ਤਲਵਿੰਦਰ ਸਿੰਘ ਬੁੱਟਰ ਟਕਸਾਲੀ ਅਕਾਲੀ ਆਗੂ ਅਤੇ ਸਿੱਖ ਵਿਦਵਾਨ ਸ. ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਦੀ ਖ਼ਬਰ ਬੁੱਧਵਾਰ ਸਵੇਰੇ ਜਿਉਂ ਹੀ ਚੰਡੀਗੜ੍ਹ ਤੋਂ ਪੱਤਰਕਾਰ ਦੀਪਕ ਚਨਾਰਥਲ ਨੇ ਸੁਣਾਈ ਤਾਂ ਮੈਨੂੰ ਇਵੇਂ ਜਾਪਿਆ ਕਿ ਜਿਵੇਂ ਮੇਰੀ ਬੰਦ ਮੁੱਠੀ ਵਿਚੋਂ ਕੋਈ ਬਹੁਤ ਹੀ ਕੀਮਤੀ ਚੀਜ਼ ਰੇਤੇ ਵਾਂਗ ਕਿਰ ਗਈ ਹੋਵੇ। ਸ. ਕਲਕੱਤਾ …
Read More »Daily Archives: January 19, 2018
ਭਾਰਤ ਤੇ ਇਜ਼ਰਾਈਲ ਵੱਲੋਂ 9 ਸਮੌਝਿਆਂ ‘ਤੇ ਦਸਤਖਤ
ਨੇਤਨਯਾਹੂ ਨੇ ਮੋਦੀ ਨੂੰ ਇਨਕਲਾਬੀ ਆਗੂ ਕਰਾਰ ਦਿੱਤਾ ਨਵੀਂ ਦਿੱਲੀ : ਭਾਰਤ ਅਤੇ ਇਜ਼ਰਾਈਲ ਨੇ ਸਾਈਬਰ ਸੁਰੱਖਿਆ ਸਮੇਤ ਅਹਿਮ ਖੇਤਰਾਂ ਵਿਚ ਸਹਿਯੋਗ ਲਈ 9 ਸਮਝੌਤਿਆਂ ‘ਤੇ ਸੋਮਵਾਰ ਨੂੰ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਅਤੇ ਅੱਤਵਾਦ ਵਿਰੋਧੀ ਰਣਨੀਤਕ ਖੇਤਰਾਂ ਵਿਚ …
Read More »ਗੈਰਕਾਨੂੰਨੀ ਪਰਵਾਸੀਆਂ ਦੀ ਵਾਪਸੀ ਲਈ ਭਾਰਤ ਅਤੇ ਇੰਗਲੈਂਡ ਹੋਏ ਸਹਿਮਤ
ਜਾਣਕਾਰੀ ਸਾਂਝੀ ਕਰਨ ਲਈ ਦੋ ਸਮਝੌਤਿਆਂ ‘ਤੇ ਕੀਤੇ ਦਸਤਖਤ ਲੰਡਨ/ਬਿਊਰੋ ਨਿਊਜ਼ : ਭਾਰਤ ਅਤੇ ਇੰਗਲੈਂਡ ਨੇ ਬਰਤਾਨੀਆ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਦੀ ਵਾਪਸੀ ਅਤੇ ਅਪਰਾਧਕ ਰਿਕਾਰਡ ਅਤੇ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਲਈ ਦੋ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ। ਦੋਵਾਂ ਦੇਸ਼ਾਂ ਵਿਚਾਲੇ ਉਕਤ ਸਮਝੌਤੇ ਉਸ ਸਮੇਂ ਹੋਏ ਹਨ, …
Read More »ਪਿਤਾ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਗੁਰਤੇਜ ਰੰਧਾਵਾ ਨੂੰ 8 ਸਾਲ ਦੀ ਕੈਦ
ਲੰਡਨ/ਬਿਊਰੋ ਨਿਊਜ਼ : ਮਹਿਲਾ ਦੋਸਤ ਨਾਲ ਰਹਿਣ ਦੀ ਇਜਾਜ਼ਤ ਨਾਲ ਮਿਲਣ ‘ਤੇ ਸਿੱਖ ਪਿਤਾ ਦੀ ਹੱਤਿਆ ਲਈ ਆਨਲਾਈਨ ਧਮਾਕਾਖੇਜ਼ ਸਮੱਗਰੀ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਲੜਕੇ ਨੂੰ ਸਥਾਨਕ ਅਦਾਲਤ ਨੇ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਗੁਰਤੇਜ ਸਿੰਘ ਰੰਧਾਵਾ ਨੂੰ ਲੰਦਨ ਦੀ ਕੌਮੀ ਅਪਰਾਧ ਏਜੰਸੀ ਦੇ …
Read More »ਭਾਰਤੀ ਬੱਚੀ ਸ਼ੈਰਿਨ ਦੀ ਹੱਤਿਆ ‘ਚ ਪਿਤਾ ‘ਤੇ ਦੋਸ਼ ਤੈਅ
ਵੈਸਲੇ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ, ਮਾਂ ‘ਤੇ ਵੀ ਚੱਲੇਗਾ ਮੁਕੱਦਮਾ ਹਿਊਸਟਨ : ਅਮਰੀਕਾ ਦੇ ਡਲਾਸ ਵਿਚ ਪਿਛਲੇ ਸਾਲ ਅਕਤੂਬਰ ਮਹੀਨੇ ਭਾਰਤੀ ਲੜਕੀ ਸ਼ੈਰਿਨ ਭੇਤਭਰੀ ਹਾਲਤ ਵਿਚ ਮ੍ਰਿਤਕ ਮਿਲੀ ਸੀ। ਇੱਥੋਂ ਦੀ ਗਰੈਂਡ ਜਿਊਰੀ ਨੇ ਸ਼ੈਰਿਨ ਮੈਥਿਊਜ਼ ਨੂੰ ਗੋਦ ਲੈਣ ਵਾਲੇ ਉਸ ਦੇ ਪਿਤਾ ‘ਤੇ ਕਤਲ ਦਾ ਦੋਸ਼ …
Read More »ਅਮਰੀਕਾ ‘ਚ ਪਹਿਲੀ ਵਾਰ ਕਿਸੇ ਭਾਰਤੀ ਕੈਦੀ ਨੂੰ ਮੌਤ ਦੀ ਸਜ਼ਾ ਦੇਣ ਲਈ ਤਰੀਕ ਮੁਕੱਰਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਇਕ ਬੱਚੀ ਅਤੇ ਉਸ ਦੀ ਭਾਰਤੀ ਦਾਦੀ ਨੂੰ ਕਤਲ ਕਰਨ ਲਈ ਮੌਤ ਦੀ ਸਜ਼ਾ ਸਾਹਮਣਾ ਕਰ ਰਹੇ ਭਾਰਤੀ ਅਮਰੀਕੀ ਕੈਦੀ ਨੂੰ ਅਗਲੇ ਮਹੀਨੇ ਮੌਤ ਦੀ ਸਜ਼ਾ ਦੇਣ ਲਈ ਤਰੀਕ ਮੁਕੱਰਰ ਕਰ ਦਿੱਤੀ ਹੈ। ਇਹ ਪਹਿਲਾ ਮੌਕਾ ਹੋਵੇਗਾ ਕਿ ਕਿਸੇ ਭਾਰਤੀ ਨੂੰ ਅਮਰੀਕਾ ‘ਚ ਮੌਤ ਦੀ ਸਜ਼ਾ ਦਿੱਤੀ …
Read More »12 ਸਾਲਾ ਲੜਕਾ ਨੀਲ ਨਈਅਰ ਵਜਾ ਲੈਂਦਾ ਹੈ 44 ਤਰ੍ਹਾਂ ਦੇ ਸਾਜ
ਐਲਕ ਗਰੋਵ : ਕੈਲੀਫੋਰਨੀਆ ਦਾ ਇਕ 12 ਸਾਲਾ ਸੰਗੀਤ ਪ੍ਰੇਮੀ ਲੜਕਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੈਕਸੋਫੋਨ ਤੋਂ ਲੈ ਕੇ ਸਰਸਵਤੀ ਵੀਣਾ ਸਮੇਤ 44 ਤਰ੍ਹਾਂ ਦੇ ਸਾਜ ਵਜਾਉਣ ‘ਚ ਸਮਰਥ ਇਹ ਲੜਕਾ ਨੀਲ ਨਈਅਰ ਸੰਗੀਤ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ। ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਦਾ …
Read More »ਪਾਕਿ ‘ਚ ਗੁਰਦੁਆਰੇ ਦੀ ਇਮਾਰਤ ਢਾਹੁਣ ‘ਤੇ ਓਕਾਫ਼ ਬੋਰਡ ਦਾ ਚੇਅਰਮੈਨ ਤਲਬ
ਸਾਹੀਵਾਲ ਦੇ ਨਰਿੰਦਰ ਸਿੰਘ ਨੇ ਲਾਹੌਰ ਹਾਈਕੋਰਟ ‘ਚ ਦਾਇਰ ਕੀਤੀ ਸੀ ਪਟੀਸ਼ਨ ਅੰਮ੍ਰਿਤਸਰ/ਬਿਊਰੋ ਨਿਊਜ਼ :ਪਾਕਿਸਤਾਨ ਦੇ ਸ਼ਹਿਰ ਸਾਹੀਵਾਲ (ਲਹਿੰਦਾ ਪੰਜਾਬ) ਦੇ ਵਪਾਰਕ ਇਲਾਕੇ ਸੌਰੀ ਗਲੀ ਬਾਜ਼ਾਰ ਵਿਚਲੇ ਢਾਈ ਮੰਜ਼ਿਲਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਦੀ ਆਲੀਸ਼ਾਨ ਇਮਾਰਤ ਦੇ ਵੱਡੇ ਹਿੱਸੇ ਨੂੰ ਢਾਹ ਕੇ ਉੱਥੇ ਪਲਾਜ਼ਾ ਉਸਾਰੇ ਜਾਣ ਨੂੰ ਲੈ ਕੇ …
Read More »ਬਰਤਾਨੀਆ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਸ਼ੇਰਗਿੱਲ ਬਣੀ ਸ਼ੈਡੋ ਮੰਤਰੀ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ (44) ਨੂੰ ਵਿਰੋਧੀ ਲੇਬਰ ਪਾਰਟੀ ਆਗੂ ਜੇਰਮੀ ਕੋਰਬਿਨ ਨੇ ਤਰੱਕੀ ਦੇ ਕੇ ਸ਼ੈਡੋ ਮੰਤਰੀ ਨਿਯੁਕਤ ਕੀਤਾ ਹੈ। ਸ਼ੈਡੋ ਕੈਬਨਿਟ ਸੀਨੀਅਰ ਸੰਸਦ ਮੈਂਬਰਾਂ ਦੀ ਟੀਮ ਹੁੰਦੀ ਹੈ ਜਿਸ ਦੀ ਚੋਣ ਸਮਾਨੰਤਰ ਸਰਕਾਰ ਬਣਾਉਣ ਲਈ ਵਿਰੋਧੀ ਧਿਰ ਦੇ ਆਗੂ ਵੱਲੋਂ …
Read More »ਹਵਾਰਾ ਨੂੰ ਡਾਕਟਰੀ ਇਲਾਜ ਤੋਂ ਇਨਕਾਰ ਕਰਨ ਦਾ ਮਾਮਲਾ
ਸਿਖਸ ਫਾਰ ਜਸਟਿਸ ਵਲੋਂ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਖਿਲਾਫ ਸੰਯੁਕਤ ਰਾਸ਼ਟਰ ਕੋਲ ਸ਼ਿਕਾਇਤ ਨਿਊਯਾਰਕ : ਬੇਅੰਤ ਸਿੰਘ ਕਤਲ ਕਾਂਡ ਵਿਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਨਾਲ ਅਣਮਨੁੱਖੀ ਤੇ ਜਾਲਮਾਨਾ ਅਤੇ ਘਟੀਆ ਦਰਜੇ ਦੇ ਵਤੀਰੇ ਅਤੇ ਉਸ ਨੂੰ ਡਾਕਟਰੀ ਇਲਾਜ ਤੋਂ ਲਗਾਤਾਰ ਕੀਤੇ ਜਾ ਰਹੇ ਇਨਕਾਰ ਨੂੰ ਲੈਕੇ ਉਤਰੀ …
Read More »