Breaking News
Home / 2018 / June / 29 (page 7)

Daily Archives: June 29, 2018

ਮਾਲਵਿੰਦਰ ਤੇ ਸ਼ਿਵਿੰਦਰ ‘ਤੇ ਲੱਗੇ 500 ਕਰੋੜ ਰੁਪਏ ਦੀ ਹੇਰਾਫੇਰੀ ਦੇ ਦੋਸ਼

ਰਕਮ ਦੀ ਵਸੂਲੀ ਲਈ ਕਾਨੂੰਨੀ ਕਾਰਵਾਈ ਹੋਈ ਸ਼ੁਰੂ ਨਵੀਂ ਦਿੱਲੀ/ਬਿਊਰੋ ਨਿਊਜ਼ ਫੋਰਟਿਸ ਹੈਲਥਕੇਅਰ ਨੇ ਦੋਸ਼ ਲਾਇਆ ਹੈ ਕਿ ਇਸ ਵੱਲੋਂ ਬਾਹਰਲੀ ਧਿਰ ਰਾਹੀਂ ਕਰਵਾਈ ਜਾਂਚ ਵਿੱਚ ਕੰਪਨੀ ਦੇ ਬਾਨੀ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੂੰ ਦਿੱਤੇ ਗਏ ਕਰੀਬ 500 ਕਰੋੜ ਰੁਪਏ ਦੇ ਕਰਜ਼ ਵਿੱਚ ‘ਵਿਆਪਕ ਖ਼ਾਮੀਆਂ ਤੇ ਨਿਯਮਾਂ ਦੀ …

Read More »

ਡਿਜੀਟਲ ਸਿਗਨੇਚਰ ਨਾਲ ਠੱਗੀ ਗਈ ਨਿਰੰਕਾਰੀ ਮਿਸ਼ਨ ਦੇ ਸਾਬਕਾ ਮੁਖੀ ਦੀ ਬੇਟੀ

ਬਾਬਾ ਹਰਦੇਵ ਸਿੰਘ ਦੀ ਬੇਟੀ ਨੇ ਪਤੀ ‘ਤੇ ਕਰਵਾਇਆ 2000 ਕਰੋੜ ਤੋਂ ਜ਼ਿਆਦਾ ਦੀ ਠੱਗੀ ਦਾ ਕੇਸ ਹਾਦਸੇ ਦੌਰਾਨ ਗਈ ਸੀ ਨਿਰੰਕਾਰੀ ਮੁਖੀ ਦੀ ਜਾਨ, ਉਸ ਕਾਰ ਨੂੰ ਵੀ ਜਵਾਈਸੰਦੀਪ ਖਿੰਡਾ ਹੀ ਚਲਾ ਰਿਹਾ ਸੀ ਚੰਡੀਗੜ੍ਹ : ਆਪਣੇ ਜਿਸ ਜਵਾਈ ਦੇ ਨਾਲ ਜਾਂਦੇ ਹੋਏ ਕੈਨੇਡਾ ‘ਚ ਨਿਰੰਕਾਰੀ ਮਿਸ਼ਨ ਦੇ ਮੁਖੀ …

Read More »

ਲੁਧਿਆਣਾ ਸਮੇਤ ਦੇਸ਼ ਦੇ 15 ਜ਼ਿਲ੍ਹੇ ਹੋਣਗੇ ਨਸ਼ਾ ਮੁਕਤ

ਨਵੀਂ ਦਿੱਲੀ ਇਕ ਖ਼ਾਸ ਨੀਤੀ ਤਹਿਤ ਨਸ਼ਾ ਮੁਕਤ ਜ਼ਿਲ੍ਹੇ ਬਣਾਉਣ ਅਤੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਉਣ ਦੇ ਇਰਾਦੇ ਨਾਲ ਕੇਂਦਰ ਸਰਕਾਰ ਦੇਸ਼ ਦੇ 15 ਜ਼ਿਲ੍ਹਿਆਂ ਨੂੰ ਗੋਦ ਲੈਣ ਜਾ ਰਹੀ ਹੈ, ਜਿਸ ਵਿਚ ਪੰਜਾਬ ਦਾ ਲੁਧਿਆਣਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ਵਿਚ ਵਿਸ਼ਾਖਾਪਟਨਮ, ਪੁਣੇ, …

Read More »

ਪੰਜਾਬ ਨੂੰ ਨਸ਼ਾ ਮੁਕਤ ਕਰਨਲਈਸਮਾਜ ਨੂੰ ਇਕਜੁੱਟ ਹੋਣਾਪਵੇਗਾ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚ ਨਸ਼ਿਆਂ ਦੀਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਦੁਖਦਾਈ ਮੌਤਾਂ ਦੀਆਂ ਘਟਨਾਵਾਂ ਤੋਂ ਬਾਅਦਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਇਕ ਵਾਰ ਮੁੜ ਗੰਭੀਰਰੂਪਅਖ਼ਤਿਆਰਕਰ ਗਈ ਹੈ। ਲੰਘੀਆਂ ਵਿਧਾਨਸਭਾਚੋਣਾਂ ‘ਚ ਤਤਕਾਲੀਅਕਾਲੀ-ਭਾਜਪਾਸਰਕਾਰਲਈਫ਼ਜ਼ੀਹਤਦਾਕਾਰਨਬਣਿਆਨਸ਼ਿਆਂ ਦਾ ਸਿਆਸੀ ਮੁੱਦਾ ਹੁਣ ਮੁੜ ਮੌਜੂਦਾ ਕੈਪਟਨਅਮਰਿੰਦਰ ਸਿੰਘ ਦੀਸਰਕਾਰਲਈ’ਗਲੇ ਦੀ ਹੱਡੀ’ ਬਣਦਾ ਜਾ ਰਿਹਾਹੈ। ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ …

Read More »

ਨਮਕੀਨ ਦੇ ਪੈਕੇਟ ‘ਤੇ ਛਾਪ ਦਿੱਤੀ ਹਰਿਮੰਦਰ ਸਾਹਿਬ ਦੀ ਤਸਵੀਰ

ਅੰਮ੍ਰਿਤਸਰ/ਬਿਊਰੋ ਨਿਊਜ਼ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀ ਨਾਮੀ ਕੰਪਨੀ ਵੱਲੋਂ ਆਪਣੇ ਨਮਕੀਨ ਦੇ ਪੈਕੇਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ઠਬਣਾਉਣ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਅਤੇ ਇਸ ਸਬੰਧੀ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਸ ਦੌਰਾਨ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ …

Read More »

ਪੰਜਾਬ ਦੇ ਅਸਲੀ ਮੁੱਦੇ ਤੇ ਸਿਆਸਤਦਾਨਾਂ ਦੀਖਾਮੋਸ਼ੀ

ਨਿਰਮਲਸੰਧੂ ਪੰਜਾਬ ਕਾਂਗਰਸ ਦੇ ਪ੍ਰਧਾਨਸੁਨੀਲਜਾਖੜ ਨੇ ਤੇਲਕੀਮਤਾਂ ਬਾਰੇ ਅਕਾਲੀਆਂ ਦੀਖ਼ਾਮੋਸ਼ੀ ਉੱਤੇ ਸਵਾਲੀਆਨਿਸ਼ਾਨਲਾਇਆ ਹੈ। ਹੁਣਜਦੋਂ ਤੇਲਦੀਦਰਾਮਦੀਕੀਮਤ 69 ਡਾਲਰਫ਼ੀਬੈਰਲ ਹੈ ਤਾਂ ਮੋਦੀਸਰਕਾਰਡੀਜ਼ਲ 67 ਰੁਪਏ ਲਿਟਰ ਦੇ ਹਿਸਾਬਵੇਚਰਹੀ ਹੈ। ਜਾਖੜਦਾਦਾਅਵਾ ਹੈ ਕਿ ਯੂਪੀਏ ਦੀਸਰਕਾਰਵੇਲੇ ਜਦੋਂ ਤੇਲਦਾਦਰਾਮਦੀਭਾਅ 104 ਡਾਲਰਫ਼ੀਬੈਰਲ ਸੀ ਤਾਂ ਡੀਜ਼ਲਦੀਕੀਮਤ 41 ਰੁਪਏ ਲਿਟਰ ਸੀ। ਜਾਖੜਪੰਜਾਬ ਦੇ ਉਨ੍ਹਾਂ ਕੁਝ ਕੁ ਸੰਜਮੀਅਤੇ ਬੇਦਾਗ਼ਲੀਡਰਾਂ ਵਿੱਚੋਂ …

Read More »

ਰਾਣਾ ਬੋਲੇ – ਮੰਤਰੀ ਹੁੰਦੇ ਹੋਏ ਖੁਦ ਅਫਸਰਾਂ ਨੂੰ ਨਸ਼ੇ ਦੇ ਵਪਾਰੀ ਐਸਐਚਓ ਦੀ ਸ਼ਿਕਾਇਤ ਕੀਤੀ ਸੀ, 15 ਮਹੀਨੇ ਜਾਂਚ ਹੋਣ ‘ਤੇ ਵੀ ਉਸਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਿਆ

ਕਿਹਾ-ਕੌਣ ਸੁਣਦਾ ਯਾਰ ਇੱਥੇ, ਪੁਲਿਸ ਦੇ ਦਾਗੀ ਅਫਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ … 36 ਮਹੀਨਿਆਂ ਬਾਅਦ ਸਾਡੀ ਇਹ ਸਰਕਾਰ ਵੀ ਚਲੀ ਜਾਣੀ ਆ … ਕੁਰਸੀ ਜਾਣ ਤੋਂ ਬਾਅਦ ਪੰਜਾਬ ਸਰਕਾਰ ‘ਤੇ ਸਾਬਕਾ ਕੈਬਨਿਟ ਮੰਤਰੀ ਨੇ ਸਾਧਿਆ ਨਿਸ਼ਾਨਾ ਕਪੂਰਥਲਾ : ਪੰਜਾਬ ਦੇ ਪਹਿਲੇ ‘ਮਹਿਲਾ ਨਸ਼ਾ ਛੁਡਾਊ ਕੇਂਦਰ’ ਦੇ ਉਦਘਾਟਨ …

Read More »

ਨਸ਼ੇ ‘ਚ ਗਰਕੇ ਪੰਜਾਬ ਦੀ ਦਰਦਨਾਕ ਤਸਵੀਰ

ਲਾਸ਼ ਨਾਲ ਲਿਪਟ ਪੁੱਤ ਆਖਦਾ ਰਿਹਾ, ਪਾਪਾ ਉਠੋ ਮੈਨੂੰ ਸਕੂਲ ਛੱਡ ਕੇ ਆਓ ਬਾਂਹ ਵਿਚ ਲੱਗੀ ਮਿਲੀ ਸਿਰਿੰਜ ਤਰਨਤਾਰਨ : ਪਿੰਡ ਢੋਟੀਆਂ ਵਿਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਨਸ਼ੇ ਦੀ ਸਿਰਿੰਜ ਗੁਰਭੇਜ ਸਿੰਘ ਦੀ ਬਾਂਹ ਵਿਚ ਲੱਗੀ ਹੋਈ ਮਿਲੀ। ਪਰਿਵਾਰ ਵਿਚ 7 ਸਾਲ ਦੀ ਬੇਟੀ, …

Read More »

ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ‘ਤੇ ਕੀਤਾ ਜਾ ਸਕਦਾ ਹੈ ਤਲਬ

ਮਾਮਲਾ ਬਠਿੰਡਾ ਰੈਲੀ ‘ਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦਾ ਬਠਿੰਡਾ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾ ਸਕਦਾ ਹੈ। ਮਾਮਲਾ ਬਠਿੰਡਾ ਰੈਲੀ ਵਿਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਅਤੇ ਉਸ ‘ਤੇ ਪੂਰਾ ਨਾ ਨਿਭਣ ਦਾ ਹੈ। ਤਖ਼ਤਾਂ ਦੇ ਜਥੇਦਾਰਾਂ ਨੇ ਗੁਟਕਾ …

Read More »

ਅਗਲੀਆਂ ਫੈਡਰਲ ਚੋਣਾਂ ਲਈ ਲਿਬਰਲ ਦੇ ਪਹਿਲੇ ਉਮੀਦਵਾਰ ਬਣੇ ਨਵਦੀਪ ਬੈਂਸ

ਮਿਸੀਸਾਗਾ/ਬਿਊਰੋ ਨਿਊਜ਼ : ਆਉਂਦੇ ਵਰ੍ਹੇ 2019 ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਜਿੱਥੇ ਸਮੂਹ ਸਿਆਸੀ ਦਲ ਰਣਨੀਤੀ ‘ਚ ਰੁੱਝੇ ਹਨ, ਉਥੇ ਲਿਬਰਲ ਪਾਰਟੀ ਨੇ ਪਹਿਲਕਦਮੀ ਕਰਦਿਆਂ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀਆਂ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਲਿਬਰਲ ਪਾਰਟੀ ਵੱਲੋਂ ਅਗਲੀਆਂ ਫੈਡਰਲ ਚੋਣਾਂ ਲਈ ਐਲਾਨੇ …

Read More »