Breaking News
Home / 2017 (page 396)

Yearly Archives: 2017

ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੇ ”ਪੰਜਾਬ ਵਾਟਰ ਰਿਫਰੈਂਡਮ” ਦੀ ਕੀਤੀ ਹਮਾਇਤ

ਨਿਊਯਾਰਕ/ਬਿਊਰੋ ਨਿਊਜ਼ : ਆਖਿਰ ਕਿੰਨਾ ਚਿਰ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਦਿੱਤਾ ਜਾਂਦਾ ਰਹੇਗਾ। ਇਹ ਪਾਣੀ ਜਿਸ ਉੱਤੇ ਸਿਰਫ ਤੇ ਸਿਰਫ ਪੰਜਾਬ ਦਾ ਹੱਕ ਬਣਦਾ ਹੈ। ਪੰਜਾਬ ਦੇ ਪਾਣੀ ਨੂੰ ਬਾਹਰਲੇ ਸੂਬਿਆਂ ਨੂੰ ਦੇਣ ਦੀ ਬਜਾਏ ਪੰਜਾਬ ਦੇ ਪਿੰਡਾਂ ਤੱਕ ਪਹੁੰਚਾਉਣ ਲਈ ਸਿੱਖ ਕੌਮ ਵਲੋਂ ਹੁੰਮ ਹੁੰਮਾ ਕੇ ਪੂਰੀ …

Read More »

ਮਹਿਲਾਵਾਂ ਨੂੰ ਸੰਸਦ ‘ਚ ਪ੍ਰਤੀਨਿਧਤਾ ਦੇਣ ਵਿਚ ਭਾਰਤ ਫਾਡੀ

ਅੰਤਰ-ਪਾਰਲੀਮਾਨੀ ਯੂਨੀਅਨ ਦੀ 2016 ਬਾਰੇ ਰਿਪੋਰਟ ਵਿੱਚ ਹੋਇਆ ਖ਼ੁਲਾਸਾ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਆਲਮੀ ਅੰਤਰ-ਸੰਸਦੀ ਸੰਸਥਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2016 ਵਿਚ ਮਹਿਲਾਵਾਂ ਨੂੰ ਸੰਸਦ ਵਿੱਚ ਪ੍ਰਤੀਨਿਧਤਾ ਦੇਣ ਦੇ ਮਾਮਲੇ ਵਿੱਚ ਏਸ਼ੀਆ ਵਿੱਚੋਂ ਕੇਵਲ ਭਾਰਤ ‘ਫਾਡੀ’ ਰਿਹਾ ਹੈ। ਅੰਤਰ-ਸੰਸਦੀ ਯੂਨੀਅਨ (ਆਈਪੀਯੂ) ਦੀ ‘ਵਿਮੈੱਨ ਇਨ ਪਾਰਲੀਮੈਂਟ ਇਨ 2016: ਦਿ …

Read More »

ਅਮਰੀਕਾ ‘ਚ ਸਿੱਖ ਭਾਈਚਾਰੇ ਦੇ ਨਾਲ-ਨਾਲ ਭਾਰਤੀਆਂ ਵਿਚ ਚਿੰਤਾ ਦਾ ਮਾਹੌਲ

ਕੈਂਟ: ਅਮਰੀਕਾ ਵਿਚ ਸਿੱਖ ਵਿਅਕਤੀ ਨੂੰ ਗੋਲੀ ਮਾਰਨ ਦੀ ਘਟਨਾ ਪਿੱਛੋਂ ਇਕ ਗੁਰਦਵਾਰੇ ਵਿਚ ਇਕੱਤਰ ਹੋਏ ਲੋਕਾਂ ਦੇ ਮਨ ‘ਤੇ ਡਰ ਅਤੇ ਬੇਵਿਸਾਹੀ ਭਾਰੂ ਹੋਏ ਨਜ਼ਰ ਆ ਰਹੇ ਸਨ। ਸਿੱਖ ਆਗੂ ਹੀਰਾ ਸਿੰਘ ਨੇ ਦਸਿਆ ਕਿ ਸਿਆਟਲ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਿੱਖੀ ਪਹਿਰਾਵੇ ਵਾਲੇ ਲੋਕਾਂ ਲਈ ਇਤਰਾਜ਼ਯੋਗ …

Read More »

ਸਿੱਖ ‘ਤੇ ਹਮਲੇ ਦੀ ਜਾਂਚ ਵੀ ਐਫਬੀਆਈ ਹਵਾਲੇ

ਵਾਸ਼ਿੰਗਟਨ: ਅਮਰੀਕਾ ਦੇ ਕੈਂਟ ਸ਼ਹਿਰ ਵਿੱਚ ਦੀਪ ਰਾਏ ‘ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਵੀ ਐਫ.ਬੀ.ਆਈ. ਨੂੰ ਸੌਂਪ ਦਿੱਤੀ ਗਈ ਹੈ। ਇਸ ਹਮਲੇ ਨੂੰ ਵੀ ਸੰਭਾਵੀ ਨਸਲੀ ਹਿੰਸਾ ਦੇ ਇਰਾਦੇ ਨਾਲ ਕੀਤਾ ਗਿਆ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਨੂੰ ਨਸਲੀ ਹਮਲਾ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਕਰਾਰ ਦਿੱਤਾ …

Read More »

ਅਮਰੀਕਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਸਾਊਥ ਕੈਰੋਲੀਨਾ ਵਿਚ ਕਾਰੋਬਾਰੀ ਹਰਨਿਸ਼ ਪਟੇਲ ਨੂੰ ਘਰ ਦੇ ਕੋਲ ਮਾਰੀ ਗੋਲੀ ਨਿਊਯਾਰਕ/ਬਿਊਰੋ ਨਿਊਜ਼ ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਾਰੇ ਗਏ ਹਰਨਿਸ਼ ਪਟੇਲ (43) ਸਾਊਥ ਕੈਰੋਲਿਨਾ ਦੀ ਲੈਂਕੇਸਟਰ ਕਾਊਂਟੀ ਵਿਚ ਸਾਧਾਰਨ ਲੋੜਾਂ ਦਾ ਸਾਮਾਨ ਵੇਚਣ ਵਾਲਾ ਸਟੋਰ ਚਲਾਉਂਦੇ ਸਨ। ਜਦੋਂ ਉਹ …

Read More »

ਅਮਰੀਕਾ ਵਿੱਚ ਭਾਰਤੀ ਮੂਲ ਦੀ ਲੜਕੀ ਉਤੇ ਨਸਲੀ ਟਿੱਪਣੀਆਂ

ਕਿਹਾ, ਇਥੋਂ ਦਫਾ ਹੋ ਜਾ ਨਿਊਯਾਰਕ/ਬਿਊਰੋ ਨਿਊਜ਼ : ਇੱਥੇ ਅਫਰੀਕੀ-ਅਮਰੀਕੀ ਵਿਅਕਤੀ ਨੇ ਮਸਰੂਫ਼ ਯਾਤਰੀ ਰੇਲ ਗੱਡੀ ਵਿੱਚ ਸਫ਼ਰ ਕਰ ਰਹੀ ਭਾਰਤੀ ਮੂਲ ਦੀ ਲੜਕੀ ਉਤੇ ਨਸਲੀ ਟਿੱਪਣੀਆਂ ਕੀਤੀਆਂ। ਉਸ ਨੂੰ ਬੇਤੁਕੇ ਨਾਵਾਂ ਨਾਲ ਪੁਕਾਰਿਆ ਅਤੇ ਚੀਕ ਕੇ ਆਖਿਆ ਕਿ ”ਇੱਥੋਂ ਦਫਾ ਹੋ ਜਾ।” ਨਿਊਯਾਰਕ ਵਿੱਚ ਰਹਿੰਦੀ ਏਕਤਾ ਦੇਸਾਈ ਨੇ 23 …

Read More »

ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਗਰੇਡ-12 ਦੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਤੋਂ ਐੱਮ.ਪੀ. ਸੋਨੀਆ ਸਿੱਧੂ ਦੇ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਨੇ ਲੰਘੀ 3 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਸੇਂਟ ਔਗਸਟਾਈਨ ਸੈਕੰਡਰੀ ਸਕੂਲ ਦੇ ਗਰੇਡ-12 ਦੇ ਤਿੰਨ ਗਰੁੱਪਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਨਾ ਕੇਵਲ ਮੈਂਬਰ ਪਾਰਲੀਮੈਂਟ ਵਜੋਂ ਆਪਣੇ ਨਿਭਾਏ ਜਾ ਰਹੇ ਰੋਲ ਅਤੇ …

Read More »

ਨੌਵੀਂ ਸੈਣੀ ਸਭਿਆਚਾਰਕ ਨਾਈਟ 25 ਮਾਰਚ ਨੂੰ

ਬਰੈਂਪਟਨ/ਬਿਊਰੋ ਨਿਊਜ਼ 25 ਮਾਰਚ ਦਿਨ ਸ਼ਨਿਚਰਵਾਰ 6.00 ਵਜੇ ਸ਼ਾਮ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬਰੱਮਸਟੀਲ ਰੋਡ ਬਰੈਪਟਨ ਵਿਖੇ ਨੌਵੀਂ ਸੈਣੀ ਨਾਈਟ ਕਰਵਾਈ ਜਾ ਰਹੀ ਹੈ ਜਿਸ ਵਿਚ, ਆਪਣੀ ਆਈਟਮ ਪੇਸ਼ ਕਰਨ ਲਈ 416-271-1534 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਪਣੇ ਲੋਕਲ ਗਾਇਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ,  ਬੱਚਿਆਂ ਦੇ ਸ਼ੋਅ, ਦਿਲਾਂ …

Read More »

ਰਾਜ ਮਿਊਜ਼ਿਕ ਅਕੈਡਮੀ ਬਰੈਂਪਟਨ ਵਲੋਂ ਕੀਰਤਨ ਸਮਾਗਮ ਕਰਵਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ ਰਾਜ ਮਿਊਜ਼ਿਕ ਅਕੈਡਮੀ, ਬਰੈਂਪਟਨ ਜੋ ਕਿ ਪਿਛਲੇ ਲਗਭਗ 27 ਸਾਲਾਂ ਤੋ ਸੰਗੀਤ ਦੇ ਖੇਤਰ ਵਿਚ ਨਿਸ਼ਕਾਮ ਸੇਵਾ ਕਰ ਰਹੀ ਹੈ ਵਲੋਂ ਆਪਣਾ ਸਲਾਨਾ ਧਾਰਮਿਕ ਪ੍ਰੋਗਰਾਮ (ਕੀਰਤਨ ਸਮਾਗਮ) ਨਾਨਕਸਰ ਗੁਰੂਘਰ, ਟੋਰਾਂਟੋ ਵਿਖੇ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਬਹੁਤ ਸਾਰੀਆਂ ਨਾਮਵਰ ਸਾਹਿਤਕ ਅਤੇ ਧਾਰਮਿਕ ਹਸਤੀਆਂ ਨੇ ਆਪਣੀ ਹਾਜ਼ਰੀ ਲਗਵਾਈ। …

Read More »

ਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦਾ ਪੋਤਰਾ ਵੀ ‘ਬਲੈਕ ਆਈਜ਼’ ਨਾਲ ਆਇਆ ਗਾਇਕੀ ਦੇ ਮੈਦਾਨ ਵਿੱਚ

ਬਰੈਂਪਟਨ/ਹਰਜੀਤ ਬਾਜਵਾ : ਸ਼੍ਰੋਮਣੀ ਕਵੀਸ਼ਰ ਅਤੇ ਪ੍ਰਸਿੱਧ ਢਾਡੀ ਸ੍ਰ. ਰਣਜੀਤ ਸਿੰਘ ਸਿੱਧਵਾਂ ਦਾ ਪੋਤਰਾ ਅਤੇ ਟੋਰਾਂਟੋਂ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸੁਣੇ ਜਾਂਦੇ ਪ੍ਰਸਿੱਧ ਰੇਡੀਓ ਪੰਜਾਬੀ ਲਹਿਰਾਂ ਦੇ ਸੰਚਾਲਕ ਸ੍ਰ. ਸਤਿੰਦਰਪਾਲ ਸਿੰਘ ਸਿੱਧਵਾਂ ਦਾ ਸਪੁੱਤਰ ਨਵੀ ਸਿੱਧੂ ਵੀ ਗਾਇਕੀ ਦੇ ਮੈਦਾਨ ਵਿੱਚ ਆਪਣੀ ਕਿਸਮਤ ਅਜਮਾਈ ਲਈ ਆ ਗਿਆ ਹੈ।ਨਵੀ …

Read More »