ਅਮਰੀਕਾ ਨੇ ਪਾਕਿ ਨੂੰ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਦੇਸ਼ਾਂ ਦੀ ਸੂਚੀ ‘ਚ ਪਾਇਆ, ਕਿਹਾ, ਲਸ਼ਕਰ ਤੇ ਜੈਸ਼ ਨੂੰ ਦੇ ਰਿਹੈ ਵਧਣ ਫੁੱਲਣ ਦਾ ਮੌਕਾ ਵਾਸ਼ਿੰਗਟਨ : ਅਮਰੀਕਾ ਨੇ ਆਖਰਕਾਰ ਪਾਕਿਸਤਾਨ ਨੂੰ ਅੱਤਵਾਦ ਦਾ ਗੜ੍ਹ ਐਲਾਨ ਦਿੱਤਾ ਹੈ। ਉਸ ਨੇ ਪਾਕਿਸਤਾਨ ਦਾ ਨਾਂ ਅੱਤਵਾਦ ਦੇ ਪਨਾਹਗਾਹ ਦੇਸ਼ਾਂ ਦੀ ਸੂਚੀ ਵਿਚ …
Read More »Daily Archives: July 21, 2017
ਪਾਕਿ ਨੇ ਸਕੂਲਾਂ ਨੂੰ ਬਣਾਇਆ ਨਿਸ਼ਾਨਾ
ਮੋਗਾ ਦੇ ਜਵਾਨ ਸਮੇਤ ਦੋ ਸ਼ਹੀਦ, ਫੌਜ ਨੇ ਬੁਲਟ ਪਰੂਫ ਗੱਡੀਆਂ ਰਾਹੀਂ 217 ਬੱਚਿਆਂ ਨੂੰ ਸੁਰੱਖਿਅਤ ਕੱਢਿਆ ਰਾਜੌਰੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ‘ਚ ਭਾਰਤੀ ਫੌਜੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਰਾਜੌਰੀ ਦੇ ਸਰਹੱਦੀ ਇਲਾਕਿਆਂ ਵਿਚ ਸਥਿਤ ਸਕੂਲਾਂ ‘ਤੇ ਮੋਰਟਾਰ ਦਾਗੇ। ਤਿੰਨ …
Read More »ਵਿਦੇਸ਼ ਉਡਾਰੀ ਦੀ ਯੋਜਨਾ ਬਣਾਉਣ ਵਾਲੇ ਬਾਲਗਾਂ ‘ਚ ਭਾਰਤ ਦਾ ਨੰਬਰ ਦੂਜਾ
ਸੰਯੁਕਤ ਰਾਸ਼ਟਰ : ਵਿਦੇਸ਼ ਉਡਾਰੀ ਦੀ ਯੋਜਨਾ ਬਣਾਉਣ ਵਾਲੇ ਬਾਲਗਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੂਜੇ ਨੰਬਰ ਉਤੇ ਹੈ ਜਦੋਂ ਕਿ ਅਮਰੀਕਾ ਤੇ ਯੂਕੇ ਕ੍ਰਮਵਾਰ ਸਭ ਤੋਂ ਪਸੰਦੀਦਾ ਪਰਵਾਸ ਸਥਾਨ ਹਨ। ਇਹ ਖ਼ੁਲਾਸਾ ਯੂਐਨ ਪਰਵਾਸ ਏਜੰਸੀ ਦੀ ਰਿਪੋਰਟ ਤੋਂ ਹੋਇਆ ਹੈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਨੇ ਆਪਣੀ ਰਿਪੋਰਟ …
Read More »ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ‘ਚ ਸੁਰੱਖਿਆ ਦਾ ਫਿਕਰ
ਵੀਜ਼ਾ ਪ੍ਰਾਪਤ ਕਰਨਾ ਤੇ ਇਸ ਨੂੰ ਬਰਕਰਾਰ ਰੱਖਣਾ ਵਿਦਿਆਰਥੀਆਂ ਲਈ ਚਿੰਤਾ ਦਾ ਵਿਸ਼ਾ ਵਾਸ਼ਿੰਗਟਨ : ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਆਪਣੀ ਸੰਭਾਵੀ ਪੜ੍ਹਾਈ ਬਾਰੇ ‘ਵੱਡੀ ਚਿੰਤਾ ਹੈ’ ਪਰ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਪਾੜ੍ਹਿਆਂ ਨੂੰ ਆਪਣੀ ਸੁਰੱਖਿਆ ਤੇ ਉਨ੍ਹਾਂ ਨੂੰ ਸਹਿਜੇ ਸਵੀਕਾਰ ਕੀਤੇ ਜਾਣ ਦਾ ਫਿਕਰ ਵੀ ਖਾ ਰਿਹਾ ਹੈ। ਇਹ …
Read More »ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਐਮ ਪੀ ਪ੍ਰੀਤ ਕੌਰ ਗਿੱਲ ਅਹਿਮ ਸੰਸਦੀ ਕਮੇਟੀ ਲਈ ਚੁਣੀ ਗਈ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਇੰਗਲੈਂਡ ਦੀ ਸੰਸਦ ਵਿੱਚ ਪ੍ਰਭਾਵਸ਼ਾਲੀ ਸਰਬ-ਪਾਰਟੀ ਕਮੇਟੀ ਵਿੱਚ ਚੁਣੀ ਗਈ ਹੈ। ਇਹ ਕਮੇਟੀ ਗ੍ਰਹਿ ਦਫ਼ਤਰ ਦੇ ਕੰਮ-ਕਾਜ ਦੀ ਨਿਗਰਾਨੀ ਕਰਦੀ ਹੈ। ਜ਼ਿਕਰਯੋਗ ਹੈ ਕਿ 8 ਜੂਨ ਨੂੰ ਆਮ ਚੋਣਾਂ ਵਿੱਚ ਲੇਬਰ ਪਾਰਟੀ ਵੱਲੋਂ ਐਜਬਾਸਟਨ ਸੀਟ ਤੋਂ ਜਿੱਤੀ ਪ੍ਰੀਤ …
Read More »ਪਰਦੇਸ ‘ਚ ਟੁੱਟਦੇ ਸੁਪਨਿਆਂ ਨੂੰ ਅਫੀਮ ਦਾ ਸਹਾਰਾ
ਇਟਲੀ ‘ਚ ਭਾਰਤੀ ਕਾਮਿਆਂ ਦਾ ਸ਼ੋਸ਼ਣ; 13-13 ਘੰਟੇ ਕੰਮ ਕਰਨ ਕਾਰਨ ਹੋਏ ਨਸ਼ਿਆਂ ਦੇ ਆਦੀ ਰੋਮ/ਬਿਊਰੋ ਨਿਊਜ਼ : ਤਿੰਨ ਵਰ੍ਹਿਆਂ ਤੱਕ ਅਮਨਦੀਪ (ਅਸਲ ਨਾਂ ਨਹੀਂ) ਆਪਣੇ ਦਿਨ ਦੀ ਸ਼ੁਰੂਆਤ ਅਫ਼ੀਮ ਨਾਲ ਕਰਦਾ ਅਤੇ ਰਾਤ ਪੈਣ ‘ਤੇ ਹੈਰੋਇਨ ਸੁੜ੍ਹਾਕਦਾ। ਉਹ ਰੋਜ਼ਾਨਾ 13 ਘੰਟੇ ਖੇਤਾਂ ਵਿੱਚ ਹੱਡ-ਭੰਨਵੀਂ ਮਿਹਨਤ ਕਰਦਾ ਸੀ। ਇਟਲੀ ਵਿੱਚ …
Read More »ਪੰਜਾਬੀ ਜੋੜੇ ਨੇ ਆਪਣਾ ਬਣ ਕੇ ਕੀਤਾ ਇਤਾਲਵੀ ਬਜ਼ੁਰਗ ਔਰਤ ਨਾਲ ਧੋਖਾ
ਮਿਲਾਨ : ਵਿਦੇਸ਼ਾਂ ਵਿਚ ਵਸਦੇ ਕਈ ਪੰਜਾਬੀ ਅਜਿਹੇ ਕੰਮ ਕਰ ਜਾਂਦੇ ਹਨ, ਜਿਨ੍ਹਾਂ ਕਾਰਨ ਸਮੁੱਚੇ ਭਾਈਚਾਰੇ ਦਾ ਸਿਰ ਝੁਕਦਾ ਹੈ ਤੇ ਉਨ੍ਹਾਂ ਦੀ ਭਰੋਸੇਯੋਗਤਾ ਘੱਟਦੀ ਹੈ। ਇਟਲੀ ਵਿਚ ਇਕ ਪੰਜਾਬੀ ਜੋੜੇ ਨੇ ਅਜਿਹਾ ਹੀ ਕਾਰਾ ਕੀਤਾ ਹੈ। ਇਸ ਜੋੜੇ ਨੇ ਇਕ ਇਤਾਲਵੀ ਬਜ਼ੁਰਗ ਔਰਤ ਨੂੰ ਆਪਣੀ ਗਰੀਬੀ ਦਾ ਹਵਾਲਾ ਦੇ …
Read More »ਅਮਰੀਕਾ ਤੇ ਮੈਕਸੀਕੋ ਨਾਲ ਗੱਲਬਾਤ ਤੋਂ ਪਹਿਲਾਂ ਟਰੂਡੋ ਵਿਰੋਧੀ ਧਿਰ ਨਾਲ ਕਰਨਗੇ ਗੱਲਬਾਤ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਰੀਆਂ ਧਿਰਾਂ ਨੂੰ ਅਪੀਲ : ਨਾਫਟਾ ਵਰਗੇ ਗੰਭੀਰ ਮਾਮਲਿਆਂ ‘ਤੇ ਸਾਡਾ ਇਕਜੁੱਟ ਹੋਣਾ ਜ਼ਰੂਰੀ ਓਟਵਾ/ਬਿਊਰੋ ਨਿਊਜ਼ ਅਮਰੀਕਾ ਅਤੇ ਮੈਕਸੀਕੋ ਨਾਲ ਗੱਲਬਾਤ ਤੋਂ ਪਹਿਲਾਂ ਟਰੂਡੋ ਨੇ ਵਿਰੋਧੀ ਧਿਰ ਨਾਲ ਗੱਲਬਾਤ ਕਰਨ ਦਾ ਮਨ ਬਣਾ ਲਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਨਾਫਟਾ …
Read More »ਫੈਡਰਲ ਸਰਕਾਰ ਟੈਕਸ ਚੋਰੀ ਨੂੰ ਰੋਕਣ ਲਈ ਹੋਈ ਸਰਗਰਮ
ਤਿੰਨ ਤਰ੍ਹਾਂ ਦੀ ਹੁੰਦੀ ਟੈਕਸ ਚੋਰੀ ਨੂੰ ਠੱਲ੍ਹ ਪਾਉਣ ਲਈ ਅਸੀਂ ਬਣਾ ਲਈ ਹੈ ਯੋਜਨਾ : ਬਿੱਲ ਮੌਰਨਿਊ ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਉਨ੍ਹਾਂ ਤਿੰਨ ਚੋਰ ਮੋਰੀਆਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਕਾਰਨ ਉੱਚ ਆਮਦਨ ਵਾਲੇ ਪਰਸਨਲ ਇਨਕਮ ਟੈਕਸ ਦੀ ਥਾਂ ਘੱਟ ਕਾਰਪੋਰੇਟ ਟੈਕਸ ਦੇ ਕੇ …
Read More »ਪੀਲ ਪੁਲਿਸ ਨੇ ਬਰੈਂਪਟਨ ‘ਚ ਕਾਰ ਖੋਹਣ ਵਾਲਾ ਕੀਤਾ ਗ੍ਰਿਫ਼ਤਾਰ
ਪੀਲ ਰੀਜਨ/ਬਿਊਰੋ ਨਿਊਜ਼ : ਪੀਲ ਰੀਜਨ ਪੁਲਿਸ ਦੇ ਜਾਂਚ ਅਧਿਕਾਰੀਆਂ ਕੋਲੋਂ ਬਰੈਂਪਟਨ ‘ਚ ਬੰਦੂਕ ਦਿਖਾ ਕੇ ਕਾਰ ਖੋਹਣ ਵਾਲੇ ਇਕ ਲੁਟੇਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਕਾਰ ਜੈਕਿੰਗ ਦੇ ਮਾਮਲੇ ‘ਚ ਇਸ ਦੋਸ਼ੀ ਦੀ ਕਾਫ਼ੀ ਸਮੇਂ ਤੋਂ ਭਾਲ ਸੀ। ਸ਼ਨਿੱਚਰਵਾਰ 15 ਜੁਲਾਈ 2017 ਨੂੰ ਲਗਭਗ ਤਿੰਨ ਵਜੇ, ਪੀੜਤ …
Read More »