Breaking News
Home / 2017 / January (page 18)

Monthly Archives: January 2017

ਬਾਦਲ ਨੂੰ ਮਾਰਿਆ ਜੁੱਤਾ

ਕਿਹਾ : ਲੈ ਲਿਆ ਬੇਅਦਬੀ ਦਾ ਬਦਲਾ ਲੰਬੀ/ਬਿਊਰੋ ਨਿਊਜ਼ ਦਸ ਸਾਲਾਂ ਦੇ ਰਾਜ ਬਾਅਦ ਹੁਣ ਬਾਦਲਾਂ ਲਈ ਪੰਜਾਬ ਵਿਚ ਚੋਣ ਪ੍ਰਚਾਰ ਕਰਨਾ ਔਖਾ ਹੋ ਗਿਆ ਹੈ। ਬੁੱਧਵਾਰ ਨੂੰ ਲੰਬੀ ਹਲਕੇ ਦੇ ਪਿੰਡ ਰੱਤਾ ਖੇੜਾ (ਛੋਟਾ) ਵਿਖੇ ਚੋਣ ਜਲਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੁਰਬਚਨ ਸਿੰਘ ਨਾਂ ਦੇ ਵਿਅਕਤੀ …

Read More »

ਕਾਂਗਰਸ ਨੇ 23 ਉਮੀਦਵਾਰਾਂ ਦੀ ਤੀਜੀ ਸੂਚੀ ਐਲਾਨੀ

ਲਾਲ ਸਿੰਘ ਨੂੰ ਪੁੱਤ ਦੀ ਟਿਕਟ ਨਾਲ ਹੀ ਕਰਨਾ ਪਿਆ ਚੁੱਪ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਨੇ ਕਈ ਦਿਨਾਂ ਦੀ ਜੱਦੋ ਜਹਿਦ ਮਗਰੋਂ ਵੀਰਵਾਰ ਨੂੰ 23 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ, ਪਰ ਅਜੇ ਵੀ 17 ਹਲਕਿਆਂ ਦੇ ਉਮੀਦਵਾਰਾਂ ਦਾ ਫ਼ੈਸਲਾ ਹੋਣਾ ਬਾਕੀ ਹੈ। ਵੀਰਵਾਰ ਨੂੰ ਐਲਾਨੀ ਸੂਚੀ ਵਿੱਚ …

Read More »

ਅਰਦਾਸ ਮਾਮਲੇ ‘ਚ ਮਲੂਕਾ ਤਨਖਾਹੀਆ ਕਰਾਰ

ਚਾਰ ਦਿਨ ਸੰਗਤ ਦੇ ਜੋੜੇ ਅਤੇ ਜੂਠੇ ਭਾਂਡੇ ਸਾਫ਼ ਕਰਨ ਦੀ ਲਾਈ ਤਨਖ਼ਾਹ ਤਹਿਤ ਮਲੂਕਾ ਨੇ ਸ਼ੁਰੂ ਕੀਤੀ ਸੇਵਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਖ ਅਰਦਾਸ ਨਕਲ ਮਾਮਲੇ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਨ ਮਗਰੋਂ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਅਤੇ ਖਿਮਾ …

Read More »

‘ਆਪ’ ਵਿਚ ਮੁੱਖ ਮੰਤਰੀ ਦੀ ਦਾਅਵੇਦਾਰੀ ਨੂੰ ਲੈ ਕੇ ਛਿੜ ਗਿਆ ਘਮਸਾਣ

ਕੇਜਰੀਵਾਲ ਨੂੰ ਹੀ ਮੰਨ ਕੇ ਚੱਲੋ ਮੁੱਖ ਮੰਤਰੀ : ਸਿਸੋਦੀਆ ਮੋਹਾਲੀ : ਭਗਵੰਤ ਮਾਨ ਚਾਹੇ ਰੈਲੀਆਂ ਵਿਚ ਸੀਐਮ ਉਮੀਦਵਾਰ ਦੇ ਤੌਰ ‘ਤੇ ਖੁਦ ਦੇ ਨਾਮ ‘ਤੇ ਮੋਹਰ ਲਗਾ ਰਹੇ ਹਨ, ਪਰ ਅਰਵਿੰਦ ਕੇਜਰੀਵਾਲ ਦੇ ਖਾਸਮ-ਖਾਸ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਵੱਡਾ ਬਿਆਨ ਜਾਰੀ ਕਰ ਦਿੱਤਾ। …

Read More »

ਨਾਨਕ ਜੀ ਦੀ ਤਸਵੀਰ ‘ਚ ਮੈਨੂੰ ਦਿਖਾਈ ਦਿੱਤਾ ਕਾਂਗਰਸ ਦਾ ਚੋਣ ਚਿੰਨ੍ਹ : ਰਾਹੁਲ

ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਭੜਕੇ, ਕਿਹਾ-ਸਿੱਖ ਸੰਗਤ ਨੂੰ ਪਹੁੰਚੀ ਠੇਸ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਰੂ ਨਾਨਕ ਦੇਵ ਜੀ ਸਮੇਤ ਸਾਰੇ ਧਰਮ ਦੀਆਂ ਤਸਵੀਰਾਂ ਵਿਚ ਅਸ਼ੀਰਵਾਦ ਦੇ ਲਈ ਉਠੇ ਹੱਥ ਨੂੰ ਕਾਂਗਰਸ ਦੇ ਚੋਣ ਚਿੰਨ੍ਹ ਨਾਲ ਜੋੜ ਕੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਨਵਾਂ ਵਿਵਾਦ ਖੜ੍ਹਾ …

Read More »

ਬੀਐਸਐਫ ਜਵਾਨ ਦਾ ਦਾਅਵਾ-ਨਾਸ਼ਤੇ ‘ਚ ਮਿਲਦਾ ਹੈ ਜਲਿਆ ਪਰੌਂਠਾ ਅਤੇ ਚਾਹ, ਲੰਚ ਵਿਚ ਹਲਦੀ-ਨਮਕ ਦੀ ਦਾਲ, ਅਫਸਰ ਵੇਚ ਦਿੰਦੇ ਹਨ ਰਾਸ਼ਨ

ਕਿਹਾ-ਅਫਸਰਾਂ ਦੇ ਹੱਥ ਬਹੁਤ ਵੱਡੇ ਹਨ, ਮੈਨੂੰ ਕੁਝ ਵੀ ਹੋ ਸਕਦਾ ਹੈ, ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀਐਸਐਫ ਨੇ ਦਿੱਤੇ ਜਾਂਚ ਦੇ ਆਦੇਸ਼ ਫੇਸਬੁੱਕ ‘ਤੇ ਪੋਸਟ 4 ਵੀਡੀਓ ਵਾਇਰਲ, 60 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ੩… ਜੰਮੂ ਕਸ਼ਮੀਰ ਵਿਚ ਭਾਰਤ-ਪਾਕਿ ਸੀਮਾ ‘ਤੇ ਤੈਨਾਤ ਬੀਐਸਐਫ ਜਵਾਨਾਂ ਨੂੰ ਬੇਹੱਦ ਖਰਾਬ ਖਾਣਾ ਮਿਲ …

Read More »

ਬੀਐਸਐਫ ਜਵਾਨ ਦੇ ਖ਼ੁਲਾਸੇ ਤੋਂ ਬਾਅਦ ਗ੍ਰਹਿ ਮੰਤਰਾਲਾ ਆਇਆ ਹਰਕਤ ‘ਚ

ਰਾਜਨਾਥ ਸਿੰਘ ਨੇ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਵਿਚ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨ ਵੱਲੋਂ ਉਨ੍ਹਾਂ ਨੂੰ ਗ਼ੈਰ ਮਿਆਰੀ ਭੋਜਨ ਦਿੱਤੇ ਜਾਣ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਹਿ ਮੰਤਰਾਲਾ ਹਰਕਤ ਵਿੱਚ ਆ ਗਿਆ …

Read More »

14ਵਾਂ ਪਰਵਾਸੀ ਭਾਰਤੀ ਦਿਵਸ

21ਵੀਂ ਸਦੀ ਭਾਰਤ ਦੀ ਹੋਵੇਗੀ : ਮੋਦੀ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਬੰਗਲੁਰੂ/ਬਿਊਰੋ ਨਿਊਜ਼ ਨੋਟਬੰਦੀ ਦੇ ਵਿਰੋਧੀਆਂ ਨੂੰ ਫਿਟਕਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਕਦਮ ਨੂੰ ‘ਲੋਕ ਵਿਰੋਧੀ’ ਦੱਸਣ ਵਾਲੇ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ‘ਸਿਆਸੀ ਪੁਜਾਰੀ’ ਹਨ। ਇੱਥੇ 14ਵੇਂ ਪਰਵਾਸੀ ਭਾਰਤੀ ਦਿਵਸ …

Read More »

ਮੁਲਾਇਮ ਸਿੰਘ ਯਾਦਵ ਨੇ ਆਪਣੇ-ਆਪ ਨੂੰ ‘ਸਪਾ’ ਦਾ ਦੱਸਿਆ ਪ੍ਰਧਾਨ

ਨਵੀਂ ਦਿੱਲੀ : ਸਮਾਜਵਾਦੀ ਪਾਰਟੀ ‘ਤੇ ਕਬਜ਼ੇ ਦੀ ਲੜਾਈ ਵਿਚ ਯਾਦਵ ਪਰਿਵਾਰ ਹੁਣ ਖੇਰੂੰ-ਖੇਰੂੰ ਹੁੰਦਾ ਦਿਖਾਈ ਦੇ ਰਿਹਾ ਹੈ। ਮੁਲਾਇਮ ਸਿੰਘ  ਨੇ ਐਲਾਨ ਕਰ ਦਿੱਤਾ ਕਿ ਉਹ ਅਜੇ ਵੀ ਪਾਰਟੀ ਦੇ ਪ੍ਰਧਾਨ ਹਨ ਤੇ ਪੁੱਤਰ ਅਖਿਲੇਸ਼ ਯਾਦਵ ਨੂੰ ਪ੍ਰਧਾਨ ਬਣਾਉਣ ਵਾਲੀ ਕਨਵੈਨਸ਼ਨ ਵੀ ਗ਼ੈਰਕਾਨੂੰਨੀ ਸੀ। ਉਨ੍ਹਾਂ ਕਿਹਾ ਕਿ ਰਾਮਗੋਪਾਲ ਨੂੰ …

Read More »

ਛੁੱਟੀ ਨਾ ਮਿਲਣ ‘ਤੇ ਭੜਕੇ ਸੀਆਰਪੀਐਫ ਦੇ ਜਵਾਨ ਨੇ ਆਪਣੇ ਚਾਰ ਸਾਥੀਆਂ ਦੀ ਲਈ ਜਾਨ

ਔਰੰਗਾਬਾਦ : ਬਿਹਾਰ ਦੇ ਔਰੰਗਾਬਾਦ ਵਿਚ ਇੱਕ ਸੀ.ਆਰ.ਪੀ.ਐਫ. ਜਵਾਨ ਨੇ 4 ਜਵਾਨਾਂ ਨੂੰ ਗੋਲੀ ਮਾਰ ਦਿੱਤੀ ਹੈ। ਹਮਲੇ ਦਾ ਸ਼ਿਕਾਰ ਹੋਏ ਚਾਰਾਂ ਜਵਾਨਾਂ ਦੀ ਮੌਤ ਹੋ ਗਈ ਹੈ। ਮੁਲਜ਼ਮ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਨਬੀਨਗਰ ਪਾਵਰ ਜਨਰੇਟਰ ਕੰਪਨੀ ਦੀ ਹੈ। ਮੁਲਜ਼ਮ ਜਵਾਨ ਬਲਬੀਰ ਸਿੰਘ …

Read More »