ਮਿਸੀਸਾਗਾ/ਬਿਊਰੋ ਨਿਊਜ਼ : ਓਨਟਰੀਓ ਵਿਚ ਹੁਰੋਂਟਾਰਿਓ ਲਾਈਨ ਰੇਲ ਟ੍ਰਾਂਜਿਟ (ਐਲਆਰਟੀ) ਪ੍ਰੋਜੈਕਟ ਦੇ ਵਿਸਥਾਰ ਦੇ ਨਾਲ ਹੀ ਮਿਸੀਸਾਗਾ ਅਤੇ ਬਰੈਂਪਟਨ ਵਿਚ ਇਨ੍ਹਾਂ ਸੇਵਾਵਾਂ ਦਾ ਤੇਜ਼ੀ ਨਾਲ ਵਿਸਥਾਰ ਹੋਵੇਗਾ ਅਤੇ ਇਸ ਨਾਲ ਇਨ੍ਹਾਂ ਖੇਤਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਸਰਵਿਸ ਨਾਲ ਲੋਕਾਂ ਨੂੂੰ ਮਿਸੀਸਾਗਾ ਅਤੇ ਬਰੈਂਪਟਨ ਤੋਂ ਹੋਰ ਸਥਾਨਾਂ …
Read More »Daily Archives: August 25, 2017
ਪੰਥ ਪ੍ਰਸਿੱਧ ਵਿਦਵਾਨ ਭਾਈ ਪਿੰਦਰਪਾਲ ਸਿੰਘ, ਮਾਲਟਨ ਗੁਰੂਘਰ ‘ਚ 28 ਅਗਸਤ ਤੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ
ਮਾਲਟਨ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪੰਥ ਪ੍ਰਸਿੱਧ ਵਿਦਵਾਨਾਂ ਕਥਾਕਾਰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ 28 ਅਗਸਤ ਤੋਂ 3 ਸਤੰਬਰ ਤੱਕ ਸ਼ਾਮ 7:30 ਤੋਂ 8:30 ਤੱਕ ਇਕ ਹਫਤੇ ਲਈ ਵਿਸ਼ੇਸ਼ ਦੀਵਾਨ ਸਜਾਉਣਗੇ ਅਤੇ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕਰਨਗੇ। …
Read More »ਸੁਰਿੰਦਰ ਸਿੰਘ ਪੂਨੀਆ ਦਾ ਅੰਤਮ ਸੰਸਕਾਰ 26 ਅਗਸਤ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਪੱਡੀ ਸੂਰਾ ਨਾਲ ਸਬੰਧਤ ਅਤੇ ਪਿਛਲੇ ਲੰਮੇ ਸਮੇਂ ਤੋਂ ਬਰੈਂਪਟਨ ਵਿੱਚ ਰਹਿ ਰਹੇ, ਸੁਰਿੰਦਰ ਸਿੰਘ ਪੂਨੀਆ ਦਾ ਬੀਤੀ 19 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਫਿਊਨਰਲ ਅਤੇ ਅੰਤਮ ਸੰਸਕਾਰ 26 ਅਗਸਤ, ਦਿਨ ਸ਼ਨੀਵਾਰ ਨੂੰ 11 ਵਜੇ ਤੋਂ …
Read More »ਪਰਵਾਸੀ ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ 10 ਸਤੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਪਰਵਾਸੀ ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਓਨਟਾਰੀਓ ਦਾ ਸਲਾਨਾ ਇਜਲਾਸ 10 ਸਤੰਬਰ ਦਿਨ ਐਤਵਾਰ 11:00 ਵਜੇ ਸੈਂਡਲਵੁੱਡ ਡਿਕਸੀ ਇੰਟਸੈਕਸ਼ਨ ਤੇ ਸਥਿਤ ਬੈਂਪਟਨ ਸ਼ੌਕਰ ਸੈਂਟਰ ਵਿੱਚ ਹੋ ਰਿਹਾ ਹੈ। ਇਹ ਐਸੋਸੀਏਸਨ ਪਿਛਲੇ ਸਾਲ ਹੋਂਦ ਵਿੱਚ ਆਈ ਸੀ ਜਿਸ ਦਾ ਮਕਸਦ ਪੈਨਸ਼ਨਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਇੱਕ ਮਜ਼ਬੂਤ …
Read More »ਨਸਲੀ ਹਿੰਸਾ ਦੇ ਮਾਮਲੇ ‘ਚ ਇਕ ਗ੍ਰਿਫ਼ਤਾਰ
ਪੀਲ ਰੀਜਨ/ਬਿਊਰੋ ਨਿਊਜ਼ : 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਨਸਲੀ ਨਫ਼ਰਤ ਤੋਂ ਪ੍ਰੇਰਿਤ ਇਕ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ 28 ਸਾਲ ਦੇ ਮੈਥਿਊ ਵਿਜਿਟ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਬਰੈਂਪਟਨ ‘ਚ ਰਹਿੰਦਾ ਹੈ ਅਤੇ ਸੈਂਟਰ ਸਟਰੀਟ ਏਰੀਆ ‘ਚ …
Read More »‘ਰਾਇਲ ਸਟਾਰ ਰਿਆਲਟੀ ਇੰਕ.’ ਨੇ ਆਪਣੇ ਹੈੱਡ-ਆਫ਼ਿਸ ‘ਤੇ ਆਯੋਜਿਤ ਕੀਤਾ ਸਲਾਨਾ ਬਾਰ-ਬੀਕਿਊ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 19 ਅਗਸਤ ਨੂੰ ‘ਰਾਇਲ ਸਟਾਰ ਇੰਕ.’ ਵੱਲੋਂ ਆਪਣੇ ਬਰੈਂਪਟਨ ਸਥਿਤ ਮੁੱਖ-ਦਫ਼ਤਰ 170 ਸਟੀਲਵੈੱਲ ਰੋਡ, ਯੂਨਿਟ ਨੰਬਰ 200 ਦੇ ਸਾਹਮਣੇ ਖੁੱਲ੍ਹੀ ਪਾਰਕਿੰਗ ਵਿਚ ਟੈਂਟ ਲਗਾ ਕੇ ਸ਼ਾਨਦਾਰ ਬਾਰ-ਬੀਕਿਊ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਰਾਇਲ ਸਟਾਰ ਰਿਆਲਟੀ ਇੰਕ.’ ਪਰਿਵਾਰ ਦੇ ਸੈਂਕੜੇ ਮੈਂਬਰਾਂ ਅਤੇ ਮਹਿਮਾਨਾਂ ਨੇ ਹਾਜ਼ਰ ਹੋ …
Read More »ਗੁਰਮਤਿ ਕੈਂਪ ਸਫਲਤਾ ਨਾਲ ਸੰਪੰਨ
ਓਕਵਿਲ : ਗੁਰਦੁਆਰਾ ਹਾਲਟਨ ਓਕਵਿਲ ਇਕ ਹਫਤੇ 7 ਤੋਂ 12 ਅਗਸਤ ਤੱਕ ਗੁਰਮਤਿ ਕੈਂਪ ਸਫਲਤਾ ਨਾਲ ਸੰਪੰਨ ਹੋ ਗਿਆ। ਇਸ ਵਿਚ ਬੀਬੀ ਮਨਕਿਰਨ ਕੌਰ, ਬੀਬੀ ਇਕਵਿੰਦਰ ਕੌਰ, ਗੁਰਚਰਨ ਕੌਰ, ਹਰਦੀਪ ਕੌਰ, ਹਰਪਰੀਤ ਕੌਰ ਨੇ ਬੁਲਾਰਿਆਂ ਦੇ ਰੂਪ ਵਿਚ ਸੇਵਾ ਕੀਤੀ। ਗਿਆਨੀ ਜੋਗਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਬਲਰਾਜ ਸਿੰਘ, …
Read More »94-ਸਾਲਾ ਗਿਆਨੀ ਅਤਰ ਸਿੰਘ ਸੇਖੋਂ ਨੇ ‘ਨਾਰਥ ਐਂਡ ਸੈਂਟਰਲ ਅਮਰੀਕਾ ਕੈਰੇਬੀਅਨ ਵਰਲਡ ਮਾਸਟਰਜ਼ ਚੈਂਪੀਅਨਸ਼ਿਪ’ ਵਿਚ ਕਈ ਮੈਡਲ ਜਿੱਤੇ
ਬਰੈਂਪਟਨ/ਡਾ. ਝੰਡ : ਜੋਗਿੰਦਰ ਸਿੰਘ ਸੇਖੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਪਿਤਾ ਜੀ ਗਿਆਨੀ ਅਤਰ ਸਿੰਘ ਸੇਖੋਂ ਨੇ ਲੰਘੇ ਹਫ਼ਤੇ 11 ਤੋਂ 13 ਅਗੱਸਤ ਨੂੰ ਯੌਰਕ ਯੂਨੀਵਰਸਿਟੀ ਟੋਰਾਂਟੋ ਦੇ ‘ਯੌਰਕ ਲਾਇਨਜ਼ ਸਟੇਡੀਅਮ’ ਵਿਚ ਹੋਈ ‘ਨਾਰਥ ਐਂਡ ਸੈਂਟਰਲ ਅਮਰੀਕਾ ਐਂਡ ਕੈਰੇਬੀਅਨ ਵਰਲਡ ਮਾਸਟਰਜ਼ ਚੈਂਪੀਅਨਸ਼ਿਪ’ ਵਿਚ ਭਾਗ ਲੈ ਕੇ ਕਈ ਮੈਡਲ …
Read More »ਵਰਿਆਮ ਸਿੰਘ ਸੰਧੂ ਦਾ ਸਨਮਾਨ ਅਤੇ ਦੋ ਕਿਤਾਬਾਂ ਰਿਲੀਜ਼
ਬਰੈਂਪਟਨ/ਬਿਉਰੋ ਨਿਉਜ਼ ‘ਅਸੀਸ ਮੰਚ ਟਰਾਂਟੋ’ ਵੱਲੋਂ ਬਰੈਂਪਟਨ ਵਿੱਚ ਹੋਏ ਸਮਾਗਮ ਨੂੰ ਬਹੁਤ ਹੀ ਸ਼ਾਨਦਾਰ ਹੁੰਗਾਰਾ ਮਿਲ਼ਿਆ ਜਿਸ ਵਿੱਚ ਟਰਾਂਟੋ ਇਲਾਕੇ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ, ਮੈਂਬਰ, ਪੱਤਰਕਾਰ, ਅਤੇ ਸਾਹਿਤਕਾਰ ਸ਼ਾਮਿਲ ਹੋਏ। ਵਰਿਆਮ ਸਿੰਘ ਸੰਧੂ ਹੁਰਾਂ ਦਾ ”ਸ੍ਰੀਮਤੀ ਨਿਰੰਜਨ ਕੌਰ ਅਵਾਰਡ” ਦੇ ਸਨਮਾਨ ਚਿੰਨ੍ਹ ਅਤੇ 2100 ਡਾਲਰ ਨਾਲ਼ ਸਨਮਾਨ ਕੀਤਾ …
Read More »ਮਾਊਨਟੇਨਐਸ਼ ਕਲੱਬ ਦਾ ਅਜ਼ਾਦੀ ਦਿਵਸ ਅਤੇ ਖੇਡ ਮੇਲਾ ਰੌਣਕ ਭਰਪੂਰ ਰਿਹਾ
ਬਰੈਂਪਟਨ/ਬਿਊਰੋ ਨਿਊਜ਼ ਸੀਨੀਅਰਜ਼ ਕਲੱਬਾਂ ਜਿੱਥੇ ਸੀਨੀਅਰਜ਼ ਦੇ ਮਨੋਰੰਜਨ ਲਈ ਸਰਗਰਮੀਆਂ ਕਰਦੀਆਂ ਹਨ ਉੱਥੇ ਆਪਣੇ ਪਿਛਲੇ ਮੁਲਕ ਨਾਲ ਮਾਨਸਿਕ ਤੌਰ ‘ਤੇ ਜੁੜੇ ਹੋਣ ਕਾਰਣ ਉੱਥੋਂ ਦੇ ਸਮਾਜਿਕ ਅਤੇ ਕੌਮੀ ਤਿਉਹਾਰ ਵੀ ਮਨਾਉਂਦੀਆਂ ਹਨ। ਇਸੇ ਸੰਦਰਭ ਵਿੱਚ 20 ਅਗਸਤ ਨੂੰ ਮਾਊਨਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਅਤੇ ਖੇਡ ਮੇਲਾ …
Read More »