ਵਾਸ਼ਿੰਗਟਨ : ਨਿੱਕੀਹੇਲੀ ਨੇ ਸੰਯੁਕਤਰਾਸ਼ਟਰਵਿੱਚਅਮਰੀਕੀਸਫ਼ੀਰਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਉਹ ਭਾਰਤੀਮੂਲਦੀਪਹਿਲੀ ਅਜਿਹੀ ਸ਼ਖ਼ਸ ઠਬਣ ਗਈ, ਜੋ ਕਿਸੇ ਅਮਰੀਕੀਰਾਸ਼ਟਰਪਤੀ ਦੇ ਪ੍ਰਸ਼ਾਸਨਵਿੱਚਕੈਬਨਿਟਦਰਜੇ ਉਤੇ ਸੇਵਾਨਿਭਾਏਗੀ। ਦੱਖਣੀਕੈਰੋਲਾਈਨਾਦੀ 45 ਸਾਲਾਸਾਬਕਾ ਗਵਰਨਰਹੇਲੀ ਨੂੰ ਉਪਰਾਸ਼ਟਰਪਤੀਮਾਈਕਪੈਨਸ ਨੇ ਸਹੁੰ ਚੁਕਾਈ। ਨਿੱਕੀਹੇਲੀ ਦੇ ਨਾਂ ਨੂੰ ਸੈਨੇਟਦੀਵਿਦੇਸ਼ਮਾਮਲਿਆਂ ਬਾਰੇ ਕਮੇਟੀ ਨੇ 96-4 ਦੇ ਜ਼ਬਰਦਸਤਫਤਵੇ ਨਾਲਮਨਜ਼ੂਰ ਕੀਤਾ ਸੀ। ਉਹ ਸਮਾਂਥਾਪਵਾਰਦੀ ਥਾਂ …
Read More »Monthly Archives: January 2017
ਗਲਤੀ ਨਾਲ ਪਾਕਿ ਪਹੁੰਚੇ ਭਾਰਤੀ ਫੌਜੀ ਨੂੰ ਵਾਪਸ ਭੇਜਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਭੁਲੇਖੇ ਨਾਲਸਰਹੱਦਪਾਰਕਰ ਕੇ ਪਾਕਿਸਤਾਨ ਗਏ ਭਾਰਤੀ ਫੌਜੀ ਚੰਦੂ ਬਾਬੂ ਲਾਲਚਵਾਨ (22) ਨੂੰ ਪਾਕਿਸਤਾਨਸਰਕਾਰ ਨੇ ਜਾਂਚ ਮਗਰੋਂ ਅਟਾਰੀ-ਵਾਹਗਾਸਰਹੱਦਰਸਤੇ ਭਾਰਤਹਵਾਲੇ ਕਰਦਿੱਤਾ। ਇੱਥੇ ਪੁੱਜਦਿਆਂ ਹੀ ਫੌਜੀ ਅਧਿਕਾਰੀ ਉਸ ਨੂੰ ਆਪਣੇ ਨਾਲਲੈ ਗਏ। ਪਾਕਿਸਤਾਨੀ ਰੇਂਜਰਾਂ ਨੇ ਇਸ ਫੌਜੀ ਨੂੰ ਬੀਐਸਐਫਹਵਾਲੇ ਕੀਤਾ। ਪਾਕਿਸਤਾਨੀ ਰੇਂਜਰਾਂ ਨੇ ਉਸ ਦੀਵਰਦੀਅਤੇ ਹਥਿਆਰਵੀਵਾਪਸਕੀਤੇ ਹਨ। ਇਹ ਫੌਜੀ 29 …
Read More »ਪਰਵਾਸੀਆਂ ਨੂੰ ਰੋਕਣਲਈਅਮਰੀਕਾਬਣਾਏਗਾ 2,000 ਮੀਲਦੀਕੰਧ
ਵਾਸ਼ਿੰਗਟਨ/ਬਿਊਰੋ ਨਿਊਜ਼ ਰਾਸ਼ਟਰਪਤੀਬਣਨ ਤੋਂ ਬਾਅਦਡੋਨਲਡਟਰੰਪ ਨੇ ਅਮਰੀਕਾਵਿੱਚਗ਼ੈਰਕਾਨੂੰਨੀਤਰੀਕੇ ਨਾਲਆਉਣਵਾਲੇ ਲੋਕਾਂ ਉੱਤੇ ਨਕੇਲਪਾਉਣਲਈਕੰਮਕਰਨਾਸ਼ੁਰੂ ਕਰਦਿੱਤਾ ਹੈ। ਟਰੰਪ ਨੇ ਮੈਕਸੀਕੋ ਤੇ ਅਮਰੀਕਾਦੀਸਰਹੱਦ’ਤੇ ਕੰਧਬਣਾਉਣ ਦੇ ਹੁਕਮਜਾਰੀਕਰਦਿੱਤੇ ਹਨ। ਮੈਕਸੀਕੋ ਤੋਂ ਹੀ ਜ਼ਿਆਦਾਤਰਪਰਵਾਸੀਅਮਰੀਕਾਵਿੱਚਗ਼ੈਰਕਾਨੂੰਨੀਤਰੀਕੇ ਨਾਲ ਆਉਂਦੇ ਹਨ। ਅਮਰੀਕਾਚੋਣਾਂ ਦੌਰਾਨ ਮੈਕਸੀਕੋ ਸਰਹੱਦਉਤੇ ਕੰਧਬਣਾਉਣਦਾਵੱਡਾ ਮੁੱਦਾਵੀ ਸੀ। ਡਿਪਾਰਟਮੈਂਟਆਫ਼ਹੋਮਲੈਂਡਸਕਿਉਰਿਟੀ ਨੂੰ ਸੰਬੋਧਨਕਰਦੇ ਹੋਏ ਟਰੰਪ ਨੇ ਕਿਹਾ ਕਿ ਕੰਧਬਣਨਨਾਲਗ਼ੈਰਕਾਨੂੰਨੀਤਰੀਕੇ ਨਾਲਵਾਲੇ ਲੋਕਾਂ ਤੇ ਨਸ਼ੀਲੀਆਂ ਦਵਾਈਆਂ …
Read More »ਅਮਰੀਕੀ ਫੌਜ ਵਿਚ 5 ਹੋਰ ਸਿੱਖ ਸ਼ਾਮਲ
ਵਾਸ਼ਿੰਗਟਨ: ਅਮਰੀਕੀਸੈਨਾਵੱਲੋਂ ਨਵੇਂ ਨਿਯਮਜਾਰੀਕਰਨ ਤੋਂ ਕੁਝ ਦਿਨਾਂ ਬਾਅਦਪੰਜਸਾਬਤਸੂਰਤ ਸਿੱਖਾਂ ਨੂੰ ਦਸਤਾਰ ਸਜਾ ਕੇ ਅਤੇ ਦਾੜ੍ਹੀਰੱਖ ਕੇ ਅਮਰੀਕੀਸੈਨਾਵਿਚਭਰਤੀਕਰਨਦੀਪ੍ਰਵਾਨਗੀਮਿਲ ਗਈ। ਨਵੇਂ ਨਿਯਮਾਂ ਅਨੁਸਾਰਦਸਤਾਰਸਜਾਉਣਵਾਲੇ, ਹਿਜਾਬਪਾਉਣਵਾਲੇ ਅਤੇ ਦਾੜ੍ਹੀਰੱਖਣਵਾਲੇ ਨੂੰ ਅਮਰੀਕੀਸੈਨਾਵਿਚਭਰਤੀਕੀਤਾ ਜਾ ਸਕਦਾ ਹੈ। ਅਮਰੀਕੀਰੱਖਿਆਵਿਭਾਗ ਵੱਲੋਂ 1981 ਵਿਚਧਾਰਮਿਕਚਿੰਨਾਂ ‘ਤੇ ਪਾਬੰਦੀਲਾਉਣ ਦੇ ਬਾਅਦਅਮਰੀਕੀਹਥਿਆਰਬੰਦਸੈਨਾਵਾਂ ਵਿਚ ਸਿੱਖਾਂ ਦੀ ਇਹ ਸਭ ਤੋਂ ਵੱਡੀਭਰਤੀ ਹੈ। 4 ਜਨਵਰੀ ਤੋਂ ਨਵੇਂ ਨਿਯਮਜਨਤਕ …
Read More »ਮਿਸੀਸਾਗਾ ਵਿੱਚ ‘ਲੋਹੜੀ ਸ਼ਗਨਾਂ ਦੀ’ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ
ਮਿਸੀਸਾਗਾ/ਦੇਵ ਝਮੱਟ ਇੰਡੋ-ਕੈਨੇਡੀਅਨ,ਖਾਸ ਕਰਕੇ ਪਜਾੰਬੀਆਂ ਦਾ ਮਨਸਪਸੰਦ ਤਿਉਹਾਰ, ਲੋਹੜੀ, ‘ਲੋਹੜੀ ਸ਼ਗਨਾਂ ਦੀ’ ਦੇ ਬੈਨਰ ਹੇਠਾਂ ਮਿਸੀਸਾਗਾ ਪੈਲੇਸ ਬੈਂਕੇਟ ਹਾਲ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਐਮ ਸੀ ਦੀ ਭੂਮਿਕਾ, ਅਮਰੀਕਾ ਤੋਂ ਆਈ ਪ੍ਰਸਿੱਧ ਲੇਖਿਕਾ ਨੀਲਮ ਸੈਣੀ ਨੇ ਨਿਭਾਈ। ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਲਿਖਤਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ …
Read More »ਕੇਲਡਰਸਟੋਨ ਸੀਨੀਅਰਜ਼ ਕਲੱਬ ਨੇ ਲੋਹੜੀ ਦਾ ਤਿਉਹਾਰ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ : ਕੇਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ 13 ਜਨਵਰੀ ਦਿਨ ਸ਼ੁਕਰਵਾਰ ਨੂੰ ਲੋਹੜੀ ਦਾ ਤਿਉਹਾਰ ਬੜੇ ਹੀ ਸ਼ੌਕ ਨਾਲ ਮਨਾਇਆ। ਹਾਲਾਂ ਕਿ ਬਹੁਤ ਮੈਂਬਰਜ਼ ਭਾਰਤ ਨੂੰ ਚਲੇ ਗਏ ਹਨ ਫਿਰ ਵੀ ਕਾਫੀ ਗਿਣਤੀ ਵਿੱਚ ਸੀਨੀਅਰਜ਼ ਨੇ ਇਸ ਵਿੱਚ ਹਿੱਸਾ ਲਿਆ। ਕਲੱਬ ਦੇ ਪ੍ਰਧਾਨ ਡਾ.ਸੋਹਨ ਸਿੰਘ ਨੇ ਲੋਹੜੀ ਦੇ ਤਿਉਹਾਰ …
Read More »ਕੰਸਰਵੇਟਿਵ ਪਾਰਟੀ ਵਲੋਂ ਸਾਰੇ ਇੰਡੋ-ਕੈਨੇਡੀਅਨ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ
ਟੋਰਾਂਟੋ : ਕੰਸਰਵੇਟਿਵ ਪਾਰਟੀ ਵਲੋਂ ਸਾਰੇ ਇੰਡੋ-ਕੈਨੇਡੀਅਨ ਭਾਰਤੀਆਂ ਨੂੰ ਵਧਾਈਆਂ ਦਿੰਦਿਆਂ ਹੋਇਆਂ ਪਾਰਟੀ ਦੀ ਅੰਤਰਿਮ ਆਗੂ ਰੋਨਾ ਐਮਬਰੋਜ਼ ਨੇ ਆਖਿਆ ਕਿ ਜਿੱਥੇ ਪੂਰੇ ਸੰਸਾਰ ਵਿਚ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਮਨਾਉਣ ਲਈ ਲੱਖਾਂ ਲੋਕ ਇਕੱਠੇ ਹੁੰਦੇ ਹਨ, ਉਥੇ ਕੈਨੇਡੀਅਨਜ਼, ਕੈਨੇਡਾ ਅਤੇ ਭਾਰਤ ਵਿਚਕਾਰ ਚਿਰਸਥਾਈ ਅਤੇ ਖਾਸ ਰਿਸ਼ਤੇ ਦਰਸਾਉਂਦੇ ਹਨ। ਸਾਡੇ …
Read More »ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੁੰਦੇ ਸਾਰ ਹੀ ਓਲਿਏਰੀ ਬਣੇ ਲੋਕਾਂ ਦੀ ਪਹਿਲੀ ਪਸੰਦ
ਓਟਵਾ/ਬਿਊਰੋ ਨਿਊਜ਼ ਸਰਵੇਖਣ ਅਨੁਸਾਰ ਕੈਵਿਨ ਓਲਿਏਰੀ ਦੇ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੁੰਦੇ ਸਾਰ ਹੀ ਜਿੱਥੇ ਉਨ੍ਹਾਂ ਦੀ ਬੱਲੇ ਬੱਲੇ ਹੋ ਗਈ ਉੱਥੇ ਹੀ ਕੰਜ਼ਰਵੇਟਿਵ ਪਾਰਟੀ ਨੂੰ ਵੀ ਲਿਬਰਲਾਂ ਤੋਂ ਲੀਡ ਮਿਲ ਗਈ ਹੈ। ਓਲਿਏਰੀ ਇੱਕ ਸੈਲੇਬ੍ਰਿਟੀ ਕਾਰੋਬਾਰੀ ਹਨ ਤੇ ਉਹ ਅਜੇ ਪਿਛਲੇ ਹਫਤੇ ਹੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਏ …
Read More »ਕਿਜ਼ੀ ‘ਤੇ ਇਸ਼ਤਿਹਾਰ ਦੇਣ ਤੋਂ ਬਾਅਦ ਦੋ ਕਾਰ ਮਾਲਕਾਂ ਨਾਲ ਡਕੈਤੀ
ਮਿਸੀਸਾਗਾ : ਇਕ ਨਵੀਂ ਤਰ੍ਹਾਂ ਦੀ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਿਜ਼ੀ ‘ਤੇ ਪੋਸਟ ਕੀਤੇ ਗਏ ਦੋ ਕਾਰਾਂ ਦੇ ਇਸ਼ਤਿਹਾਰਾਂ ਦੇ ਅਧਾਰ ‘ਤੇ ਪਹਿਲੇ ਰੇਕੀ ਕੀਤੀ ਅਤੇ ਫਿਰ ਕਾਰਾਂ ਦੇ ਮਾਲਕਾਂ ਦੇ ਸਾਹਮਣੇ ਹੀ ਕਾਰਾਂ ਨੂੰ ਚੋਰੀ ਕਰ ਲਿਆ। ਇਹ ਚੋਰੀ ਲੰਘੇ ਐਤਵਾਰ ਦੀ ਰਾਤ ਨੂੰ ਕੀਤੀ …
Read More »ਪੀਲ ਪੁਲਿਸ ਨੇ ਪਰਸ ਖੋਹਣ ਵਾਲੇ ਝਪਟਮਾਰ ਨੂੰ ਕੀਤਾ ਕਾਬੂ
ਮਿਸੀਸਾਗਾ/ਬਿਊਰੋ ਨਿਊਜ਼ ਲੰਘੇ ਦਿਨੀਂ ਪੀਲ ਪੁਲਿਸ ਨੇ ਇਕ ਪਰਸ ਖੋਹਣ ਵਾਲੇ ਝਪਟਮਾਰ ਨੂੰ ਕਾਬੂ ਕੀਤਾ ਹੈ। 11 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਝਪਟਮਾਰ ਨੂੰ ਕਾਫੀ ਛਾਣਬੀਣ ਤੋਂ ਬਾਅਦ ਫੜਿਆ ਹੈ। ਇਸ ਝਪਟਮਾਰ ਨੇ ਪਿਛਲੇ ਐਤਵਾਰ 22 ਜਨਵਰੀ ਨੂੰ ਸਵੇਰੇ 10.50 ਵਜੇ ਇਕ 65 ਸਾਲਾ ਔਰਤ ਕੋਲੋਂ ਉਸ ਸਮੇਂ ਪਰਸ …
Read More »