Breaking News
Home / 2018 / June (page 37)

Monthly Archives: June 2018

ਪੰਜਾਬ ਹੁਣ ਚੌਤਰਫੇ ਜਲ ਸੰਕਟ ‘ਚ ਘਿਰਿਆ

ਚੰਡੀਗੜ੍ਹ : ਕਿਸੇ ਵੇਲੇ ਪੰਜ ਪਾਣੀਆਂ ਦੀ ਧਰਤੀ ਆਖਿਆ ਜਾਣ ਵਾਲਾ ਪੰਜਾਬ ਹੁਣ ਚੌਤਰਫੇ ਜਲ ਸੰਕਟ ਨਾਲ ਜੂਝ ਰਿਹਾ ਹੈ। ਜ਼ਮੀਨਦੋਜ਼ ਪਾਣੀ ਖ਼ਤਰਨਾਕ ਹੱਦ ਤੱਕ ਡੂੰਘਾ ਹੁੰਦਾ ਜਾਣ, ਦਰਿਆਈ ਪਾਣੀਆਂ ਦੀ ਕਮੀ ਤੇ ਵੰਡ ਦੀ ਬੇਇਨਸਾਫ਼ੀ ਤੋਂ ਇਲਾਵਾ ਜਲ ਪ੍ਰਦੂਸ਼ਣ ਕਾਰਨ ਹਾਹਾਕਾਰ ਮੱਚੀ ਹੋਈ ਹੈ। ਕਈ ਮਾਹਿਰ ਭਵਿੱਖ ਵਿੱਚ ਪੰਜਾਬ …

Read More »

ਮੋਦੀ ਵਲੋਂ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨਾਲ ਮੁਲਾਕਾਤ

ਸਿੰਗਾਪੁਰ ‘ਚ ਸੁਰੱਖਿਆ ਸਬੰਧੀ ਮੁੱਦਿਆਂ ‘ਤੇ ਕੀਤੀ ਚਰਚਾ ਸਿੰਗਾਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਵਿਚ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨਾਲ ਮੁਲਾਕਾਤ ਦੌਰਾਨ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ ‘ਤੇ ਗੱਲਬਾਤ ਕੀਤੀ। ਸੂਤਰਾਂ ਅਨੁਸਾਰ ਤਿੰਨ ਦੇਸ਼ਾਂ ਦੇ ਦੌਰੇ ਦੇ ਆਖ਼ਰੀ ਪੜਾਅ ਵਿਚ ਮੋਦੀ ਨੇ ਬੰਦ ਕਮਰੇ ‘ਚ ਮੈਟਿਸ …

Read More »

ਦੋ ਜਵਾਨਾਂ ਦੀ ਸ਼ਹਾਦਤ ਬਦਲੇ ਕਈ ਚੌਕੀਆਂ ਕੀਤੀਆਂ ਤਬਾਹ

ਭਾਰਤ ਦੇ ਜਵਾਬ ‘ਤੇ ਪਾਕਿ ਨੇ ਕਿਹਾ ‘ਸ਼ਾਂਤੀ-ਸ਼ਾਂਤੀ’ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਵਲੋਂ ਬੇਵਜ੍ਹਾ ਕੀਤੀ ਜਾ ਰਹੀ ਗੋਲੀਬਾਰੀ ਦਾ ਬੀਐਸਐਫ ਵਲੋਂ ਦਿੱਤੇ ਗਏ ਜਵਾਬ ਦਾ ਅਸਰ ਸੋਮਵਾਰ ਨੂੰ ਦਿਖਾਈ ਦਿੱਤਾ। ਘਬਰਾਏ ਹੋਏ ਪਾਕਿਸਤਾਨੀ ਰੇਂਜਰਾਂ ਨੇ ਸੈਕਟਰ ਕਮਾਂਡਰਾਂ ਨਾਲ ਮੁਲਾਕਾਤ ਕਰਕੇ ਕਾਰਵਾਈ ਬੰਦ ਕਰਨ ਦੀ ਫਰਿਆਦ ਕੀਤੀ ਪਾਕਿਸਤਾਨੀ ਰੇਂਜਰਾਂ ਦੀ ਅਪੀਲ …

Read More »

ਰਾਡਾਰ ਤੋਂ ਕੁਝ ਸਮੇਂ ਲਈ ਗਾਇਬ ਹੋਇਆ ਸੁਸ਼ਮਾ ਦਾ ਜਹਾਜ਼

ਏਅਰ ਟਰੈਫਿਕ ਕੰਟਰੋਲ ਨੂੰ ਹੰਗਾਮੀ ਹਾਲਤ ਵਾਲਾ ਬਣਨ ਦਬਾਉਣਾ ਪਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦੱਖਣੀ ਅਫਰੀਕਾ ਲੈ ਕੇ ਜਾਣ ਲਈ ਰਵਾਨਾ ਹੋਇਆ ਇੱਕ ਵਿਸ਼ੇਸ਼ ਜਹਾਜ਼ ਜਦੋਂ ਮੌਰੇਸ਼ਿਸ ਦੇ ਹਵਾਈ ਖੇਤਰ ਵਿੱਚ ਦਾਖਲ ਹੋਇਆ ਤਾਂ ਉਸਦਾ ਏਅਰ ਟਰੈਫਿਕ ਕੰਟਰੋਲ ਦੇ ਨਾਲੋਂ ਸੰਪਰਕ ਟੁੱਟ ਗਿਆ …

Read More »

ਬਰਤਾਨੀਆ ਵਿੱਚ ਜਾਅਲੀ ਕਲੇਮ ਦੇ ਦੋਸ਼ ‘ਚ ਸੰਨੀ ਅਟਵਾਲ ਨੂੰ ਤਿੰਨ ਮਹੀਨੇ ਦੀ ਸਜ਼ਾ

ਲੰਡਨ : ਭਾਰਤੀ ਮੂਲ ਦੇ ਇੱਕ ਡੀਜੇ ਨੂੰ ਅਦਾਲਤੀ ਮਾਣਹਾਨੀ ਦੇ ਦੋਸ਼ ਵਿੱਚ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਆਪਣੀਆਂ ਮਮੂਲੀ ਸੱਟਾਂ ਨੂੰ ਗੰਭੀਰ ਦਿਖਾ ਕੇ ਮੈਡੀਕਲ ਕਲੇਮ ਲੈਣ ਲਈ ਨੈਸ਼ਨਲ ਹੈਲਥ ਸਰਵਿਸ ਦੇ ਨਾਲ 837000 ਪੌਂਡਜ਼ ਤੋਂ ਵੱਧ ਦੀ ਧੋਖਾਧੜੀ ਦੀ ਕੋਸ਼ਿਸ਼ ਕੀਤੀ ਸੀ। ਸਨਦੀਪ …

Read More »

ਸਾਬਕਾ ਪਤਨੀ ਨੇ ਇਮਰਾਨ ਖਾਨ ‘ਤੇ ਲਾਏ ਗੰਭੀਰ ਇਲਜ਼ਾਮ

ਕਿਹਾ, ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਪਾਕਿ ਲਈ ਬੇਹੱਦ ਖਤਰਨਾਕ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿੱਚ ਤਹਿਰੀਕ-ਏ-ਇਨਸਾਫ਼ ਦੇ ਆਗੂ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਾਮ ਖ਼ਾਨ ਦੀ ਆਉਣ ਵਾਲੀ ਕਿਤਾਬ ਇਸ ਸਮੇਂ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਵਾਰ ਉਨ੍ਹਾਂ ਇਮਰਾਨ ਖ਼ਾਨ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ …

Read More »

ਮੋਗਾ ਦੇ ਪਿੰਡ ਖੋਸਾ ਰਣਧੀਰ ਦਾ ਵਸਨੀਕ ਹਰਬਿੰਦਰ ਸਿੰਘ ਖੋਸਾ ਬਣਿਆ ਯੂ.ਕੇ.ਦੀ ਕੌਂਸਲ ਰਿਚਮੰਡ ਦਾ ਮੇਅਰ

ਨਿਊਯਾਰਕ/ਡਾ.ਝੰਡ : ਪੰਜਾਬੀ ਜਿੱਥੇ ਵੀ ਜਾਂਦੇ ਹਨ, ਹਰੇਕ ਖ਼ੇਤਰ ਵਿਚ ਵੱਡੀਆਂ ਮੱਲਾਂ ਮਾਰਦੇ ਹਨ, ਭਾਵੇਂ ਉਹ ਸਮਾਜਿਕ ਹੋਵੇ, ਵਿਉਪਾਰਕ ਹੋਵੇ ਜਾਂ ਫਿਰ ਰਾਜਨੀਤਕ ਹੀ ਕਿਉਂ ਨਾ ਹੋਵੇ। ਇਸ ਦੀਆਂ ਕਈ ਉਦਾਹਰਣਾਂ ਅਸੀਂ ਕੈਨੇਡਾ ਤੇ ਅਮਰੀਕਾ ਵਰਗੇ ਕਈ ਦੇਸ਼ਾਂ ਵਿਚ ਵੇਖ ਚੁੱਕੇ ਹਾਂ ਅਤੇ ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੇ …

Read More »

ਨੀਦਰਲੈਂਡ ਦੀ ਮਹਾਰਾਣੀ ਨੇ ਕੀਤੀ ਮੁੰਬਈ ਦੇ ਡੱਬੇ ਵਾਲਿਆਂ ਨਾਲ ਮੁਲਾਕਾਤ

ਮੁੰਬਈ/ਬਿਊਰੋ ਨਿਊਜ਼ : ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਮੁੰਬਈ ਦੇ ਪ੍ਰਸਿੱਧ ਡੱਬਾਵਾਲਿਆਂ ਨੂੰ ਮਿਲੀ ਅਤੇ ਉਨ੍ਹਾਂ ਨੂੰ ਇਨ੍ਹਾਂ ਦੇ ਕੰਮ ਕਰਨ ਦੀ ਪ੍ਰਣਾਲੀ ਜਿਸ ਨੇ ਵਿਸ਼ਵ ਪੱਧਰ ‘ਤੇ ਵਾਹ-ਵਾਹੀ ਖੱਟੀ, ਕਿਵੇਂ ਕੰਮ ਕਰਦੀ ਹੈ। ਮੁੰਬਈ ਡੱਬਾਵਾਲਿਆਂ ਐਸੋਸੀਏਸ਼ਨ ਦੇ ਬੁਲਾਰੇ ਸੁਭਾਸ਼ ਤਾਲੇਕਰ ਨੇ ਦੱਸਿਆ ਕਿ ਮਹਾਰਾਣੀ ਅੰਧੇਰੀ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤੇ …

Read More »

ਬ੍ਰਿਟੇਨ ਵਿਚ ਗੁਰਦੁਆਰੇ ਅਤੇ ਮਸਜਿਦ ‘ਚ ਲਗਾਈ ਅੱਗ

ਲੰਡਨ: ਇਥੋਂ ਦੇ ਇੱਕ ਗੁਰਦੁਆਰੇ ਤੇ ਮਸਜਿਦ ਵਿਚ ਇੱਕੋ ਸਮੇਂ ਅੱਗ ਲਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਨਾਲ ਬ੍ਰਿਟੇਨ ‘ਚ ਰਹਿ ਰਹੇ ਸਿੱਖ ਤੇ ਮੁਸਲਿਮ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਜਾਣਕਾਰੀ ਮੁਤਾਬਕ ਬੀਸਟਨ ਵਿਚ ਹਾਰਡੀ ਸਟ੍ਰੀਟ ਉਤੇ ‘ਜਾਮਾ ਮਸਜਿਦ ਅਬੂ ਹੂਰੈਰਾ ਮਾਸਕ’ ਅਤੇ ਇਸੇ ਜਗ੍ਹਾ ਹੀ …

Read More »

ਸ਼ਾਹਕੋਟ ਜ਼ਿਮਨੀ ਚੋਣ ਨੇ ਅਕਾਲੀ ਦਲ ਦੇ ਵੱਕਾਰ ਲਈ ਸਵਾਲਖੜ੍ਹਾਕੀਤਾ

ਪੰਜਾਬਦੀ ਸੱਤਾ ‘ਚੋਂ ਬਾਹਰਹੋਣ ਦੇ ਲਗਭਗ ਇਕ ਸਾਲਬੀਤਜਾਣ ਦੇ ਬਾਵਜੂਦਅਤੇ ਮੌਜੂਦਾ ਕਾਂਗਰਸਸਰਕਾਰਪ੍ਰਤੀਜਨਤਾਦੀ ਨਾਖ਼ੁਸ਼ੀ ਦੇ ਬਾਵਜੂਦਲੋਕਾਂ ਦਾਅਕਾਲੀਦਲਪ੍ਰਤੀ ਗੁੱਸਾ ਮੱਠਾ ਨਹੀਂ ਪਿਆ। ਇਸ ਦੀਮਿਸਾਲਪਿਛਲੇ ਦਿਨੀਂ ਸ਼ਾਹਕੋਟਜ਼ਿਮਨੀਚੋਣ ਦੇ ਨਤੀਜਿਆਂ ਤੋਂ ਮਿਲਜਾਂਦੀਹੈ।ਲਗਾਤਾਰਪੰਜਵਾਰਅਤੇ ਪਿਛਲੇ ਵੀਹਸਾਲਾਂ ਤੋਂ ਅਕਾਲੀਦਲਦਾ ਗੜ੍ਹ ਮੰਨੀਜਾਂਦੀਸ਼ਾਹਕੋਟਵਿਧਾਨਸਭਾਸੀਟ ਤੋਂ ਪਿਛਲੇ ਦਿਨੀਂ ਜ਼ਿਮਨੀਚੋਣਵਿਚਅਕਾਲੀਦਲਦੀਹਾਰਓਨੀਮਾਅਨੇ ਨਹੀਂ ਰੱਖਦੀ, ਜਿੰਨਾ ਕਿ ਹਾਰਵਿਚਵੋਟਾਂ ਦਾਅੰਤਰ ਮਹੱਤਵਪੂਰਨ ਹੈ।ਸੰਨ 1997 ਤੋਂ ਲਗਾਤਾਰਸ਼ਾਹਕੋਟ ਤੋਂ …

Read More »