Breaking News
Home / 2018 / May (page 7)

Monthly Archives: May 2018

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਐਗਜੈਕਟਿਵ ਕਮੇਟੀ ਦੇ ਫੈਸਲੇ

ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ 20 ਮਈ ਨੂੰ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਾਰਜਕਾਰਨੀ ਦੇ ਨਵੇਂ ਮੈਂਬਰਾਂ ਦੇਵ ਸੂਦ ਅਤੇ ਪਰੀਤਮ ਸਿੰਘ ਸਰਾਂ ਨੁੰ ਮੀਟਿੰਗ ਵਿੱਚ ਐਗਜੈਕਟਿਵ ਮੈਂਬਰਾਂ ਦੇ ਤੌਰ ‘ਤੇ ਪਹਿਲੀ ਵਾਰ ਸ਼ਾਮਲ ਹੋਣ …

Read More »

ਜੱਬੜ (ਆਦਮਪੁਰ) ਵਾਲੇ ਸੰਤਾਂ ਦੀ ਬਰਸੀ ਮਨਾਈ ਗਈ

ਬਰੈਂਪਟਨ : ਆਦਮਪੁਰ ਦੁਆਬਾ ਇਲਾਕਾ ਨਿਵਾਸੀ ਸੰਗਤਾਂ ਵਲੋਂ ਡੇਰਾ ਸੰਤਪੁਰਾ ਜੱਬੜ ਵਾਲੇ ਸੰਤ ਬਾਬਾ ਭਾਗ ਸਿੰਘ, ਸੰਤ ਹਰਦਿਆਲ ਸਿੰਘ ਮੁਸਾਫਰ ਤੇ ਸੰਤ ਮਲਕੀਅਤ ਸਿੰਘ ਦੀ ਸਲਾਨਾ ਬਰਸੀ ਡਿਕਸੀ ਗੁਰੂ ਘਰ ਦੇ ਹਾਲ ਨੰਬਰ ਪੰਜ ਵਿੱਚ 20 ਜੂਨ ਨੂੰ ਸ਼ਰਧਾਪੂਰਵਕ ਮਨਾਈ ਗਈ।ਅੰਖਡ ਪਾਠ ਦੇ ਭੋਗ ਉਪਰੰਤ ਸਤਿਨਾਮ ਸਿੰਘ ਤਰਨਤਾਰਨ ਵਾਲਿਆਂ ਦੇ …

Read More »

ਸਰਕਾਰ ਹੀ ਨਹੀਂ ਚਾਹੁੰਦੀ ਕਿ ਦਰਿਆਵਾਂ ਦਾ ਪਾਣੀ ਸਾਫ ਰਹੇ

ਸੰਤ ਸੀਚੇਵਾਲ ਬੋਲੇ- ਸਰਕਾਰ ਵੀ ਇਨ੍ਹਾਂ ਦੀ, ਫੈਕਟਰੀਆਂ ਵੀ ਇਨ੍ਹਾਂ ਦੀਆਂ, ਕਾਨੂੰਨ ਵੀ ਇਨ੍ਹਾਂ ਦਾ ਅਤੇ ਮੰਤਰੀ ਵੀ, ਇਨ੍ਹਾਂ ਨੂੰ ਰੋਕੇ ਕੌਣ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੇਬਾਕੀ ਨਾਲ ਕਿਹਾ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਰਾਜ ਦੇ ਜਲ ਸਰੋਤ ਸਾਫ ਰਹਿਣ। ਸੂਬੇ ਦੀਆਂ ਨਹਿਰਾਂ ਅਤੇ ਦਰਿਆਵਾਂ ਦੇ ਪਾਣੀ …

Read More »

ਭਾਰਤ ਅਤੇ ਰੂਸ ਬਹੁਤ ਪੁਰਾਣੇ ਦੋਸਤ : ਨਰਿੰਦਰ ਮੋਦੀ

ਵਲਾਦੀਮੀਰ ਪੂਤਿਨ ਅਤੇ ਨਰਿੰਦਰ ਮੋਦੀ ਨੇ ਗੈਰਰਸਮੀ ਸਿਖਰ ਸੰਮੇਲਨ ਦੌਰਾਨ ਆਲਮੀ ਮੁੱਦਿਆਂ ਨੂੰ ਵਿਚਾਰਿਆ ਸੋਚੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਿਹਾ ਕਿ ਉਨ੍ਹਾਂ ਰੂਸੀ ਸਦਰ ਵਲਾਦੀਮੀਰ ਪੂਤਿਨ ਨਾਲ ‘ਬਹੁਤ ਹੀ ਲਾਹੇਵੰਦ’ ਗੱਲਬਾਤ ਕੀਤੀ ਤੇ ਇਸ ਦੌਰਾਨ ਭਾਰਤ-ਰੂਸ ਸਬੰਧਾਂ ਦੇ ਹਰ ਪੱਖ ਦੀ ਨਜ਼ਰਸਾਨੀ ਕੀਤੀ ਗਈ। ਦੋਵਾਂ ਆਗੂਆਂ …

Read More »

ਭਾਰਤ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਦੇਸ਼

ਕੁੱਲ ਜਾਇਦਾਦ 8230 ਅਰਬ ਡਾਲਰ ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਰਿਪੋਰਟ ਅਨੁਸਾਰ ਭਾਰਤ 8230 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਦੇਸ਼ ਹੈ। ਅਮਰੀਕਾ ਇਸ ਮਾਮਲੇ ਵਿਚ ਚੋਟੀ ‘ਤੇ ਹੈ। ਇਸ ਰਿਪੋਰਟ ‘ਆਰਫਏਸ਼ੀਆ ਬੈਂਕ ਵਿਸ਼ਵ ਪੱਧਰੀ ਜਾਇਦਾਦ ਪਲਾਇਨ ਸਮੀਖਿਆ’ ਅਨੁਸਾਰ ਇਸ ਸੂਚੀ ਵਿਚ ਅਮਰੀਕਾ 62,584 ਅਰਬ …

Read More »

ਸਿੱਖਾਂ ਦੀ ਕਾਲੀ ਸੂਚੀ ਐਨਡੀਏ ਸਰਕਾਰ ਨੇ ਕੀਤੀ ਖਤਮ : ਰਾਮ ਮਾਧਵ

ਭਾਜਪਾ ਦੇ ਜਨਰਲ ਸਕੱਤਰ ਮਾਧਵ ਨੇ ਵਾਸ਼ਿੰਗਟਨ ‘ਚ ਸਿੱਖ ਭਾਈਚਾਰੇ ਨੂੰ ਕੀਤਾ ਸੰਬੋਧਨ ਵਾਸ਼ਿੰਗਟਨ : ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਇਥੇ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਲਗਪਗ ਖ਼ਤਮ ਕਰ ਦਿੱਤੀ ਹੈ। ਗ਼ੌਰਤਲਬ ਹੈ ਕਿ …

Read More »

ਸਿਨਸਿਨਾਤੀ ‘ਚ ਜ਼ਖ਼ਮੀ ਹੋਏ ਜਸਪ੍ਰੀਤ ਸਿੰਘ ਉਪਲ ਨੇ ਦਮ ਤੋੜਿਆ

ਨਡਾਲਾ : ਅਮਰੀਕਾ ਦੇ ਸ਼ਹਿਰ ਸਿਨਸਿਨਾਤੀ ਵਿੱਚ ਇਕ ਸਿਆਹਫ਼ਾਮ ਵਿਅਕਤੀ ਵੱਲੋਂ ਗੋਲੀ ਮਾਰ ਕੇ ਜ਼ਖ਼ਮੀ ਕੀਤੇ ਨਡਾਲਾ ਵਾਸੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ 10 ਮਈ ਨੂੰ ਜਸਪ੍ਰੀਤ ਸਿੰਘ ਉੱਪਲ ਪੁੱਤਰ ਮੇਵਾ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਕਿ ਇਕ ਕਾਲੇ ਵਿਅਕਤੀ ਨੇ ਗੋਲੀ ਮਾਰ …

Read More »

ਇਹ ਹੈ ਕਾਨੂੰਨ ਦੀ ਕਦਰ ਅਤੇ ਮੰਤਰੀ ਦੀ ਨੈਤਿਕਤਾ

ਨਿਊਜ਼ੀਲੈਂਡ ਦੇ ਟਰਾਂਸਪੋਰਟ ਮੰਤਰੀ ਨੇ ਘਰੇਲੂ ਉਡਾਣ ਭਰਨ ਵੇਲੇ ਜਹਾਜ਼ ਤੋਂ ਕੀਤੀ ਕਾਲ ‘ਤੇ ਉਠਿਆ ਵਵਾਲ ਮੰਤਰੀ ਸਾਹਿਬ ਨੇ ਮੰਨੀ ਗਲਤੀ ਅਤੇ ਅਸਤੀਫਾ ਤੱਕ ਪੇਸ਼ ਕਰ ਦਿੱਤਾ ਆਕਲੈਂਡ : ਗਲਤੀ ਹੋ ਜਾਣਾ ਬਹੁਤ ਛੋਟੀ ਗੱਲ ਹੈ ਪਰ ਗਲਤੀ ਮੰਨ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ। ਜੇਕਰ ਗਲਤੀ ਕਿਸੇ ਨੇਤਾ ਜਾਂ …

Read More »

ਕੌਰਨਰ ਸਟੋਰ ਤੇ ਗਰੌਸਰੀ ਸਟੋਰ ‘ਚ ਬੀਅਰ ਅਤੇ ਵਾਈਨ ਦੀ ਵਿਕਰੀ ਦਾ ਹੋਵੇਗਾ ਵਿਸਥਾਰ

ਟੋਰਾਂਟੋ : ਪੀਸੀ ਪਾਰਟੀ ਦੇ ਨੇਤਾ ਡਗ ਫੋਰਡ ਨੇ ਐਲਾਨ ਕੀਤਾ ਕਿ ਉਹ ਉਨਟਾਰੀਓ ਵਿਚ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਿਯਮਾਂ ਨੂੰ ਬਦਲਣਗੇ ਅਤੇ ਇਸਦੀ ਵਿਕਰੀ ਦੇ ਪੁਆਇੰਟਾਂ ਨੂੰ ਵਧਾਉਣਗੇ। ਲੋਕਾਂ ਅਤੇ ਗ੍ਰਾਹਕਾਂ ਦੀ ਮੰਗ ‘ਤੇ ਇਸਦੀ ਵਿਕਰੀ ਨੂੰ ਸੁਵਿਧਾਜਨਕ ਬਣਾਇਆ ਜਾਵੇਗਾ। ਫੋਰਡ ਨੇ ਕਿਹਾ ਕਿ ਜੇਕਰ 7 ਜੂਨ …

Read More »

ਬਰਨਾਲਾ/ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਜ਼ਰੂਰੀ ਮੀਟਿੰਗ

ਬਰੈਂਪਟਨ : ਪਿਛਲੇ ਸਾਲ ਬਰਨਾਲਾ ਜ਼ਿਲਾ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵਲੋਂ ਪਹਿਲੀ ਵਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਸੀ। ਭਦੌੜ ਇਲਾਕੇ ਦੇ ਪਰਿਵਾਰਾਂ ਵਲੋਂ ਕਈ ਸਾਲਾਂ ਤੋਂ ਪਿਕਨਿਕ ਮਨਾਉਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਬਰਨਾਲਾ ਅਤੇ ਭਦੌੜ ਇਲਾਕੇ ਦੇ ਸੂਝਵਾਨ ਸੱਜਣਾਂ ਵਲੋਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਕਿਉਂ ਨਾ …

Read More »