Breaking News
Home / 2018 / May (page 26)

Monthly Archives: May 2018

ਅੰਮ੍ਰਿਤ ਮਾਂਗਟ ਨੇ ਆਪਣੀ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ

ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਦੀ ਮੇਅਰ ਬੋਨੀ ਕ੍ਰਾਂਬੀ ਅਤੇ ਸਾਬਕਾ ਮੇਅਰ ਹੇਜਲ ਮੈਕੇਲੀਅਨ ਦੀ ਮਦਦ ਨਾਲ ਅੰਮ੍ਰਿਤ ਮਾਂਗਟ ਨੇ ਆਪਣੀ ਰੀ-ਇਲੈਕਸ਼ਨ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਆਉਂਦੀ 7 ਜੂਨ ਨੂੰ ਹੋਣ ਵਾਲੀ ਸਟੇਟ ਅਸੰਬਲੀ ਚੋਣ ਲਈ ਮਿਸੀਸਾਗਾ ਮਾਲਟਨ ਤੋਂ ਉਮੀਦਵਾਰ ਮਾਂਗਟ ਨੇ ਕਿਹਾ ਕਿ ਅਸੀਂ ਇਕ ਭਾਈਚਾਰੇ …

Read More »

ਐਡਵੋਕੇਟ ਪਰਮਜੀਤ ਸਿੰਘ ਗਿੱਲ ਹੋਣਗੇ ਬਰੈਂਪਟਨ ਸਾਊਥ ਤੋਂ ਐੱਮ.ਪੀ.ਪੀ.ਲਈ ਐੱਨ.ਡੀ.ਪੀ. ਉਮੀਦਵਾਰ

ਬਰੈਂਪਟਨ/ਡਾ. ਝੰਡ : ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਐੱਨ.ਡੀ.ਪੀ. ਵੱਲੋਂ ਐਡਵੋਕੇਟ ਪਰਮਜੀਤ ਸਿੰਘ ਗਿੱਲ ਨੂੰ ਬਰੈਂਪਟਨ-ਸਾਊਥ ਤੋਂ ਐੱਮ.ਪੀ.ਪੀ. ਲਈ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਬੱਸ, ਇਸ ਦਾ ਰਸਮੀ ਐਲਾਨ ਹੋਣਾ ਹੀ ਬਾਕੀ ਹੈ ਜੋ ਇਸ ਹਫ਼ਤੇ ਦੌਰਾਨ ਹੋ ਜਾਏਗਾ। ਪਾਠਕਾਂ ਨੂੰ ਭਲੀਭਾਂਤ ਯਾਦ ਹੋਵੇਗਾ ਕਿ ਇਸ ਰਾਈਡਿੰਗ ਤੋਂ …

Read More »

ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਸਾਊਥ ‘ਚ ਆਪਣਾ ਪ੍ਰਚਾਰ ਸ਼ੁਰੂ ਕੀਤਾ

ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਪੀ.ਸੀ. ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰ ਨੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਆਪਣਾ ਚੋਣ ਪ੍ਰਚਾਰ ਦਫ਼ਤਰ ਵੀ ਖੋਲ੍ਹਿਆ ਹੈ। ਇਸ ਮੌਕੇ ‘ਤੇ 500 ਤੋਂ ਵਧੇਰੇ ਲੋਕ ਹਾਜ਼ਰ ਸਨ। ਉਨ੍ਹਾਂ ਦਾ ਦਫ਼ਤਰ 1206, ਸਟੀਲਸ ਐਵੀਨਿਊ ਵੈਸਟ ‘ਤੇ ਹੈ। ਕੈਰੋਲੀਨ ਮੁਲਰੋਨੀ, …

Read More »

ਓਨਟਾਰੀਓ ‘ਚ ਇੰਫ੍ਰਾਸਟਰੱਕਚਰ ‘ਚ ਨਿਵੇਸ਼ ਵਧਾਵਾਂਗੇ: ਪੀ.ਸੀ. ਨੇਤਾ ਡਗ ਫੋਰਡ

ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਪੀ.ਸੀ. ਨੇਤਾ ਡਗ ਫੋਰਡ ਨੇ ਆਪਣਾ ਨਿਵੇਸ਼ ਏਜੰਡਾ ਪੇਸ਼ ਕਰਦਿਆਂ ਕਿਹਾ ਕਿ ਲੋਕ ਕਈ-ਕਈ ਘੰਟੇ ਟ੍ਰੈਫਿਕ ਵਿਚ ਫਸ-ਫਸ ਕੇ ਥੱਕ ਚੁੱਕੇ ਹਨ ਅਤੇ ਉਹ ਬੱਸਾਂ, ਸਟਰੀਟ ਕਾਰਾਂ ਅਤੇ ਸਬ ਵੇਅ ਦੇ ਭੀੜ-ਭੜੱਕੇ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਇਸ ਪੂਰੇ ਸਿਸਟਮ ਨੂੰ ਠੀਕ ਕਰਨ ਲਈ ਵਧੇਰੇ …

Read More »

ਫੋਰਡ ਦੇ ਸਮਰਥਨ ਲਈ ਕਿਰਾਏ ‘ਤੇ ਲਿਆਂਦੇ ਗਏ ਸਮਰਥਕ

ਟੋਰਾਂਟੋ/ ਬਿਊਰੋ ਨਿਊਜ਼ : ਸਿਟੀ ਨਿਊਜ਼ ‘ਚ ਲੀਡਰਸ ਡਿਬੇਟ ਲਈ ਪ੍ਰੋਗ੍ਰੈਸਿਵ ਕੰਜਰਵੇਟਿਵ ਪਾਰਟੀ ਨੇ ਸਮਰਥਕਾਂ ਦੀ ਭੀੜ ਵਿਖਾਉਣ ਲਈ ਕਿਰਾਏ ‘ਤੇ ਲੋਕਾਂ ਨੂੰ ਤਾਇਨਾਤ ਕੀਤਾ ਸੀ, ਜੋ ਕਿ ਡਗ ਫੋਰਡ ਲਈ ਸਮਰਥਨ ‘ਚ ਨਾਅਰੇ ਲਗਾ ਰਹੇ ਸਨ। ਓਨਟਾਰੀਓ ਪੀ.ਸੀ. ਪਾਰਟੀ ਨੇ ਇਸ ਗੱਲ ਨੂੰ ਮੰਨ ਲਿਆ ਹੈ। ਪਾਰਟੀ ਦੇ ਬੁਲਾਰੇ …

Read More »

ਫ਼ੈੱਡਰਲ ਮੰਤਰੀ ਡੁਕਲੋ ਕਈ ਬਿਲੀਅਨ ਡਾਲਰ ਨੈਸ਼ਨਲ ਹਾਊਸਿੰਗ ਕੋ-ਇਨਵੈੱਸਟਮੈਂਟ ਫੰਡ ਦਾ ਐਲਾਨ ਕਰਨ ਲਈ ਬਰੈਂਪਟਨ ਪਧਾਰੇ

ਬਰੈਂਪਟਨ : ਲੰਘੀ 2 ਮਈ ਨੂੰ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਨੇ ਮਨਿਸਟਰ ਆਫ਼ ਫ਼ੈਮਲੀਜ਼, ਚਿਲਡਰਨ ਐਂਡ ਸੋਸ਼ਲ ਡਿਪਾਰਟਮੈਂਟ ਮਾਣਯੋਗ ਜੀਨ ਇਵੇ ਡੁਕਲੋ ਦਾ ਆਪਣੀ ਰਾਈਡਿੰਗ ਬਰੈਂਪਟਨ ਸਾਊਥ ਆਉਣ ‘ਤੇ ਨਿੱਘਾ ਸੁਆਗ਼ਤ ਕੀਤਾ। ਇਸ ਮੌਕੇ ਮੰਤਰੀ ਜੀ ਨੂੰ ‘ਜੀ-ਆਇਆਂ’ ਆਖਦਿਆਂ ਉਨ੍ਹਾਂ ਕਿਹਾ, ਹੁਣ ਹਜ਼ਾਰਾਂ ਕੈਨੇਡਾ-ਵਾਸੀ ਭਵਿੱਖ ਵਿਚ ਸੁਰੱਖਿਅਤ ਅਤੇ ਯਥਾਯੋਗ …

Read More »

ਸਮਾਰਟ ਸਿਟੀ ਚੈਲੇਂਜ ਜਿੱਤਣ ਲਈ ਯਤਨਸ਼ੀਲ ਹੈ ਬਰੈਂਪਟਨ

ਬਰੈਂਪਟਨ : ਬਰੈਂਪਟਨ ਵੱਲੋਂ ਡਾਟਾ ਅਤੇ ਤਕਨਾਲੋਜੀ ਦੇ ਅਜਿਹੇ ਸੁਝਾਵਾਂ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਤਬਦੀਲੀ ਦੇ ਸਾਡੇ ਸੱਭ ਤੋਂ ਵੱਡੇ ਕਾਰਕ ਯੂਥ ਨੂੰ ਸ਼ਹਿਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹੋਏ ਨਵੇਂ ਕੈਨੇਡੀਅਨਾਂ ਦੇ ਸਾਡੇ ਸ਼ਹਿਰ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਗੇ। ਨਗਰ ਵਾਸੀਆਂ ਨੂੰ ਆਪਣੇ ਸੁਝਾਅ [email protected]

Read More »

ਪਿੰਡ ਮਾਣਕਰਾਏ ਦੀ ਸੰਗਤ ਵਲੋਂ ਲੰਗਰਾਂ ਦੀ ਸੇਵਾ

ਟੋਰਾਂਟੋ/ਬਿਊਰੋ ਨਿਊਜ਼: ਹਰ ਸਾਲ ਦੀ ਤਰ੍ਹਾਂ ਪਿੰਡ ਮਾਣਕਰਾਏ ਦੀ ਸੰਗਤ ਵਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ‘ਤੇ ਚਾਰ ਦਿਨ ਅਤੇ ਵਿਸਾਖੀ ‘ਤੇ ਦੋ ਦਿਨ ਲੰਗਰ ਲਾਇਆ ਜਾਂਦਾ ਹੈ। ਟਰੱਸਟ ਦੇ ਪ੍ਰਧਾਨ ਗੁਰਨਾਮ ਸਿੰਘ ਹੀਰ ਅਤੇ ਗੁਰੂਘਰ ਦੇ ਪ੍ਰਧਾਨ ਗੁਰਨਾਮ ਸਿੰਘ ਰਾਏ, ਬਚਿੱਤ ਸਿੰਘ ਰਾਏ ਕੈਨੇਡਾ, …

Read More »

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਓਕਵਿਲ ਗੁਰੂਘਰ ਵਿਖੇ 13 ਮਈ ਨੂੰ ਮਨਾਈ ਜਾਵੇਗੀ

ਓਕਵਿਲ/ਬਿਊਰੋ ਨਿਊਜ਼ : ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਬਰਸੀ ਇਥੋਂ ਦੇ ਗੁਰੂਘਰ ਵਿਖੇ 13 ਮਈ ਨੂੰ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਸੰਤਾਂ ਦੇ ਬਰਲਿੰਗਟਨ ਸ਼ਹਿਰ ਵਿੱਚ ਰਹਿੰਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 11 ਮਈ ਦਿਨ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ …

Read More »

ਪਾਵਰ ਲਿਫਟਰ ਹਰਨੇਕ ਸਿੰਘ ਰਾਏ ਬਰੈਂਪਟਨ ਸਪੋਰਟਸ ਹਾਲ ਆਫ ਫੇਮ ਵਿਚ ਸ਼ਾਮਲ

ਬਰੈਂਪਟਨ/ਬਿਊਰੋ ਨਿਊਜ਼ : ਹਰਨੇਕ ਰਾਏ ਚੰਗੀ ਤਰਾਂ ਜਾਣਿਆ ਪਹਿਚਾਣਿਆ ਪਾਵਰ ਲਿਫਟਰ, ਰੈਫਰੀ, ਪ੍ਰਬੰਧਕ ਅਤੇ ਪ੍ਰਮੋਟਰ ਨਾ ਸਿਰਫ਼ ਪੰਜਾਬੀ ਭਾਈਚਾਰੇ ਵਿੱਚ ਸਗੋਂ ਕੈਨੇਡਾ ਦੀ ਪ੍ਰਤੀਨਿਧਤਾ ਵਾਲੇ ਸੂਬਾਈ, ਰਾਸ਼ਟਰੀ ਅਤੇ ਵਿਸ਼ਵ ਪੱਧਰ ਤੇ ਨਾਮ ਕਮਾ ਚੁੱਕਾ ਹੈ। ਇਸ ਤੋਂ ਪਹਿਲਾਂ ਉਨਟਾਰੀਓ ਸਰਕਾਰ ਵਲੋਂ ਹਰਨੇਕ ਰਾਏ ਨੂੰ 1994 ਵਿੱਚ ਉਸ ਦੀਆਂ ਸੇਵਾਵਾਂ ਬਦਲੇ …

Read More »