Breaking News
Home / 2018 (page 372)

Yearly Archives: 2018

ਪੰਜਾਬ ਵਿਧਾਨ ਸਭਾ ‘ਚ ਸਿਆਸੀ ਅਨੈਤਿਕਤਾ ਦਾ ਮੁਜ਼ਾਹਰਾ

ਉਂਝ ਮੌਜੂਦਾ ਭਾਰਤੀਰਾਜਨੀਤਕਪਰੰਪਰਾ ਤੋਂ ਸੁਹਜ, ਸੱਭਿਅਕਤਾ ਅਤੇ ਸ਼ਾਲੀਨਤਾਦੀ ਆਸ ਕਰਨੀ ਹੀ ਭਰਮਸਿਰਜਣ ਵਾਂਗ ਹੈ, ਪਰਪਿਛਲੇ ਦਿਨੀਂ ਬਜਟਸੈਸ਼ਨ ਦੌਰਾਨ ਪੰਜਾਬਵਿਧਾਨਸਭਾ ‘ਚ ਜੋ ਘਟਨਾਕ੍ਰਮਵਾਪਰੇ ਹਨ, ਉਹ ਸਾਡੇ ਸਮਿਆਂ ਦੇ ਰਾਜਨੀਤਕਵਰਗ ਦੇ ਇਖਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀਸਿਖ਼ਰ ਹੀ ਹਨ। 28 ਮਾਰਚ ਨੂੰ ਵਿਧਾਨਸਭਾਅੰਦਰਪੰਜਾਬ ਦੇ ਵਿੱਤ ਮੰਤਰੀਮਨਪ੍ਰੀਤ ਸਿੰਘ ਬਾਦਲਅਤੇ ਸਾਬਕਾਅਕਾਲੀ …

Read More »

ਪੰਜਾਬ ਦੇ ਹੀਰਿਆਂ ਦੀ ਗੱਲ ਕਰਦਿਆਂ

ਹੀਰਿਆਂ ਦੀਖਾਣ ਹੈ ਪੰਜਾਬ ਪ੍ਰਿੰ.ਸਰਵਣ ਸਿੰਘ ‘ਪੰਜਾਬ ਦੇ ਕੋਹੇਨੂਰ’ ਪੁਸਤਕ ਦਾਦੂਜਾਭਾਗ ਛਪਣਵੇਲੇ ਮੈਂ ਲਿਖਿਆ ਸੀ, ਕੀ ਪਤਾਪਾਠਕਮੈਥੋਂ ਤੀਜਾਭਾਗ ਵੀਲਿਖਵਾਲੈਣ। ਉਹੀ ਗੱਲ ਹੋਈ ਤੇ ਉਹ ਲਿਖਵਾ ਹੀ ਲਿਆ। ਪੰਜਾਬ ਹੀਰਿਆਂ ਦੀਖਾਣ ਹੈ। ਪਹਿਲੇ ਭਾਗ ਵਿਚ ਨੌਂ ਹੀਰਿਆਂ ਦੇ ਦਰਸ਼ਨਕਰਵਾਏ ਸਨ, ਦੂਜੇ ‘ਚ ਸੱਤਾਂ ਦੇ ਤੇ ਤੀਜੇ ਭਾਗ ਵਿਚ ਛੇ ਹੀਰਿਆਂ ਦੇ …

Read More »

ਓਨਟਾਰੀਓ ਸੂਬਾਈ ਚੋਣਾਂ ਅਤੇ ਬਰੈਂਪਟਨ ਸਿਟੀ ਕੌਂਸਲ ਚੋਣ ਲਈ ਸਰਗਰਮੀਆਂ ਸ਼ੁਰੂ

ਬਰੈਂਪਟਨ/ਡਾ. ਝੰਡ : ਓਨਟਾਰੀਓ ਸੂਬਾਈ ਅਸੈਂਬਲੀ ਚੋਣਾਂ ਅਤੇ ਬਰੈਂਪਟਨ ਮਿਊਂਸਪਲ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਇਹ ਕ੍ਰਮਵਾਰ 7 ਜੂਨ ਅਤੇ 23 ਅਕਤੂਬਰ ਨੂੰ ਹੋ ਰਹੀਆਂ ਹਨ। ਇਹ ਚੋਣਾਂ ਲੜਨ ਲਈ ਵੱਖ-ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਪਰ ਤੋਲ ਰਹੇ ਹਨ। ਕਈਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ …

Read More »

ਚਾਈਲਡ ਤੇ ਹੈਲਥ ‘ਤੇ ਹੋਵੇਗਾ ਵੱਡਾ ਨਿਵੇਸ਼

ਓਨਟਾਰੀਓ ਦਾ ਸਾਲ 2018 ਦਾ ਬਜਟ ਜਾਰੀ : ਬਜਟ ਵਿੱਤੀ ਸੁਰੱਖਿਆ ਪ੍ਰਦਾਨ ਕਰਨ ‘ਤੇ ਕੇਂਦਰਤ ਅਤੇ ਨੌਕਰੀਆਂ ਦੇ ਵਧੇਰੇ ਸਾਧਨ ਪੈਦਾ ਕਰਨ ‘ਤੇ ਜ਼ੋਰ ਓਨਟਾਰੀਓ/ਬਿਊਰੋ ਨਿਊਜ਼ : ਸਰਕਾਰ ਨੇ ઠ2018 ਦਾ ਬਜਟ ਜਾਰੀ ਕੀਤਾ, ਜਿਸ ਵਿੱਚ ਸਿਹਤ ਦੇਖਭਾਲ, ਚਾਈਲਡ ਕੇਅਰ ਅਤੇ ਮਾਨਸਿਕ ਸਿਹਤ ਵਿੱਚ ਮਹੱਤਵਪੂਰਨ ਨਵੇਂ ਨਿਵੇਸ਼ ਅਤੇ ਪ੍ਰਾਂਤ ਭਰ …

Read More »

ਟ੍ਰਿਨਿਟੀ ਕਾਲਜ ਦੇ ਵਿਦਿਆਰਥੀ ਖਟਮਲਾਂ ਤੋਂ ਡਰ ਕੇ ਛੱਡ ਰਹੇ ਨੇ ਹੋਸਟਲ

ਟੋਰਾਂਟੋ/ਬਿਊਰੋ ਨਿਊਜ਼ : ਟ੍ਰਿਨਿਟੀ ਕਾਲਜ ‘ਚ ਖਟਮਲਾਂ ਨੇ ਆਪਣੀ ਪੂਰੀ ਦਹਿਸ਼ਤ ਫੈਲਾਈ ਹੋਈ ਹੈ। ਇਨ੍ਹਾਂ ਖਟਮਲਾਂ ਤੋਂ ਡਰਦੇ ਹੋਏ ਵਿਦਿਆਰਥੀ ਹੋਸਟਲ ਛੱਡਣ ਲਈ ਮਜਬੂਰ ਹਨ। ਇਹ ਖੁਲਾਸਾ ਉੱਥੇ ਰਹਿਣ ਵਾਲੀ ਫਰਸਟ ਯੀਅਰ ਬਿਜ਼ਨਸ ਸਟੂਡੈਂਟ ਐਮੀ ਕਿੰਮ ਵੱਲੋਂ ਕੀਤਾ ਗਿਆ। ਕਿੰਮ ਨੇ ਦੱਸਿਆ ਕਿ ਉਸ ਦੀ ਹੀ ਮੰਜ਼ਿਲ ਉੱਤੇ ਰਹਿਣ ਵਾਲੀ …

Read More »

ਓਟਵਾ ‘ਚ ਸਿੱਖ ਨੌਜਵਾਨ ‘ਤੇ ਨਸਲੀ ਹਮਲਾ

ਲੁਟੇਰਿਆਂ ਨੇ ਪਹਿਲਾਂ ਦਸਤਾਰ ਫਾੜੀ ਫਿਰ ਨਾਲ ਵੀ ਲੈ ਗਏ ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਇਕ ਸਿੱਖ ‘ਤੇ ਨਸਲੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਪਹਿਲਾਂ ਸਿੱਖ ਨੌਜਵਾਨ ਦੀ ਦਸਤਾਰ ਫਾੜੀ ਅਤੇ ਫਿਰ ਨਾਲ ਵੀ ਲੈ ਗਏ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਵੈਸਟਗੇਟ ਸ਼ਾਪਿੰਗ ਸੈਂਟਰ ਓਟਵਾ ਨੇੜੇ ਦੋ …

Read More »

ਤਾਲਿਬਾਨ ਦੇ ਹਮਲੇ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਪਹੁੰਚੀ ਮਲਾਲਾ

ਇਸਲਾਮਾਬਾਦ/ ਬਿਊਰੋ ਨਿਊਜ਼ ਤਾਲਿਬਾਨ ਦੇ ਹਮਲੇ ‘ਚ ਜ਼ਖ਼ਮੀ ਹੋਣ ਤੋਂ ਬਾਅਦ ਮਲਾਲਾ ਯੂਸੁਫ਼ਜ਼ਈ ਵੀਰਵਾਰ ਨੂੰ ਪਹਿਲੀ ਵਾਰ ਪਾਕਿਸਤਾਨ ਪਹੁੰਚੀ। ਵਤਨ ਵਾਪਸੀ ‘ਤੇ ਮਲਾਲਾ ਭਾਵੁਕ ਹੋਈ ਅਤੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਰੋਜ਼ਾਨਾ ਘਰ ਪਰਤਣ ਦੇ ਸੁਪਨੇ ਵੇਖਦੀ ਰਹੀ ਹੈ। ਸੱਤਾਧਾਰੀ ਪੀ.ਐਮ.ਐਲ.- ਨੇ ਟਵੀਟ ਕੀਤਾ ਹੈ ਕਿ ਪਾਕਿਸਤਾਨ ਪਹੁੰਚਣ ਤੋਂ …

Read More »

ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ 25 ਮਈ ਨੂੰ ਖੁੱਲ੍ਹਣਗੇ

ਗੁਰਦੁਆਰਿਆਂ ‘ਚ ਅਨਾਜ, ਦਵਾਈਆਂ ਤੇ ਰਾਸ਼ਨ ਪਹੁੰਚਣ ਲੱਗਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਦੇ ਲਈ 25 ਮਈ ਤੋਂ ਖੋਲ੍ਹੇ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਨੇ ਯਾਤਰਾ ਦੇ ਪਹਿਲੇ ਪੜਾਅ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਦੇ ਰਸਤੇ ਵਿਚਾਲੇ ਸਥਿਤ ਸਾਰੇ ਗੁਰਦੁਆਰਿਆਂ ਵਿਚ ਸ਼ਰਧਾਲੂਆਂ …

Read More »

ਹਾਈਕੋਰਟ ਵਲੋਂ ਦਿੱਲੀ ਵਿਚ ‘ਆਪ’ ਦੇ 20 ਵਿਧਾਇਕ ਬਹਾਲ

ਚੋਣ ਕਮਿਸ਼ਨ ਨੂੰ ਮੁੜ ਤੋਂ ਇਸ ਮਾਮਲੇ ਦੀ ਸੁਣਵਾਈ ਕਰਨ ਦੇ ਆਦੇਸ਼ ਨਵੀਂ ਦਿੱਲੀ : ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ઠਦੇ 20 ਵਿਧਾਇਕਾਂ ਨੂੰ ਦਿੱਲੀ ਹਾਈਕੋਰਟ ਨੇ ਲਾਭ ਦੇ ਦੋਹਰੇ ਅਹੁਦਿਆਂ ਦੇ ਮਾਮਲੇ ਵਿੱਚ ਰਾਹਤ ਦਿੰਦਿਆਂ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਬਰਖ਼ਾਸਤ ਕਰਨ ਦੇ ਨੋਟੀਫਿਕੇਸ਼ਨ ਨੂੰ …

Read More »

ਪੰਜਾਬ ਨੈਸ਼ਨਲ ਬੈਂਕ ਦੇ ਘਪਲੇ ‘ਚ ਨੀਰਵ ਮੋਦੀ ਦੀ ਕੰਪਨੀ ਦਾ ਵਾਈਸ ਪ੍ਰਧਾਨ ਮੁੰਬਈ ‘ਚ ਗ੍ਰਿਫਤਾਰ

ਮੁੰਬਈ : ਈ.ਡੀ. ਨੇ ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮਾਮਲੇ ਵਿਚ ਨੀਰਵ ਮੋਦੀ ਦੀ ਕੰਪਨੀ ਫਾਇਰ ਸਟਾਰ ਗਰੁੱਪ ਦੇ ਵਾਈਸ ਪ੍ਰਧਾਨ ਸ਼ਿਆਮ ਸੁੰਦਰ ਵਧਵਾ ਨੂੰ ਮੁੰਬਈ ਵਿਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਈ.ਡੀ.ਨੇ ਪਹਿਲੀ ਗ੍ਰਿਫਤਾਰੀ ਕੀਤੀ ਹੈ। ਇਸ ਤੋਂ ਪਹਿਲਾਂ ਈ.ਡੀ. ਨੇ 24 ਮਾਰਚ ਨੂੰ ਨੀਰਵ ਦੇ ਮੁੰਬਈ ਸਥਿਤ …

Read More »