24.6 C
Toronto
Monday, August 10, 2026
spot_img
Homeਪੰਜਾਬਸਿੱਧੂ ਨੇ ਗਾਏ ਆਮ ਆਦਮੀ ਪਾਰਟੀ ਦੇ ਸੋਹਲੇ

ਸਿੱਧੂ ਨੇ ਗਾਏ ਆਮ ਆਦਮੀ ਪਾਰਟੀ ਦੇ ਸੋਹਲੇ

ਸਿੱਧੂ ਨੇ ਗਾਏ ਆਮ ਆਦਮੀ ਪਾਰਟੀ ਦੇ ਸੋਹਲੇਕਿਹਾ : ‘ਆਪ’ ਨੇ ਹਮੇਸ਼ਾ ਮੇਰੇ ਕੰਮਾਂ ਦੀ ਕੀਤੀ ਕਦਰ
ਚੰਡੀਗੜ੍ਹ/ਬਿਊਰੋ ਨਿਊਜ਼
ਅਕਸਰ ਚਰਚਾ ’ਚ ਰਹਿਣ ਵਾਲੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਅੱਜ ਇਕ ਹੋਰ ਟਵੀਟ ਕਰਕੇ ਪੰਜਾਬ ’ਚ ਪਏ ਮੀਂਹ ਤੋਂ ਬਾਅਦ ਠੰਢੇ ਹੋਏ ਮਾਹੌਲ ’ਚ ਫਿਰ ਗਰਮਾਹਟ ਲਿਆ ਦਿੱਤੀ। ਅੱਜ ਕੀਤੇ ਗਏ ਟਵੀਟ ’ਚ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਸੋਹਲੇ ਗਾਉਂਦੇ ਹੋਏ ਨਜ਼ਰ ਆਏ। ਸਿੱਧੂ ਨੇ ਅੱਜ ਟਵੀਟ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਮੇਰੇ ਪੰਜਾਬ ਪ੍ਰਤੀ ਕੰਮ ਤੇ ਦੂਰਦਰਸ਼ੀ ਵਿਚਾਰਾਂ ਦੀ ਕਦਰ ਕਰਦੀ ਰਹੀ ਹੈ।

 

RELATED ARTICLES
POPULAR POSTS