗਿਆਣਵੀ, 94174-21700 ਮੀਹਾਂ ਲੱਦੇ ਦੇ ਦਿਨਸਨ।ਭਾਰੀਭਰਕਮ ਜੁੱਸੇ ਵਾਲਾਟੈਂਕਪਹੇ ‘ਤੇ ਚੜ੍ਹਨ ਲੱਗਾ ਗਾਰਵਿਚ ਖੁੱਭ ਗਿਆ। ਚਾਲਕਾਂ ਨੇ ਸਿਰ-ਤੋੜ ਜ਼ੋਰ ਲਾਇਆਪਰਟੈਂਕ ਟੱਸ ਤੋਂ ਮੱਸ ਨਾ ਹੋਇਆ, ਜਿਵੇਂ ਫੌਜਾਂ ਨਾਲ ਰੁੱਸ ਕੇ, ਗਾਰ ‘ਚ ਪੈਰ ਬੰਨ੍ਹ ਕੇ ਹੀ ਖਲੋ ਗਿਆ ਹੋਵੇ …
Read More »