Breaking News
Home / 2018 (page 144)

Yearly Archives: 2018

ਬਰੈਂਪਟਨ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਦਾ ਬਾਰਬੀਕਿਊ 15 ਸਤੰਬਰ ਨੂੰ

ਬਰੈਂਪਟਨ : ਬਰੈਂਪਟਨ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਵਲੋਂ ਆਪਣਾ ਤੀਜਾ ਸਲਾਨਾ ਕਮਿਊਨਿਟੀ ਐਪਰੀਸੀਏਸ਼ਨ ਬਾਰਬੀਕਿਊ ਸ਼ਨੀਵਾਰ 15 ਸਤੰਬਰ 2018 ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 4 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਸਾਰੇ ਬਰੈਂਪਟਨ ਨਿਵਾਸੀਆਂ ਨੂੰ ਲੰਚ ਅਤੇ ਮਨੋਰੰਜਨ ਲਈ ਚਿੰਗੂਆਕੋਸੀ ਪਾਰਕ, ਬਰੈਂਪਟਨ ਵਿਚ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ …

Read More »

ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਨੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ

ਬਰੈਂਪਟਨ : ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਨੇ ਪਿਛਲੇ ਦਿਨੀਂ ਭਾਰਤ ਦਾ ਅਜ਼ਾਦੀ ਦਿਵਸ ਅਤੇ ਕੈਨੇਡਾ ਡੇਅ ਕਿਪਲਿੰਗ ਕਮਿਊਨਿਟੀ ਸੈਂਟਰ ਵਿਖੇ ਧੂਮ ਧਾਮ ਨਾਲ ਮਨਾਇਆ। ਡਾ. ਕ੍ਰਿਸ਼ਟੀ ਡੰਕਨ, ਅਵਤਾਰ ਸਿੰਘ ਮਿਨਹਾਸ ਸਕੂਲ ਟਰੱਸਟੀ ਖਾਸ ਤੌਰ ‘ਤੇ ਸ਼ਾਮਲ ਹੋਏ ਅਤੇ ਉਨ੍ਹਾਂ ਭਾਰਤ ਦੇ ਅਜ਼ਾਦੀ ਦਿਵਸ ਅਤੇ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ। ਸਭ …

Read More »

ਪੀਲ ਰੀਜ਼ਨ ਦੇ ਸਕੂਲਾਂ ‘ਚ ਪੰਜਾਬੀ ਕਲਾਸਾਂ ਸ਼ੁਰੂ

ਬਰੈਂਪਟਨ/ਡਾ. ਝੰਡ : ਮਾਲਟਨ ਏਰੀਏ ਦੇ ਲਿੰਕਨ ਐੱਮ.ਅਲੈਗ਼ਜ਼ੈਂਡਰ ਸੈਕੰਡਰੀ ਸਕੂਲ ਦੇ ਕੈਮਿਸਟਰੀ ਅਧਿਆਪਕ ਡਾ. ਗੁਰਨਾਮ ਸਿੰਘ ਢਿੱਲੋਂ ਜੋ ਪੰਜਾਬੀ ਕਲਾਸਾਂ ਵੀ ਪੜ੍ਹਾਉਂਦੇ ਹਨ, ਤੋਂ ਪ੍ਰਾਪਤ ਸੂਚਨਾ ਅਨੁਸਾਰ ਸਾਡੀ ਪੰਜਾਬੀ ਕਮਿਊਨਿਟੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ, ਕਿ ਸਾਡੇ ਬੱਚਿਆਂ ਨੂੰ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨਾਲ਼ ਜੋੜਨ ਲਈ ਹਰ …

Read More »

18 ਬਿਜਨਸ ਅਦਾਰਿਆਂ ਦੀ ਭੰਨ ਤੋੜ ਕਰਨ ਦੇ ਦੋਸ਼ ਵਿਚ 1 ਗ੍ਰਿਫ਼ਤਾਰ

ਬਰੈਂਪਟਨ : ਪੀਲ ਖੇਤਰ ਵਿੱਚ 22 ਡਿਵੀਜ਼ਨ ਅਪਰਾਧਕ ਜਾਂਚ ਬਿਓਰੋ ਦੇ ਜਾਂਚ ਕਰਤਾਵਾਂ ਨੇ 18 ਵਪਾਰਕ ਥਾਵਾਂ ‘ਤੇ ਭੰਨ ਤੋੜ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 8 ਮਈ ਤੋਂ 3 ਸਤੰਬਰ ਤੱਕ ਇੱਕ ਸ਼ੱਕੀ ਵਿਅਕਤੀ 18 ਵੱਖ ਵੱਖ ਵਪਾਰਕ ਥਾਵਾਂ ਵਿੱਚ ਦਾਖਲ ਹੋਇਆ ਅਤੇ …

Read More »

ਡਰੱਗ ਅਤੇ ਚੋਰੀ ਦੇ ਵੱਖ-ਵੱਖ ਦੋਸ਼ਾਂ ਤਹਿਤ 10 ਵਿਅਕਤੀ ਗ੍ਰਿਫ਼ਤਾਰ, ਜਿਨ੍ਹਾਂ ‘ਚ 8 ਪੰਜਾਬੀ

ਜ਼ਿਆਦਾਤਰ ਵਿਅਕਤੀ ਬਰੈਂਪਟਨ ਨਿਵਾਸੀ ਬਰੈਂਪਟਨ : ਪੀਲ ਖੇਤਰੀ ਪੁਲਿਸ ਵੱਲੋਂ ਲਗਭਗ 12 ਹੋਰ ਪੁਲਿਸ ਬਲਾਂ ਨਾਲ 1 ਸਾਲ ਚਲਾਏ ਗਏ ਸੰਯੁਕਤ ਬਲ ਓਪਰੇਸ਼ਨ ਵਿੱਚ ਡਰੱਗ ਅਤੇ ਚੋਰੀ ਦੇ ਵੱਖ ਵੱਖ ਦੋਸ਼ਾਂ ਅਧੀਨ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 80 ਵਿਰੁੱਧ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿਚੋਂ 8 ਪੰਜਾਬੀ ਹਨ …

Read More »

ਕੈਨੇਡਾ ਇੰਡੀਆ ਫਾਊਂਡੇਸ਼ਨ ਨੂੰ ਨਵੀਂ ਟੀਮ ਨਵੀਂ ਦਿਸ਼ਾ ਦੇਵੇਗੀ

ਟੋਰਾਂਟੋ : ਕੈਨੇਡਾ ਇੰਡੀਆ ਫਾਊਂਡੇਸ਼ਨ ਦੀ ਨਵੀਂ ਟੀਮ ਨੇ ਕੰਮਕਾਜ ਸੰਭਾਲ ਲਿਆ ਹੈ, ਜਿਸ ਵਿਚ ਸ੍ਰੀ ਅਨਿਲ ਸ਼ਾਹ, ਸ੍ਰੀ ਸਤੀਸ਼ ਠੱਕਰ ਅਤੇ ਸ੍ਰੀ ਪੰਕਜ ਦਵੇ ਸ਼ਾਮਲ ਹਨ। ਇਨ੍ਹਾਂ ਦੀ ਨਵੀਂ ਟੀਮ ਫਾਊਂਡੇਸ਼ਨ ਨੂੰ ਨਵੀਂ ਦਿਸ਼ਾ ਦੇਵੇਗੀ। ਸ੍ਰੀ ਸ਼ਾਹ ਜੋ ਕਿ ਪਿਛਲੇ ਦੋ ਸਾਲਾਂ ਤੋਂ ਫਾਊਂਡੇਸ਼ਨ ਦੇ ਨੈਸ਼ਨਲ ਕਨਵੀਨਰ ਹਨ ਅਤੇ …

Read More »

ਸੀਨੀਅਰ ਬਲੈਕ ਓਕ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਹਾੜਾ ਮਨਾਇਆ

ਬਰੈਂਪਟਨ : ਸੀਨੀਅਰ ਬਲੈਕ ਓਕ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਅਤੇ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਰਤ ਦਾ ਅਜ਼ਾਦੀ ਦਿਹਾੜਾ ਬਲਿਊ ਪਾਰਕ ਦੇ ਗਰਾਊਂਡ ਵਿਖੇ 25 ਅਗਸਤ ਨੂੰ ਬੜੇ ਜੋਸ਼ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਭਾਰਤ ਦਾ ਕੌਮੀ ਤਿਰੰਗਾ ਝੰਡਾ ਲਹਿਰਾ ਕੇ ਅਤੇ ਭਾਰਤ ਦਾ ਰਾਸ਼ਟਰੀ ਗੀਤ ਗਾ …

Read More »

ਵਾਰਡ 3-4 ਤੋਂ ਸਿਟੀ ਕਾਊਂਸਲ ਉਮੀਦਵਾਰ ਨਿਸ਼ੀ ਸਿੱਧੂ ਨੇ ਆਰ ਐਫ ਐਸ ਓ ਦੇ ਸਮਾਗਮ ਵਿਚ ਕੀਤੀ ਸ਼ਿਰਕਤ

ਬਰੈਂਪਟਨ/ਡਾ. ਝੰਡ : ਲੰਘੀ ਪਹਿਲੀ ਸਤੰਬਰ ਨੂੰ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਵੱਲੋਂ ਕਰਵਾਏ ਗਏ ਮਾਸਿਕ ਕਵੀ ਦਰਬਾਰ ਵਿਚ ਬਰੈਂਪਟਨ ਦੇ ਕਵੀਆਂ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸਮੇਤ ਵਾਰਡ ਨੰ: 3-4 ਤੋਂ ਸਿਟੀ ਕਾਊਂਸਲਰ ਲਈ ਚੋਣ ਲੜ ਰਹੀ ਉਮੀਦਵਾਰ ਨਿਸ਼ੀ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਆਰ.ਐੱਫ਼.ਐੱਸ.ਓ. ਦੇ …

Read More »

ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੀ ਪਿਕਨਿਕ ਮੇਲੇ ਦਾ ਰੂਪ ਧਾਰ ਗਈ

ਬਰੈਂਪਟਨ/ਡਾ.ਝੰਡ ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਹਫ਼ਤੇ 26 ਅਗਸਤ ਨੂੰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ਸਥਾਨਕ ਚਿੰਗੂਆਕੂਜ਼ੀ ਪਾਰਕ ਵਿਚ ਮਨਾਈ ਗਈ ਸਲਾਨਾ ਪਿਕਨਿਕ ਇਕ ਮੇਲੇ ਦਾ ਰੂਪ ਧਾਰਨ ਕਰ ਗਈ। ਪਿਕਨਿਕ ਵਿਚ ਵਾਲੀਆ ਪਰਿਵਾਰਾਂ ਤੋਂ ਇਲਾਵਾ ਕਈ ਹੋਰਨਾਂ ਨੇ ਵੀ ਸ਼ਿਰਕਤ ਕਰਕੇ ਇਸ ਦੀ ਰੌਣਕ ਵਿਚ …

Read More »

ਪੀਲ ਸਪੋਰਟਸ ਐਂਡ ਕਲਚਰਲ ਅਕੈਡਮੀ ਵਲੋਂ ਸਤਪਾਲ ਸਿੰਘ ਜੌਹਲ ਦੀ ਮਦਦ ਦਾ ਫ਼ੈਸਲਾ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿੱਚ ਪਿਛਲੇ ਦਿਨ ਪੀਲ ਸਪੋਰਟਸ ਐਂਡ ਕਲਚਰਲ ਅਕੈਡਮੀ ਦੀ ਕਾਰਜਕਾਰਨੀ ਮੀਟਿੰਗ ਵਿੱਚ 22 ਅਕਤੂਬਰ ਨੂੰ ਆ ਰਹੀ ਪੀਲ ਸਕੂਲ ਬੋਰਡ ਟਰੱਸਟੀ ਇਲੈਕਸ਼ਨ ਵਿੱਚ ਵਾਰਡ 9-10 ਤੋਂ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਅਕੈਡਮੀ ਦੇ ਫਾਊਂਡਰ ਅਤੇ ਪ੍ਰਧਾਨ ਕੁਲਦੀਪ ਗਿੱਲ ਨੇ ਦੱਸਿਆ …

Read More »