ਟੋਰਾਂਟੋ :ਕੈਨੇਡਾ ਦੇ ਇੰਨੋਵੇਸ਼ਨ, ਸਾਇੰਸ ਅਤੇ ਸੈਰ-ਸਪਾਟਾ ਮੰਤਰੀ, ਨਵਦੀਪਬੈਂਸ ਨੇ ਅਦਾਰਾਪਰਵਾਸੀ ਦੇ ਮੁਖੀ ਰਜਿੰਦਰ ਸੈਣੀਹੋਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੈਨੇਡਾ ਦੇ ਇਸ ਸਾਲ ਦੇ ਆਮਬਜਟਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਜਟ ਵਿੱਚ ਖੋਜ, ਨਵੀਂ ਤਕਨੌਲਜੀ ਅਤੇ ਵਪਾਰਲਈਨਵੇਂ ਮੌਕੇ ਤਲਾਸ਼ਕੀਤੇ ਜਾਣਲਈਬਹੁਤ ਵੱਡੀ ਰਕਮ ਰੱਖੀ ਗਈ ਹੈ, ਜੋ ਉਨ੍ਹਾਂ ਦੇ ਮੰਤਰਾਲੇ …
Read More »Yearly Archives: 2017
ਨਵਾਂ ਹੋਮਬਿਲਡਰਰੈਗੂਲੇਟਰ ਗਾਹਕਾਂ ਨੂੰ ਸ਼ੋਸ਼ਣ ਤੋਂ ਬਚਾਵੇਗਾ
ਬਰੈਂਪਟਨ : ਹੋਵਾ ਨੇ 28 ਮਾਰਚ ਨੂੰ ਕਨਜਿਊਮਰਅਫੇਅਰਜ਼ ਮੰਤਰਾਲੇ ਵਲੋਂ ਬਿਲਡਰਰੈਗੂਲੇਟਰਦੀਭੂਮਿਕਾ ਨੂੰ ਲੈ ਕੇ ਹਿੱਤਾਂ ਦੇ ਟਕਰਾਅ ਨੂੰ ਦੂਰਕਰਨਬਾਰੇ ਟੇਰਿਓਨ ਨੂੰ ਬਦਲਣਅਤੇ ਇਕ ਨਵਾਂ ਹੋਮਬਿਲਡਰਰੈਗੂਲੇਟਰ ਬਣਾਉਣ ਦੇ ਫੈਸਲੇ ਦਾਸਵਾਗਤਕੀਤਾਹੈ। ਇਹ ਰੈਗੂਲੇਟਰ ਗਾਹਕਾਂ ਨੂੰ ਵਾਰੰਟੀਪ੍ਰੋਵਾਈਡਰ ਦੇ ਤੌਰ ‘ਤੇ ਸੇਵਾਵਾਂ ਪ੍ਰਦਾਨਕਰੇਗਾ। ਇਹ ਇਕ ਤਰ੍ਹਾਂ ਨਾਲਟੇਰਿਓਨਦੀ ਲੰਘੇ ਚਾਲੀਵਰ੍ਹਿਆਂ ਤੋਂ ਚੱਲੇ ਆ ਰਹੇ ਏਕਾਧਿਕਾਰ …
Read More »ਅੰਤਰਰਾਸ਼ਟਰੀ ਪਾਣੀਆਂ ਵਿੱਚ ਫੜੀ ਗਈ ਡਰੱਗ ਵਿੱਚ ਕੈਨੇਡੀਅਨ ਸਮੁੰਦਰੀ ਜਹਾਜ਼ ਸ਼ਾਮਲ
ਟੋਰਾਂਟੋ/ਬਿਊਰੋ ਨਿਊਜ਼ ਰੋਇਲਕੈਨੇਡੀਅਨਜਲਸੈਨਾਵਲੋਂ ਕੀਤੀ ਗਈ ਡਰੱਗ ਸਮੱਗਲਿੰਗ ਨੂੰ ਰੋਕਣਲਈ ਚੁੱਕੇ ਗਏ ਅੰਤਰਰਾਸ਼ਟਰੀ ਪਾਣੀਆਂ ਵਿਚਲੇ ਯਤਨਾਂ ਵਿੱਚ ਇੱਕ ਕੈਨੇਡੀਅਨ ਸ਼ਿੱਪ ਨੂੰ ਭਾਰੀਮਾਤਰਾ ਵਿੱਚ ਡਰੱਗ ਲੈ ਕੇ ਜਾਂਦਿਆਂ ਕਾਬੂਕੀਤਾ ਹੈ। ਇਸ ਜਹਾਜ਼ ਵਿੱਚੋਂ ਪੁਲਿਸ ਨੂੰ ਕੋਈ 14 ਟਨਕੋਕੀਨਪ੍ਰਾਪਤ ਹੋਈ ਹੈ। ਇਹ ਮਿਸ਼ਨਸੈਨਾਵਲੋਂ ਸੈਂਟਰਲਅਤੇ ਸਾਉਥਅਮਰੀਕਾ ਦੇ ਪਾਣੀਆਂ ਵਿੱਚ ਕੀਤਾ ਗਿਆ ਸੀ। ਅਮਰੀਕਾ ਦੇ …
Read More »ਟਰੰਪ ਨੂੰ ਵੱਡਾ ਝਟਕਾ, ਬਣਿਆ ਰਹੇਗਾ ‘ਓਬਾਮਾਕੇਅਰ’
ਸਮਰਥਨ ਨਾ ਮਿਲਣ ਕਾਰਨ ਪ੍ਰਤੀਨਿਧੀ ਸਭਾ ਤੋਂ ਬਿਲ ਵਾਪਸ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਉਨ੍ਹਾਂ ਦਾ ਪ੍ਰਸ਼ਾਸਨ ਨਵਾਂ ਸਿਹਤ ਬਿੱਲ ‘ਹੈਲਥਕੇਅਰ’ ਪ੍ਰਤੀਨਿਧੀ ਸਭਾ ਕੋਲ ਪਾਸ ਕਰਾਉਣ ਵਿਚ ਨਾਕਾਮ ਰਿਹਾ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ …
Read More »ਬ੍ਰਿਟਿਸ਼ ਮੰਤਰੀ ਪ੍ਰੀਤੀ ਪਟੇਲ ਨੂੰ ਪਰਵਾਸੀ ਭਾਰਤੀ ਸਨਮਾਨ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਭਾਰਤੀ ਮੂਲ ਦੀ ਮੰਤਰੀ ਪ੍ਰੀਤੀ ਪਟੇਲ ਨੂੰ ਪਰਵਾਸੀ ਭਾਰਤੀ ਸਨਮਾਨ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਭਾਰਤੀ ਪਰਵਾਸੀਆਂ ਦੇ ਹਿੱਤਾਂ ਦਾ ਸਮੱਰਥਨ ਕਰਨ ਅਤੇ ਭਾਰਤ-ਬ੍ਰਿਟੇਨ ਸਬੰਧਾਂ ਨੂੰ ਹੋਰ ਸੁਧਾਰਨ ਦੀ ਦਿਸ਼ਾ ਵਿਚ ਕੰਮ ਕਰਨ ਦਾ ਵਾਅਦਾ ਕੀਤਾ ਹੈ। ਅੰਤਰਰਾਸ਼ਟਰੀ ਵਿਕਾਸ ਮੰਤਰੀ ਪਟੇਲ ਨੇ ਕਿਹਾ ਕਿ …
Read More »ਆਸਟਰੇਲੀਆ ਦੇ ਇਤਿਹਾਸਕ ਸਥਾਨ ‘ਤੇ ਇਕੱਤਰ ਹੋਏ ਸਿੱਖ
ਮੈਲਬਰਨ : ਆਸਟਰੇਲੀਆ ਦੇ ਸਿੱਖਾਂ ਨੇ ਉਸ ਇਤਿਹਾਸਕ ਸਥਾਨ ਦਾ ਦੌਰਾ ਕੀਤਾ, ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਅਖੰਡ ਪਾਠ ਦੇ ਭੋਗ ਪਾਉਣ ਪਿੱਛੋਂ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਸਰੋਤਾਂ ਮੁਤਾਬਿਕ ਇਹ ਆਸਟਰੇਲੀਆ ਵਿੱਚ ਹੋਇਆ ਪਹਿਲਾ ਅਖੰਡ ਪਾਠ ਸੀ। ਵਿਕਟੋਰੀਆ ਦੇ ਖੇਤਰ ਦਾ ਸ਼ਹਿਰ ਬਿਨਾਲਾ ਉਨ੍ਹਾਂ ਚੋਣਵੇਂ ਸਥਾਨਾਂ ਵਿੱਚੋਂ …
Read More »ਪੰਜਵੀਂ, ਛੇਵੀਂ ਤੇ ਨੌਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਆਸਟਰੇਲੀਆਈ ਸਕੂਲਾਂ ‘ਚ ਸਿੱਖ ਇਤਿਹਾਸ
ਮੈਲਬੌਰਨ : ਆਸਟਰੇਲੀਆ ਵਿਚ ਸਿੱਖ ਇਤਿਹਾਸ ‘ਤੇ ਖੋਜ ਕਰ ਰਹੀ ਸੰਸਥਾ ਆਸਟਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਨੇ ਇਕ ਲੰਬੇ ਸੰਘਰਸ਼ ਤੋਂ ਬਾਅਦ ਸਿੱਖ ਇਤਿਹਾਸ ਨੂੰ ਪੱਛਮੀ ਆਸਟਰੇਲੀਆ ਦੇ ਸਕੂਲੀ ਪਾਠਕ੍ਰਮ ‘ਚ ਸ਼ਾਮਲ ਕਰਵਾ ਕੇ ਗੌਰਵਮਈ ਉਪਰਾਲਾ ਕੀਤਾ ਹੈ। ਗੌਰਵਮਈ ਸਿੱਖ ਇਤਿਹਾਸ ਵਿਸ਼ੇ ਦਾ ਪਾਠਕ੍ਰਮ ਪੱਛਮੀ ਆਸਟਰੇਲੀਆ ਦੇ ਸਕੂਲਾਂ ਦੇ ਪੰਜਵੀਂ, ਛੇਵੀਂ …
Read More »ਹੁਣ ਸਿੱਖ ਲੜਕੀ ‘ਤੇ ਨਸਲੀ ਹਮਲਾ
ਅਮਰੀਕੀ ਚੀਕਿਆ : ਕਿਹਾ ਲਿਬਨਾਨ ਵਾਪਸ ਜਾਓ, ਤੁਸੀਂ ਇਸ ਦੇਸ਼ ਦੇ ਨਹੀਂ ਹੋ ਨਿਊਯਾਰਕ : ਅਮਰੀਕਾ ‘ਚ ਭਾਰਤੀਆਂ ਨਾਲ ਨਸਲੀ ਭੇਦ ਵਾਲੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਇਕ ਸਿੱਖ ਲੜਕੀ ਨੂੰ ਇਕ ਅਮਰੀਕੀ ਵਿਅਕਤੀ ਨੇ ਚੀਕ ਕੇ ਕਿਹਾ ‘ਲਿਬਨਾਨ ਵਾਪਸ ਜਾਓ, ਤੁਸੀਂ ਇਸ ਦੇਸ਼ ਦੇ ਨਹੀਂ ਹੋ।’ …
Read More »ਅਮਰੀਕਾ ‘ਚ ਭਾਰਤੀ ਮਹਿਲਾ ਤੇ ਉਸ ਦੇ ਪੁੱਤਰ ਦੀ ਹੱਤਿਆ
ਪੁਲਿਸ ਕਰ ਰਹੀ ਹੈ ਨਸਲੀ ਹਮਲੇ ਦੇ ਨਜ਼ਰੀਏ ਨਾਲ ਜਾਂਚ, ਮਹਿਲਾ ਦਾ ਪਤੀ ਵੀ ਹਿਰਾਸਤ ‘ਚ ਓਨਗੋਲੇ : ਅਮਰੀਕਾ ‘ਚ ਨਸਲੀ ਅਪਰਾਧ ਦੀ ਲੜੀ ਤਹਿਤ ਜਾਰੀ ਹਮਲੇ ‘ਚ ਇਕ ਹੋਰ ਭਾਰਤੀ ਮਹਿਲਾ ਅਤੇ ਉਸ ਦੇ ਪੁੱਤਰ ਦਾ ਨਾਂ ਵੀ ਜੁੜ ਗਿਆ ਹੈ। ਅਮਰੀਕਾ ‘ਚ ਨਿਊਜਰਸੀ ਦੇ ਬਲਿੰਗਟਨ ਸਥਿਤ ਘਰ ‘ਚ …
Read More »ਆਸਟਰੇਲੀਆ ‘ਚ ਭਾਰਤੀ ‘ਤੇ ਨਸਲੀ ਹਮਲਾ
ਮੈਲਬੌਰਨ : ਆਸਟਰੇਲੀਆ ਵਿਚ ਫਿਰ ਇਕ ਭਾਰਤੀ ਵਿਅਕਤੀ ‘ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਤਸਮਾਨੀਆ ਸੂਬੇ ‘ਚ ਨਾਰਥ ਹੋਬਾਰਟ ਦੇ ਰੈਸਟੋਰੈਂਟਾਂ ਵਿਚ ਇਕ ਲੜਕੀ ਸਮੇਤ ਪੰਜ ਵਿਅਕਤੀਆਂ ਨੇ ਉਸ ਨੂੰ ਖੂਨੀ ਸਿਆਹਫਾਮ ਭਾਰਤੀ ਵਰਗੀਆਂ ਨਸਲੀ ਗਾਲਾਂ ਦਿੱਤੀਆਂ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਇਕ ਹਫਤੇ ਪਹਿਲਾਂ ਹੀ ਮੈਲਬੌਰਨ …
Read More »