Breaking News
Home / 2017 (page 452)

Yearly Archives: 2017

ਬਰੈਂਪਟਨ ‘ਚ ਇਕ ਘਰ ‘ਚੋਂ ਮਿਲੀ ਲਾਸ਼ ਦੀ ਪਹਿਚਾਣ ਹੋਈ

ਬਰੈਂਪਟਨ/ਬਿਊਰੋ ਨਿਊਜ਼ ਪੀਲ ਪੁਲਿਸ ਨੇ ਲੰਘੀ 10 ਨਵੰਬਰ ਨੂੰ ਸਾਊਥ ਬਰੈਂਪਟਨ ਵਿਚ ਗ੍ਰੀਨ ਬੈਲਟ ‘ਚ ਇਕ ਲਾਸ਼ ਮਿਲਣ ਤੋਂ ਬਾਅਦ ਕਰਵਾਈ ਡੀਐਨਏ ਜਾਂਚ ਤੋਂ ਬਾਅਦ ਉਕਤ ਵਿਅਕਤੀ ਦੀ ਪਹਿਚਾਣ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਦੀ ਪਹਿਚਾਣ ਸਮਸ਼ੇਰ ਵਿਰਕ ਦੇ ਤੌਰ ‘ਤੇ ਹੋਈ ਹੈ …

Read More »

ਮਾਊਨਟੇਨਐਸ਼ ਸੀਨੀਅਰ ਕਲੱਬ ਨੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ ਲੰਘੇ ਦਿਨੀਂ ਮਾਊਨਟੈਨਐਸ਼ ਸਿਨੀਅਰ ਕਲੱਬ ਵਲੋਂ ਸਾਹਿਬ-ਏ-ਕਮਾਲ ਸਰਬੰਸ ਦਾਨੀਂ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੁਰਬਖਸ਼ ਸਿੰਘ ਮੱਲੀ, ਸਾਬਕਾ ਐਮ ਪੀ ਹਰਿੰਦਰ ਕੌਰ ਮੱਲੀ, ਐਮ ਪੀ ਪੀ ਰਾਜ …

Read More »

ਭੂਤ ਪ੍ਰੇਤਾਂ ਤੋਂ ਮੁਕਤੀ ਦੁਆਉਣ ਵਾਲਾ ਦਰਸ਼ਨ ਧਾਲੀਵਾਲ ਪੁਲਿਸ ਦੀ ਹਿਰਾਸਤ ਵਿਚ

ਮਿੱਸੀਸਾਗਾ/ਬਿਊਰੋ ਨਿਊਜ਼: ਪੀਲ ਪੁਲਿਸ ਨੇ 40 ਸਾਲਾ ਦਰਸ਼ਨ ਧਾਲੀਵਾਲ ਨਾਮਕ ਵਿਅਕਤੀ ਨੂੰ ਠੱਗੀ-ਠੋਰੀ ਦੇ ਇਕ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਇਕ ਔਰਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਭੂਤ ਪ੍ਰੇਤ ਅਤੇ ਗੈਬੀ ਸ਼ਕਤੀਆਂ ਤੋਂ ਮੁਕਤ ਕਰਵਾਉਣ ਦਾ ਝਾਂਸਾ ਦੇ ਕੇ ਇਸ ਵਿਅਕਤੀ ਨੇ ਊਸ ਕੋਲੋਂ 61,000 ਡਾਲਰ ਲੁੱਟ …

Read More »

ਗੁੰਮਸ਼ੁਦਾ ਕੁੜੀ ਮਿਲੀ, ਪੁਲਿਸ ਨੇ ਜਾਰੀ ਕੀਤਾ ਸੀ ਅਲਰਟ

ਮਿਸੀਸਾਗਾ/ ਬਿਊਰੋ ਨਿਊਜ਼ : ਮਿਸੀਸਾਗਾ ਤੋਂ ਗੁੰਮ ਹੋਈ ਇਕ 16 ਸਾਲਾਂ ਦੀ ਕੁੜੀ ਪਰਿਵਾਰ ਨੂੰ ਵਾਪਸ ਮਿਲ ਗਈ ਹੈ। ਇਸ ਤੋਂ ਪਹਿਲਾਂ 12 ਡਵੀਜ਼ਨ ਕ੍ਰਿਮੀਨਲ ਜਾਂਚ ਬਿਊਰੋ ਨੇ ਕੁੜੀ ਦੇ ਗੁੰਮ ਹੋਣ ਸਬੰਧੀ ਅਲਰਟ ਜਾਰੀ ਕੀਤਾ ਸੀ। ਪੀਲ ਰੀਜ਼ਨਲ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸਾਂਤਾ ਬਾਰਬਰਾ ਬੁਲੇਵਰਡ ‘ਤੇ ਇਕ …

Read More »

ਪੀਲ ਪੁਲਿਸ ਨਸਲੀ ਭੇਦਭਾਵ ਮਾਮਲਿਆਂ ‘ਚ ਹੋਈ ਸਖਤ

ਪੀਲ : ਪੀਲ ਰੀਜ਼ਨਲ ਪੁਲਿਸ ਸਰਵਿਸ ਬੋਰਡ ਨੇ ਰੋਜ਼ਗਾਰ ਸਮਾਨਤਾ ਅਤੇ ਵਿਵਿਧਤਾ ਆਡਿਟ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ। ਬੋਰਡ ਨੇ ਪੀਲ ਪੁਲਿਸ ਸਰਵਿਸ ਵਿਚ ਨਸਲੀ ਭੇਦਭਾਵ ਅਤੇ ਇਸ ਪ੍ਰਕਾਰ ਦੇ ਹੋਰ ਮਾਮਲਿਆਂ ਸਬੰਧੀ ਜਾਂਚ ਕਰਵਾ ਕੇ ਤੱਥਾਂ ਨੂੰ ਸਾਹਮਣੇ ਲਿਆਉਣ ਦੀ ਗੱਲ ਕਹੀ ਹੈ। ਪੁਲਿਸ ਬੋਰਡ ਨੇ ਬੁੱਧਵਾਰ …

Read More »

ਨਾਰਥ ਯਾਰਕ ‘ਚ ਦੋ ਵਿਅਕਤੀ ਕਾਰ ਨਾਲ ਟੱਕਰ ‘ਚ ਜ਼ਖ਼ਮੀ

ਨਾਰਥ ਯਾਰਕ/ ਬਿਊਰੋ ਨਿਊਜ਼ : ਪਿਛਲੇ ਦਿਨੀਂ ਨਾਰਥ ਯਾਰਕ ‘ਚ ਇਕ ਕਾਰ ਚਾਲਕ ਨੇ ਟੈਸਟ ਰਾਈਡ ਦੌਰਾਨ ਦੋ ਲੋਕਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਡਰਾਈਵ ਟੈਸਟ ਸੈਂਟਰ ਦੀ ਪਾਰਕਿੰਗ ‘ਚ ਟੈਸਟ ਦੇ ਰਿਹਾ ਸੀ। ਹਾਦਸਾ ਲਾਰੈਂਸ ਐਵੀਨਿਊ ਈਸਟ, ਵਿਕਟੋਰੀਆ ਪਾਰਕ ਐਵੀਨਿਊ …

Read More »

ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਨੀਲਮ ਸੈਣੀ ਨਾਲ ਇਕ ਸਾਹਿਤਕ ਮਿਲਣੀ

ਬਰੈਂਪਟਨ : ਲੰਘੇ ਸ਼ਨੀਵਾਰ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟੋਰਾਂਟੋ ਚੈਪਟਰ ਵਲੋਂ ਕੈਲੀਫ਼ੋਰਨੀਆ ਦੀ ਨਾਮਵਰ ਸ਼ਾਇਰਾ ਨੀਲਮ ਸੈਣੀ ਨਾਲ ਬਰੈਂਪਟਨ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ ਜੋ ਕਿ ਅਤਿਅੰਤ ਕਾਮਯਾਬ, ਰੌਚਕ ਅਤੇ ਯਾਦਗਾਰੀ ਹੋ ਨਿੱਬੜੀ। ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਗਲੋਬਲ ਪੰਜਾਬ ਫਾਊਂਡੇਸ਼ਨ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ। ਇਹ …

Read More »

ਆਮ ਆਦਮੀ ਪਾਰਟੀ ਦੇ ਸਮਰਥਨ ‘ਚ ‘ਚਲੋ ਪੰਜਾਬ’ ਮੁਹਿੰਮ ਤਹਿਤ ਕੈਨੇਡਾ ਤੋਂ ਆਏ ਐਨ ਆਰ ਆਈਜ਼

ਸੁਖਬੀਰ ਬਾਦਲ ਨੇ ਸਾਰੇ ਐਨਆਰਆਈ ਭਾਈਚਾਰੇ ਨੂੰ ਅੱਤਵਾਦੀ ਦੱਸ ਕੇ ਉਨ੍ਹਾਂ ਦਾ ਅਪਮਾਨ ਕੀਤਾ : ਸੰਜੇ ਸਿੰਘ ਸੁਖਬੀਰ ਬਾਦਲ ਦੀ ਟਿੱਪਣੀ ਘਟੀਆ ਦਰਜੇ ਦੀ ਅਤੇ ਬੌਖਲਾਹਟ ਦਾ ਪ੍ਰਤੀਕ : ਕੰਵਰ ਸੰਧੂ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਜੇ ਸਿੰਘ ਅਤੇ ਸੀਨੀਅਰ ਆਗੂ ਕੰਵਰ ਸੰਧੂ ਨੇ ਉਪ …

Read More »

ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀਸੁਰਜੀਤ ਸਿੰਘ ਬਰਨਾਲਾ (91) ਦਾਪੀਜੀਆਈਚੰਡੀਗੜ੍ਹ ਵਿਚਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਵਿਚਪਤਨੀਸੁਰਜੀਤ ਕੌਰ ਬਰਨਾਲਾਅਤੇ ਦੋ ਪੁੱਤਰਜਸਜੀਤ ਸਿੰਘ ਅਤੇ ਗਗਨਜੀਤ ਸਿੰਘ ਹਨ। ਗਗਨਜੀਤ ਸਿੰਘ ਨੇ ਦੱਸਿਆ ਕਿ ਬਰਨਾਲਾਪਿਛਲੇ ਦਿਨਾਂ ਤੋਂ ਪੀਜੀਆਈਵਿਚ ਜ਼ੇਰੇ-ਇਲਾਜਸਨ। ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਸੀ ਅਤੇ ਤੇਜ਼ ਬੁਖਾਰਵੀ ਸੀ। ਉਨ੍ਹਾਂ ਦੇ ਪੁੱਤਰ ਨੇ …

Read More »

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਤਾਜਪੋਸ਼ੀ ਸੁਰੱਖਿਆ ਦੇ ਕੀਤੇ ਸਖਤ ਪ੍ਰਬੰਧ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਮਨੋਨੀਤ ਡੋਨਲਡ ਟਰੰਪ ਦੇ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਵਿਚ ਭਾਗ ਲੈਣ ਲਈ ਭਾਰਤੀ-ਅਮਰੀਕਨਾਂ ਸਮੇਤ ਹਜ਼ਾਰਾਂ ਹੀ ਲੋਕ ਰਾਜਧਾਨੀ ਦਾ ਰੁਖ਼ ਕਰ ਰਹੇ ਹਨ। ਟਰੰਪ ਦਾ ਸਹੁੰ ਚੁੱਕ ਸਮਾਗਮ ‘ਮੇਕ ਅਮੈਰਿਕਾ ਗਰੇਟ ਅਗੇਨ’ ਸਲੋਗਨ ਹੇਠ ਸਿਰਜਿਆ ਗਿਆ ਹੈ, ਜਿਸ ਨੇ ਰੀਅਲ …

Read More »