16 ਸਕਿੰਟ ‘ਚ ਭਰੀ 100 ਮੀਟਰ ਉਡਾਨ, ਦੇਖ ਰਹੇ ਪੁਲਿਸ ਜਵਾਨ ਹੋ ਗਏ ਹੈਰਾਨ ਡੇਹਲੋਂ/ਬਿਊਰੋ ਨਿਊਜ਼ ਪੇਂਡੂ ਓਲੰਪਿਕਸ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਕਿਲਾ ਰਾਏਪੁਰ ਦਾ 81ਵਾਂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਐਤਵਾਰ ਨੂੰ ਜਿੱਥੇ 100 ਤੋਲੇ ਦੇ ਭਗਵੰਤ ਮੈਮੋਰੀਅਲ ਹਾਕੀ ਕੱਪ ਲਈ ਫੱਸਵੇਂ ਮੁਕਾਬਲੇ ਹੋਏ, …
Read More »Yearly Archives: 2017
ਅੱਗ ਨਾਲ ਤਬਾਹ ਹੋਏ ਘਰ ‘ਚ ਨਹੀਂ ਸੀ ਕੋਈ ਫਾਇਰ ਅਲਾਰਮ
ਮਕਾਨ ਮਾਲਕ ਨੂੰ 50 ਹਜ਼ਾਰ ਡਾਲਰ ਤੱਕ ਜੁਰਮਾਨਾ ਜਾਂ ਹੋ ਸਕਦੀ ਹੈ ਜੇਲ੍ਹ ਬਰੈਂਪਟਨ : ਲੰਘੇ ਦਿਨੀਂ ਬਰੈਂਪਟਨ ਦੇ ਜਿਸ ਪਰਿਵਾਰ ਦੇ ਘਰ ਵਿਚ ਅੱਗ ਲੱਗਣ ਨਾਲ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ, ਉਸ ਘਰ ਵਿਚ ਕੋਈ ਫਾਇਰ ਅਲਾਰਮ ਲੱਗਿਆ ਹੋਇਆ ਨਹੀਂ ਸੀ। ਓਨਟਾਰੀਓ ਫਾਇਰ ਮਾਰਸ਼ਲ ਦਫਤਰ …
Read More »ਪਰਵਾਸੀ ਸਹਾਇਤਾ ਫਾਊਂਡੇਸ਼ਨ ਵਲੋਂ ਬਰੈਂਪਟਨ ਰੌਬੋਟਿਕ ਐਜੂਕੇਸ਼ਨ ਦੀ ਮਦਦ
ਅਸੀਂ ਆਪਣੇ ਪਾਠਕਾਂ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਆਪਣੀ ਕਮਿਊਨਿਟੀ ਦੀਆਂ ਦੋ ਬੱਚੀਆਂ ਪਰਵਾਸੀ ਰੇਡੀਉ ਦੇ ਸਟੂਡੀਉ ਆਈਆਂ ਸਨ। ਇਹ ਬੱਚੀਆਂ ਬਰੈਂਪਟਨ ਰੌਬੋਟਿਕਸ ਗਰੁਪ ਨਾਲ ਸੰਬੰਧਿਤ ਹਨ ਅਤੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲਕੇ ਅਮਰੀਕਾ ਵਿਚ ਹੋਣ ਵਾਲੇ ਅਜਿਹੇ ਇਕ ਵਿਸ਼ਵ ਪੱਧਰ ਦੇ ਮੁਕਾਬਲੇ ਵਿਚ ਹਿੱਸਾ …
Read More »ਆਰਸੀਐਮਪੀ ਨੇ ਕੈਨੇਡੀਅਨ ਸਰਹੱਦ ਵਿਚ ਆਉਣ ਵਾਲੇ ਰਿਫਿਊਜ਼ੀਆਂ ਦੀ ਕੀਤੀ ਮੱਦਦ
ਟੋਰਾਂਟੋ/ਬਿਊਰੋ ਨਿਊਜ਼ : ਹਰ ਦਿਨ ਰੋਇਲ ਕੈਨੇਡੀਅਨ ਮਾਊਂਟਿੰਡ ਪੁਲਿਸ ਅਮਰੀਕਾ-ਕੈਨੇਡਾ ਸਰਹੱਦ ਰਾਹੀਂ ਗੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਦੀ ਹੈ। ਲੰਘੇ ਸ਼ਨੀਵਾਰ ਨੂੰ ਵੀ ਆਰਸੀਐਮਪੀ ਨੇ ਹੈਮਿੰਗ ਫੋਰਡ, ਕਿਊਬਿਕ ਵਿਚ ਇਕ ਸੀਰੀਆਈ ਪਰਿਵਾਰ ਦੇ ਤਿੰਨ ਵਿਅਕਤੀਆਂ ਨੂੰ ਫੜਿਆ ਜੋ ਸਰਹੱਦ ਪਾਰ ਕਰਕੇ ਕੈਨੇਡਾ ਆਏ ਸਨ ਅਤੇ ਉਹਨਾਂ ਨੇ …
Read More »ਪੀਲ ਪੁਲਿਸ ਲੋਕਾਂ ਨਾਲ ਨੇੜਤਾ ਕਾਇਮ ਕਰਨ ਲਈ ਲਵੇਗੀ ਕੇਬਲ ਟੀਵੀ ਅਤੇ ਵੈਬਸਾਈਟ ਦਾ ਸਹਾਰਾ
ਪੀਲ ਪੁਲਿਸ ਬੋਰਡ ਦਾ ਹਰ ਕੰਮ ਹੋਵੇਗਾ ਪਾਰਦਰਸ਼ੀ ਬਰੈਂਪਟਨ/ਬਿਊਰੋ ਨਿਊਜ਼ ਪੀਲ ਪੁਲਿਸ ਸਰਵਿਸ ਬੋਰਡ ਨੇ ਅੱਜ ਲੋਕਾਂ ਨੂੰ ਪੀਲ ਰੀਜ਼ਨ ਪੁਲਿਸ ਦੇ ਗਵਰਨੈਂਸ ਨਾਲ ਸਬੰਧਤ ਸਾਰੇ ਮਾਮਲਿਆਂ ਦੇ ਬਾਰੇ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਾਰੀਆਂ ਜਾਣਕਾਰੀਆਂ ਦੇ ਬਾਰੇ ਵਿਚ ਪਾਰਦਰਸ਼ਤਾ ਰੱਖਣ ਦਾ ਉਪਰਾਲਾ ਕੀਤਾ। ਇਸ ਦਿਸ਼ਾ ਵਿਚ ਪਹਿਲਾ …
Read More »ਬਕਾਰਡੀ ਕੈਨੇਡਾ, ਬਰੈਂਪਟਨ ਯੂਨਿਟ ਨੂੰ ਬੰਦ ਕਰਕੇ ਵੇਚੇਗੀ
ਬਰੈਂਪਟਨ : ਬਕਾਰਡੀ ਕੈਨੇਡਾ ਆਉਣ ਵਾਲੇ ਮਹੀਨਿਆਂ ਵਿਚ ਆਪਣੇ ਬਰੈਂਪਟਨ ਬਾਰਟਲਿਗ ਪਲਾਂਟ ਨੂੰ ਬੰਦ ਕਰਕੇ ਵੇਚ ਦੇਵੇਗੀ। ਬਕਾਰਡੀ ਬਰੈਂਪਟਨ ਵਿਚ ਲੰਘੇ 50 ਸਾਲਾਂ ਤੋਂ ਮੌਜੂਦ ਹੈ ਪਰ ਹੁਣ ਇਹ ਯੂਨਿਟ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਸੂਚਿਤ ਕਰਦਿਆਂ ਹੋਇਆਂ ਕਿਹਾ ਹੈ ਕਿ ਇਹ ਯੂਨਿਟ ਬੰਦ ਕਰਨਾ …
Read More »ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਖਾਇਆ ਵਡੱਪਣ
ਟਰੂਡੋ ਨੇ ਫਰੈਂਚ ਵਿਚ ਜਵਾਬ ਦੇਣ ‘ਤੇ ਮਹਿਲਾ ਤੋਂ ਮੰਗੀ ਮੁਆਫੀ ਕਿਊਬਿਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਦਿਨੀਂ ਸ਼ੇਰਬੁਰਕ ਟਾਊਨ ਹਾਲ ਵਿਚ ਇਕ ਐਗਲੋਫੋਨ ਮਹਿਲਾ ਤੋਂ ਫਰੈਂਚ ਵਿਚ ਜਵਾਬ ਦਿੱਤੇ ਜਾਣ ਦੇ ਮਾਮਲੇ ਵਿਚ ਮੁਆਫੀ ਮੰਗ ਲਈ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਵਡੱਪਣ ਦਿਖਾਉਂਦਿਆਂ ਕਿਹਾ ਕਿ ਉਹਨਾਂ …
Read More »ਟਾਈਟਲਰ ਦਾ 16 ਮਾਰਚ ਨੂੰ ਹੋਵੇਗਾ ਲਾਈ ਡਿਟੈਕਟਰ ਟੈਸਟ
ਦਿੱਲੀ ਕੋਰਟ ਨੇ ਟਾਈਟਲਰ ਦਾ ਲਾਈ ਡਿਟੈਕਟਰ ਟੈਸਟ ਕਰਵਾਉਣ ਦਾ ਦਿੱਤਾ ਹੁਕਮ ਨਵੀਂ ਦਿੱਲੀ : ਟਾਈਟਲਰ ਦਾ 16 ਮਾਰਚ ਨੂੰ ਲਾਈ ਡਿਟੈਕਟਰ ਟੈਸਟ ਹੋਵੇਗਾ। ਦਿੱਲੀ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ 16 ਮਾਰਚ ਨੂੰ ਲਾਈ ਡਿਟੈਕਟਰ ਟੈਸਟ ਕਰਵਾਉਣ ਦਾ ਹੁਕਮ ਦਿੱਤਾ ਹੈ। …
Read More »ਹਾਈਕੋਰਟ ਨੇ ਸੱਜਣ ਕੁਮਾਰ ਖ਼ਿਲਾਫ਼ ਐਫ਼ਆਈਆਰਜ਼ ਦੇ ਵੇਰਵੇ ਮੰਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਹਾਈ ਕੋਰਟ ਨੇ ਦਿੱਲੀ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੂੰ ਕਤਲੇਆਮ ਸਬੰਧੀ ਕਾਂਗਰਸ ਆਗੂ ਸੱਜਣ ਕੁਮਾਰ ਖ਼ਿਲਾਫ਼ ਦਾਇਰ ਵੱਖ-ਵੱਖ ਕਤਲ ਕੇਸਾਂ ਦੇ ਸਮੇਂ ਬਾਰੇ ਜਾਣਕਾਰੀ ਦੇਣ ਲਈ ਆਖਿਆ ਹੈ। ਇਹ ਹੁਕਮ ਜਸਟਿਸ ਐਸ.ਪੀ. ਗਰਗ ਦੀ ਅਦਾਲਤ ਨੇ ਜਾਰੀ ਕੀਤੇ ਹਨ। ਬੈਂਚ …
Read More »ਯੂਪੀ ਚੋਣਾਂ ‘ਚ ਦੂਸ਼ਣਬਾਜ਼ੀ ਸਿਖਰਾਂ ‘ਤੇ, ਇਕ ਦੂਜੇ ਖਿਲਾਫ ਚੱਲ ਰਹੇ ਹਨ ਸ਼ਬਦੀ ਬਾਣ
‘ਭੈਣ ਜੀ ਸੰਪਤੀ ਪਾਰਟੀਂ’ ਬਣੀ ਬਸਪਾ : ਮੋਦੀ ਮੋਦੀ ਨੈਗੇਟਿਵ ਦਲਿਤ ਮੈਨ : ਮਾਇਆਵਤੀ ਸੁਲਤਾਨਪੁਰ, ਜਾਲੌਣ/ਬਿਊਰੋ ਨਿਊਜ਼ : ਯੂਪੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਇਆਵਤੀ ‘ਤੇ ਹਮਲਾ ਬੋਲਦਿਆਂ ਉਨ੍ਹਾਂ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ‘ਭੈਣਜੀ ਸੰਪਤੀ ਪਾਰਟੀ’ ਦੱਸਿਆ। ਇਸ ‘ਤੇ ਮੋੜਵਾਂ ਹੱਲਾ ਬੋਲਦਿਆਂ …
Read More »