ਬੀਤੇ ਕੁਝ ਦਿਨਾਂ ਤੋਂ ਕੈਨੇਡਾ, ਅਮਰੀਕਾਅਤੇ ਯੂ ਕੇ ਦੇ ਕੁਝ ਗੁਰੂਘਰਾਂ ਵਿੱਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੇ ਦਾਖਲੇ ‘ਤੇ ਲਗਾਈ ਗਈ ਪਾਬੰਦੀ ਦੀਚਰਚਾ ਦੁਨੀਆ ਭਰ ਵਿੱਚ ਹੋ ਰਹੀ ਹੈ। ਦੇਖਿਆਜਾਵੇ ਤਾਂ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਟੋਰਾਂਟੋ ਤੋਂ ਹੀ ਹੋਈ ਸੀ। ਇਸ ਤੋਂ ਬਾਅਦਯੂ ਕੇ ਅਤੇ ਅਮਰੀਕਾ ਦੇ ਕੁਝ …
Read More »Monthly Archives: January 2018
ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਸਨ
ਬਰਸੀ ‘ਤੇ ਵਿਸ਼ੇਸ਼ ਜਨਾਬ ਹਰਬੰਸ ਲਾਲ ਮੁਜਰਿਮ ਦਸੂਹੀ ਡਾਕਟਰ ਵਿਸ਼ਾਲ ਦਰਸ਼ੀ ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਜਨਾਬ ਹਰਬੰਸ ਲਾਲ ਮੁਜਰਿਮ ਦਸੂਹੀ ਜੀ ਨੇ 1909 ਤੋਂ 1985 ਤੱਕ ਦੇ ਜੀਵਨ ਕਾਲ ਵਿਚ ਲੱਗਭੱਗ ਪੰਜ ਦਹਾਕਿਆਂ ਤੱਕ ਕਾਵਿ ਦੀ ਹਰੇਕ ਵਿਧਾ ਗ਼ਜ਼ਲ, ਕਵਿਤਾ, ਬੈਂਤ, ਲੋਕ ਗੀਤ ਅਤੇ ਭਜਨ ਦੇ ਨਾਲ ਜਿੱਥੇ …
Read More »ਜ਼ਿੰਦਗੀਭਰਦੀਕਮਾਈਸਨਮੇਰੇ ਮੈਡਲ, ਚੋਰੀ ਹੋ ਗਏ ਪਰਦੇਸ਼ਦੀ ਸਾਖ ਦੇ ਲਈਦਰਜਨਹੀਂ ਕਰਵਾਵਾਂਗਾ ਐਫਆਈਆਰ
ਸਾਬਕਾ ਉਲੰਪੀਅਨ ਅਤੇ ਪਦਮਸ੍ਰੀ ਹਾਕੀ ਖਿਡਾਰੀਬਲਬੀਰ ਸਿੰਘ ਸੀਨੀਅਰ ਨੇ ਕਿਹਾ ਮੈਂ ਨਹੀਂ ਚਾਹੁੰਦਾ ਮੇਰੀਵਜ੍ਹਾਨਾਲਮੇਰੇ ਦੇਸ਼ਦਾਅਪਮਾਨਹੋਵੇ ਚੰਡੀਗੜ੍ਹ/ਬਿਊਰੋ ਨਿਊਜ਼ : ਹਾਕੀ ਦੇ ਮਹਾਨਖਿਡਾਰੀ, ਸਾਬਕਾ ਉਲੰਪੀਅਨ ਅਤੇ ਪਦਮਸ੍ਰੀਬਲਬੀਰ ਸਿੰਘ ਸੀਨੀਅਰ ਨੇ ਕਿਹਾ ਕਿ ਉਲੰਪਿਕ ਮੈਡਲ ਉਨ੍ਹਾਂ ਦੀ ਜ਼ਿੰਦਗੀਭਰਦੀਕਮਾਈ ਸੀ, ਜੋ ਸਪੋਰਟਸਅਥਾਰਟੀਆਫ਼ਇੰਡੀਆ (ਸਾਈ), ਪਟਿਆਲਾਦੀਲਾਪਰਵਾਹੀਨਾਲ ਖੋ ਗਏ ਹਨਪ੍ਰੰਤੂ ਦੇਸ਼ਦੀ ਸਾਖ ਦੇ ਲਈਮੈਂ ਐਫ ਆਈ ਆਰਦਰਜਨਹੀਂ …
Read More »ਖੇਡਮੰਤਰੀ ਰਾਠੌਰ ਨੇ ਮੈਡਲ ਦਿਵਾਉਣ ਦਾ ਦਿੱਤਾ ਵਿਸ਼ਵਾਸ
94 ਸਾਲਾਪਦਮਸ੍ਰੀਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਨੇ ਗੁਆਚੇ ਮੈਡਲ ਦੇ ਸਬੰਧ ‘ਚ ਸਤੰਬਰ 2017 ‘ਚ ਕੇਂਦਰੀਖੇਡਮੰਤਰੀਰਾਜਵਰਧਨ ਸਿੰਘ ਰਾਠੌਰ ਨਾਲ ਮੁਲਾਕਾਤ ਕੀਤੀ। ਰਾਠੌਰ ਨੇ ਉਨ੍ਹਾਂ ਨੂੰ ਮੈਡਲ ਦਿਵਾਉਣ ਦਾਵਿਸ਼ਵਾਸ ਤਾਂ ਦਿੱਤਾ ਪ੍ਰੰਤੂ ਅਜੇ ਕੋਈ ਕਾਰਵਾਈਨਹੀਂ ਹੋਈ ਹੈ।ਪਰਿਵਾਰ ਦੇ ਲੋਕ ਦੱਸਦੇ ਹਨ ਕਿ ਇਸ ਤੋਂ ਪਹਿਲਾਂ 17 ਮਈ 2017 ਨੂੰ ਖੇਡ ਸਕੱਤਰ …
Read More »ਬਲੈਜ਼ਰ ਦੇ ਗੁੰਮ ਹੋਣਦੀਤਾਰੀਕਐਨ ਆਈ ਐਸ ਨੇ ਗਲਤਦਰਜਕਰਵਾਈਹੈ : ਸੁਸ਼ਬੀਰ ਕੌਰ
ਬਲਬੀਰ ਸਿੰਘ ਸੀਨੀਅਰਦੀਬੇਟੀ ਸੁਸ਼ਬੀਰ ਅਤੇ ਪੁੱਤਰ ਕਬੀਰ ਨੇ ਦੱਸਿਆ ਕਿ ਸਾਈ ਵੱਲੋਂ ਪੁਲਿਸ ਨੂੰ ਦਿੱਤੀ ਗਈ ਮਿਸਿੰਗ ਦੀਸੂਚਨਾਵੀ ਸਹੀ ਨਹੀਂ ਹੈ।ਮਿਸਿੰਗ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਬਲੇਜ਼ਰ 10 ਜੁਲਾਈ 2017 ਤੋਂ ਨਹੀਂ ਮਿਲਰਿਹਾ।ਜਦਕਿਬਲਬੀਰ ਸਿੰਘ ਨੇ ਜਦੋਂ ਸਾਈ ਪਟਿਆਲਾ ਤੋਂ ਆਰਟੀਆਈਰਾਹੀਂ ਮੈਡਲਅਤੇ ਹੋਰਸਮਾਨ ਦੇ ਬਾਰੇ ‘ਚ ਜਾਣਕਾਰੀ ਮੰਗੀ ਤਾਂ ਜੁਲਾਈ …
Read More »ਸੁੰਦਰ ਮੁੰਦਰੀਏ … ਹੋ!
ਡਾ: ਹਰਕਮਲਜੋਤ ਪੰਜਾਬ ਦੇ ਲੋਕਾਂ ਨੂੰ ਭਾਵੇਂ ਸਦੀਆਂ ਤੋਂ ਹੀ ਸਮੇਂ ਦੀਆਂ ਹਾਲਤਾਂ ਨਾਲ ਜੂਝਣਾ ਪਿਆ ਹੈ ਪਰ ਫਿਰ ਵੀ ਪੰਜਾਬੀਆਂ ਦਾ ਸੁਭਾਅ ਅਤੇ ਸਭਿਆਚਾਰ ਆਪਣੀ ਇੱਕ ਨਿਵੇਕਲੀ ਹੀ ਪਛਾਣ ਰੱਖਦਾ ਹੈ। ਮੇਲੇ ਅਤੇ ਤਿਉਹਾਰ ਪੰਜਾਬ ਦੇ ਸਭਿੱਆਚਾਰ ਦਾ ਅਟੁੱਟ ਅੰਗ ਹਨ। ਇਹ ਇੱਥੋਂ ਦੇ ਸਮਾਜਿਕ, ਸਭਿੱਆਚਾਰਕ ਅਤੇ ਰਾਜਨੀਤਕ ਹਾਲਤ …
Read More »ਮਲਟੀਗ੍ਰੇਨ ਆਟਾ ਜਾਂ ਡਬਲ ਰੋਟੀ ਦਾ ਫੰਡਾ ਕੀ ਹੈ?
ਮਹਿੰਦਰ ਸਿੰਘ ਵਾਲੀਆ ਅੱਜ ਦੇ ਇਸ ਇਸ਼ਤਿਹਾਰਬਾਜੀ ਦੇ ਯੁੱਗ ਵਿਚ ਸਹੀ ਜਾਂ ਗਲਤ ਨੂੰ ਪਰਖਨਾ ਬਹੁਤ ਔਖਾ ਹੈ। ਮਲਟੀਗ੍ਰੇਨ ਆਟਾ ਡਬਲ ਰੋਟੀ ਬਾਰੇ ਬਹੁਤ ਭਰਮ ਹਨ, ਬਹੁਤ ਲੋਕ ਇਸ ਦੇ ਨਾਂ ਤੋਂ ਹੀ ਬਹੁਤ ਪ੍ਰਭਾਵਿਤ ਹੋ ਜਾਂਦੇ ਹਨ। ਮਲਟੀਗ੍ਰੇਨ ਆਟਾ ਜਾਂ ਡਬਲ ਰੋਟੀ ਤੋਂ ਭਾਵ ਹੈ। ਇਸ ਦਾ ਇਕ ਤੋਂ …
Read More »ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੇ ਨਾਂ ਬੌਬ ਸਰੋਆ ਦਾ ਸੁਨੇਹਾ
ਏਜੰਟਾਂ ਦੇ ਧੋਖੇ ਤੋਂ ਬਚੋ, ਕੈਨੇਡਾ ਦੀ ਸਰਕਾਰੀ ਵੈਬਸਾਈਟ ਤੋਂ ਲਓ ਵੀਜ਼ਾ ਕਿਹਾ : ਟਰੂਡੋ ਸਰਕਾਰ ਦੀ ਭੰਗ ਵਰਗੇ ਨਸ਼ੇ ਨੂੰ ਕਾਨੂੰਨੀ ਮਾਨਤਾ ਦੇਣ ਦੀ ਤਿਆਰੀ, ਕੈਨੇਡਾ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਵੇਗਾ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਕੈਨੇਡਾ ਦੀ ਕੰਸਰਵੇਟਿਵ ਪਾਰਟੀ ਨਾਲ ਸਬੰਧਿਤ ਮਾਰਖਮ ਤੋਂ ਸੰਸਦ ਮੈਂਬਰ ਅਤੇ …
Read More »ਸ਼ੇਅਰ ਵੇਚਣ ਦੇ ਮਾਮਲੇ ‘ਚ ਬੇਦਾਗ਼ ਹੋ ਕੇ ਨਿਕਲੇ ਬਿੱਲ ਮੌਰਨਿਊ
ਐਥਿਕਸ ਕਮਿਸ਼ਨਰ ਮੈਰੀ ਡਾਅਸਨ ਨੇ ਦਿੱਤੀ ਕਲੀਨ ਚਿੱਟ ਓਟਵਾ/ਬਿਊਰੋ ਨਿਊਜ਼ : ਸ਼ੇਅਰ ਵੇਚਣ ਦੇ ਮਾਮਲੇ ‘ਚ ਬਿੱਲ ਮੌਰਨਿਊ ਬੇਦਾਗ਼ ਹੋ ਕੇ ਬਾਹਰ ਨਿਕਲ ਆਏ ਹਨ। ਵਿੱਤ ਮੰਤਰੀ ਬਿੱਲ ਮੌਰਨਿਊ ਨੂੰ 2015 ਵਿੱਚ ਮੌਰਨਿਊ ਸ਼ੇਪੈਲ ਦੇ ਸ਼ੇਅਰਜ਼ ਵੇਚਣ ਦੇ ਮਾਮਲੇ ਵਿੱਚ ਐਥਿਕਸ ਕਮਿਸ਼ਨਰ ਮੈਰੀ ਡਾਅਸਨ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ …
Read More »ਓਸ਼ਾਵਾ ਦੇ ਇਕ ਘਰ ‘ਚ ਅੱਗ ਲੱਗਣ ਕਾਰਨ 4 ਮੌਤਾਂ
ਓਨਟਾਰੀਓ/ਬਿਊਰੋ ਨਿਊਜ਼ ਸੋਮਵਾਰ ਸਵੇਰੇ ਟੋਰਾਂਟੋ ਦੇ ਪੂਰਬ ਵਿੱਚ ਸਥਿਤ ਇੱਕ ਘਰ ਵਿੱਚ ਅੱਗ ਲੱਗ ਜਾਣ ਕਾਰਨ ਦੋ ਵਿਅਕਤੀਆਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਹਾਦਸੇ ‘ਚ ਮਰਨ ਵਾਲਿਆਂ ਦੀ ਪਛਾਣ ਲਿੰਡਸੇ ਬੋਨਚੈਕ, ਜੈਕਸਨ (4), ਮੈਡੀ (9) ਤੇ ਸਟੀਵ ਮੈਕਡੋਨਲਡ (51) ਵਜੋਂ ਹੋਈ। ਪੁਲਿਸ …
Read More »