ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਬਲਵਿੰਦਰ ਬਰਾੜ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕਰਨ ਦੇ ਨਾਲ ਹੀ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਦਾ ਲੰਬੀ ਗੈਰਹਾਜ਼ਰੀ ਬਾਦ ਅਤੇ ਨਵੇਂ ਚੁਣੇ ਪ੍ਰਧਾਨਾਂ ਸੁਖਦਰਸ਼ਨ ਸਿੰਘ ਕੁਲਾਰ, ਸੁਖਦੇਵ …
Read More »Yearly Archives: 2018
ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ‘ਚ ਕਈ ਕੈਨੇਡੀਅਨ ਸ਼ਹਿਰ ਵੀ
ਟੋਰਾਂਟੋ/ਬਿਊਰੋ ਨਿਊਜ਼ :ਸਲਾਨਾ ਮਰਸਰ ਸਰਵੇਖਣ ਬੇਸ ਵਿਚ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਨਿਊਯਾਰਕ ‘ਚ ਰਹਿਣਾ, ਸਫਰ ਕਰਨਾ, ਖਾਣਾ, ਕੱਪੜੇ ਤੇ ਹੋਰ ਖਰਚਿਆਂ ਦੀ ਲਾਗਤ ਜਿਹੇ ਕਾਰਕਾਂ ਦੇ ਅਧਾਰ ‘ਤੇ 209 ਤੋਂ ਜ਼ਿਆਦਾ ਸ਼ਹਿਰਾਂ ਵਿਚ 13ਵੇਂ ਸਥਾਨ ਰਿਹਾ। ਟੋਰਾਂਟੋ ਨੇ 10 ਸਪਾਟਸ ਡਿਗ ਕੇ 09 ਤੱਕ ਵਧਾ ਦਿੱਤਾ ਹੈ ਅਤੇ …
Read More »ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ ਕੈਨੇਡਾ ਡੇਅ ਮੇਲਾ
ਨਾਰਥ ਯਾਰਕ : ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਚੇਅਰਮੈਨ ਲਹਿੰਬਰ ਸਿੰਘ ਸ਼ੌਕਰ ਅਤੇ ਕਲੱਬ ਪ੍ਰਧਾਨ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਨੇ ਕਲੱਬ ਦੀ 22 ਜੂਨ ਨੂੰ ਹੋਈ ਡਾਈਰੈਕਟਰਜ਼ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਨੈਡਾ ਦਾ 151ਵਾਂ ਜਨਮ ਦਿਵਸ ਬੜੀ ਧੂਮਧਾਮ ਨਾਲ 8 ਜੁਲਾਈ 2018 …
Read More »ਕੈਨੇਡਾ ਡੇਅ ਮੌਕੇ ਬਰੈਂਪਟਨ ਸਿਟੀ ਹਾਲ ਬੰਦ ਰਹੇਗਾ
ਬਰੈਂਪਟਨ : ਸੋਮਵਾਰ 2 ਜੁਲਾਈ 2018 ਨੂੰ ਕੈਨੇਡਾ ਡੇਅ ਦੇ ਮੌਕੇ ‘ਤੇ ਬਰੈਂਪਟਨ ਸਿਟੀ ਹਾਲ ਬੰਦ ਰਹੇਗਾ। ਕਈ ਸਿਟੀ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ ਜਾਂ ਘਟਾਏ ਗਏ ਸੇਵਾ ਪੱਧਰਾਂ ਦੇ ਹੇਠ ਕੰਮ ਕਰਨਗੀਆਂ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ‘ਤੇ ਵਿਆਹ ਦੇ ਲਾਇਸੈਂਸਾਂ ਲਈ ਦਰਖਾਸਤ ਨਹੀਂ ਦੇ ਸਕਣਗੇ। ਪਾਰਕਿੰਗ ਦੇ ਜੁਰਮਾਨੇ …
Read More »ਕੈਨੇਡਾ ਦੇ ਗਾਇਕਾਂ ਲਈ ਮੇਲਾ ਮੇਲੀਆਂ ਦਾ ਪ੍ਰੋਗਰਾਮ 22 ਜੁਲਾਈ ਨੂੰ ਮਿਸੀਸਾਗਾ ‘ਚ ਹੋਵੇਗਾ
ਟੋਰਾਂਟੋ : ਸੀ.ਸੀ.ਐਸ. ਨੈਟਵਰਕ ਵਲੋਂ ਡੀ.ਡੀ. ਪੰਜਾਬੀ ਤੋਂ ਹਰ ਐਤਵਾਰ ਦਿਖਾਏ ਜਾਂਦੇ ਪ੍ਰਸਿੱਧ ਪ੍ਰੋਗਰਾਮ ‘ਮੇਲਾ ਮੇਲੀਆਂ ਦਾ’ ਵਿਚ ਕੈਨੇਡਾ ਦੇ ਗਾਇਕਾਂ ਅਤੇ ਦਰਸ਼ਕਾਂ ਨੂੰ ਸ਼ਾਮਲ ਕਰਨ ਲਈ 22 ਜੁਲਾਈ ਦਿਨ ਐਤਵਾਰ ਨੂੰ ਸ਼ਾਮ 4 ਵਜੇ ਰੋਆਇਲ ਬੈਂਕੁਇਟ ਹਾਲ, ਮਿਸੀਸਾਗਾ ਵਿਖੇ ਇਸ ਪ੍ਰੋਗਰਾਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ …
Read More »ਫੌਜਦਾਰੀ ਵਕੀਲ ਪਾਲ ਧਾਲੀਵਾਲ ਨੂੰ ਸਦਮਾ- ਪਿਤਾ ਨਾਨਕ ਸਿੰਘ ਧਾਲੀਵਾਲ ਸਵਰਗਵਾਸ
ਬਰੈਂਪਟਨ : ਬੜੇ ਅਫਸੋਸ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਕੈਨੇਡਾ ਵਾਸੀ ਨਾਨਕ ਸਿੰਘ ਧਾਲੀਵਾਲ ਜੋ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਰਹਿ ਰਹੇ ਸਨ, 24 ਜੂਨ ਦੀ ਸ਼ਾਮ ਨੂੰ ਇਕ ਸੰਖੇਪ ਬੀਮਾਰੀ ਤੋਂ ਬਾਅਦ ਸੁਰਗਵਾਸ ਹੋ ਗਏ ਹਨ। ਉਹਨਾਂ ਦੇ ਨਮਿਤ 28-6-18 ਦਿਨ ਵੀਰਵਾਰ ਨੂੰ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਿੱਖ …
Read More »ਕੈਨੇਡਾ ਦਾ ਰਫਿਊਜ਼ੀ ਕਲੇਮ ਪ੍ਰੋਸੈਸ ਗਲਤੀਆਂ ਨਾਲ ਭਰਪੂਰ
ਟੋਰਾਂਟੋ : ਕੈਨੇਡਾ ਦੇ ਰਫਿਊਜ਼ੀ ਕਲੇਮ ਸਿਸਟਮ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਇਸ ‘ਚ ਕਾਫ਼ੀ ਗਲਤੀਆਂ ਹਨ। ਇਸ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦੇ ਲਈ ਇਕ ਨਵੀਂ ਏਜੰਸੀ ਵੀ ਬਣਾਈ ਜਾ ਸਕਦੀ ਹੈ ਜੋ ਕਿ ਇਮੀਗ੍ਰੇਸ਼ਨ ਮੰਤਰੀ ਨੂੰ ਰਿਪੋਰਟ ਕਰੇ। ਇਹ ਏਜੰਸੀ ਇਸ ਪੂਰੇ ਪ੍ਰੋਸੈਸ ਨੂੰ …
Read More »ਚੀਮਾ ਪਰਿਵਾਰ ਵੱਲੋਂ ਪੁੱਤਰ ਰਾਜੇ ਦੇ ਵਿਛੋੜੇ ਦਾ 6ਵਾਂ ਸਾਲ
ਬਰੈਂਪਟਨ/ਬਲਬੀਰ ਮੋਮੀ : ਭੁਪਿੰਦਰ ਸਿੰਘ ਚੀਮਾ ਦਾ ਇਕਲੌਤਾ ਲੜਕਾ ਰਾਜਾ 6 ਸਾਲ ਪਹਿਲਾਂ ਇਕ ਮੋਟਰ ਸਾਈਕਲ ਹਾਦਸੇ ਵਿਚ ਮੌਤ ਨੂੰ ਪਿਆਰਾ ਹੋ ਗਿਆ। ਪਰਵਾਰ ਲਈ ਇਹ ਦੁਖ ਤੇ ਸਦਮਾ ਬਰਦਾਸ਼ਤ ਤੋਂ ਬਾਹਰ ਸੀ। ਰਾਜਾ ਪਿਛੇ ਆਪਣੀ ਜਵਾਨ ਪਤਨੀ ਤੇ ਦੋ ਬੇਟੇ ਛਡ ਗਿਆ ਸੀ ਜੋ ਹੁਣ ਜਵਾਨ ਹੋ ਰਹੇ ਹਨ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਸਾਲਾਨਾ ਉਲੰਪਿਕ ਡੇਅ
ਬਰੈਂਪਟਨ/ਬਿਊਰੋ ਨਿਊਜ਼ : 20 ਜੂਨ ਦਿਨ ਬੁੱਧਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ ਵਿਖੇ ਸਾਲਾਨਾ ਉਲੰਪਿਕ ਡੇਅ ਆਯੋਜਿਤ ਕੀਤਾ ਗਿਆ। ਹਰ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਮਾਨਸਿਕ ਸਿਹਤ ਦੇ ਨਾਲ -ਨਾਲ ਸਰੀਰਕ ਸਿਹਤ ਵੀ ਬਹੁਤ ਜ਼ਰੂਰੀ ਹੈ। ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਖਾਲਸਾ ਕਮਿਊਨਿਟੀ ਸਕੂਲ ਵਿੱਚ ਸਾਰਾ ਸਾਲ ਵੱਖ -ਵੱਖ ਖੇਡਾਂ …
Read More »ਹੰਬਰ ਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ
ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਕਲੱਬ ਦੇ ਸਮੂਹ ਮੈਂਬਰਾਂ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਬਚਿੱਤਰ ਸਿੰਘ ਰਾਏ, ਪ੍ਰੀਤਮ ਸਿੰਘ ਮਾਵੀ, ਸਰਵਨ ਸਿੰਘ ਹੇਅਰ, ਦਰਸ਼ਨ ਸਿੰਘ ਬੈਨੀਪਾਲ, ਹੁਸ਼ਿਆਰ ਸਿੰਘ ਬਰਾੜ, ਗੁਰਮੇਲ ਸਿੰਘ ਢਿੱਲੋਂ ਅਤੇ …
Read More »