ਮਾਲਟਨ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੁਸਾਇਟੀ ਤੇ ਬਰੈਂਪਟਨ-ਟੋਰਾਂਟੋ ਕਬੱਡੀ ਕਲੱਬ ਵੱਲੋਂ ਇੱਥੇ ਖੂਬਸੂਰਤ ਮਾਹੌਲ ਵਾਲੇ ਵਾਈਲਡ ਵੁੱਡ ਪਾਰਕ ਮਾਲਟਨ ਵਿਖੇ 44ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਕਬੱਡੀ ਕੱਪ ਕਰਵਾਇਆ ਗਿਆ। ਜਿਸ ਦੌਰਾਨ ਓਨਟਾਰੀਓ ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ‘ਚੋਂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਖਿਤਾਬ ਜਿੱਤਣ ‘ਚ ਸਫਲ …
Read More »Daily Archives: July 27, 2018
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ 151ਵਾਂ ਕੈਨੇਡਾ ਡੇਅ 28 ਜੁਲਾਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ 151ਵਾਂ ਕੈਨੇਡਾ ਡੇਅ ਸਬੰਧੀ ਸਮਾਗ਼ਮ 28 ਜੁਲਾਈ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਸ਼ਾਅ ਪਬਲਿਕ ਸਕੂਲ ਦੇ ਹਾਲ ਵਿਚ ਹੋਵੇਗਾ ਜੋ ਕਿ ਫ਼ਾਦਰ ਟੌਬਿਨ ਰੋਡ ਅਤੇ ਮਾਊਂਨਟੇਨ ਐਸ਼ ਦੇ ਕਾਰਨਰ ‘ਤੇ ਸਥਿਤ ਹੈ। ਸਮਾਗ਼ਮ ਦਾ …
Read More »‘ਆਓ ਆਪਣੀ ਮਿੱਟੀ ਦੇ ਸਭਿਆਚਾਰ ਨਾਲ ਜੁੜੀਏ’ ਸਮਾਗਮ 4 ਅਗਸਤ ਨੂੰ
ਬਰੈਂਪਟਨ : 4 ਅਗਸਤ ਸ਼ਨੀਵਾਰ 2018 ਨੂੰ ਬਰੈਂਪਟਨ ਵੁਮੈਨ ਸੀਨੀਅਰ ਕਲੱਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪਰਵਾਸੀ ਜੀਵਨ ਨੂੰ ਆਪਣੀ ਮਿੱਟੀ ਨਾਲ ਜੋੜਨ ਦਾ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਜਿਵੇਂ ਕਿ ਪੰਜਾਬੀ ਬੀਬੀਆਂ ਨੂੰ ਘਰੋਂ ਬਾਹਰ ਨਿਕਲ ਮਨੋਰੰਜਨ ਕਰਨ ਦਾ ਮਰਦਾਂ ਮੁਕਾਬਲੇ ਘੱਟ ਅਵਸਰ ਮਿਲਦਾ ਹੈ, ਬੀਬੀਆਂ ਬੱਚਿਆਂ …
Read More »‘ਐੱਨਲਾਈਟ ਲਾਈਫ਼ ਆਫ਼ ਕਿੱਡਜ਼ ਇਨ ਨੀਡ’ ਵੱਲੋਂ ਪਹਿਲੇ ਰੱਨ ਫ਼ਾਰ ਐਜੂਕੇਸ਼ਨ ਈਵੈਂਟ ਦਾ ਸਫ਼ਲ ਆਯੋਜਨ
ਕੈਲਾਡਨ/ਡਾ ਝੰਡ : ਲੰਘੇ ਸ਼ਨੀਵਾਰ 21 ਜੁਲਾਈ ਨੂੰ ਕੈਲਾਡਨ (ਈਸਟ) ਵਿਖੇ ‘ਐੱਨਲਾਈਟ ਲਾਈਫ਼ ਆਫ਼ ਕਿੱਡਜ਼’ ਵੱਲੋਂ ਪਹਿਲੀ ਵਾਰ 5 ਕਿਲੋਮੀਟਰ ਅਤੇ 10 ਕਿਲੋਮੀਟਰ ਰੱਨ/ਵਾਕ ਦਾ ਸਫ਼ਲ ਆਯੋਜਨ ਕੀਤਾ ਗਿਆ ਜਿਸ ਨੂੰ ਇਸ ਵਿਚ ਭਾਗ ਲੈਣ ਵਾਲਿਆਂ ਅਤੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਈਵੈਂਟ ਦੇ ਪ੍ਰਬੰਧਕਾਂ ਅਨੁਸਾਰ ਇਸ ਦੇ ਲਈ 210 …
Read More »ਬਾਬਾ ਨਾਜ਼ਮੀ ਟੋਰਾਂਟੋ ਪਹੁੰਚੇ, 28 ਜੁਲਾਈ ਨੂੰ ਪਾਉਣਗੇ ਸਰੋਤਿਆਂ ਨਾਲ ਸਾਂਝ
ਬਰੈਂਪਟਨ/ਬਿਊਰੋ ਨਿਊਜ਼ : ਅੰਤਰ ਰਾਸ਼ਟਰੀ ਪੱਧਰ ‘ਤੇ ਜਾਣੇ ਜਾਂਦੇ ਕ੍ਰਾਂਤੀਕਾਰੀ ਅਤੇ ਲੋਕ ਕਵੀ ਬਾਬਾ ਨਾਜ਼ਮੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਸੱਦੇ ‘ਤੇ 23 ਜੁਲਾਈ ਰਾਤ ਨੂੰ ਟੋਰਾਂਟੋ ਪਹੁੰਚ ਚੁੱਕੇ ਹਨ। ਪੀਅਰਸਨ ਏਅਰਪੋਰਟ ‘ਤੇ ਉਹਨਾਂ ਦਾ ਬਲਦੇਵ ਰਹਿਪਾ, …
Read More »ਰਣਜੀਤ ਸਿੰਘ ਨੇ ਆਪਣੇ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ
ਬਰੈਂਪਟਨ : ਇਸੇ ਹਫਤੇ ਰਣਜੀਤ ਸਿੰਘ ਦੀ ਪੋਤਰੀ ਦੇ ਵਿਆਹ ਦੀ ਖੁਸ਼ੀ ਬੜੀ ਧੂਮ ਧਾਮ ਨਾਲ ਮਨਾਈ ਗਈ। ਦੇਸ਼ਾਂ ਪ੍ਰਦੇਸ਼ਾਂ ਤੋਂ ਆਏ ਰਿਸ਼ਤੇਦਾਰਾਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਸੋਮਵਾਰ ਦੂਜੇ ਦਿਨ ਰਣਜੀਤ ਸਿੰਘ ਨੇ ਆਪਣੀ ਕਲੱਬ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ। ਜਿਸ ਵਿਚ ਬਹੁਤ ਸਾਰੀਆਂ …
Read More »ਥੋਰਨ ਡੇਲ ਸੀਨੀਅਰ ਕਲੱਬ ਵਲੋਂ ਸਫਲ ਕੈਨੇਡਾ ਡੇਅ
ਬਰੈਂਪਟਨ : ਥੋਰਨ ਡੇਲ ਸੀਨੀਅਰ ਕਲੱਬ ਵਲੋਂ ਸਫਲਤਾ ਪੂਰਵਕ ਕੈਨੇਡਾ ਡੇਅ ਮਨਾਇਆ ਗਿਆ। ਸਟੇਜ ਦੀ ਜ਼ਿੰਮੇਵਾਰੀ ਸਕੰਦਰ ਸਿੰਘ ਢਿੱਲੋਂ ਨੇ ਬਾਖੂਸੀ ਨਿਭਾਈ। ਸੁਖਵਿੰਦਰ ਪੂਨੀ ਦੀ ਗਿੱਧੇ ਦੀ ਟੀਮ ਨੇ ਖੂਬ ਰੰਗ ਬੰਨ੍ਹਿਆ, ਧਮਾਲਾਂ ਪਾਈਆਂ। ਪ੍ਰਿੰਸੀਪਲ ਗਿਆਨ ਸਿੰਘ ਘਈ, ਗੁਰਦੇਵ ਰੱਖੜਾ ਅਤੇ ਹੋਰ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਬਰੈਂਪਟਨ ਦੀ ਲੇਡੀ …
Read More »‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮੀਟਿੰਗ 29 ਜੁਲਾਈ ਨੂੰ ਹੋਵੇਗੀ
ਬਰੈਂਪਟਨ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਜੁਲਾਈ ਮਹੀਨੇ ਦੀ ਮੀਟਿੰਗ ਇਸ ਵਾਰ 29 ਜੁਲਾਈ, ਦਿਨ ਐਤਵਾਰ ਨੂੰ ‘ਗੀਤ-ਗ਼ਜ਼ਲ-ਸ਼ਾਇਰੀ’ ਦੇ ਸਹਿਯੋਗ ਨਾਲ਼ ਹੋਵੇਗੀ ਜਿਸ ਵਿੱਚ ਜਿੱਥੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਵਕੀਲ ਕਲੇਰ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਓਥੇ ਚਾਰ ਕਿਤਾਬਾਂ: ”ਚੇਤਿਆਂ ਦੀ ਫ਼ੁਲਕਾਰੀ” (ਪ੍ਰਿੰ ਬਲਕਾਰ ਸਿੰਘ ਬਾਜਵਾ); ”ਆਪੋ-ਆਪਣਾ …
Read More »ਪੰਜਾਬ ‘ਚ ਫੁੱਟਬਾਲ ਦੀ ਖੇਡ ਸਰਕਾਰੀ ਬੇਰੁਖੀ ਦਾ ਹੋਈ ਸ਼ਿਕਾਰ
ਫੁੱਟਬਾਲ ਖਿਡਾਰੀਆਂ ਨੂੰ ਨੌਕਰੀਆਂ ਦੇਣ ਵਾਸਤੇ ਵੱਡੀਆਂ ਸੰਸਥਾਵਾਂ ਪਿੱਛੇ ਹਟੀਆਂ ਚੰਡੀਗੜ੍ਹ : ਫੀਫਾ ਵਿਸ਼ਵ ਕੱਪ ਦਾ ਜਨੂੰਨ ਭਾਰਤ ਅਤੇ ਪੰਜਾਬੀਆਂ ਦੇ ਵੀ ਸਿਰ ਚੜ੍ਹ ਕੇ ਬੋਲਿਆ ਹੈ। ਫੁੱਟਬਾਲ ઠਦੀ ਖੇਡ ਨਾਲ ਲਗਾਅ ਦੇ ਬਾਵਜੂਦ ਪੰਜਾਬ ਮੁੜ ਕੇ ਪੁਰਾਣੇ ਪੱਧਰ ਤੱਕ ਵੀ ਨਹੀਂ ਆ ਸਕਿਆ। ਸਰਕਾਰੀ ਬੇਰੁਖ਼ੀ ઠਅਤੇ ઠਫੁੱਟਬਾਲ ਖਿਡਾਰੀਆਂ ਨੂੰ …
Read More »ਨਰਿੰਦਰ ਮੋਦੀ ਨੇ ਰਵਾਂਡਾ ‘ਚ ਵਸੇ ਭਾਰਤੀਆਂ ਦੀ ਕੀਤੀ ਸ਼ਲਾਘਾ
ਕਿਹਾ, ਦੁਨੀਆ ਭਰ ‘ਚ ਭਾਰਤੀ ਭਾਈਚਾਰੇ ਨੇ ਵੱਖਰੀ ਪਹਿਚਾਣ ਬਣਾਈ ਕਿਗਾਲੀ/ਬਿਊਰੋ ਨਿਊਜ਼ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਂਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਰਤ-ਰਵਾਂਡਾ ਮਿੱਤਰਤਾ ਉੱਤੇ ਸਾਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੇ ਆਪਣੀ …
Read More »