ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਕੌਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਨੇ ਇਟੋਬੀਕੋ ਵਿੱਚ ਭਾਰਤੀ ਤੇ ਇੰਡੋ ਕੈਨੇਡੀਅਨ ਕਮਿਊਨਿਟੀ ਆਰਗੇਨਾਈਜ਼ੇਸ਼ਨਜ਼ ਨਾਲ ਓਪਨ ਹਾਊਸ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਕੌਂਸਲੇਟ ਨਾਲ ਰਜਿਸਟਰਡ 100 ਆਰਗੇਨਾਈਜ਼ੇਸ਼ਨਜ਼ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਲੋਕਲ ਮੀਡੀਆ, ਖਾਸ ਤੌਰ ਉੱਤੇ ਦੇਸੀ ਮੀਡੀਆ ਮੈਂਬਰਾਂ ਨੇ …
Read More »Monthly Archives: June 2018
ਪੁਲਿਸ ਨੇ ਜਾਅਲਸਾਜ਼ੀ ‘ਚ ਬਰੈਂਪਟਨ ਵਾਸੀ ਨੂੰ ਕੀਤਾ ਗ੍ਰਿਫ਼ਤਾਰ
ਬਰੈਂਪਟਨ/ਬਿਊਰੋ ਨਿਊਜ਼ : ਪੁਲਿਸ ਦੇ ਫਰਾਡ ਬਿਊਰੋ ਨੇ ਜਾਂਚ ਤੋਂ ਬਾਅਦ ਬਰੈਂਪਟਨ ਨਿਵਾਸੀ 42 ਸਾਲ ਦੇ ਦਰਸ਼ਨ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਬਰੈਂਪਟਨ ਨਿਵਾਸੀ ਇਕ ਮਹਿਲਾ ਨੂੰ ਠੱਗਣ ਦਾ ਆਰੋਪ ਹੈ। ਆਰੋਪੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਅਗਸਤ 2017 ‘ਚ ਦਰਸ਼ਨ ਧਾਲੀਵਾਲ ਉਸ ਨੂੰ ਮਿਲਿਆ ਅਤੇ …
Read More »ਯੂਥ ਹਿੰਸਾ ਮਾਮਲੇ ‘ਤੇ ਬਰੈਂਪਟਨ ਹਾਲ ਟਾਊਨ ‘ਚ ਸੈਂਕੜਿਆਂ ਦਾ ਇਕੱਠ
ਨੌਜਵਾਨਾਂ ਦੀ ਹਿੰਸਕ ਪ੍ਰਵਿਰਤੀ ਬਣੀ ਵੱਡਾ ਸਵਾਲ ਬਰੈਂਪਟਨ/ ਬਿਊਰੋ ਨਿਊਜ਼ : ਬੀਤੇ ਦਿਨੀਂ ਬਰੈਂਪਟਨ ਟਾਊਨ ਹਾਲ ‘ਚ ਯੂਥ ਹਿੰਸਾ ਦੇ ਮਾਮਲੇ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋਇਆ। ਇਸ ਦੌਰਾਨ ਨੌਜਵਾਨਾਂ ਵਿਚ ਵੱਧ ਰਹੀ ਹਿੰਸਕ ਪ੍ਰਵਿਰਤੀ ਨੂੰ ਰੋਕਣ ਲਈ ਹੱਲ ਕੱਢਣ ‘ਤੇ ਜ਼ੋਰ ਦਿੱਤਾ ਗਿਆ। …
Read More »ਸ਼ੈਰੇਡਨ ਕਾਲਜ ਨੇ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀ ਹਿੰਸਾ ‘ਚ ਸ਼ਾਮਲ ਨਹੀਂ
ਬਰੈਂਪਟਨ/ਬਿਊਰੋ ਨਿਊਜ਼ : ਜੇਕਰ ਤੁਸੀਂ ਬਰੈਂਪਟਨ ‘ਚ ਰਹਿੰਦੇ ਹੋ ਤਾਂ ਤੁਸੀਂ ਸ਼ੈਰੇਡਨ ਕਾਲਜ ਦੇ ਨੇੜੇ-ਤੇੜੇ ਪਲਾਜ਼ਾ ਅਤੇ ਪਾਰਕਿੰਗ ਲਾਟਸ ‘ਚ ਹੋਣ ਵਾਲੀ ਹਿੰਸਾ ਦੇ ਬਾਰੇ ‘ਚ ਜ਼ਰੂਰ ਸੁਣਿਆ ਹੋਵੇਗਾ। ਅਜਿਹੇ ਕਈ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ। ਅਜਿਹੇ ‘ਚ ਕਾਲਜ ਨੇ ਕਿਹਾ ਕਿ ਉਨ੍ਹਾਂ ਵਿਦਿਆਰਥੀ ਇਸ ਤਰ੍ਹਾਂ ਦੀ …
Read More »ਸਕਾਰਬਰੋ ਦੀਆਂ ਮਾਂ ਤੇ ਧੀ ਬਲੂ ਮਾਊਨਟੇਨ ਦੇ ਇਕ ਰਿਜ਼ੋਰਟ ਦੇ ਪੂਲ ਵਿੱਚ ਡੁੱਬ ਕੇ ਮਰੀਆਂ
ਸਕਾਰਬਰੋ : ਗਰਮੀਆਂ ਦੀ ਰੁੱਤ ਆਉਂਦਿਆਂ ਹੀ ਵੱਖ-ਵੱਖ ਸੈਰਗਾਹ ਵਾਲੀਆਂ ਥਾਂਵਾਂ ‘ਤੇ ਪਾਣੀ ਵਿੱਚ ਡੁੱਬ ਕੇ ਮਰਨ ਦੀਆਂ ਘਟਨਾਵਾਂ ਵਾਪਰਣੀਆਂ ਸ਼ੁਰੂ ਹੋ ਗਈਆਂ। ਬਲੂ ਮਾਊਨਟੇਨ ਦੇ ਇਕ ਰਿਜ਼ੋਰਟ ਦੇ ਸਵੀਮਿੰਗ ਪੂਲ ਵਿੱਚ ਸਕਾਰਬਰੋ ਦੀ ਇਕ 34 ਸਾਲਾ ਮਾਂ ਟਿਫਨੀ ਗੌਂਗ ਅਤੇ ਉਸਦੀ 5 ਸਾਲਾ ਧੀ ਚਲੋਅ ਗੌਂਗ ਦੇ ਡੁੱਬ ਕੇ …
Read More »ਕੈਨੇਡੀਅਨਾਂ ਨੇ ਨਸ਼ਿਆਂ ‘ਚ ਫੂਕੇ 38 ਬਿਲੀਅਨ ਡਾਲਰ
ਓਟਾਵਾ : ਕੈਨੇਡਾ ‘ਚ ਜਾਰੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ 2014 ‘ਚ ਕੈਨੇਡਾ ‘ਚ ਕੈਨੇਡੀਅਨਾਂ ਵਲੋਂ ਨਸ਼ਿਆਂ ਦੀ ਵਰਤੋਂ ‘ਤੇ 38.4 ਬਿਲੀਅਨ ਡਾਲਰ ਖਰਚ ਕੀਤੇ ਗਏ। ਅਜਿਹੇ ‘ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰੇਕ ਕੈਨੇਡੀਅਨ ਨੇ ਨਸ਼ਿਆਂ ਦੀ ਵਰਤੋਂ ਲਈ 1,100 ਡਾਲਰ ਖਰਚ ਕੀਤੇ। ਇਸ ਦੇ ਨਤੀਜੇ …
Read More »ਹੁਣ ਫੋਨ ‘ਤੇ ਵੀ ਅਪਲਾਈ ਹੋ ਸਕੇਗਾ ਪਾਸਪੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵਾਂ ਐਪ ਲਾਂਚ ਹੋਣ ਦੇ ਨਾਲ ਹੁਣ ਪਾਸਪੋਰਟ ਫੋਨ ‘ਤੇ ਵੀ ਅਪਲਾਈ ਹੋ ਸਕੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਸਪੋਰਟ ਸੇਵਾ ਐਪ ਨੂੰ ਲਾਂਚ ਕੀਤਾ ਹੈ। ਵਿਦੇਸ਼ ਮੰਤਰੀ ਨੇ ਐਪ ਨੂੰ ਲਾਂਚ ਕਰਦਿਆਂ ਕਿਹਾ ਕਿ ਭਾਰਤ ਦਾ ਕੋਈ ਵੀ ਨਾਗਰਿਕ ਦੇਸ਼ ਦੇ ਕਿਸੇ ਵੀ ਕੋਨੇ ਤੋਂ …
Read More »ਮੋਦੀ ਨੇ ‘ਮਨ ਕੀ ਬਾਤ’ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਕੀਤਾ ਯਾਦ
ਗੁਰੂ ਨਾਨਕ ਦੇਵ ਜੀ ਨੇ ਸਮਾਜ ‘ਚ ਫੈਲੇ ਭੇਦਭਾਵ ਨੂੰ ਖਤਮ ਕਰਨ ਦੀ ਸਿੱਖਿਆ ਦਿੱਤੀ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ‘ਤੇ ‘ਮਨ ਕੀ ਬਾਤ’ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਫੈਲੇ …
Read More »ਨਰਿੰਦਰ ਮੋਦੀ ਦੀ ਜਾਨ ਨੂੰ ਖਤਰਾ
ਕੋਈ ਵੀ ਮੰਤਰੀ ਬਿਨਾ ਆਗਿਆ ਤੋਂ ਉਨ੍ਹਾਂ ਦੇ ਨੇੜੇ ਨਹੀਂ ਜਾਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਇਸ ਕਦਰ ਸਖ਼ਤੀ ਵਰਤੀ ਜਾ ਰਹੀ ਹੈ ਕਿ ਆਮ ਲੋਕ ਤਾਂ ਖ਼ੈਰ ਕੀ, ઠਬਿਨਾ ਆਗਿਆ ਤੋਂ ਮੰਤਰੀਆਂ ਨੂੰ ਵੀ ਉਨ੍ਹਾਂ ਦੇ ਨੇੜੇ ਫਟਕਣ ਨਹੀਂ ਦਿੱਤਾ ਜਾ …
Read More »ਭਾਰਤੀ ਆਗੂਆਂ ਕੋਲ ਸਿਰਫ 10 ਅਰਬ ਤਕ ਜਾਇਦਾਦ, ਪਾਕਿਸਤਾਨੀ ਆਗੂ ਕੋਲ 400 ਅਰਬ ਤੋਂ ਵੱਧ
ਨਵੀਂ ਦਿੱਲੀ : ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਇੱਕ ਗੈਰ-ਪਾਰਟੀ ਉਮੀਦਵਾਰ ਮੁਹੰਮਦ ਹੁਸੈਨ ਸ਼ੇਖ ਨੇ ਚੋਣ ਕਮਿਸ਼ਨ ਨੂੰ ਦੱਸਿਆ ਹੈ ਕਿ ਉਸ ਕੋਲ 403 ਅਰਬ ਰੁਪਏ, ਯਾਨੀ ਭਾਰਤੀ ਕਰੰਸੀ ਮੁਤਾਬਕ 224 ਅਰਬ ਰੁਪਏ ਦੀ ਜਾਇਦਾਦ ਹੈ। ਮੁਹੰਮਦ ਹੁਸੈਨ ਸ਼ੇਖ ਦੇ ਮੁਕਾਬਲੇ ਕਿਸੇ ਭਾਰਤੀ ਲੀਡਰ ਕੋਲ ਇੰਨੀ ਜਾਇਦਾਦ ਨਹੀਂ ਹੈ। ਭਾਰਤ …
Read More »