ਬਰੈਂਪਟਨ/ਬਿਊਰੋ ਨਿਊਜ਼ : ਓਨਟਾਰੀਓ ਦੇ ਐਨ ਡੀ ਪੀ ਲੀਡਰ ਐਂਡਰੀਆ ਹਾਰਵਥ ਨੇ ਐਲਾਨ ਕੀਤਾ ਕਿ ਨਿਊ ਡੈਮੋਕਰੇਟ ਬਰੈਂਪਟਨ ਵਿੱਚ ਨਵਾਂ ਹਸਪਤਾਲ ਬਣਾਉਣਗੇ। ਐਨਡਰੀਆ ਹਾਰਵਥ ਨੇ ਇਹ ਵੀ ਕਿਹਾ ਕਿ ਪੀਲ ਮੈਮੋਰੀਅਲ ਸੈਂਟਰ ਦਾ ਵੀ ਵਾਧਾ ਕਰਕੇ ਇਸ ਨੂੰ ਇੱਕ ਸੰਪੂਰਨ ਹਸਪਤਾਲ ਬਣਾਉਣਗੇ। ਉਨ੍ਹਾਂ ਕਿਹਾ ਕਿ ਤਿੰਨ ਹਸਪਤਾਲਾਂ ਦੇ ਨਾਲ ਬਰੈਂਪਟਨ …
Read More »Daily Archives: May 18, 2018
ਬਰੈਂਪਟਨ ਸੈਂਟਰ ਤੋਂ ਐੱਨ.ਡੀ.ਪੀ.ਉਮੀਦਵਾਰ ਸਾਰਾ ਸਿੰਘ ਦੇ ਚੋਣ ਦਫ਼ਤਰ ਦਾ ਰਸਮੀ ਉਦਘਾਟਨ ਪੂਰੇ ਜ਼ੋਰ-ਸ਼ੋਰ ਨਾਲ ਹੋਇਆ
ਬਰੈਂਪਟਨ/ਡਾ. ਝੰਡ : ਐੱਨ.ਡੀ.ਪੀ. ਵੱਲੋਂ ਬਰੈਂਪਟਨ ਸੈਂਟਰ ਤੋਂ ਪ੍ਰੋਵਿੰਸ਼ੀਅਲ ਚੋਣ ਲਈ ਬਣਾਈ ਗਈ ਉਮੀਦਵਾਰ ਸਾਰਾ ਸਿੰਘ ਵੱਲੋਂ ਆਪਣੇ 17 ਕਿੰਗਜ਼ਕਰੌਸ ਸਥਿਤ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਬੀਤੇ ਸ਼ਨੀਵਾਰ 12 ਮਈ ਨੂੰ ਪੂਰੇ ਧੂਮ-ਧੜੱਕੇ ਨਾਲ ਕੀਤਾ ਗਿਆ। ਉਸ ਦਾ ਇਹ ਚੋਣ-ਦਫ਼ਤਰ ਉਂਜ ਤਾਂ ਲੱਗਭੱਗ ਪਿਛਲੇ ਇਕ-ਦੋ ਹਫ਼ਤਿਆਂ ਤੋਂ ਖੋਲ੍ਹਿਆ ਗਿਆ ਹੈ …
Read More »ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਪਰਮਜੀਤ ਸਿੰਘ ਗਿੱਲ ਨੇ ਆਪਣੀ ਚੋਣ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਕੀਤੀ ਸ਼ੁਰੂ
ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਐਡਵੋਕੇਟ ਪਰਮਜੀਤ ਸਿੰਘ ਗਿੱਲ ਨੇ ਆਪਣੀ ਚੋਣ-ਮੁਹਿੰਮ ਪੂਰੇ ਜੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀ ਹੈ। ਉਹ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਨੂੰ ਨਾਲ ਲੈ ਕੇ ਘਰੋ-ਘਰੀਂ ਜਾ ਕੇ ‘ਡੋਰ-ਨੌਕਿੰਗ’ ਵਿਚ ਪੂਰੀ ਤਰ੍ਹਾਂ ਰੁੱਝ ਗਏ ਹਨ ਅਤੇ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ …
Read More »ਬਰੈਂਪਟਨ ਵੈਸਟ ਤੋਂ ਵਿੱਕ ਢਿੱਲੋਂ ਦੇ ਕੰਪੇਨ ਆਫਿਸ ਦਾ ਸ਼ਾਨਦਾਰ ਉਦਘਾਟਨ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਦੇ ਉਮੀਦਵਾਰ ਵਿੱਕ ਢਿੱਲੋਂ ਵੱਲੋਂ ਆਉਂਦੀ 7 ਜੂਨ ਦੇ ਸੂਬੇ ਦੀ ਚੋਣਾਂ ਤੋਂ ਪਹਿਲਾਂ ਆਪਣੇ ਕੰਪੇਨ ਆਫਿਸ ਦਾ ਸ਼ਾਨਦਾਰ ਉਦਘਾਟਨ ਕੀਤਾ। ਉਦਘਾਟਨ ਲਈ ਬਰੈਂਪਟਨ ਦੇ ਕਈ ਨਿਵਾਸੀਆਂ ਦੇ ਆ ਕੇ ਵਿੱਕ ਢਿੱਲੋਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਬਰੈਂਪਟਨ ਨੋਰਥ ਦੀ ਉਮੀਦਵਾਰ ਹਰਿੰਦਰ ਮਲ੍ਹੀ ਅਤੇ …
Read More »ਸੁਰਜੀਤ ਸਹੋਤਾ ਬਣੇ ਬਰੈਂਪਟਨ ਵੈੱਸਟ ਤੋਂ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਦੇ ਉਮੀਦਵਾਰ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਭਾਈਚਾਰੇ ਦੇ ਸਰਗ਼ਰਮ ਰਾਜਸੀ ਅਤੇ ਸਮਾਜਿਕ ਕਾਰਜ-ਕਰਤਾ ਸੁਰਜੀਤ ਸਹੋਤਾ ਬਰੈਂਪਟਨ ਵੈੱਸਟ ਤੋਂ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਐੱਮ.ਪੀ.ਪੀ. ਲਈ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਹ ਪਿਛਲੇ ਲੰਮੇਂ ਸਮੇਂ ਤੋਂ ਇੰਡੋ-ਕੈਨੇਡੀਅਨਜ਼ ਵਰਕਰਜ਼ ਐਸੋਸੀਏਸ਼ਨ ਦੇ ਸੈਕਟਰੀ ਦੇ ਤੌਰ ‘ਤੇ ਬਾਖ਼ੂਬੀ ਸੇਵਾ ਨਿਭਾ ਰਹੇ ਹਨ ਅਤੇ ਲੋਕ ਮਸਲਿਆਂ …
Read More »ਪ੍ਰਭਮੀਤ ਸਿੰਘ ਸਰਕਾਰੀਆ ਦੀ ਚੋਣ ਮੁਹਿੰਮ ਲਈ ਉਤਸ਼ਾਹਜਨਕ ਮਾਹੌਲ
ਬਰੈਂਪਟਨ/ਬਿਊਰੋ ਨਿਊਜ਼ : ”ਉਨਟਾਰੀਓ ਅਸੈਂਬਲੀ ਲਈ ਹੋਣ ਜਾ ਰਹੀ ਇਲਕੈਸ਼ਨ ਵਿਚ ਬਰੈਂਪਟਨ ਸਾਊਥ ਹਲਕੇ ਵਿਚ ਪੀ ਸੀ ਉਨਟਾਰੀਓ ਦੇ ਉਮੀਦਵਾਰ, ਪ੍ਰਭਮੀਤ ਸਿੰਘ ਸਰਕਾਰੀਆ ਦੇ ਕੈਮਪੇਨ ਵਿਚ ਇਥੋਂ ਦੀ ਨੌਜਵਾਨ ਪੀੜ੍ਹੀ ਅਤੇ ਲੰਬੇ ਅਰਸੇ ਤੋਂ ਭਾਈਚਾਰਕ ਮੁੱਦਿਆਂ ਦੇ ਹੱਲ ਲਈ ਤਜ਼ਰਬਾ ਰੱਖਣ ਵਾਲੇ ਅਧੱਖੜ ਉਮਰ ਦੇ ਲੋਕਾਂ ਵਿਚ ਅਜਿਹਾ ਸੁਮੇਲ ਵੇਖਣ …
Read More »ਗੁਰਪ੍ਰੀਤ ਢਿੱਲੋਂ ਨੇ ਵਾਰਡ ਨੰਬਰ 9 ਤੇ 10 ਤੋਂ ਨਾਮਜ਼ਦਗੀ ਭਰੀ
ਬਰੈਂਪਟਨ/ ਬਿਊਰੋ ਨਿਊਜ਼ : ਗੁਰਪ੍ਰੀਤ ਢਿੱਲੋਂ ਨੇ ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਤੋਂ ਰੀਜ਼ਨਲ ਕੌਂਸਲਰ ਲਈ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ। ਆਉਣ ਵਾਲੀਆਂ ਮਿਊਂਸੀਪਲ ਚੋਣਾਂ 22 ਅਕਤੂਬਰ 2018 ਨੂੰ ਹੋਣਗੀਆਂ ਅਤੇ ਢਿੱਲੋਂ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ‘ਤੇ ਢਿੱਲੋਂ ਦੇ …
Read More »ਸਿਮਰ ਸੰਧੂ ਨੇ ਛੱਡਿਆ ਚੋਣ ਮੈਦਾਨ
ਬਰੈਂਪਟਨ ਈਸਟ ਕੰਸਰਵੇਟਿਵ ਉਮੀਦਵਾਰ ਵਜੋਂ ਅਸਤੀਫ਼ਾ ਬਰੈਂਪਟਨ : ਉਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਬਰੈਂਪਟਨ ਈਸਟ ਤੋਂ ਉਮੀਦਵਾਰ ਸਿਮਰ ਸੰਧੂ ਨੇ ਪਾਰਟੀ ਹਾਈ ਕਮਾਂਡ ਨੂੰ ਅਸਤੀਫਾ ਦੇ ਦਿੱਤਾ ਹੈ। ਉਸ ਵੱਲੋਂ ਆਪਣਾ ਅਸਤੀਫਾ 407 ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਦਿੱਤਾ ਗਿਆ ਕਿ ਟੋਲ ਵਾਲੀ ਇਸ ਹਾਈਵੇਅ ਦੇ …
Read More »ਕਲੀਵਲੈਂਡ ‘ਚ ਸਜਿਆ ਪਹਿਲਾ ਨਗਰ ਕੀਰਤਨ
ਕਲੀਵਲੈਂਡ/ਬਿਊਰੋ ਨਿਊਜ਼ : ਗਰੇਟਰ ਕਲੀਵਲੈਂਡ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵਲੋਂ ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿੱਤ ਇਕ ਨਗਰ ਕੀਰਤਨ 5 ਮਈ, ਦਿਨ ਸ਼ਨਿਚਰਵਾਰ ਨੂੰ ਕਲੀਵਲੈਂਡ ਦੇ ਡਾਊਨ-ਟਾਊਨ ਵਿਚ ਪਬਲਿਕ ਸੁਕੇਅਰ ਪਾਰਕ ਵਿਖੇ ਆਯੋਜਿਤ ਕੀਤਾ ਗਿਆ। ਇਸ ਨਗਰ ਕੀਰਤਨ ਦੇ ਸਬੰਧ ਵਿਚ ਸਵੇਰੇ 8 ਵਜੇ ਤੋਂ ਗਿਆਰਾਂ ਵਜੇ ਤੱਕ ਰਾਗੀ ਸਿੰਘਾਂ ਵਲੋਂ …
Read More »‘ਛੇਵੀਂ ਇੰਸਪੀਰੇਸ਼ਨਲ ਸਟੈਪਸ’ ਲਈ ਪ੍ਰਬੰਧਕਾਂ ਵਲੋਂ ਤਿਆਰੀਆਂ
ਬਰੈਂਪਟਨ/ਡਾ. ਝੰਡ : 20 ਮਈ ਨੂੰ ਹੋਣ ਜਾ ਰਹੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਵੱਖ-ਵੱਖ ਦੌੜਾਕਾਂ ਦੇ ਨਾਲ ਨਾਲ ਇਸ ਵਾਰ ਵਿਦਿਆਰਥੀਆਂ ਵਿਚ ਵੀ ਬੜਾ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ। ਜਿੱਥੇ ਟੀ.ਪੀ.ਏ.ਆਰ. ਕਲੱਬ ਦੇ 215 ਮੈਂਬਰ ਇਸ ਵਿਚ ਇਕ ਵੱਡੇ ਗਰੁੱਪ ਵਜੋਂ ਸ਼ਾਮਲ ਹੋ ਰਹੇ ਹਨ, ਉੱਥੇ ਗੁਰੂ ਤੇਗ਼ ਬਹਾਦਰ …
Read More »