24 C
Toronto
Tuesday, August 25, 2026
spot_img
Homeਦੁਨੀਆਬਰਨਾਲਾ/ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਜ਼ਰੂਰੀ ਮੀਟਿੰਗ

ਬਰਨਾਲਾ/ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਜ਼ਰੂਰੀ ਮੀਟਿੰਗ

ਬਰਨਾਲਾ/ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਜ਼ਰੂਰੀ ਮੀਟਿੰਗਬਰੈਂਪਟਨ : ਪਿਛਲੇ ਸਾਲ ਬਰਨਾਲਾ ਜ਼ਿਲਾ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵਲੋਂ ਪਹਿਲੀ ਵਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਸੀ। ਭਦੌੜ ਇਲਾਕੇ ਦੇ ਪਰਿਵਾਰਾਂ ਵਲੋਂ ਕਈ ਸਾਲਾਂ ਤੋਂ ਪਿਕਨਿਕ ਮਨਾਉਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਬਰਨਾਲਾ ਅਤੇ ਭਦੌੜ ਇਲਾਕੇ ਦੇ ਸੂਝਵਾਨ ਸੱਜਣਾਂ ਵਲੋਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਕਿਉਂ ਨਾ ਦੋਵੇਂ ਪਿਕਨਿਕਾਂ ਸਾਂਝੇ ਤੌਰ ‘ਤੇ ਮਿਲ ਕੇ ਵਧੀਆ ਢੰਗ ਨਾਲ ਇੱਕ ਹੀ ਪਿਕਨਿਕ ਦੇ ਰੂਪ ਵਿੱਚ ਮਨਾਈਆਂ ਜਾਣ।
ਇਸ ਸਬੰਧੀ ਬਰਨਾਲਾ/ਭਦੌੜ ਇਲਾਕੇ ਦੇ ਸਮੂਹ ਲੋਕਾਂ ਦੀ ਮਿਿਟੰਗ ਚਿੰਗਕੂਜੀ ਪਾਰਕ ਬਰੈਂਪਟਨ ਵਿੱਚ 2 ਜੂਨ ਦਿਨ ਸ਼ਨੀਵਾਰ ਸਵੇਰੇ 11:00 ਵਜੇ ਸੈਂਟਰਲ ਪਾਰਕ ਡਰਾਈਵ ਵਾਲੇ ਪਾਸੇ ਸੈੱਡ ਨਜ਼ਦੀਕ ਰੱਖੀ ਗਈ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਜੰਗੀਰ ਸਿੰਘ ਸੈਂਭੀ 416-409-0126, ਹਰਪਰੀਤ ਸਿੰਘ 647-671-8232 ਜਾਂ ਪਰਮਜੀਤ ਬੜਿੰਗ 647-963-0331 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS