ਭਾਰਤ ਨੇ ਪਾਕਿ ਨੂੰ ਦਿੱਤਾ ਸਖਤ ਸੁਨੇਹਾ, ਕਿਹਾ ਜਵਾਬੀ ਕਾਰਵਾਈ ਕਰਨਾ ਸਾਡਾ ਅਧਿਕਾਰ ਸ੍ਰੀਨਗਰ/ਬਿਊਰੋ ਨਿਊਜ਼ ਪਾਕਿਸਤਾਨ ਨੇ ਇਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਅੱਜ ਸਵੇਰੇ ਰਾਜੌਰੀ ਦੇ ਮਾਂਜਾਕੋਟ ਸੈਕਟਰ ਵਿਚ ਪਾਕਿ ਵਲੋਂ ਕੀਤੀ ਗੋਲੀਬਾਰੀ ਵਿਚ ਇਕ ਭਾਰਤੀ ਫੌਜ ਦਾ ਜਵਾਨ ਸ਼ਹੀਦ ਹੋ ਗਿਆ। ਜਦਕਿ ਇਕ ਮਹਿਲਾ ਸਮੇਤ ਦੋ …
Read More »Monthly Archives: July 2017
ਡੇਢ ਮਹੀਨੇ ‘ਚ ਡੇਢ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ਟੇਕਿਆ ਮੱਥਾ
ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਇਸ ਵਾਰ ਵੱਧ ਸੰਗਤਾਂ ਪਹੁੰਚੀਆਂ ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਚੱਲ ਰਹੀ ਯਾਤਰਾ ਤਹਿਤ ਡੇਢ ਮਹੀਨੇ ਵਿੱਚ ਲਗਪਗ 1 ਲੱਖ 70 ਹਜ਼ਾਰ ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ ਹੈ। ਇਹ ਪਿਛਲੇ ਪੰਜ ਸਾਲਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਸ੍ਰੀ ਹੇਮਕੁੰਟ ਸਾਹਿਬ …
Read More »ਐਸ ਵਾਈ ਐਲ ਦੇ ਸਹਾਰੇ ਇਨੈਲੋ ਆਪਣੀ ਸਾਖ ਬਚਾਉਣ ਉਤਰੀ
ਪੰਜਾਬ ਦੇ ਆਮ ਲੋਕਾਂ ਦਾ ਰਾਹ ਰੋਕ ਕੇ ਇਨੈਲੋ ਵਰਕਰਾਂ ਨੇ ਦਿਖਾਈ ਦਾਦਾਗਿਰੀ ਚੰਡੀਗੜ੍ਹ : ਇਨੈਲੋ ਨੇ ਐਸਵਾਈਐਲ ਦੇ ਸਹਾਰੇ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਹਿਤ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ 10 ਜੁਲਾਈ ਪੰਜਾਬ ਦੀਆਂ …
Read More »ਕੈਪਟਨ ਅਮਰਿੰਦਰ ਸਿੰਘ ਨੇ ਇਰਾਕ ‘ਚ ਬੰਦੀ ਬਣਾਏ ਗਏ 39 ਭਾਰਤੀਆਂ ਦਾ ਮਾਮਲਾ ਸੁਸ਼ਮਾ ਸਵਰਾਜ ਕੋਲ ਉਠਾਇਆ
ਚੰਡੀਗੜ੍ਹ/ਬਿਊਰੋ ਨਿਊਜ਼ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਸਾਲ 2014 ਤੋਂ ਇਰਾਕੀ ਸ਼ਹਿਰ ਮੌਸੂਲ ਵਿੱਚ ਬੰਦੀ ਬਣਾਏ 39 ਭਾਰਤੀਆਂ ਨੂੰ ਲੱਭਣ ਲਈ ਮੰਤਰਾਲਾ ਹਰੇਕ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਬੰਦੀਆਂ ਵਿੱਚ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਹਨ। ਇਸ ਦੌਰਾਨ ਇਰਾਕੀ ਅਧਿਕਾਰੀਆਂ …
Read More »ਅਮਰੀਕਾ ‘ਚ ਕਈ ਸਾਲਾਂ ਤੋਂ ਰਹਿ ਰਹੇ ਡਾ. ਏਲਿਬਸ ਜ਼ਕਰੀਆ ਨੇ ਬਣਾਇਆ ਐਪ, ਪੰਜਾਬ ਦੇ ਚਾਰ ਨਸ਼ਾ ਮੁਕਤ ਕੇਂਦਰਾਂ ਵਿਚ ਦੇ ਰਹੇ ਹਨ ਸੇਵਾਵਾਂ
ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖੇਗਾ ਕਬੱਡੀ ਯੋਗਾ ਮੋਬਾਇਲ ਐਪ ਚੰਡੀਗੜ੍ਹ : ਨਸ਼ੇ ਦੀ ਸਪਲਾਈ ਚੇਨ ਤੋੜਨ ਦਾ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਪੈਸ਼ਲ ਟਾਸਕ ਫੋਰਸ ਦਾਅਵਾ ਕਰ ਰਹੀ ਹੈ, ਪਰ ਉਸ ਤੋਂ ਵੱਡਾ ਕੰਮ ਨਸ਼ੇੜੀ ਹੋ ਚੁੱਕੇ ਨੌਜਵਾਨਾਂ ਨੂੰ ਫਿਰ ਤੋਂ ਮੁੱਖ ਧਾਰਾ ਵਿਚ ਲਿਆਉਣ …
Read More »‘ਆਪ’ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਸਰਗਰਮੀਆਂ ਤੇਜ਼
ਕੰਵਰ ਸੰਧੂ, ਸੁਖਪਾਲ ਖਹਿਰਾ ਤੇ ਅਮਨ ਅਰੋੜਾ ਦੇ ਨਾਂ ਦੀ ਚਰਚਾ ਚੰਡੀਗੜ੍ਹ/ਬਿਊਰੋ ਨਿਊਜ਼ : ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਐਚਐਸ ਫੂਲਕਾ ਦੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਫੈਸਲੇ ਅਤੇ ਤਿੰਨ ਨਾਵਾਂ ਦਾ ਸੁਝਾਅ ਦੇਣ ਤੋਂ ਬਾਅਦ ਇਸ ਅਹੁਦੇ ਲਈ ਪੰਜਾਬ ਅਤੇ ਦਿੱਲੀ ਦੀ ਲੌਬੀ …
Read More »ਚਾਰ ਵਿਆਹ ਕਰਵਾਉਣ ਵਾਲਾ ਵਿਦੇਸ਼ੀ ਲਾੜਾ ਕਾਬੂ
ਜਲੰਧਰ/ਬਿਊਰੋ ਨਿਊਜ਼ : ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਤੇ ਪੈਸੇ ਠੱਗਣ ਵਾਲੇ ਅਮਰੀਕਾ ਤੋਂ ਪਰਤੇ ਐਨ.ਆਰ.ਆਈ. ਨੂੰ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਜਗਜੀਤ ਸਿੰਘ ਵਾਸੀ ਗਰੀਨ ਐਵੇਨਿਊ ਜਲੰਧਰ ਵਜੋਂ ਹੋਈ ਹੈ, ਜੋ ਦੋ ਸਾਲ ਅਮਰੀਕਾ ਰਹਿ ਚੁੱਕਾ ਹੈ। ਉਹ ਵਿਦੇਸ਼ …
Read More »ਮਾੜੇ ਅਨਸਰਾਂ ਦਾ ਮੁਕਾਬਲਾ ਕਰਨ ਲਈ ਮੁਟਿਆਰਾਂ ਸਿੱਖ ਰਹੀਆਂ ਹਨ ਕਰਾਟੇ
ਸੰਸਥਾਵਾਂ ਲਗਾ ਰਹੀਆਂ ਹਨ ਕੁੜੀਆਂ ਦੀਆਂ ਕਰਾਟੇ ਸਿਖਲਾਈ ਕਲਾਸਾਂ, ਕੁੜੀਆਂ ਦਾ ਵਧ ਜਾਂਦਾ ਹੈ ਆਤਮ ਰੱਖਿਆ ਸਬੰਧੀ ਹੌਸਲਾ ਬਠਿੰਡਾ : ਹੁਣ ਪੰਜਾਬੀ ਮੁਟਿਆਰਾਂ ਆਤਮ ਰੱਖਿਆ ਲਈ ਦਾਅ ਪੇਚ ਸਿੱਖ ਰਹੀਆਂ ਹਨ ਤਾਂ ਜੋ ਮਾੜੇ ਅਨਸਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਇਸ ਸਬੰਧੀ ਸ਼ਹਿਰਾਂ ਤੇ ਪੇਂਡੂ ਇਲਾਕਿਆਂ ਵਿਚ ਸਿਖਲਾਈ …
Read More »ਕੁਲਭੂਸ਼ਣ ਜਾਧਵ ਮਾਮਲੇ ‘ਤੇ ਨਰਮ ਪਿਆ ਪਾਕਿਸਤਾਨ
ਮੁਲਾਕਾਤ ਲਈ ਕੁਲਭੂਸ਼ਣ ਦੀ ਮਾਂ ਨੂੰ ਵੀਜ਼ੇ ਦੇਣ ‘ਤੇ ਸ਼ੁਰੂ ਹੋਈ ਵਿਚਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੂਲਭੂਸ਼ਣ ਜਾਧਵ ਦੀ ਮਾਂ ਨੂੰ ਵੀਜ਼ਾ ਮਿਲ ਸਕਦਾ ਹੈ ਅਤੇ ਇਸ ‘ਤੇ ਵਿਚਾਰ ਸ਼ੁਰੂ ਹੋ ਗਈ ਹੈ। ਅੱਜ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਇਹ ਖਬਰ ਨਸ਼ਰ …
Read More »ਸਕਿਉਰਿਟੀ ਬਿਜਨਸ ‘ਚ ਉਤਰੇ ਬਾਬਾ ਰਾਮਦੇਵ
ਪਰਾਕ੍ਰਮ ਸੁਰੱਖਿਆ ਦੇ ਨਾਮ ਤੋਂ ਸ਼ੁਰੂ ਕੀਤੀ ਏਜੰਸੀ ਨਵੀਂ ਦਿੱਲੀ/ਬਿਊਰੋ ਨਿਊਜ਼: ਐਫਐਮਸੀਜੀ ਬਿਜਨਸ ਵਿਚ ਦਬਦਬਾ ਬਣਾਉਣ ਤੋਂ ਬਾਅਦ ਬਾਬਾ ਰਾਮਦੇਵ ਹੁਣ ਪ੍ਰਾਈਵੇਟ ਸਕਿਉਰਿਟੀ ਬਿਜਨਸ ਵਿਚ ਉਤਰ ਆਏ ਹਨ। ਅੱਜ ਉਹਨਾਂ ਨੇ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਵਿਚ ਪਰਾਕ੍ਰਮ ਸੁਰੱਖਿਆ ਪ੍ਰਾਈਵੇਟ ਲਿਮਟਿਡ ਨਾਮ ਨਾਲ ਸਕਿਉਰਿਟੀ ਕੰਪਨੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪਰਾਕ੍ਰਮ …
Read More »