ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਹਿਯੋਗ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਬਰੈਂਪਟਨ ਵੈਸਟ ਅਤੇ ਪੂਰੇ ਸੂਬੇ ਵਿਚ ਵੱਖ ਵੱਖ ਪ੍ਰਾਜੈਕਟਾਂ ਵਿਚ ਹਜ਼ਾਰਾਂ ਦੀ ਫੰਡਿੰਗ ਪ੍ਰਧਾਨ ਕਰ ਰਿਹੀ ਹੈ ਤਾਂ ਜੋ ਮਾਪਿਆਂ ਲਈ ਆਪਣੇ ਬੱਚਿਆਂ …
Read More »Yearly Archives: 2017
ਕਿਊਬਿਕ ਵਿੱਚ 3:8 ਬਿਲੀਅਨ ਸਾਲ ਪਹਿਲਾਂ ਜ਼ਿੰਦਗੀ ਹੋਣ ਦੇ ਨਿਸ਼ਾਨ ਮਿਲੇ
ਵਿਗਿਆਨੀਆਂ ਦਾ ਇਹ ਉਪਰਾਲਾ ਸੋਲਰ-ਸਿਸਟਮ ਵਿੱਚ ਹੋਰ ਉਪਲਬਧੀਆਂ ਲਈ ਹੋ ਸਕਦਾ ਹੈ ਸਹਾਈ ਔਟਵਾ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਵਿਗਿਆਨੀਆਂ ਦੀ ਇੱਕ ਟੀਮ ਵਲੋਂ ਆਪਣੇ ਯਤਨਾਂ ਸਦਕਾ ਉਤਰੀ ਕਿਉਬਿਕ ਵਿੱਚ ਲਾਲ ਚਟਾਨ ਉਪਰ ਕੁਝ ਨਿਸ਼ਾਨ ਲੱਭੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਥੇ ਕੋਈ 3:8 ਬਿਲੀਅਨ ਸਾਲ ਪਹਿਲਾਂ ਜੀਵਨ ਦੀ …
Read More »ਮਿਲਟਨ ਵਾਸੀ ਔਰਤ ਨੇ ਆਪਣੀ ਜ਼ਿੰਦਗੀ ਬੇਸਹਾਰਿਆਂ ਦੇ ਨਾਂਅ ਕੀਤੀ
ਮਿਲਟਨ : ਮਿਲਟਨ ਵਾਸੀ ਇਕ ਔਰਤ ਨੇ ਆਪਣੀ ਜ਼ਿੰਦਗੀ ਨੂੰ ਘਾਨਾ ਦੇ ਬੇਸਹਾਰਿਆਂ ਦੇ ਨਾਂਅ ਕਰ ਦਿੱਤਾ ਹੈ ਅਤੇ ਉਹ ਇਸ ਅਫ਼ਰੀਕੀ ਦੇਸ਼ ‘ਚ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਯਤਨ ਕਰੇਗੀ। ਜਿੰਜਰ ਗਿਆਮਹ ਬੋਕਾਈ, ਕਈ ਵਾਰ ਘਾਨਾ ਜਾ ਚੁੱਕੀ ਹੈ ਅਤੇ ਇਨ੍ਹੀਂ ਦਿਨੀਂ ਘਾਨਾ ‘ਚ 300 ਬੱਚਿਆਂ ਲਈ …
Read More »ਗਰੇਟ ਪੰਜਾਬ ਬਿਜ਼ਨਿਸ ਸੈਂਟਰ ਵਿੱਚ ਹੁਣ ਬਿਨ੍ਹਾਂ ਆਗਿਆ ਸਾਰੀ ਰਾਤ
ਗੱਡੀ ਨਹੀਂ ਖੜ੍ਹੀ ਕੀਤੀ ਜਾ ਸਕੇਗੀ ਮਾਲਟਨ : ਸਿੱਖ ਹੈਰੀਟੇਜ਼ ਤਰਜ਼ ਦੀ ਸ਼ੈਲੀ ਉਪਰ ਬਣੇ ਹੋਏ ਅਤੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀ ਪਲਾਜ਼ੇ ‘ਗਰੇਟ ਪੰਜਾਬ ਬਿਜ਼ਨਿਸ ਸੈਂਟਰ’ ਵਿੱਚ ਹੁਣ ਲੋਕ ਬਿਨ੍ਹਾ ਆਗਿਆ ਤੋਂ ਸਾਰੀ ਰਾਤ ਗੱਡੀ ਪਾਰਕ ਨਹੀਂ ਕਰ ਸਕਣਗੇ। ਪਲਾਜ਼ੇ ਦੀ ਮੈਨੇਜਮਿੰਟ ਵਲੋਂ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਇੱਕ …
Read More »ਦੂਸਰੀ ਜਮਾਤ ਦੇ ਵਿਦਿਆਰਥੀ ਦੇ ਸੈਂਡਵਿਚ ‘ਚੋਂ ਮੈਰੀਓਨਾ ਮਿਲਿਆ
ਬੈਰੀ/ਬਿਊਰੋ ਨਿਊਜ਼ ਇਥੋਂ ਦੇ ਇੱਕ ਸਕੂਲ ਦੀ ਦੂਸਰੀ ਜਮਾਤ ਦੇ ਵਿਦਿਆਰਥੀ ਦੇ ਸੈਂਡਵਿੱਚ ਵਿਚੋਂ ਮੈਰੀਓਨਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲੀਸ ਅਨੁਸਾਰ ਕਿਸੇ ਨੂੰ ਵੀ ਇਸ ਕੇਸ ਵਿਚ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬੱਚਾ ਜਦੋਂ ਆਪਣੇ …
Read More »ਜੌਹਨ ਟੋਰੀ ਨੇ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨਾਲ ਕੀਤੀ ਮੁਲਾਕਾਤ
ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਵਿਚ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਇਕ ਟੀ ਪਾਰਟੀ ਦਾ ਆਯੋਜਨ ਕੀਤਾ। ਜਿਸ ਵਿਚ 60 ਤੋਂ 65 ਵਿਸ਼ੇਸ਼ ਗੈਸਟ ਹਾਜ਼ਰ ਹੋਏ। ਇਸ ਮੌਕੇ ‘ਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨਾਲ ਮੁਲਾਕਾਤ ਕਰਕੇ ਇੰਡੋ ਕੈਨੇਡੀਅਨ ਕਮਿਊਨਿਟੀ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ‘ਤੇ …
Read More »ਨਤੀਜਿਆਂ ਤੋਂ ਪਹਿਲਾਂ ਹੀ ‘ਆਪ’ ਸਮਰਥਕਾਂ ਨੇ ਜਿੱਤ ਦਾ ਜਸ਼ਨ ਮਨਾਉਣ ਲਈ ਬੁੱਕ ਕਰਵਾਇਆ ਸ਼ਿੰਗਾਰ ਬੈਂਕੁਇਟ ਹਾਲ
ਟੋਰਾਂਟੋ : ਪੰਜਾਬ ਚੋਣਾਂ ‘ਚ ਜਿੱਤ ਹਾਸਲ ਕਰਨ ਦੀ ਉਮੀਦ ‘ਚ ਆਮ ਆਦਮੀ ਪਾਰਟੀ ਦੇ ਕੈਨੇਡਾ ਸਥਿਤ ਵਲੰਟੀਅਰ ਜਸ਼ਨ ਮਨਾਉਣ ਦੇ ਲਈ ਇੰਤਜ਼ਾਰ ਨਹੀਂ ਕਰ ਸਕਦੇ, ਇਸ ਦੇ ਮੱਦੇਨਜ਼ਰ ਜਿੱਤ ਤੋਂ ਪਹਿਲਾਂ ਹੀ ਉਨ੍ਹਾਂ ਨੇ ਬੈਂਕੁਇਟ ਹਾਲ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਜਦਕਿ 4 ਫਰਵਰੀ ਨੂੰ ਪਈਆਂ ਵੋਟਾਂ ਦੇ …
Read More »ਵਿਸ਼ਵ ਰੰਗਮੰਚ ਦਿਵਸ ਸਮਾਗਮ ਵਿੱਚ ਦੋ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ
ਟੋਰਾਂਟੋ : ਨਾਟ-ਸੰਸਥਾ ”ਹੈਟਸ-ਅੱਪ” (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਸ੍ਰੀ ਓਮਪੁਰੀ ਨੂੰ ਸਮਰਪਿਤ ਸਾਲਾਨਾ ‘ਵਿਸ਼ਵ ਰੰਗਮੰਚ ਦਿਵਸ ਸਮਾਰੋਹ’ ਇਸ ਸਾਲ 2 ਅਪਰੈਲ, 2017 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ …
Read More »ਦੋ ਪੰਜਾਬਣਾਂ ਦੁੜਾਉਂਦੀਆਂ ਹਨਸਿਡਨੀਦੀਆਂ ਸੜਕਾਂ ‘ਤੇ ਬੱਸਾਂ
ਪੰਜਾਬ ‘ਚ ਆ ਕੇ ਤਾਂ ਅਸੀਂ ਸਾਈਕਲਵੀਨਹੀਂ ਚਲਾਸਕਦੀਆਂ : ਹਰਮਨਪ੍ਰੀਤ ਲਿਬੜਾਪਿੰਡਦੀਧੀ ਬੱਸ ਛੱਡ ਕੇ ਟਰੱਕ ਵੀਚਲਾਸਕਦੀਹੈ :ਅਮਨਦੀਪ ਕੁਲਦੀਪ ਸਿੰਘ ਬੇਦੀ ਜ਼ਿੰਦਗੀਦਾ ਕੋਈ ਵੀ ਅਜਿਹਾ ਕੰਮਨਹੀਂ ਜਾਂ ਕੋਈ ਵੀ ਅਜਿਹਾ ਕਿੱਤਾ ਨਹੀਂ, ਜੋ ਸਾਡੀਆਂ ਮੁਟਿਆਰਾਂ ਨਾਕਰਸਕਦੀਆਂ ਹੋਣ।ਫਿਰਵੀ ਕੁਝ ਅਜਿਹੇ ਖੇਤਰਹਨ, ਜਿੱਥੇ ਅਜੇ ਵੀਸਾਡੀਆਂ ਮੁਟਿਆਰਾਂ ਜਾਣੋਂ ਝਿਜਕਦੀਆਂ ਹਲ।ਇਨ੍ਹਾਂ ‘ਚ ਡਰਾਈਵਿੰਗ ਦਾ ਕਿੱਤਾ …
Read More »ਦਿੱਲੀ ਗੁਰਦੁਆਰਾ ਚੋਣਨਤੀਜਿਆਂ ਦੇ ਅਰਥ
ਦਿੱਲੀ ਸਿੱਖ ਗੁਰਦੁਆਰਾਪ੍ਰਬੰਧਕਕਮੇਟੀਦੀਆਂ ਚੋਣਾਂ ਵਿਚਸ਼੍ਰੋਮਣੀਅਕਾਲੀਦਲ (ਬਾਦਲ) ਨੂੰ ਲਗਾਤਾਰਦੂਜੀਵਾਰ ਜਿੱਤ ਹਾਸਲ ਹੋਈ ਹੈ। ਦਿੱਲੀ ਗੁਰਦੁਆਰਾਚੋਣਾਂ ਦੀਆਂ ਕੁੱਲ 46 ਸੀਟਾਂ ‘ਚੋਂ ਸ਼੍ਰੋਮਣੀਅਕਾਲੀਦਲ (ਬਾਦਲ) ਨੂੰ 35, ਸ਼੍ਰੋਮਣੀਅਕਾਲੀਦਲ ਦਿੱਲੀ (ਸਰਨਾ) ਨੂੰ 7, ਅਕਾਲ ਸਹਾਇ ਵੈੱਲਫੇਅਰਸੁਸਾਇਟੀ ਨੂੰ 2 ਤੇ 2 ਸੀਟਾਂ ‘ਤੇ ਆਜ਼ਾਦਉਮੀਦਵਾਰਾਂ ਨੇ ਜਿੱਤ ਪ੍ਰਾਪਤਕੀਤੀਹੈ।ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾਸਮੇਤਅਕਾਲੀਦਲਬਾਦਲ ਦੇ ਉਮੀਦਵਾਰਾਂ ਨੇ …
Read More »