ਕਿਹਾ, ਪੰਜਾਬ ਦੀ ਕੈਪਟਨ ਸਰਕਾਰ ਵੀ ਆਪਣਾ ਵਾਅਦਾ ਪੂਰਾ ਕਰੇ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਨੇ ਉਤਰ ਪ੍ਰਦੇਸ਼ ਦੇ 2 ਕਰੋੜ 15 ਲੱਖ ਕਿਸਾਨਾਂ ਦੇ ਕਰਜ਼ ਮੁਆਫ ਲਈ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਜੰਮ ਕੇ ਪ੍ਰਸੰਸਾ ਕੀਤੀ ਹੈ। ਕਿਸਾਨ ਮੋਰਚਾ ਦੀ ਪੰਜਾਬ ਇਕਾਈ ਨੇ ਉਮੀਦ ਕੀਤੀ ਕਿ …
Read More »Daily Archives: April 5, 2017
ਬੀਐਸਐਫ ਨੇ 75 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਸਮੱਗਲਰਾਂ ਨੇ ਕੰਡਿਆਲੀ ਤਾਰ ਉਪਰੋਂ 15 ਪੈਕਟ ਹੈਰੋਇਨ ਸੁੱਟੇ ਫਿਰੋਜ਼ਪੁਰ/ਬਿਊਰੋ ਨਿਊਜ਼ ਬੀ.ਐਸ.ਐਫ. ਨੇ ਪਾਕਿਸਤਾਨੋਂ ਆਈ 75 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਸਮੱਗਲਰਾਂ ਨੇ ਉੱਚੀਆਂ ਫਸਲਾਂ ਦਾ ਸਹਾਰਾ ਲੈ ਕੇ ਕੰਡਿਆਲੀ ਤਾਰ ਉਪਰੋਂ ਭਾਰਤ ਵਿੱਚ 15 ਪੈਕੇਟ ਹੈਰੋਇਨ ਸੁੱਟੀ। ਇਸ ਨੂੰ ਸੁਰੱਖਿਆ ਬਲਾਂ ਨੇ ਬਰਾਮਦ ਕਰ ਲਿਆ। ਸਮੱਗਲਰਾਂ ਨੇ ਭਾਰਤ-ਪਾਕਿ …
Read More »ਹਾਈਵੇ ‘ਤੇ ਠੇਕਿਆਂ ਲਈ ਪੰਜਾਬ ਸਰਕਾਰ ਨੇ 7 ਹਾਈਵੇ ਕੀਤੇ ਡੀਨੋਟੀਫਾਈ
25 ਸ਼ਹਿਰਾਂ ਦੀਆਂ ਸੜਕਾਂ ਰਾਜ ਮਾਰਗਾਂ ਦੀ ਸੂਚੀ ‘ਚੋਂ ਬਾਹਰ ਚੰਡੀਗੜ੍ਹ/ਬਿਊਰੋ ਨਿਊਜ਼ ਸੁਪਰੀਮ ਕੋਰਟ ਵੱਲੋਂ ਕੌਮੀ ਅਤੇ ਰਾਜ ਮਾਰਗਾਂ ਦੇ ਪੰਜ ਸੌ ਮੀਟਰ ਦੇ ਘੇਰੇ ਵਿੱਚ ਸ਼ਰਾਬ ਵੇਚਣ ਉੱਤੇ ਲਾਈ ਪਾਬੰਦੀ ਤੋਂ ਬਾਅਦ ਪੰਜਾਬ ਸਰਕਾਰ ਨੇ ਰਾਜ ਮਾਰਗਾਂ ਦੇ ਸ਼ਹਿਰਾਂ ਵਿੱਚੋਂ ਲੰਘਦੇ ਕੁੱਝ ਹਿੱਸੇ ਰਾਜ ਮਾਰਗਾਂ ਦੀ ਸੂਚੀ ਤੋਂ ਬਾਹਰ …
Read More »ਸੁਨੀਲ ਗਰੋਵਰ ਫਿਰ ਤੋਂ ਬਣਨਗੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ
ਕਿਹਾ, ਲੋਕਾਂ ਦਾ ਮਨੋਰੰਜਨ ਕਰਨਾ ਮੇਰੇ ਲਈ ਜ਼ਰੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਕਾਰ ਹੋਏ ਝਗੜੇ ਤੋਂ ਬਾਅਦ ਕਪਿਲ ਦੇ ਸ਼ੋਅ ਤੋਂ ਦੂਰੀ ਬਣਾ ਚੁੱਕੇ ਸੁਨੀਲ ਗਰੋਵਰ ਇਕ ਵਾਰ ਕਪਿਲ ਦੇ ਸ਼ੋਅ ਵਿਚ ਆ ਰਹੇ ਹਨ। ਸੁਨੀਲ ਗਰੋਵਰ ਨੇ ਆਪਣੇ ਇਕ ਟਵੀਟ ਵਿਚ ਸਾਫ ਕੀਤਾ ਕਿ ਉਹ …
Read More »ਸੀਰੀਆ ‘ਚ ਰਸਾਇਣਕ ਹਮਲਾ
100 ਵਿਅਕਤੀਆਂ ਦੀ ਮੌਤ, 400 ਤੋਂ ਵੱਧ ਜ਼ਖ਼ਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਗ ਨਾਲ ਜੂਝ ਰਹੇ ਸੀਰੀਆ ਵਿਚ ਲੰਘੇ ਕੱਲ੍ਹ ਰਸਾਇਣਕ ਹਮਲੇ ਵਿਚ 100 ਵਿਅਕਤੀਆਂ ਦੀ ਮੌਤ ਹੋ ਗਈ ਅਤੇ 400 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚ ਦਰਜਨਾਂ ਬੱਚੇ ਸ਼ਾਮਿਲ ਹਨ। ਹਮਲਾ ਵਿਦਰੋਹੀਆਂ ਦੇ ਪ੍ਰਭਾਵ ਵਾਲੇ ਇਦਲਿਬ ਸੂਬੇ ਦੇ ਖਾਨ …
Read More »ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਉਣ ਦੀ ਮੰਗ ਉਠੀ
ਇਲਾਹਾਬਾਦ/ਬਿਊਰੋ ਨਿਊਜ਼ ਆਰ ਐਸ ਐਸ ઠਮੁਖੀ ਮੋਹਨ ਭਾਗਵਤ ਨੂੰ ਭਾਜਪਾ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਹੁਣ ਸੜਕਾਂ ਉੱਤੇ ਵੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਇਲਾਹਾਬਾਦ ਵਿੱਚ ਭਾਜਪਾ ਵਰਕਰਾਂ ਵਲੋਂ ਮੋਹਨ ਭਾਗਵਤ ਨੂੰ ਐਨ ਡੀ ਏ ਦੀ ਤਰਫ਼ੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ …
Read More »