Breaking News
Home / 2018 (page 271)

Yearly Archives: 2018

ਕੇਂਦਰ ਵਲੋਂ ਲੰਗਰ ਤੋਂ ਜੀਐਸਟੀ ਹਟਾਉਣ ਦਾ ਡਰਾਮਾ ਆਇਆ ਸਾਹਮਣੇ

ਸ਼੍ਰੋਮਣੀ ਕਮੇਟੀ ਤੇ ਜਥੇਦਾਰ ਹੁਣ ਵਧਾਈਆਂ ਵਾਲੇ ਸੁਨੇਹੇ ਲੱਗੇ ਲੁਕੋਣ ਜਲੰਧਰ/ਬਿਊਰੋ ਨਿਊਜ਼ ਕੇਂਦਰ ਸਰਕਾਰ ਵਲੋਂ ਪੰਜ ਸਦੀਆਂ ਤੋਂ ਚਲੇ ਆ ਰਹੇ ਗੁਰੂ ਕੇ ਲੰਗਰ ਉੱਪਰ ਪਹਿਲਾਂ ਜੀ.ਐਸ.ਟੀ. ਲਗਾਉਣ ਤੇ ਹੁਣ ਗੁਰੂ ਕੇ ਲੰਗਰ ਨੂੰ ‘ਸੇਵਾ ਭੋਜ ਯੋਜਨਾ’ ਤਹਿਤ ਲੈ ਕੇ ਜੀ.ਐਸ.ਟੀ. ਨੂੰ ਰਿਫ਼ੰਡ (ਵਾਪਸ) ਕਰਨ ਦੇ ਫ਼ੈਸਲੇ ਦੀ ਵਾਹੋ-ਧਾਹੀ ਹੁੱਬ …

Read More »

ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਕੌਂਸਲਰ ਦੀ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੀ ਪੁਰਾਣੀ ਦੁਸ਼ਮਣੀ ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ (40) ਨੂੰ ਸ਼ਨੀਵਾਰ ਸ਼ਾਮ ਵੇਲੇ ਤਿੰਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਜਦੋਂ ਉਹ ਇਥੇ ਗੋਲਬਾਗ ਨੇੜੇ ਇਕ ਅਖਾੜੇ ਵਿਚ ਅਭਿਆਸ ਕਰਨ ਮਗਰੋਂ ਨਹਾ ਰਿਹਾ ਸੀ। ਉਸ ਨੂੰ ਤੁਰੰਤ ਜ਼ਖਮੀ …

Read More »

ਗਿੱਪੀ ਗਰੇਵਾਲ ਨੂੰ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਦਿੱਤੀ ਧਮਕੀ, ਮੰਗੇ 10 ਲੱਖ

ਵਟਸਐਪ ‘ਤੇ ਮੈਸੇਜ ਕੀਤਾ, ਮੇਰੇ ਨਾਲ ਗੱਲ ਨਹੀਂ ਕਰੋਗੇ ਤਾਂ ਪਰਮੀਸ਼ ਵਰਗਾ ਹਾਲ ਕਰਾਂਗੇ, ਮੋਹਾਲੀ ‘ਚ ਹੋਇਆ ਕੇਸ ਦਰਜ ਮੋਹਾਲੀ : ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨ ਲੇਵਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੇ ਹੁਣ ਪ੍ਰਸਿੱਧ ਪੰਜਾਬੀ ਗਾਇਕ ਤੇ ਫਿਲਮ ਡਾਇਰੈਕਟਰ ਗਿੱਪੀ ਗਰੇਵਾਲ ਤੋਂ ਵੀ 10 ਲੱਖ ਰੁਪਏ …

Read More »

ਕਿਸਾਨ ਕਮਿਸ਼ਨ ਨੇ ਖੇਤੀਬਾੜੀ ਨੀਤੀ ਦਾ ਖਰੜਾ ਕੀਤਾ ਤਿਆਰ

ਟੈਕਸ ਭਰਨ ਵਾਲੇ ਕਿਸਾਨਾਂ ਦੀ ਸਬਸਿਡੀ ਖਤਮ ਕਰਨ ਦੀ ਸਿਫ਼ਾਰਸ਼ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਰਾਜ ਕਿਸਾਨ ਕਮਿਸ਼ਨ ਨੇ ਸੂਬੇ ਦੀ ਪ੍ਰਸਤਾਵਿਤ ਕਿਸਾਨ ਨੀਤੀ ਦਾ ਖਰੜਾ ਸਬੰਧਤ ਲੋਕਾਂ ਦੀ ਰਾਇ ਜਾਨਣ ਲਈ ਜਾਰੀ ਕਰ ਦਿੱਤਾ ਹੈ। 30 ਜੂਨ ਤੱਕ ਮੰਗੇ ਸੁਝਾਵਾਂ ਨੂੰ ਤਜਵੀਜ਼ਤ ਨੀਤੀ ਵਿੱਚ ਸ਼ਾਮਿਲ ਕਰ ਕੇ ਖਰੜਾ ਸਰਕਾਰੀ ਮਨਜ਼ੂਰੀ …

Read More »

ਭਾਜਪਾ ਨੂੰ ਹਰਾਉਣ ਲਈ ਧਰਮ ਨਿਰਪੱਖ ਪਾਰਟੀਆਂ ਇਕੱਠੀਆਂ ਹੋਣ : ਮਾਨ

ਕਿਹਾ, ਲੋਕ ਸਭਾ ਚੋਣ ਸੰਗਰੂਰ ਹਲਕੇ ਤੋਂ ਹੀ ਲੜਾਂਗਾ ਸੰਗਰੂਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਜਪਾ ਵਿਰੋਧੀ ਧਰਮ ਨਿਰਪੱਖ ਪਾਰਟੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਜੇਕਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਦਾ …

Read More »

ਬਿਆਸ ਦਰਿਆ ਦਾ ਪ੍ਰਦੂਸ਼ਣ ਹੋਇਆ ਖਤਮ

ਦਰਿਆ ‘ਤੇ ਕੁਝ ਪਰਵਾਸੀ ਅਤੇ ਘਰੇਲੂ ਪੰਛੀ ਪਹੁੰਚਣ ਲੱਗੇ ਅੰਮ੍ਰਿਤਸਰ/ਬਿਊਰੋ ਨਿਊਜ਼ : ਬਿਆਸ ਦਰਿਆ ਦੇ ਪਾਣੀ ਵਿੱਚ ਸ਼ੀਰਾ ਰਲਣ ਨਾਲ ਪੈਦਾ ਹੋਇਆ ਪ੍ਰਦੂਸ਼ਣ ਭਾਵੇਂ ਹੁਣ ਖ਼ਤਮ ਹੋ ਗਿਆ ਹੈ ਪਰ ਇਸ ਨਾਲ ਵੱਡੀ ਗਿਣਤੀ ਵਿੱਚ ਮੱਛੀਆਂ ਦੇ ਮਰਨ ਨਾਲ ਹੋਏ ਨੁਕਸਾਨ ਦੀ ਅਜੇ ਤੱਕ ਭਰਪਾਈ ਨਹੀਂ ਹੋਈ ਹੈ। ਦਰਿਆ ‘ਤੇ …

Read More »

ਨਵਜੋਤ ਸਿੱਧੂ ਨੇ ਬਿਆਸ ਵਿੱਚ ਦਸ ਹਜ਼ਾਰ ਮੱਛੀਆਂ ਦਾ ਛੱਡਿਆ ਪੂੰਗ

ਜਲ ਅਤੇ ਜਲ ਜੀਵ ਬਚਾਉਣ ਦਾ ਦਿੱਤਾ ਹੋਕਾ ਅੰਮ੍ਰਿਤਸਰ/ਬਿਊਰੋ ਨਿਊਜ਼ : ਦਰਿਆ ਬਿਆਸ ਦਾ ਪਾਣੀ ਸਾਫ਼ ਹੋਣ ਮਗਰੋਂ ਇੱਥੇ ਪਰਵਾਸੀ ਤੇ ਘਰੇਲੂ ਪੰਛੀਆਂ ਦੀ ઠਆਮਦ ਦੇ ਮੱਦੇਨਜ਼ਰ ਅਤੇ ਜਲ-ਜੀਵਾਂ ਦੇ ਨੁਕਸਾਨ ਦੀ ਭਰਪਾਈ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਦੇ ਪਾਣੀ …

Read More »

ਆਂਗਣਵੜੀ ਵਰਕਰਾਂ ਹੁਣ ਵਾਇਆ ਅਰੂਸਾ, ਕੈਪਟਨ ਤੱਕ ਕਰਨਗੀਆਂ ਪਹੁੰਚ

ਬਠਿੰਡਾ/ਬਿਊਰੋ ਨਿਊਜ਼ ਆਪਣੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਵਰਕਰਾਂ ਨੇ ਆਪਣੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਇੱਕ ਨਵਾਂ ਤਰੀਕਾ ਲੱਭਿਆ ਹੈ। ਆਂਗਣਵਾੜੀ ਵਰਕਰਾਂ ਹੁਣ ਵਾਇਆ ਪਾਕਿਸਤਾਨ ਕੈਪਟਨ ਅਮਰਿੰਦਰ ਸਿੰਘ ਤਕ ਆਪਣੀ ਪੁਕਾਰ ਪਹੁੰਚਾਉਣ ਦੀ ਕੋਸ਼ਿਸ਼ ਕਰਨਗੀਆਂ। ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਅਰੂਸਾ …

Read More »

ਚੰਡੀਗੜ੍ਹ ਤੋਂ ਸ਼ਿਮਲਾ ਪਹੁੰਚੋ ਸਿਰਫ 20 ਮਿੰਟ ‘ਚ

ਹਵਾਈ ਉਡਾਣ ਨੂੰ ਦਿੱਤਾ ਗਿਆ ‘ਹੈਲੀ ਟੈਕਸੀ’ ਦਾ ਨਾਂ ਸ਼ਿਮਲਾ/ਬਿਊਰੋ ਨਿਊਜ਼ : ਹੁਣ ਸੈਲਾਨੀਆਂ ਲਈ ਚੰਡੀਗੜ੍ਹ ਤੋਂ ਸ਼ਿਮਲਾ ਦਾ ਸਫਰ ਆਸਾਨ ਹੋ ਗਿਆ ਹੈ। ਚੰਡੀਗੜ੍ਹ ਤੋਂ ਸ਼ਿਮਲਾ ਲਈ ਹਵਾਈ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ઠ’ਹੈਲੀ ਟੈਕਸੀ’ ਦਾ ਨਾਂ ਦਿੱਤਾ ਗਿਆ ਹੈ। ਹੈਲੀ ਟੈਕਸੀ ਦੀ ਇਹ ਸੇਵਾ ਹਫ਼ਤੇ …

Read More »

ਸੋਨੀਆ ਸਿੱਧੂ ਨੇ ‘ਨੈਸ਼ਨਲ ਅਸੈੱਸੇਬਿਲਿਟੀ ਵੀਕ’ ਮਨਾਉਂਦਿਆਂ ਬਰੈਂਪਟਨ ਸਾਊਥ ਲਈ ਮਿਲੀ 20,000 ਡਾਲਰ ਫ਼ੈੱਡਰਲ ਫ਼ੰਡਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ

ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਲੰਘੇ ਹਫ਼ਤੇ 27 ਮਈ ਤੋਂ 2 ਜੂਨ ਤੱਕ ‘ਨੈਸ਼ਨਲ ਅਸੈੱਸੇਬਿਲਿਟੀ ਵੀਕ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਰੈਂਪਟਨ ਸਾਊਥ ਦੇ ਵਾਸੀਆਂ ਨੂੰ ‘ਇਨੇਬਲਿੰਗ ਅਸੈੱਸੀਬਿਲਿਟੀ ਫ਼ੰਡ’ ਅਧੀਨ ਵੱਖ-ਵੱਖ ਪ੍ਰਾਜੈੱਕਟਾਂ ਲਈ ਪ੍ਰਾਪਤ ਹੋਈ 23,204 ਡਾਲਰ ਦੀ ਫ਼ੈੱਡਰਲ ਫੰਡਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਪ੍ਰਾਜੈੱਕਟਾਂ …

Read More »