ਟਰਾਂਟੋ : ‘ਛਿਪਣ ਤੋਂ ਪਹਿਲਾਂ’, ‘ਹਿੰਦ ਦੀ ਚਾਦਰ’, ‘ਤੂਤਾਂ ਵਾਲ਼ਾ ਖੂਹ’, ‘ਰਾਂਝੇ ਦਾ ਪੀ ਆਰ ਕਾਰਡ’, ਅਤੇ ‘ਮਿਰਚ ਮਸਾਲਾ’ ਵਰਗੇ ਕਾਮਯਾਬ ਨਾਟਕ ਕਰਨ ਤੋਂ ਬਾਅਦ ‘ਉਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ’ ਤੇ ‘ਫ਼ੁਲਕਾਰੀ ਮੀਡੀਆ’ ਇੱਕ ਵਾਰ ਫਿਰ ਮਿਲ਼ ਕੇ ਨਵਾਂ ਨਾਟਕ ‘ਨਿਰਲੱਜ’ ਕਰਨ ਜਾ ਰਹੇ ਹਨ। ਇਹ ਨਾਟਕ 30 ਸਤੰਬਰ ਨੂੰ …
Read More »Yearly Archives: 2018
ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 30 ਸਤੰਬਰ ਨੂੰ
ਮਿਸੀਸਾਗਾ ; ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 30 ਸਤੰਬਰ ਐਤਵਾਰ ਨੂੰ 7355 Torbram Road ਤੇ ਨੈਸ਼ਨਲ ਬੈਂਕੁਏਟ ਹਾਲ ਮਿੱਸੀਸਾਗਾ ਵਿਖੇ ਹੋਵੇਗੀ। ਇਹ ਹਾਲ ਟੌਰਬਰਮ ਰੋਡ ਅਤੇ ਕਿੰਬਲ ਸਟਰੀਟ ਦੇ ਲਾਗੇ ਹੈ ਅਤੇ 14 ਨੰਬਰ ਬੱਸ ਰੂਟ ‘ਤੇ ਹੈ। ਮੀਟਿੰਗ ਚਾਹ ਪੀ ਕੇ ਸਾਢੇ ਦਸ ਵਜੇ ਆਰੰਭ ਹੋਵੇਗੀ। ਮੀਟਿੰਗ ਵਿਚ ਸਾਬਕਾ …
Read More »ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ
ਬਰੈਂਪਟਨ : ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ (ਰਜਿ.) ਦੀ ਸਲਾਨਾ ਮੀਟਿੰਗ 7 ਸਤੰਬਰ ਨੂੰ ਬਲਿਊ ਓਕ ਪਾਰਕ ਵਿਖੇ ਸ਼ਾਮ ਚਾਰ ਵਜੇ ਤੋਂ ਛੇ ਵਜੇ ਤੱਕ ਕੀਤੀ ਗਈ। ਇਸ ਮੌਕੇ ਮੌਜੂਦਾ ਕਲੱਬ ਦੇ ਅਹੁਦੇਦਾਰਾਂ ਵਲੋਂ ਆਪਣੇ ਅਸਤੀਫੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਸੌਂਪੇ ਗਏ। ਕਲੱਬ ਦੇ ਸਮੂਹ ਮੈਂਬਰਾਂ ਵਲੋਂ ਸਰਬ ਸੰਮਤੀ …
Read More »ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਊਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਉਮੀਦਵਾਰ
ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਉਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਤੁਹਾਡਾ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਸੀ, ਤੇ ਉਹ ਲੱਗਭਗ ਆਪਣੀ ਪੂਰੀ ਜ਼ਿੰਦਗੀ ਬਰੈਂਪਟਨ ਵਿਖੇ ਹੀ ਰਹਿੰਦਾ ਰਿਹਾ। ਉਹ ਮਰਹੂਮ ਕਵੀਸ਼ਰ ਰਣਜੀਤ ਸਿੰਘ ਸਿਧਵਾਂ ਦੇ ਪੋਤੇ ਤੇ ਤੇਜਿੰਦਰ ਸਿੱਧ, ਜਿਨ੍ਹਾਂ ਦੀ ਅਵਾਜ਼ …
Read More »ਟਰੱਕ ਡਰਾਈਵਰ ਖਿਲਾਫ਼ ਕਾਨੂੰਨੀ ਕਾਰਵਾਈ
ਟੋਰਾਂਟੋ : ਬਰੈਂਪਟਨ ਦੇ ਇੱਕ ਟਰੱਕ ਡਰਾਈਵਰ ਖਿਲਾਫ਼ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਹਾਈਵੇ ਟਰੈਫਿਕ ਕਾਨੂੰਨ ਅਧੀਨ ਕਾਨੂੰਨੀ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਬਰੈਂਪਟਨ ਵਾਸੀ ਡਰਾਈਵਰ ਸਿਮਰਨਜੀਤ ਸੰਧੂ ਦਾ ਟਰਾਂਸਪੋਰਟਰ ਟਰੱਕ ਬੇਕਾਬੂ ਹੋ ਕੇ ਤੇਮਾਗਾਮੀ ਨਜ਼ਦੀਕ ਅੰਜੁਸ ਝੀਲ ਵਿੱਚ ਡਿੱਗ ਕੇ ਹਾਈਡਰੋ ਲਾਇਨਾਂ ਨਾਲ ਟਕਰਾ ਗਿਆ। ਓਪੀਪੀ …
Read More »ਪੁਲਿਸ ਨੂੰ ਬੰਦੂਕਧਾਰੀ ਲੁਟੇਰੇ ਦੀ ਭਾਲ
ਬਰੈਂਪਟਨ : ਪੀਲ ਪੁਲਿਸ ਨੂੰ ਸੋਮਵਾਰ ਨੂੰ ਬਰੈਂਪਟਨ ਦਾ ਕਰਿਆਨਾ ਸਟੋਰ ਲੁੱਟਣ ਵਾਲੇ ਬੰਦੂਕਧਾਰੀ ਲੁਟੇਰੇ ਦੀ ਤਲਾਸ਼ ਹੈ। ਪੁਲਿਸ ਅਨੁਸਾਰ ਲੁਟੇਰੇ ਕੋਲ ਬੰਦੂਕ ਦੇਖੀ ਗਈ। ਜਾਣਕਾਰੀ ਅਨੁਸਾਰ 10 ਸਤੰਬਰ ਨੂੰ ਬਰੈਂਪਟਨ ਦੇ ਪਾਪੂਲਰ ਗਰੌਸਰੀ ਸਟੋਰ ਵਿੱਚ ਇੱਕ ਬੰਦੂਕਧਾਰੀ ਦਾਖਲ ਹੋਇਆ ਜਿਸਨੇ ਮੂੰਹ ‘ਤੇ ਮਾਸਕ ਪਾਇਆ ਹੋਇਆ ਸੀ। ਉਸਨੇ ਸਟੋਰ ਵਿੱਚੋਂ …
Read More »ਦੋ ਘਟਨਾਵਾਂ ਵਿੱਚ ਇੱਕ ਮੌਤ, ਇੱਕ ਜ਼ਖਮੀ
ਬਰੈਂਪਟਨ : ਦੋ ਵੱਖ ਵੱਖ ਘਟਨਾਵਾਂ ਵਿੱਚ ਇੱਕ ਵਿਅਕਤੀ (50) ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲਿਸ ਮੁਤਾਬਿਕ ਇਲੰਗਟਨ ਐਵੇਨਿਊ ਵੈਸਟ ਨਜ਼ਦੀਕ ਮਾਰਟਿਨ ਗਰੋਵ ਅਤੇ ਰੈੱਡਗਰੇਵ ਮਾਰਗ ਨਜ਼ਦੀਕ ਹੋਈ ਘਟਨਾ ਵਿੱਚ ਇੱਕ ਵਿਅਕਤੀ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ …
Read More »ਜਗਮੀਤ ਸਿੰਘ ਨੇ ਐਮਪੀ ਵੇਅਰ ਨੂੰ ਬਹਾਲ ਕਰਨ ਦੀ ਮੰਗ ਖਾਰਜ ਕੀਤੀ
ਟੋਰਾਂਟੋ : ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਫੈਡਰਲ ਐੱਮਪੀ ਏਰਿਨ ਵੇਅਰ ਨੂੰ ਉਤਪੀੜਨ ਦੇ ਦੋਸ਼ਾਂ ‘ਤੇ ਪਾਰਟੀ ਦੇ ਕਾਕਸ ਤੋਂ ਬਾਹਰ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਨਹੀਂ ਲੈਣਗੇ। ਉਨ੍ਹਾਂ ਕਿਹਾ, ‘ਮੈਂ ਇਸਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਫੈਸਲਾ ਅੰਤਿਮ ਹੈ। ਮੈਂ ਇੱਕ ਸੁਰੱਖਿਅਤ ਕੰਮਕਾਜੀ ਸਥਾਨ …
Read More »ਮੈਕਸਿਮ ਬਰਨੀਅਰ ਦੀ ਪਾਰਟੀ ਦੇ ਸਮਰਥਨ ਦਾ ਐਲਾਨ
ਬਰੈਂਪਟਨ : ਡਰੈਗਨ, ਮਰੀਜੁਆਨਾ ਕਾਰਜਕਰਤਾ ਅਤੇ ਟੋਰੀ ਤੋਂ ਸਾਬਕਾ ਐੱਮਪੀ ਨੇ ਮੈਵਰਿਕ ਤੋਂ ਐੱਮਪੀ ਮੈਕਸਿਮ ਬਰਨੀਅਰ ਦੀ ਨਵੀਂ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਸਾਬਕਾ ਡਰੈਗਨ ਡੈਨ ਅਤੇ ਬੈਂਕਰ ਮਾਈਕਲ ਵੇਕਰਲੇ, ਉੱਘੇ ਕਾਰਜਕਰਤਾ ਮਾਰਕ ਐਮਰੀ ਅਤੇ ਸਾਬਕਾ ਬ੍ਰਿਟਿਸ਼ ਕੰਲੋਬੀਆ ਕੰਸਰਵੇਟਿਵ ਐੱਮਪੀ ਗੁਰਮੰਤ ਗਰੇਵਾਲ ਨੇ ਕੈਨੇਡੀਅਨ ਪ੍ਰੈਸ ਅੱਗੇ ਬਰਨੀਅਰ …
Read More »ਟਕਸਾਲੀ ਅਕਾਲੀ ਨੇਤਾ ਅਵਤਾਰ ਸਿੰਘ ਬੈਂਸ ਇਸ ਦੁਨੀਆਂ ਵਿਚ ਨਹੀਂ ਰਹੇ
ਬਰੈਂਪਟਨ/ਡਾ. ਝੰਡ : ਬੜੇ ਦੁੱਖ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਅਵਤਾਰ ਸਿੰਘ ਬੈਂਸ ਇਸ ਫ਼ਾਨੀ ਦੁਨੀਆਂ ਤੋਂ ਚਲੇ ਗਏ ਹਨ। ਉਹ 93 ਵਰ੍ਹਿਆਂ ਦੇ ਸਨ ਅਤੇ 6 ਸਤੰਬਰ ਨੂੰ ਆਪਣੇ ਪਿੱਛੇ ਪਤਨੀ, ਦੋ ਸਪੁੱਤਰ, ਸਪੁੱਤਰੀ, ਦੋਹਤਰਿਆਂ ਪੋਤਰਿਆਂ ਅਤੇ ਪੜਪੋਤਰਿਆਂ ਨਾਲ ਹੱਸਦਾ-ਵੱਸਦਾ ਪਰਿਵਾਰ ਛੱਡ ਕੇ ਗਏ ਹਨ। …
Read More »