ਤਰਨਤਾਰਨ/ਬਿਊਰੋ ਨਿਊਜ਼ : ਕਾਂਗਰਸ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਡੀਐਸਪੀ ਨੂੰ ਧਮਕੀਆਂ ਦੇਣ ਦੀ ਵਾਇਰਲ ਹੋਈ ਵੀਡੀਓ ਨੇ ਰਾਜਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਵਿਸਾਖੀ ਦਿਹਾੜੇ ਮੌਕੇ ਕਸਬਾ ਚੋਹਲਾ ਸਾਹਿਬ ਵਿੱਚ ਰਾਜਸੀ ਕਾਨਫਰੰਸ ਦੌਰਾਨ ਫਿਲਮਾਈ ਇਸ ਵੀਡੀਓ ਵਿੱਚ ਵਿਧਾਇਕ ਸਿੱਕੀ ਹਲਕੇ ਦੇ ਡੀਐਸਪੀ …
Read More »Daily Archives: April 21, 2017
ਪੰਜਾਬ ‘ਚ ਆਟਾ-ਦਾਲ ਸਕੀਮ ਦੀ ਨਵੇਂ ਸਿਰੇ ਤੋਂ ਹੋਵੇਗੀ ਪੜਤਾਲ
ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਮਿਲੇਗਾ ਆਟਾ-ਦਾਲ ਸਕੀਮ ਦਾ ਲਾਭ ਚੰਡੀਗੜ੍ਹ/ਬਿਊਰੋ ਨਿਊਜ਼ ਅਕਾਲੀ ਭਾਜਪਾ ਆਗੂਆਂ ਵਲੋਂ ਅਪਣੇ ਚਹੇਤਿਆਂ ਨੂੰ ਆਟਾ-ਦਾਲ ਸਕੀਮ ਦਾ ਲਾਭ ਦੇਣ ਲਈ ਬਣਾਏ ਗਏ ਰਾਸ਼ਨ ਕਾਰਡਾਂ ਦੀ ਮੁੱਖ ਮੰਤਰੀ ਨੇ ਨਵੇਂ ਸਿਰੇ ਤੋਂ ਪੜਤਾਲ ਕਰਨ ਦੇ ਹੁਕਮ ਦਿਤੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਭਵਿੱਖ …
Read More »ਪੁਲਿਸ ਦੇ ਨੱਕ ਹੇਠ ਹੋ ਰਹੀ ਹੈ ਅਫੀਮ ਦੀ ਖੇਤੀ
ਪਿਛਲੇ 15 ਦਿਨਾਂ ਵਿਚ ਅਫੀਮ ਦੇ ਪੌਦੇ ਮਿਲਣ ਦੇ ਇਹ ਮਾਮਲੇ ਆਏ ਸਾਹਮਣੇ ਤਰਨਤਾਰਨ ‘ਚ ਬਰਾਮਦ ਹੋ ਰਹੇ ਹਨ ਅਫੀਮ ਦੇ ਪੌਦੇ ਤਰਨਤਾਰਨ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਚਾਰ ਹਫਤੇ ਅੰਦਰ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਬੇਸ਼ੱਕ ਪੁਲਿਸ …
Read More ».. ਆਖਰ ਕਿੱਥੋਂ ਲੱਭ ਲਿਆਈਏ ਖੁਦਕੁਸ਼ੀਆਂ ਦੇ ਸਬੂਤ?
ਖੁਦਕੁਸ਼ੀਆਂ, ਕਰਜ਼ਾ ਤੇ ਮੁਆਵਜ਼ੇ ਦੀ ਘੁੰਮਣਘੇਰੀ ‘ਚ ਫਸੇ ਮਾਲਵੇ ਦੇ ਕਿਸਾਨ, ਮੁਆਵਜ਼ਾ ਲੈਣ ਲਈ ਦਰ-ਦਰ ਭਟਕ ਰਹੇ ਪੀੜਤ ਪਰਿਵਾਰ ਮਾਨਸਾ : ਇਕ ਪਾਸੇ ਤਾਂ ਨਵੀਂ ਬਣੀ ਕਾਂਗਰਸ ਸਰਕਾਰ ਯੂਪੀ ਦੀ ਭਾਜਪਾ ਸਰਕਾਰ ਤੋਂ ਵੀ ਵਧੀਆ ਤੇ ਵੱਡੇ ਪੱਧਰ ‘ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕਰਦੀ ਹੈ ਜਦਕਿ ਹਕੀਕਤ …
Read More »ਵਿਸਾਖੀ ਮੌਕੇ ‘ਨੇਥਨ ਫਿਲਿਪਸ ਸੁਕੇਅਰ’ ਵਿੱਚ ਬਣੇ ‘3-ਡੀ ਟੋਰਾਂਟੋ’ ਦੇ ਨਿਸ਼ਾਨ ਨੂੰ ਨੀਲੇ ਤੇ ਕੇਸਰੀ ਰੰਗ ਦੀਆਂ ਰੌਸ਼ਨੀਆਂ ਨਾਲ ਚਮਕਾਇਆ ਗਿਆ
ਟੋਰਾਂਟੋ/ਡਾ. ਝੰਡ : ਟੋਰਾਂਟੋ ਸਿਟੀ ਹਾਲ ਦੇ ਸਾਹਮਣੇ ‘ਨੇਥਨ ਫਿਲਿਪਸ ਸੁਕੇਅਰ’ ਵਿੱਚ ਪੈਨ-ਐਮ-2015 ਖੇਡਾਂ ਮੌਕੇ ਬਣਾਇਆ ਗਿਆ ਵੱਡੇ ਸਾਰੇ ‘ਥਰੀ-ਡਾਇਮੈਂਸ਼ਨਲ ਟੋਰਾਂਟੋ’ ਸਾਈਨ ਟੋਰਾਂਟੋ ਸ਼ਹਿਰ ਵਿੱਚ ਆਉਣ ਵਾਲੇ ਟੂਰਿਸਟਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣਦਾ ਹੈ। ਸਥਾਨਕ ਲੋਕ ਅਤੇ ਬਾਹਰੋਂ ਆਉਣ ਵਾਲੇ ਯਾਤਰੀ ਇਸ ਦੇ ਅੱਗੇ ਖਲੋ ਕੇ ਵੱਖ-ਵੱਖ ਪੋਜ਼ ਬਣਾ …
Read More »ਜਗਮੀਤ ਸਿੰਘ ਨੇ ਟੈਂਪਰੇਰੀ ਜੌਬ ਏਜੰਸੀਆਂ ਵਲੋਂ ਕਾਮਿਆਂ ਨੂੰ ਵਧੀਆ ਨੌਕਰੀਆਂ ਦੇਣ ਲਈ ਮਤਾ ਕੀਤਾ ਪੇਸ਼
ਟੋਰਾਂਟੋ/ਡਾ.ਝੰਡ : ਓਨਟਾਰੀਓ ਐੱਨ.ਡੀ.ਪੀ. ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਓਨਟਾਰੀਓ ਅਸੈਂਬਲੀ ਹਾਲ ਵਿੱਚ ਟੈਂਪਰੇਰੀ ਰੋਜ਼ਗਾਰ-ਦਿਵਾਊ ਏਜੰਸੀਆਂ ਵੱਲੋਂ ਓਨਟਾਰੀਓ-ਵਾਸੀਆਂ ਨੂੰ ਇੱਕੋ ਜਿਹੇ ਕੰਮਾਂ ਲਈ ਇੱਕੋ ਜਿਹੀ ਤਨਖ਼ਾਹ ਅਤੇ ਟਿਕਾਊ ਨੌਕਰੀਆਂ ਬਾਰੇ ਬਿੱਲ ਪੇਸ਼ ਕੀਤਾ। ਇਸ ਮੋਸ਼ਨ ਉੱਪਰ ਆਉਂਦੇ ਵੀਰਵਾਰ ਨੂੰ ਮੈਂਬਰਾਂ ਵੱਲੋਂ ਬਹਿਸ ਕੀਤੀ ਜਾਏਗੀ। ਇਸ ਸਬੰਧੀ ਮਤਾ ਪੇਸ਼ ਕਰਦਿਆਂ …
Read More »ਪੰਜਾਬ ਚੈਰਿਟੀ ਵਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਲਾਏ ਖੂਨਦਾਨ ਕੈਂਪ ਨੂੰ ਭਰਵਾਂ ਹੁੰਗਾਰਾ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਸਿੱਖ ਨੇਸ਼ਨਜ ਆਰਗੇਨਾਈਜੇਸ਼ਨ ਆਦਿ ਦੇ ਸਹਿਯੋਗ ਨਾਲ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ 30ਵਾਂ ਖੂਨਦਾਨ ਕੈਂਪ 15 ਅਪਰੈਲ ਦਿਨ ਸ਼ਨੀਵਾਰ 12:00 ਵਜੇ ਤੋਂ 4:00 ਵਜੇ ਤੱਕ ਵੁੱਡਵਾਈਨ ਸ਼ਾਪਿੰਗ ਸੈਂਟਰ ਵਿੱਚ ਲਾਇਆ ਗਿਆ। ਇਸ ਕੈਂਪ ਦਾ …
Read More »ਮਲਾਲਾ ਨੂੰ ਕੈਨੇਡਾ ਦੀ ਨਾਗਰਿਕਤਾ ਮਿਲਣ ‘ਤੇ ਕੈਨੇਡਾ ਦੇ ਮੁਸਲਿਮ ਭਾਈਚਾਰੇ ਨੇ ਦਿੱਤੀ ਵਧਾਈ
ਟੋਰਾਂਟੋ/ਡਾ. ਝੰਡ : ਟੋਰਾਂਟੋ ਏਰੀਏ ਵਿੱਚ ਵਸਦੀ ਅਹਿਮਦੀਆ ਮੁਸਲਿਮ ਜਮਾਤ ਨੇ ਪਾਕਿਸਤਾਨੀ ਮੂਲ ਦੀ ਮਲਾਲਾ ਯੂਸਫ਼ਜ਼ਾਈ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆਂ ਉਸ ਨੂੰ ਕੈਨੇਡਾ ਦੇ ਆਨਰੇਰੀ ਸਿਟੀਜ਼ਨ ਮਿਲਣ ‘ਤੇ ਹਾਰਦਿਕ-ਮੁਬਾਰਕਬਾਦ ਦਿੱਤੀ ਹੈ। ਮਲਾਲਾ ਯੂਸਫ਼ਜ਼ਾਈ ਨੇ 12 ਅਪ੍ਰੈਲ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਸਾਂਝੇ ਸੈਸ਼ਨ ਨੂੰ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਪ੍ਰੋ. ਜਗਮੋਹਣ ਸਿੰਘ ਨਾਲ ਕਰਵਾਇਆ ਗਿਆ ਰੂਬਰੂ ਤੇ ਕਵੀ ਦਰਬਾਰ ਸਫ਼ਲ ਰਿਹਾ
ਬਰੈਂਪਟਨ/ਡਾ ਝੰਡ : ਲੰਘੇ ਸ਼ੁੱਕਰਵਾਰ 15 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ ਵੱਲੋਂ ਕਰਵਾਇਆ ਗਿਆ ਰੂਬਰੂ ਅਤੇ ਕਵੀ ਦਰਬਾਰ ਬੇਹੱਦ ਸਫ਼ਲ ਰਿਹਾ, ਜਿਸ ਵਿੱਚ ਇਥੋਂ ਦੀਆਂ ਸਾਹਿਤ ਪ੍ਰੇਮੀ ਸਖ਼ਸ਼ੀਅਤਾਂ ਵਲੋਂ ਸਰਗ਼ਰਮੀ ਨਾਲ ਭਾਗ ਲਿਆ ਗਿਆ। ਸ਼ਹੀਦੇ ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ …
Read More »ਬਰੈਂਪਟਨ ਸ਼ਹਿਰ ‘ਚ ਸਿੱਖ ਵਿਰਾਸਤੀ ਮਹੀਨੇ ਦੇ ਸਮਾਗਮ ਜਾਰੀ
ਰਿਸੈਪਸ਼ਨ ਵਿਚ ਸ਼ਾਮਲ ਹੋਣਗੇ ਸੋਹੀ ਬਰੈਂਪਟਨ : ਓਨਟਾਰੀਓ ਵਿਚ ਸਿੱਖ ਹੈਰੀਟੇਜ ਮਹੀਨੇ ਦੇ ਸਮਾਗਮ ਜਾਰੀ ਹਨ ਅਤੇ ਇਸ ਸਬੰਧ ਵਿਚ 25 ਅਪ੍ਰੈਲ ਨੂੰ ਸ਼ਾਮ 6.00 ਵਜੇ ਤੋਂ ਰਾਤ 8.00 ਵਜੇ ਤੱਕ ਰਿਸੈਪਸ਼ਨ ਆਯੋਜਿਤ ਕੀਤੀ ਜਾਵੇਗੀ। ਇਸ ਦੌਰਾਨ ਫੈਡਰਲ ਇਨਫਰਾਸਟੱਕਚਰ ਅਤੇ ਕਮਿਊਨਿਟੀ ਮੰਤਰੀ ਅਮਰਜੀਤ ਸਿੰਘ ਸੋਹੀ ਵੀ ਸ਼ਾਮਲ ਹੋਣਗੇ ਅਤੇ ਉਹ …
Read More »