Breaking News
Home / 2017 / September (page 16)

Monthly Archives: September 2017

ਫੋਰਬਸ ਸੂਚੀ : ਸੌ ਸਫ਼ਲ ਕਾਰੋਬਾਰੀਆਂ ਵਿੱਚ ਤਿੰਨ ਭਾਰਤੀ

ਨਿਊਯਾਰਕ : ਫੋਰਬਸ ਦੀ ‘100 ਗਰੇਟੈਸਟ ਲਿਵਿੰਗ ਬਿਜ਼ਨਸ ਮਾਈਂਡਜ਼’ ਸੂਚੀ ਵਿੱਚ ਭਾਰਤ ਦੇ ਤਿੰਨ ਉੱਘੇ ਕਾਰੋਬਾਰੀਆਂ ਲਕਸ਼ਮੀ ਮਿੱਤਲ, ਰਤਨ ਟਾਟਾ ਅਤੇ ਵਿਨੋਦ ਖੋਸਲਾ ਦਾ ਨਾਂ ਸ਼ਾਮਲ ਹੈ। ਲਕਸ਼ਮੀ ਮਿੱਤਲ ‘ਆਰਸੈਲਰਮਿੱਤਲ’ ਦੇ ਚੇਅਰਮੈਨ ਅਤੇ ਸੀਈਓ ਹਨ। ਰਤਨ ਟਾਟਾ ‘ਟਾਟਾ ਗਰੁੱਪ’ ਦੇ ਚੇਅਰਮੈਨ ਅਮੈਰੀਟਸ ਹਨ ਅਤੇ ਵਿਨੋਦ ਖੋਸਲਾ ‘ਸਨ ਮਾਈਕਰੋਸਿਸਟਮਜ਼’ ਦੇ ਸਹਿ-ਬਾਨੀ …

Read More »

ਸਿਆਸੀ ਮੁਹਾਰਨੀ ਤੋਂ ਕੋਰੇ ਪੰਜਾਬ ਦੇ ਵਿਦਿਆਰਥੀ

ਦੇਸ਼ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਜੇ.ਐਮ. ਲਿੰਗਦੋਹ ਦੀ ਅਗਵਾਈ ਹੇਠ ਵਿਦਿਆਰਥੀ ਚੋਣਾਂ ਬਾਰੇ ਸਿਫ਼ਾਰਸ਼ਾਂ ਕਰਨ ਲਈ ਇੱਕ ਕਮੇਟੀ ਬਣਾਈ ਸੀ। ਕਮੇਟੀ ਵੱਲੋਂ ਦਿੱਤੀ ਰਿਪੋਰਟ ਨੂੰ ਲਾਗੂ ਕਰਨ ਲਈ 22 ਸਤੰਬਰ, 2006 ਵਿਚ ਸੁਪਰੀਮ ਕੋਰਟ ਨੇ ਹੁਕਮ ਕੀਤੇ ਸਨ। ਉਦੋਂ ਤੋਂ ਯੂਜੀਸੀ ਹਰ ਸਾਲ ਵੱਖ-ਵੱਖ ਯੂਨੀਵਰਸਿਟੀਆਂ ਨੂੰ ਤੇ ਉਨ੍ਹਾਂ ਨਾਲ …

Read More »

ਭਾਰਤ ‘ਚ ਬੁਲੇਟ ਟਰੇਨ ਦੀ ਕਿੰਨੀ ਕੁ ਲੋੜ?

ਹੁਣੇ-ਹੁਣੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ‘ਚ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਭਾਰਤ ਦੇ ਪਹਿਲੇ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਕੇ ਹਿੰਦ ਮਹਾਂਸਾਗਰ ਖਿੱਤੇ ਵਿਚ ਤਕਨਾਲੋਜੀ ਦੇ ਖੇਤਰ ‘ਚ ਚੀਨ ਨੂੰ ਟੱਕਰ ਦੇਣ ਦੀ ਵਿਆਪਕ ਰਣਨੀਤੀ ਨੂੰ ਅਮਲ ਵਿਚ ਲੈ ਆਂਦਾ ਹੈ। ਰੱਖਿਆ …

Read More »

ਕਲਚਰ ਨਾਲੋਂ ਕੱਕਾ ਟੁੱਟ ਕੇ ਹੁਣ ਲਚਰ

ਰਹਿ ਗਿਆ ਹੈ : ਰਾਣਾ ਰਣਬੀਰ ਬਰੈਂਪਟਨ/ਹਰਜੀਤ ਬਾਜਵਾ : ਸਾਰੰਗ ਰੇਡੀਓ ਅਤੇ ਰਾਜਵੀਰ ਬੋਪਾਰਾਏ ਵੱਲੋਂ ਆਪਣੀ ਟੀਮ ਦੇ ਸਗਿਯੋਗ ਨਾਲ ਲੰਘੇ ਦਿਨੀ ਉੱਘੇ ਹਾਸਰਸ ਕਲਾਕਾਰ ਅਤੇ ਫਿਲਮ ਅਦਾਕਾਰ ਰਾਣਾ ਰਣਬੀਰ ਦਾ ਇੱਕ ਸ਼ੋਅ ਬਰੈਂਪਟਨ ਦੇ ਚੰਗੂਜ਼ੀ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ ਜਿੱਥੇ ਨਾਂ ਸਿਰਫ ਦਰਸ਼ਕਾਂ ਨੂੰ ਹਸਾ-ਹਸਾ ਕੇ ਦੂਹਰਾ ਤੀਹਰਾ …

Read More »

ਲੰਮੇ ਪੈਂਡਿਆਂ ਦਾ ਪਾਂਧੀ: 62 ਸਾਲਾ ਨੌਜਵਾਨ ਸੂਰਤ ਸਿੰਘ ਚਾਹਲ

ਡਾ. ਸੁਖਦੇਵ ਸਿੰਘ ਝੰਡ ਜ਼ਿਲ੍ਹਾ ਕਪੂਰਥਲਾ ਦੇ ਵੱਡੇ ਪਿੰਡ ‘ਕਾਲਾ ਸੰਘਿਆ’ ਜੋ ਹੁਣ ਕਸਬੇ ਦਾ ਰੂਪ ਧਾਰਨ ਕਰ ਚੁੱਕਾ ਹੈ, ਦੇ ਨੇੜੇ ਪੈਂਦੇ ਛੋਟੇ ਜਿਹੇ ਪਿੰਡ ‘ਜੱਲੋਵਾਲ’ ਵਿਚ 1955 ਵਿਚ ਪੈਦਾ ਹੋਇਆ ਸੂਰਤ ਸਿੰਘ ਚਾਹਲ 1978 ਵਿਚ ਕੈਨੇਡਾ ਪਹੁੰਚ ਗਿਆ। ਉਸ ਦਾ ਵੱਡਾ ਭਰਾ ਗੁਰਦੇਵ ਸਿੰਘ ਚਾਹਲ ਇਸ ਤੋਂ 8 …

Read More »

ਮਿਸ਼ਨਰੀ ਪੈਦਲ ਚਾਲਕ

ਪ੍ਰੀਤਮ ਸਿੰਘ ਸੇਖੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿੱਚ 3 ਦਸੰਬਰ 1943 ਨੂੰ ਕੈਪਟਨ ਰਣਜੀਤ ਸਿੰਘ ਸੇਖੋਂ ਦੇ ਘਰ ਮਾਤਾ ਜਲ ਕੌਰ ਦੀ ਕੁੱਖੋਂ ਪੈਦਾ ਹੋਇਆ ਪ੍ਰੀਤਮ ਸਿੰਘ ਸੇਖੋਂ 74 ਸਾਲ ਉਮਰ ਦੇ ਬਾਵਜੂਦ ਆਪਣੇ ਦਿਲ ਵਿੱਚ ਲੋਕਾਂ ਨੂੰ ਸੂਗਰ ਪ੍ਰਤੀ ਜਾਗਰੂਕ ਕਰਨ ਦਾ ਮਿਸ਼ਨ ਲੈ ਕੇ ਦੋ ਵਾਰ …

Read More »

ਸ਼ੂਗਰ ਰੋਗੀਆਂ ਨੂੰ ਰੋਟੀ ਤੇ ਚਾਵਲਾਂ ‘ਚੋਂ ਕਿਸ ਨੂੰ ਪਹਿਲ ਦੇਣੀ ਚਾਹੀਦੀ ਹੈ

ਮਹਿੰਦਰ ਸਿੰਘ ਵਾਲੀਆ ਸਰੀਰ ਦੀ ਮੁੱਖ ਲੋੜ ਪਾਣੀ ਤੋਂ ਬਾਅਦ ਕਾਰਬੋ ਹਨ। ਇਹ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ। ਸਭ ਤਰ੍ਹਾਂ ਦੇ ਅਨਾਜ, ਫਲ, ਸਬਜ਼ੀਆਂ, ਖੰਡ, ਆਲੂ, ਰੇਸ਼ੇ ਆਦਿ ਮੁੱਖ ਕਾਰਬੋ ਹਨ, ਜਿਥੇ ਕਾਰਬੋ ਸਰੀਰ ਨੂੰ ਊਰਜਾ ਦਿੰਦੇ ਹਨ, ਉਥੇ ਸਰੀਰ ਵਿਚ ਦਾਖਲ ਹੋ ਕੇ ਗੁਰੂਕੋਜ਼ ਵਿਚ ਬਦਲ ਜਾਂਦੇ ਹਨ ਅਤੇ …

Read More »

ਸੜਕ ਸੁਰੱਖਿਆ ਨੂੰ ਲੈ ਕੇ ਸਰਕਾਰ ਹੋਈ ਡਾਹਢੀ ਸਖਤ

… ਭੁੱਲ ਕੇ ਵੀ ਫੋਨ ਨਾ ਸੁਣ ਲੈਣਾ ਲਾਪ੍ਰਵਾਹ ਡਰਾਈਵਰਾਂ ‘ਤੇ ਹੋਵੇਗੀ ਸਖ਼ਤੀ, ਭਾਰੀ ਜ਼ੁਰਮਾਨੇ ਪੈਦਲ ਲੋਕਾਂ, ਸਾਈਕਲ ਸਵਾਰ ਤੇ ਡਰਾਈਵਰਾਂ ਨੂੰ ਸੁਰੱਖਿਅਤ ਬਣਾਉਣ ਦਾ ਉਦੇਸ਼ ਓਨਟਾਰੀਓ ਸਰਕਾਰ ਅਸੰਬਲੀ ‘ਚ ਲਿਆ ਰਹੀ ਹੈ ਨਵਾਂ ਬਿਲ ਟੋਰਾਂਟੋ/ ਬਿਊਰੋ ਨਿਊਜ਼ ਹੁਣ ਰੈਸ਼ ਡਰਾਈਵਿੰਗ ਅਤੇ ਵਾਹਨ ਚਲਾਉਂਦਿਆਂ ਫੋਨ ‘ਤੇ ਗੱਲਬਾਤ ਕਰਨ ਵਰਗੀ ਹਰਕਤ …

Read More »

ਕੈਨੇਡੀਅਨ ਇੰਡਸਟਰੀ ਨੂੰ ਨਿਸ਼ਾਨਾ ਬਣਾਉਣ ਵਾਲੀ ਬੋਇੰਗ ਵਰਗੀ ਕੰਪਨੀ ਨਾਲ ਨਹੀਂ ਕਰਾਂਗੇ ਕੰਮ : ਜਸਟਿਨ ਟਰੂਡੋ

ਓਟਵਾ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨੇ ਆਪਣਾ ਰੁਖ ਇਕ ਵਾਰ ਫਿਰ ਸਪੱਸ਼ਟ ਕਰਦਿਆਂ ਆਖ ਦਿੱਤਾ ਕਿ ਜਿਹੜੀ ਕੰਪਨੀ ਕੈਨੇਡੀਅਨ ਇੰਡਸਟਰੀ ਨੂੰ ਨਿਸ਼ਾਨਾ ਬਣਾ ਰਹੀ ਹੋਵੇ ਉਸ ਨਾਲ ਕੰਮ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੋਇੰਗ ਨਾਲ ਚੱਲ ਰਹੀ ਲੜਾਈ ਬਾਰੇ ਆਖਿਆ ਕਿ ਸਰਕਾਰ ਇਹੋ ਜਿਹੀ …

Read More »

ਕੈਨੇਡਾ ਦੀ ਧਰਤੀ ‘ਤੇ ਵਸਣ ਦੇ ਚਾਹਵਾਨ ਵਧ ਰਹੇ ਨੇ ਲਗਾਤਾਰ

ਅਗਸਤ ਮਹੀਨੇ ਕੈਨੇਡਾ ‘ਚ ਪਨਾਹ ਲੈਣ ਵਾਲਿਆਂ ਦੀਆਂ ਅਰਜ਼ੀਆਂ ਦੀ ਗਿਣਤੀ 27 ਹਜ਼ਾਰ ਨੂੰ ਟੱਪੀ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਧਰਤੀ ‘ਤੇ ਵਸਣ ਦੀ ਇੱਛਾ ਪਾਲ਼ੀ ਬੈਠੇ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੈਨੇਡਾ ਵਿੱਚ ਪਨਾਹ ਲੈਣ ਦੇ ਚਾਹਵਾਨਾਂ ਦੀ ਗਿਣਤੀ 2009 ਦੇ ਮੁਕਾਬਲੇ ਹੁਣ ਕਿਤੇ ਜ਼ਿਆਦਾ …

Read More »