Breaking News
Home / 2017 (page 460)

Yearly Archives: 2017

ਮਿਸਯੂਨੀਵਰਸ ‘ਚ ਮਲੇਸ਼ੀਆਦੀਪ੍ਰਤੀਨਿਧਤਾਕਰੇਗੀ ਸਿੱਖ ਲੜਕੀ

ਕੁਆਲਾਲੰਪੁਰ/ਬਿਊਰੋ ਨਿਊਜ਼ :ਭਾਰਤਨਾਲਸਬੰਧਰੱਖਣਵਾਲੀ 20 ਸਾਲਾ ਸਿੱਖ ਲੜਕੀਕਿਰਨਮੀਤ ਕੌਰ ਜੱਸਲ ਪੁੱਤਰੀਬਲਜੀਤ ਸਿੰਘ ਜੱਸਲ ਇਸ ਸਾਲਮਿਸਯੂਨੀਵਰਸਮੁਕਾਬਲੇ ਵਿਚਮਲੇਸ਼ੀਆਦੀਪ੍ਰਤੀਨਿਧਤਾਕਰੇਗੀ। ਇਹ ਮੁਕਾਬਲਾ 30 ਜਨਵਰੀ ਨੂੰ ਫਿਲਪੀਨਦੀਰਾਜਧਾਨੀਮਨੀਲਾਵਿਚ ਹੋਏਗਾ। ਜੱਸਲ ਦੇ ਪਰਿਵਾਰਦਾ ਸੁੰਦਰਤਾਮੁਕਾਬਲੇ ਅਤੇ ਮਾਡਲਿੰਗ ਨਾਲ ਡੂੰਘਾ ਰਿਸ਼ਤਾ ਹੈ। ਉਨ੍ਹਾਂ ਦੀ ਮਾਂ ਰਣਜੀਤ ਕੌਰ ਅਤੇ ਭੈਣਵੀ ਸੁੰਦਰਤਾਮੁਕਾਬਲੇ ਜਿੱਤ ਚੁੱਕੀ ਹੈ। ਕਿਰਨਮੀਤ ਕੌਰ 2016 ਵਿਚਮਿਸਯੂਨੀਵਰਸਮਲੇਸ਼ੀਆਚੁਣੀ ਗਈ। ਉਨ੍ਹਾਂ ਨੂੰ …

Read More »

ਨਸੀਹਤ :ਅਮਰੀਕਾਅਤੇ ਰੂਸਦੋਵੇਂ ਮਿਲ ਕੇ ਕੱਢਣਗੇ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ

ਰੂਸਨਾਲਸਬੰਧਵਧੀਆ ਰੱਖਣਾ ਚੰਗਾ, ਵਿਰੋਧਕਰਨਵਾਲੇ ਮੂਰਖ : ਟਰੰਪ ਅਮਰੀਕਾ ਦੇ ਸਾਹਮਣੇ ਸਮੱਸਿਆਵਾਂ ਬਹੁਤ ਹਨ, ਹੋਰ ਕਿਉਂ ਵਧਾਉਣ ਵਾਸ਼ਿੰਗਟਨ : ਅਮਰੀਕਾ ਦੇ ਭਾਵੀਰਾਸ਼ਟਰਪਤੀਡੋਨਾਲਡਟਰੰਪ ਨੇ ਕਿਹਾ ਕਿ ਰੂਸ ਦੇ ਨਾਲਵਧੀਆਸਬੰਧ ਰੱਖਣਾ ਚੰਗੀ ਗੱਲ ਹੈ ਅਤੇ ਕੇਵਲ’ਬੇਵਕੂਫ ਜਾਂ ਮੂਰਖ’ ਹੀ ਇਸ ਨੂੰ ਗਲਤਵਿਚਾਰ ਕਹਿ ਸਕਦੇ ਹਨ।ਟਰੰਪ ਨੇ ਇਸ ਸਬੰਧ ‘ਚ ਕਈ ਟਵੀਟਕੀਤੇ। ਉਨ੍ਹਾਂ ਨੇ …

Read More »

ਜਿਸ ਦੇ ਬੋਲੇ ਇਕ-ਇਕ ਡਾਇਲਾਗ ‘ਤੇ ਥੀਏਟਰਤਾੜੀਆਂ ਨਾਲ ਗੂੰਜ ਜਾਂਦਾ ਸੀ, ਅੱਜ ਉਹ ਚੁੱਪ ਹੈ ਪਰ ਉਸ ਦੀਆਂ ਤਸਵੀਰਾਂ ਬੋਲਦੀਆਂ ਹਨ

ਅਦਾਰਾ’ਪਰਵਾਸੀ’ਕੋਲ ਪਿੱਛੇ ਰਹਿ ਗਈਆਂ ਓਮਪੁਰੀ ਦੀਆਂ ਮਿੱਠੀਆਂ ਤੇ ਨਿੱਘੀਆਂ ਯਾਦਾਂ ਬਾਲੀਵੁੱਡ ਅਤੇ ਪਾਲੀਵੁੱਡ ਦੀਅਦਾਕਾਰੀਵਿਚਟੀਸੀਦਾਬੇਰਬਣੇ ਓਮਪੁਰੀ ਨਾਲਅਦਾਰਾ’ਪਰਵਾਸੀ’ਦਾ ਜਿੱਥੇ ਇਕ ਗੂੜ੍ਹਾ, ਮਿੱਠਾ, ਸੰਘਣਾਰਿਸ਼ਤਾਬਣ ਗਿਆ ਸੀ ਓਥੇ ਅਦਾਰੇ ਦੇ ਮੁਖੀ ਰਜਿੰਦਰਸੈਣੀਅਤੇ ਮੈਡਮਮੀਨਾਕਸ਼ੀਸੈਣੀ ਹੁਰਾਂ ਦੇ ਪੂਰੇ ਪਰਿਵਾਰਨਾਲਵੀ ਓਮਪੁਰੀ ਦਾ ਇਕ ਮੋਹ ਭਿੱਜਾ ਅਪਣੱਤ ਵਾਲਾਰਿਸ਼ਤਾਕਾਇਮ ਹੋ ਗਿਆ ਸੀ। ਓਮਪੁਰੀ ਨਹੀਂ ਰਹੇ ਪਰ’ਪਰਵਾਸੀ’ਦਾ ਉਨ੍ਹਾਂ ਨਾਲਰਿਸ਼ਤਾ ਅੱਜ …

Read More »

‘ਆਪ’ ਐੱਨ.ਆਰ.ਆਈ. ਸੈੱਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਨਾਲ ਪ੍ਰੈਸ ਮਿਲਣੀ

ਪੰਜਾਬੀ ਇਕ ‘ਨਵੇਂ ਪੰਜਾਬ’ ਦੀ ਸਿਰਜਣਾ ਕਰਨਗੇ ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 7 ਜਨਵਰੀ ਨੂੰ ਆਮ ਆਦਮੀ ਪਾਰਟੀ ਟੋਰਾਂਟੋ ਚੈਪਟਰ ਵੱਲੋਂ ‘ਆਪ’ ਪੰਜਾਬ ਦੇ ਸੀਨੀਅਰ ਲੀਡਰ, ਬੁਲਾਰੇ ਅਤੇ ਐੱਨ.ਆਰ.ਆਈ. ਸੈੱਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਦੀ ਟੋਰਾਂਟੋ ਆਮਦ ‘ਤੇ ‘ਨੈਸ਼ਨਲ ਬੈਂਕੁਇਟ ਹਾਲ’ ਵਿੱਚ ਭਰਵੀਂ ਪ੍ਰੈੱਸ ਕਾਨਫ਼ਰੰਸ ਅਤੇ ਟੋਰਾਂਟੋ ਏਰੀਏ ਵਿੱਚ ਵੱਸਦੇ …

Read More »

ਜਿੰਮ ਸ਼ੁਰੂ ਕਰਨ ਤੋਂ ਪਹਿਲਾਂ ਜਾਣੋ ਆਪਣੇ ਹੱਕ : ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ ਨਵੇਂ ਸਾਲ ਦੀ ਚੰਗੀ ਸ਼ੁਰੂਆਤ ਲਈ ਕਈ ਲੋਕ ਆਪਣੀ ਸਿਹਤ ਵੱਲ ਧਿਆਨ ਦੇਣ ਦਾ ਨਿਰਨਾ ਲੈਂਦੇ ਹਨ, ਅਤੇ ਇਸ ਨੂੰ ਉਤਸਾਹਤ ਕਰਨ ਲਈ ਓਨਟਾਰੀੳ ਸਰਕਾਰ ਖਪਤਕਾਰਾਂ ਨੂੰ ਜਿੰਮ ਸ਼ੁਰੂ ਕਰਨ ਤੌਂ ਪਹਿਲਾਂ ਆਪਣੇ ਹੱਕ ਜਾਣਨ ਦੀ ਸਲਾਹ ਦਿੰਦੀ ਹੈ। ਜਨਵਰੀ ਦਾ ਮਹੀਨਾ ਆਪਣੇ ਸਿਹਤਮੰਦ ਜੀਵਨ ਸ਼ੈਲੀ ਨੂੰ ਸੰਪੂਰਨ …

Read More »

ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਸੈਮੀਨਾਰ ਦਾ ਆਯੋਜਨ

ਰੈਕਸਡੇਲ/ਬਿਊਰੋ ਨਿਊਜ਼ : ਪ੍ਰਧਾਨ ਸੁਲੱਖਣ ਸਿੰਘ ਅਟਵਾਲ ਦੀ ਅਗਵਾਈ ਅਧੀਨ ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਸੀਨੀਅਰਜ਼ ਨੂੰ ਮੁੱਢਲੀ ਜਾਣਕਾਰੀ ਦੇਣ ਹਿੱਤ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਾਰਡ ਨੰਬਰ ਇੱਕ ਦੇ ਟਰਸਟੀ ਅਵਤਾਰ ਮਿਨਹਾਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।  ਇਸ ਮੌਕੇ ਆਏ ਸੱਜਣਾਂ ਨੂੰ ਬੈਂਕ ਖਾਤੇ ਖੁੱਲ੍ਹਵਾਉਣ, ਹੈਲਥ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ 15 ਜਨਵਰੀ ਦੇ ਸਮਾਗ਼ਮ ਵਿੱਚ ਡਾ. ਸਵਰਾਜਬੀਰ ਦੇ ਨਾਟਕਾਂ ਅਤੇ ਨਾਟਕ-ਕਲਾ ਬਾਰੇ ਗੱਲਬਾਤ ਹੋਵੇਗੀ

ਕਵੀ-ਦਰਬਾਰ ਵੀ ਹੋਵੇਗਾ ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੀ ਲੰਘੇ ਦਿਨੀਂ ਹੋਈ ਮੀਟਿੰਗ ਵਿੱਚ ਡਾ. ਸਵਰਾਜਬੀਰ ਨੂੰ ਉਨ੍ਹਾਂ ਦੇ ਨਾਟਕ ‘ਮੱਸਿਆ ਦੀ ਰਾਤ’ ਨੂੰ ਸਾਹਿਤ ਅਕੈਡਮੀ ਇਨਾਮ ਮਿਲਣ ‘ਤੇ ਵਧਾਈ ਦਿੱਤੀ ਗਈ ਅਤੇ ਇਸ ਮਹੀਨੇ 15 ਜਨਵਰੀ ਨੂੰ ਹੋਣ ਵਾਲੇ ਮਹੀਨਾਵਾਰ ਸਮਾਗ਼ਮ ਵਿੱਚ ਉਨ੍ਹਾਂ ਦੇ ਨਾਟਕਾਂ, …

Read More »

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ‘ਲੋਹੜੀ ਗਾਲਾ ਨਾਈਟ’ 15 ਜਨਵਰੀ ਨੂੰ

ਬਰੈਂਪਟਨ/ਡਾ.ਝੰਡ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ਕਾਰਜਕਾਰਨੀ ਦੀ ਲੰਘੇ ਦਿਨੀਂ ਤੰਦੂਰੀ ਨਾਈਟਸ ਰੈਸਟੋਰੈਂਟ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਐਸੋਸੀਏਸ਼ਨ ਵੱਲੋਂ ਲੋਹੜੀ ਗਾਲਾ ਨਾਈਟ 15 ਜਨਵਰੀ 2017 ਦਿਨ ਐਤਵਾਰ ਨੂੰ ਮਨਾਈ ਜਾਏਗੀ। ਇਹ ਸਮਾਗ਼ਮ ‘ਰਾਇਲ ਬੈਂਕੁਇਟ ਹਾਲ’, ਮਿਸੀਸਾਗਾ ਵਿਖੇ ਸ਼ਾਮ ਨੂੰ 6.00 …

Read More »

ਮਾਲਟਨ ਗੁਰੂਘਰ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ 11ਵਾਂ ਨਾਮ ਸਿਮਰਨ ਸਮਾਗਮ 14 ਜਨਵਰੀ ਤੋਂ

ਮਾਲਟਨ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਸੇਖੋਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰੂਘਰ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ 11ਵੇਂ ਸਲਾਨਾ ”ਵਾਹਿਗੁਰੂ ਨਾਮ ਸਿਮਰਨ” ਸਮਾਗਮ 14 ਜਨਵਰੀ (1 ਮਾਘ) ਤੋਂ ਸ਼ੁਰੂ ਹੋ ਰਹੇ ਹਨ, ਜੋ 25 ਫਰਵਰੀ ਤੱਕ ਲਗਾਤਾਰ ਚਲਣਗੇ। ਰੋਜਾਨਾ ਅੰਮ੍ਰਿਤ ਵੇਲੇ …

Read More »

14 ਕਰੋੜ ਵਿੱਚ ਖਰੀਦੋ ਕੈਨੇਡਾ ‘ਚ ਪਿੰਡ

ਤੁਸੀਂ ਕੈਨੇਡਾ ਵਿਚ ਆਪਣਾ ਘਰ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਘਰ ਦੀ ਕੀ ਲੋੜ ਕਿਉਂਕਿ ਇੱਥੇ ਤਾਂ ਇੱਕ ਪੂਰਾ ਪਿੰਡ ਹੀ ਇੰਨੀ ਘੱਟ ਕੀਮਤ ‘ਤੇ ਖ਼ਰੀਦ ਸਕਦੇ ਹੋ। ਜੀ ਹਾਂ, ਕਿਊਬਿਕ ਦੇ ਇੱਕ ਪਿੰਡ ਨੂੰ ਵੇਚਣ ਲਈ ਸੇਲ ‘ਤੇ ਲਗਾਇਆ ਗਿਆ ਹੈ। ਮਾਂਟਰੀਅਲ ਦੇ ਉੱਤਰ ਵੱਲ ਇੱਕ …

Read More »