Breaking News
Home / 2017 (page 461)

Yearly Archives: 2017

ਨਿਯਮਾਂ ਤੋਂ ਟਾਲਾ ਵੱਟਣ ਵਾਲੇ ਨਰਸਿੰਗ ਹੋਮਜ਼ ਨੂੰ ਭਰਨੇ ਪੈਣਗੇ ਜੁਰਮਾਨੇ

ਓਨਟਾਰੀਓ/ਬਿਊਰੋ ਨਿਊਜ਼ ਬਜ਼ੁਰਗਾਂ ਤੇ ਕਮਜ਼ੋਰ ਵਿਅਕਤੀਆਂ ਦੀ ਦੇਖਭਾਲ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਤੋਂ ਆਨਾਕਾਨੀ ਕਰਨ ਵਾਲੇ ਨਰਸਿੰਗ ਹੋਮਜ਼ ਨੂੰ ਜਲਦ ਹੀ ਜੁਰਮਾਨੇ ਭਰਨੇ ਪੈਣਗੇ। ਇਹ ਐਲਾਨ ਸਿਹਤ ਮੰਤਰੀ ਐਰਿਕ ਹੌਸਕਿਨਜ਼ ਨੇ ਕੀਤਾ। 2015 ਦੀ ਆਪਣੀ ਸਾਲਾਨਾ ਰਿਪੋਰਟ ਵਿੱਚ ਇਨਾਂ ਮਾਪਦੰਡਾਂ ਦੀਆਂ ਸਿਫਾਰਸ਼ਾਂ ਆਡੀਟਰ ਜਨਰਲ ਬੌਨੀ ਲਿਜ਼ਿਕ ਨੇ ਕੀਤੀਆਂ ਸਨ। …

Read More »

ਸਿੱਖ ਲੀਡਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ

ਬ੍ਰਿਟਿਸ਼ ਕੋਲੰਬੀਆ/ਬਿਊਰੋ ਨਿਊਜ਼ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਲੀਡਰ ‘ਤੇ ਹਮਲਾ ਹੋਇਆ ਹੈ। ਇਹ ਹਮਲਾ ਬ੍ਰਿਟਿਸ਼ ਕੋਲੰਬੀਆ ਦੀ ਪੁਰਾਤਨ ਸਿੱਖ ਸੰਸਥਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਸਕੱਤਰ ਜਤਿੰਦਰ ਸਿੰਘ ਗਿੱਲ ਸੋਮਵਾਰ ਸਵੇਰੇ 5.30 ਵਜੇ ਹੋਇਆ। ਹਾਸਲ ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਗਿੱਲ ਕੰਮ ‘ਤੇ ਜਾਣ ਲਈ ਆਪਣੇ ਘਰੋਂ ਨਿਕਲ ਕੇ ਪਾਰਕਿੰਗ …

Read More »

ਪ੍ਰੀਮੀਅਰ ਕੈਥਲੀਨ ਵਿਨ ਨੇ ਲੰਘੇ ਸਾਲ ਵਿਦੇਸ਼ ‘ਚ 90 ਹਜ਼ਾਰ ਕਿਲੋਮੀਟਰ ਦਾ ਕੀਤਾ ਸਫ਼ਰ

ਟੋਰਾਂਟੋ/ ਬਿਊਰੋ ਨਿਊਜ਼ : ਪ੍ਰੀਮੀਅਰ ਕੈਥਲੀਨ ਵਿਨ ਲਗਾਤਾਰ ਵਿਦੇਸ਼ ‘ਚ ਸਫ਼ਰ ਕਰ ਰਹੀ ਹੈ ਤਾਂ ਜੋ ਓਨਟਾਰੀਓ ‘ਚ ਵਧੇਰੇ ਨਿਵੇਸ਼ ਲਿਆਉਂਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾ ਸਕੇ। ਬੀਤੇ ਇਕ ਸਾਲ ਵਿਚ ਉਨ੍ਹਾਂ ਨੇ ਪੂਰੀ ਦੁਨੀਆ ਵਿਚ 90 ਹਜ਼ਾਰ ਕਿਲੋਮੀਟਰ ਤੋਂ ਵਧੇਰੇ ਸਫ਼ਰ ਕੀਤਾ ਹੈ, ਜੋ ਕਿ …

Read More »

ਠੱਗ ਲਾੜੇ-ਲਾੜੀਆਂ ਨੂੰ ਫੜਨ ਦਾ ਕੰਮ ਜਾਰੀ ਰਹੇਗਾ : ਮਕੈਲਮ

ਮਾਪਿਆਂ ਨੂੰ ਅਪਲਾਈ ਲਈ ਵੈਬ ਫਾਰਮ ਸਿਸਟਮ 02 ਫਰਵਰੀ 2017 ਤੱਕ ਖੁਲ੍ਹਾ ਬਰੈਂਪਟਨ/ਸਤਪਾਲ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਪਰਿਵਾਰਕ ਇਮੀਗ੍ਰੇਸ਼ਨ ਨੀਤੀ ਅੰਦਰ ਕੁਝ ਬਦਲਾਅ ਕੀਤੇ ਗਏ ਹਨ ਜਿਸ ਤਹਿਤ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਲਈ ਅਪਲਾਈ ਕਰਨ ਦਾ ਸਿਸਟਮ ਬਦਲ ਦਿੱਤਾ ਗਿਆ ਹੈ। 3 ਜਨਵਰੀ 2017 ਤੋਂ ਮਾਪਿਆਂ ਨੂੰ …

Read More »

ਚੌਧਰੀ ਗੁਰਬਚਨ ਸਿੰਘ ਸੂਚ ਸਵਰਗਵਾਸ

ਸਸਕਾਰ ਤੇ ਅੰਤਿਮ ਅਰਦਾਸ 14 ਜਨਵਰੀ ਨੂੰ ਬਰੈਂਪਟਨ : ਮਿਹਨਤੀ, ਅਣਥੱਕ, ਇਮਾਨਦਾਰ, ਉਘੇ ਸਮਾਜ ਸੇਵਕ, ਪੰਜਾਬ ਟੀਚਰਜ਼ ਯੂਨੀਅਨ ਅਤੇ ਕਮਿਊਨਿਸਟ ਪਾਰਟੀ ਪੰਜਾਬ ਦੇ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾਉਣ ਵਾਲੇ ਚੌਧਰੀ ਗੁਰਬਚਨ ਸਿੰਘ ਸੂਚ ਨਹੀਂ ਰਹੇ। ਉਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ 7 ਜਨਵਰੀ 2017 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ …

Read More »

ਪੰਜਾਬ ਵਿਧਾਨ ਸਭਾ ਚੋਣਾਂ ਦੀ ਅਹਿਮ ਚੁਣੌਤੀ

ਭਰਵੀਂ ਸੀਤਲਹਿਰ ਦੇ ਬਾਵਜੂਦਪੰਜਾਬਦਾ ਮਾਹੌਲ ਗਰਮਾਹਟਦੀਸਿਖ਼ਰ’ਤੇ ਪਹੁੰਚਿਆ ਹੋਇਆ ਹੈ।ਪੰਜਾਬਦੀਆਂ ਪੰਦਰ੍ਹਵੀਆਂ ਵਿਧਾਨਸਭਾਚੋਣਾਂ ਲਈਪੰਜਾਬਦਾ ਸਿਆਸੀ ਮਾਹੌਲ ਸਰਗਰਮ ਹੋ ਚੁੱਕਿਆ ਹੈ। ਇਸ ਵਾਰਪੰਜਾਬਚੋਣਾਂ ਪਹਿਲਾਂ ਦੇ ਮੁਕਾਬਲੇ ਬੇਹੱਦ ਸੰਵੇਦਨਸ਼ੀਲਅਤੇ ਅਹਿਮਮੰਨੀਆਂ ਜਾ ਰਹੀਆਂ ਹਨ।ਪਿਛਲੇ 10 ਸਾਲਾਂ ਤੋਂ ਪੰਜਾਬਦੀ ਸੱਤਾ ‘ਤੇ ਕਾਬਜ਼ ਸ਼੍ਰੋਮਣੀਅਕਾਲੀਦਲ-ਭਾਰਤੀਜਨਤਾਪਾਰਟੀ ਦੇ ਗਠਜੋੜਪ੍ਰਤੀਲੋਕਾਂ ਦੀਨਾਰਾਜ਼ਗੀ ਦਾ ਹਿੰਸਕ ਰੂਪਅਖਤਿਆਰਕਰਨਾ ਮਾਹੌਲ ਦੀਸੰਵੇਦਨਸ਼ੀਲਤਾ ਨੂੰ ਵਧਾਰਿਹਾਹੈ।ਪਿਛਲੇ ਦਿਨੀਂ ਪੰਜਾਬ ਦੇ …

Read More »

ਬਿਹਾਰ ਬਨਾਮ ਪੰਜਾਬ : ਅਸਲ ਪੰਥਕ ਸਰਕਾਰ ਕਿਹੜੀ

ਦੀਪਕ ਸ਼ਰਮਾ ਚਨਾਰਥਲ ਪੰਜਾਬ ਵਿਚ ਇਸ ਸਮੇਂ ਚੋਣ ਮਾਹੌਲ ਸਿਖਰਾਂ ‘ਤੇ ਹੈ। ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਖੁਦ ਨੂੰ ਅਸਲ ਪੰਜਾਬੀ ਦੱਸਦਿਆਂ ਹੋਇਆਂ ਬਾਹਰੀ ਅਤੇ ਪੰਜਾਬ ਵਾਸੀ ਹੋਣ ਦੀ ਸਿਆਸੀ ਲੜਾਈ ਵੀ ਲੜ ਰਹੀਆਂ ਹਨ। ਹੋਰਨਾਂ ਸੂਬਿਆਂ ਤੋਂ ਇੱਥੇ ਲੀਡਰੀ ਚਮਕਾਉਣ ਆਏ ਲੋਕਾਂ ਨੂੰ ਬਾਹਰੀ ਕਰਾਰ ਦਿੱਤਾ ਜਾ ਰਿਹਾ ਹੈ। ਇਸ …

Read More »

ਚੋਣ ਮਨੋਰਥ ਪੱਤਰ : ਦਾਅਵੇ ਅਤੇ ਹਕੀਕਤਾਂ

ਡਾ. ਅਨੂਪ ਸਿੰਘ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਅਗਲੇ ਪੰਜ ਸਾਲਾਂ ਲਈ ਹੋਣੀ ਤੈਅ ਕਰਨ ਲਈ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਹੋਣ ਜਾ ਰਹੀ ਹੈ। ਸੰਸਦੀ ਲੋਕਤੰਤਰ ਵਿੱਚ ਉਂਜ ਤਾਂ ਹਰੇਕ ਚੋਣ ਹੀ ਬੜੀ ਮਹੱਤਵਪੂਰਨ ਹੁੰਦੀ ਹੈ, ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਵਰਤਮਾਨ ਤਰਸਯੋਗ ਹੋਣੀ ਲਈ ਅਤੇ ਇੱਕ …

Read More »

ਉਹ ਵੀ ਸੋਚਦੇ ਹਨ

ਹਰਚੰਦ ਸਿੰਘ ਬਾਸੀ ਸਿਆਲਾਂ ਦੇ ਪੋਹ ਦੀ ਠੰਢੀ ਧੁੰਦ ਭਰੀ ਰਾਤ ਹੈ। ਥੋੜੀ ਦੂਰ ਤੋਂ ਕੁਝ ਦਿਸਣਾ ਬੜਾ ਮੁਸ਼ਕਿਲ ਸੀ। ਸ਼ਹਿਰ ਦੇ ਰੇਲਵੇ ਸਟੇਸ਼ਨ ਤੇઠ ਗੱਡੀ ਲਗਾਤਾਰ ਚੀਕਾਂ ਮਾਰ ਰਹੀ ਸੀ। ਇਉਂ ਲੱਗਦਾ ਸੀ ਜਿਵੇਂ ਰੇਲਵੇ ਲਾਈਨ ਪਾਰ ਕਰਨ ਵਾਲਿਆਂ ਨੂੰ ਸੁਚੇਤ ਕਰ ਰਹੀ ਹੋਵੇ। ਕਿਉਂਕਿ ਧੁੰਦ ਕਾਰਨ ਨੇੜੇ ਤੋਂ …

Read More »

ਤੇਲਗੂ ਬੋਲੀ ਨਾਲ ਮੇਰੇ ਮੁੱਢਲੇ ਦਿਨ

ਵਿਕਰਮਜੀਤ ਦੁੱਗਲ ਆਈ.ਪੀ.ਐੱਸ ਮੈਂ ਆਪਣੀ ਮਿਹਨਤ ਸਦਕਾ 2007 ਬੈਚ ਦਾ ਆਈ.ਪੀ.ਐਸ. ਅਧਿਕਾਰੀ ਚੁਣਿਆ ਗਿਆ ਤਾਂ ਆਪਣੀ ਮੁੱਢਲੀ ਟ੍ਰੇਨਿੰਗ ਮਸੂਰੀ ਵਿੱਚ ਕਰਨ ਤੋਂ ਬਾਅਦ ਹੈਦਰਾਬਾਦ ਦੀ ਨੈਸ਼ਨਲ ਪੁਲਸ ਅਕਾਦਮੀ ਵਿੱਚ ਜਾਣ ਲਈ ਬਹੁਤ ਹੀ ਉਤਸੁਕ ਸਾਂ। ਇਹ ਦਸੰਬਰ 2007 ਦੀ ਗੱਲ ਹੈ। ਮੇਰੀ ਮੰਗਣੀ ਡਾ. ਗੀਤਇੰਦਰ ਨਾਲ ਹੋਈ ਤੇ ਮੈਂ ਹੈਦਰਾਬਾਦ …

Read More »