Breaking News
Home / 2018 / July (page 4)

Monthly Archives: July 2018

ਭਾਰਤ ‘ਚ ਵਿਕਾਸ ਤੇ ਬਦਲਾਅ ਦੇ ਬਾਵਜੂਦ ਵੀ ਔਰਤਾਂ ਨਹੀਂ ਸੁਰੱਖਿਅਤ

ਹਰ ਰੋਜ਼ ਔਰਤਾਂ ਹੁੰਦੀਆਂ ਹਨ ਮਾਨਸਿਕ ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਪਟਿਆਲਾ/ਬਿਊਰੋ ਨਿਊਜ਼ : ਭਾਰਤ ਦੇ ਹਰ ਖੇਤਰ ਵਿਚ ਸਮੇਂ ਦੇ ਨਾਲ ਵਿਕਾਸ ਤੇ ਬਦਲਾਅ ਹੋਣ ਦੇ ਬਾਵਜੂਦ ਦੇਸ਼ ਭਰ ਦੀਆਂ ਔਰਤਾਂ ਨੂੰ ਸੁਰੱਖਿਆ ਅਤੇ ਸਨਮਾਨ ਦੇਣ ਦੇ ਪੱਧਰ ਵਿਚ ਕੋਈ ਬਹੁਤੀ ਤਬਦੀਲੀ ਆਉਂਦੀ ਨਜ਼ਰ ਨਹੀਂ ਆ ਰਹੀ। ਜਿਨ੍ਹਾਂ ਔਰਤਾਂ …

Read More »

ਸਿੱਖ ਬੀਬੀਆਂ ਨਹੀਂ ਪਾਉਣਗੀਆਂ ਹੈਲਮਟ : ਸਿੰਘ ਸਾਹਿਬਾਨ

ਐਸਜੀਪੀਸੀ ਨੂੰ ਕਾਨੂੰਨੀ ਲੜਾਈ ਲੜਨ ਦੇ ਨਿਰਦੇਸ਼ ਅੰਮ੍ਰਿਤਸਰ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਟ੍ਰੈਫਿਕ ਸੁਰੱਖਿਆ ਤਹਿਤ ਲਾਜ਼ਮੀ ਕੀਤੇ ਗਏ ਹੈਲਮਟ ਦੇ ਮੁੱਦੇ ‘ਤੇ ਪੰਜ ਸਿੰਘ ਸਾਹਿਬਾਨ ਨੇ ਸਪੱਸ਼ਟ ਕਰ ਦਿੱਤਾ ਕਿ ਸਿੱਖ ਬੀਬੀਆਂ ਹੈਲਮਟ ਨਹੀਂ ਪਾਉਣਗੀਆਂ। ਇਸ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ …

Read More »

ਬਟਾਲਾ ਦੇ ਪਿੰਡ ਛੀਨਾ ਰੇਤਵਾਲਾ ਦੇ ਐਮਬੀਈ ਸਰਪੰਚ ਪੰਥਦੀਪ ਸਿੰਘ ਨੇ ਪੇਸ਼ ਕੀਤੀ ਵਿਕਾਸ ਦੀ ਮਿਸਾਲ

ਸਰਪੰਚ ਬਣਦੇ ਹੀ ਚੁੱਕੀ ਸਹੁੰ, ਨਾ ਖਾਵਾਂਗਾ, ਨਾ ਖਾਣ ਦਿਆਂਗਾ, 4 ਗੁਣਾ ਘੱਟ ਕੀਮਤ ‘ਚ ਕਰਵਾਏ ਵਿਕਾਸ ਕਾਰਜ, ਭ੍ਰਿਸ਼ਟਾਚਾਰ ਨਾ ਹੋਵੇ ਇਸ ਲਈ ਹਰ ਕੰਮ ‘ਚ ਸ਼ਾਮਲ ਕਰਦੇ ਨੇ ਪਿੰਡ ਵਾਲਿਆਂ ਨੂੰ ਬਟਾਲਾ/ਬਿਊਰੋ ਨਿਊਜ਼ : ਬਲਾਕ ਧਾਰੀਵਾਲ ਦੇ ਪਿੰਡ ਛੀਨਾ ਰੇਤਵਾਲਾ ਦੇ ਸਰਪੰਚ ਨੇ ਜ਼ਿੱਦ, ਜਜ਼ਬੇ ਅਤੇ ਜਨੂੰਨ ਦੀ ਬਦੌਲਤ …

Read More »

ਨਸਲੀ-ਭੇਦਭਾਵ ਵਿਰੁੱਧ ਪਹਿਲ-ਕਦਮੀ ਲਈ ਬਰੈਂਪਟਨ ‘ਚ ਨਵੀਂ ਫ਼ੰਡਿੰਗ : ਰੂਬੀ ਸਹੋਤਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਅਤੇ ਪਾਰਕਡੇਲ-ਹਾਈ ਪਾਰਕ ਤੋਂ ਐੱਮ.ਪੀ. ਤੇ ਕੈਨੇਡੀਅਨ ਹੈਰੀਟੇਜ ਮੰਤਰੀ ਦੇ ਨਾਲ ਕੰਮ ਕਰ ਰਹੇ ਪਾਰਲੀਮੈਂਟਰੀ ਸਕੱਤਰ ਆਰਿਫ਼ ਵਿਰਾਨੀ ਨੇ ਕਮਿਊਨਿਟੀ ਆਗੂਆਂ ਤੇ ਆਰਗੇਨਾਈਜ਼ੇਸ਼ਨਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਬਰੈਂਪਟਨ ਵਿਚ ਵਿਭਿੰਨ ਕਮਿਊਨਿਟੀਆਂ ਨੂੰ ਸ਼ਕਤੀਸ਼ਾਲੀ ਬਨਾਉਣ, ਮਲਟੀਕਲਚਰਿਜ਼ਮ ਨੂੰ ਉਤਸ਼ਾਹਿਤ …

Read More »

ਮਾਝਾ ਪਿਕਨਿਕ ਇਸ ਸ਼ਨੀਵਾਰ 28 ਜੁਲਾਈ ਨੂੰ

ਬਰੈਂਪਟਨ/ਡਾ ਝੰਡ : ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਹਰ ਸਾਲ ਕਿਸੇ ਨਾ ਕਿਸੇ ਵੱਡੇ ਪਾਰਕ ਵਿਚ ਪਿਕਨਿਕ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਾਲ ਇਹ ਪਿਕਨਿਕ ਪਿਛੇ ਸਾਲ ਵਾਲੀ ਜਗ੍ਹਾ ਮਾਲਟਨ ਦੇ ‘ਪਾਲ ਕੌਫ਼ੀ ਪਾਰਕ’ ਜੋ ਪਹਿਲਾਂ ‘ਵਾਈਲਡ ਵੁੱਡ ਪਾਰਕ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਵਿਖੇ 28 ਜੁਲਾਈ …

Read More »

ਗੁਰਰਤਨ ਸਿੰਘ ਨੇ ਕੁਈਨਜ਼ ਪਾਰਕ ‘ਚ ਬਰੈਂਪਟਨ ਵਾਸੀਆਂ ਦੀ ਅਵਾਜ਼ ਉਠਾਈ

ਬਰੈਂਪਟਨ : ਐੱਨ.ਡੀ.ਪੀ.ਦੇ ਨਵੇਂ ਚੁਣੇ ਗਏ ਐੱਮ.ਪੀ.ਪੀ ਗੁਰਰਤਨ ਸਿੰਘ ਨੇ ਫ਼ੋਰਡ ਦੀ ਪ੍ਰੋਵਿੰਸ਼ੀਅਲ ਸਰਕਾਰ ਦੇ ਪਲੇਠੇ ਸੈਸ਼ਨ ਵਿਚ ਕੋਲੋਂ ਆਟੋ ਇੰਸ਼ੋਰੈਂਸ ਘੱਟ ਕਰਨ ਅਤੇ ਹੈੱਲਥ ਕੇਅਰ ਵਿਚ ਹੋਰ ਨਿਵੇਸ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ, ”ਆਟੋ ਇੰਸ਼ੋਰੈਂਸ ਕੰਪਨੀਆਂ ਨੇ ਪਹਿਲਾਂ ਹੀ 5 ਬਿਲੀਅਨ ਡਾਲਰ ਵਧੇਰੇ ਚਾਰਜ ਕੀਤੇ ਹਨ ਅਤੇ ਉਹ …

Read More »

ਡਾਇਬਟੀਜ਼ ਅਤੇ ਮੋਟਾਪੇ ਦੀ ਰੋਕਥਾਮ ਲਈ ਸੋਨੀਆ ਸਿੱਧੂ ਵਲੋਂ ਨਵੀਂ ਫੰਡਿੰਗ ਦਾ ਐਲਾਨ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰਿਜਨ ਦੇ ਵਸਨੀਕ ਡਾਇਬਟੀਜ਼, ਦਿਮਾਗ਼ੀ ਬੀਮਾਰੀਆਂ ਅਤੇ ਬਚਪਨ ਦੇ ਮੋਟਾਪੇ ਨਾਲ ਬੁਰੀ ਤਰ੍ਹਾਂ ਜੂਝ ਰਹੇ ਹਨ। ਇਹ ਬੀਮਾਰੀਆਂ ਅੱਜ ਮਰੀਜ਼ਾਂ ਅਤੇ ਕੈਨੇਡਾ ਦੇ ਹੈੱਲਥ ਕੇਅਰ ਸਿਸਟਮ ਲਈ ਗੰਭੀਰ ਸੰਕਟ ਬਣੀਆਂ ਹੋਈਆਂ ਹਨ ਅਤੇ ਇਸ ਸੰਕਟ ਦੇ ਸਮਾਧਾਨ ਦੀ ਸਖ਼ਤ ਜ਼ਰੂਰਤ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ …

Read More »

ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਵਲੋਂ ਹੁਣ ਤਾਸ਼ ਮੁਕਾਬਲੇ ਸਤੰਬਰ ‘ਚ ਹੋਣਗੇ

ਬਰੈਂਪਟਨ/ਬਿਊਰੋ ਨਿਊਜ਼ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੇਵ ਸੂਦ ਵਲੋਂ ਦਿੱਤੀ ਜਾਣਕਾਰੀ ਅਨੁਸਾਰ 2-ਰੌਂਟਰੀ ਰੋਡ ‘ਤੇ ਨੌਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿੱਚ 4 ਅਗਸਤ ਦਿਨ ਸ਼ਨੀਵਾਰ ਨੂੰ ਜੋ ਸਵੀਪ ਤਾਸ਼ ਮੁਕਾਬਲੇ ਕਰਵਾਏ ਜਾਣੇ ਸਨ ਉਹ ਹੁਣ ਸਤੰਬਰ ਵਿੱਚ ਕਰਵਾਏ ਜਾਣਗੇ। ਦੇਵ ਸੂਦ ਦੁਆਰਾ ਦਿੱਤੀ ਤਾਜਾ ਸੂਚਨਾ ਅਨੁਸਾਰ ਪਰਬੰਧਕੀ …

Read More »

ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨੀਵਾਰ 21 ਜੁਲਾਈ ਨੂੰ ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਦਾ 151ਵਾਂ ਜਨਮ-ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਕੂਲ-ਟਰੱਸਟੀ ਲਈ ਉਮੀਦਵਾਰ ਸੱਤਪਾਲ ਨਿਸ਼ਚਿਤ ਸਮੇਂ ਸਵੇਰੇ ਠੀਕ 11.00 ਵਜੇ ਸਮਾਗ਼ਮ ਦੀ ਜਗ੍ਹਾ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਖੇ ਪਹੁੰਚ ਗਏ ਅਤੇ ਦੋਹਾਂ …

Read More »

ਸਿੱਧਵਾਂ ਕਲਾਂ ਦੀ ਸੰਗਤ ਵਲੋਂ ਆਖੰਡ ਪਾਠ ਸਾਹਿਬ ਦੇ ਭੋਗ 5 ਅਗਸਤ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਿੱਧਵਾਂ ਕਲਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਵਲੋਂ ਗੁਰੂ ਹਰਗੋਬਿੰਦ ਜੀ ਦੇ ਆਗਮਨ ਪੁਰਬ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਹ ਪਰੋਗਰਾਮ ਏਅਰਪੋਰਟ ਰੋਡ ਤੇ ਸਥਿਤ ਮਾਲਟਨ ਗੁਰੂਘਰ ਦੇ ਹਾਲ ਨੰਬਰ 4 ਵਿੱਚ ਹੋਵੇਗਾ। ਤਿੰਨ ਅਗਸਤ …

Read More »