Breaking News
Home / 2017 (page 313)

Yearly Archives: 2017

ਸਹਾਰਾ ਸੀਨੀਅਰ ਸਰਵਿਸਿਜ਼ ਦਾ ਵਿਸਾਖੀ ਜੋੜ ਮੇਲਾ

ਬਰੈਂਪਟਨ/ਬਿਊਰੋ ਨਿਊਜ਼ ਸਹਾਰਾ ਸੀਨੀਅਰ ਸਰਵਿਸਜ਼ ਦੇ 286 ਮੈਂਬਰਾਂ ਨੇ ਪ੍ਰੀਤ ਬੈਂਕੁਇਟ ਹਾਲ ਵਿੱਚ ਵਿਸਾਖੀ ਦਿਵਸ ਬਹੁਤ ਧੂਮ ਧਾਮ ਨਾਲ ਮਨਾਇਆ। ਕਲੱਬ ਦੇ ਪਰਧਾਨ ਨਰਿੰਦਰ ਧੁੱਗਾ ਹੁਰਾਂ ਨਿਮਰਤਾ ਸਾਹਿਤ ਸਾਰਿਆਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਵਲੋਂ ਸ਼ਿਰਕਤ ਕਰਦੇ ਹੋਏ ਮੇਅਰ ਬੌਨੀ ਕਰੌਂਬੀ ਹੁਰਾਂ ਨੇ ਇਸ ਕਲੱਬ ਦੀ ਬਹੁਤ ਸ਼ਲਾਘਾ ਕੀਤੀ ਅਤੇ …

Read More »

ਨਿਊਹੋਪ ਸੀਨੀਅਰਜ਼ ਕਲੱਬ ਨੇ ਮਈ ਦਿਵਸ ‘ਤੇ ਸ਼ਲਾਘਾਯੋਗ ਉਦਮ ਕੀਤਾ

ਬਰੈਂਪਟਨ/ਸ਼ਭੂ ਦੱਤ ਸ਼ਰਮਾ : ਨਿਊਹੋਪ ਸੀਨੀਅਰਜ਼ ਕਲੱਬ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ, ਕਿਰਤੀ ਲੋਕਾਂ ਨੂੰ ਦਰ ਪੇਸ਼ ਚੁਣੌਤੀਆਂ (ਕਿਰਤ ਦਾ ਅਸਾਂਵਾਂਪਣ ਅਤੇ ਮਜ਼ਦੂਰ ਵਰਗ ਦੇ ਮਾਨਵੀ ਹੱਕਾਂ) ਦਾ ਸਾਹਮਣਾ ਕਰਨ ਦੇ ਲਈ ਸ਼ਿਕਾਗੋ ਦੇ ਸ਼ਹੀਦਾਂ ਦੁਆਰਾ ਸਮੁੱਚੇ ਮਜ਼ਦੂਰ ਵਰਗ ਲਈ ਕੀਤੀਆਂ ਕੁਰਬਾਨੀਆਂઠਨੂੰ ਯਾਦ ਕਰਕੇ ਸੰਘਰਸ਼ ਨੂੰ ਲਗਾਤਾਰ ਜਾਰੀ …

Read More »

43ਵਾਂ ਸ਼ਹੀਦ ਭਗਤ ਸਿੰਘ ਟੂਰਨਾਮੈਂਟ ਜੂਨ 17 ਅਤੇ 18 ਨੂੰ

ਮਿਸੀਸਾਗਾ/ਬਿਊਰੋ ਨਿਊਜ਼ : ਦੇਸ਼ ਭਗਤ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਦੀ ਮੀਟਿੰਗ ਦਰਸ਼ਨ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ  ਸਾਲਾਨਾ  43ਵਾਂ  ਸ਼ਹੀਦ  ਭਗਤ ਸਿੰਘ ਟੂਰਨਾਮੈਂਟ ਮਿਤੀ 17 ਅਤੇ 18 ਜੂਨ, 2017 ਨੂੰ ਹੋਣ ਜਾ ਰਿਹਾ।  ਜੂਨ 17, 2017 ਨੂੰ ਸੋਕਰ ਦੇ ਮੁਕਾਬਲੇ ਗ੍ਰੀਨ ਡੈਰੀ  ਦੇ ਗਰਾਊਂਡਾਂ …

Read More »

ਚਰਚਿਲ ਮੈਡੋਜ ਲਾਇਨਜ਼ ਕਲੱਬ ਵਲੋਂ ਗੀਤਾਂ ਭਰੀ ਸ਼ਾਮ ਦਾ ਆਯੋਜਨ

ਲੰਘੇ ਦਿਨੀਂ ਮਿਸੀਸਾਗਾ ਚਰਚਿਲ ਮੈਡੋਜ ਲਾਇਨਜ਼ ਕਲੱਬ ਵੱਲੋਂ ਸ਼ਹਿਰ ਵਿਚ ਇਕ ਗੀਤਾਂ ਭਰੀ ਸ਼ਾਮ ਦਾ ਆਯੋਜਨ ਕੀਤਾ ਗਿਆ। ਮਧੁਰ ਗੀਤ ਸੰਗੀਤ ਤੋਂ ਇਲਾਵਾ ਮਸਤੀ,  ਮਨੋਰੰਜਨ ਤੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਅਗਰਵਾਲ ਨੇ ਦੱਸਿਆ ਕਿ ਇਸ ਖੂਬਸੂਰਤ ਸ਼ਾਮ ਦੀ ਵਿਸ਼ੇਸ਼ਤਾ …

Read More »

ਟੋਰਾਂਟੋ ‘ਚ ਕੌਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ ਸ਼ੁਰੂ, ਬਣੇਗਾ ਨਵਾਂ ਰਿਕਾਰਡ

ਹਜ਼ਾਰਾਂ ਲੋਕਾਂ ਦੇ ਯੋਗ ਦਿਵਸ ‘ਚ ਸ਼ਾਮਲ ਹੋਣ ਦੀ ਉਮੀਦ, ਬਾਬਾ ਰਾਮਦੇਵ ਤੇ ਸਿਸਟਰ ਸ਼ਿਵਾਨੀ ਵੀ ਆਉਣਗੇ ਕੈਨੇਡਾ ਟੋਰਾਂਟੋ/ ਬਿਊਰੋ ਨਿਊਜ਼ : ਸਾਲ 2017 ‘ਚ 25 ਜੂਨ ਨੂੰ ਨਾਰਥ ਅਮਰੀਕਾ ‘ਚ ਸਭ ਤੋਂ ਵੱਡਾ ਕੌਮਾਂਤਰੀ ਯੋਗ ਦਿਵਸ ਟੋਰਾਂਟੋ ਵਿਚ ਕਰਵਾਇਆ ਜਾ ਰਿਹਾ ਹੈ। ਇਸ ‘ਚ ਲਗਭਗ 10 ਹਜ਼ਾਰ ਲੋਕਾਂ ਦੇ …

Read More »

ਖੇਤੀ ਲਾਗਤ ਵਧਦੀ ਗਈ ਤੇ ਨਾਲ ਹੀ ਭਾਰੀ ਹੁੰਦੀ ਗਈ ਕਰਜ਼ਿਆਂ ਦੀ ਪੰਡ

ਕਰਜ਼ੇ ਦੇ ਦਾਇਰੇ ਵਿੱਚ ਇੱਕ ਅਨੁਮਾਨ ਅਨੁਸਾਰ ਖੇਤੀ ਖੇਤਰ ਦੀ ਡਿਫਾਲਟਿੰਗ ਰਾਸ਼ੀ ਕੁੱਲ ਕਰਜ਼ੇ ਦੀ 6.63 ਫੀਸਦ ਭਾਵ 5150 ਕਰੋੜ ਰੁਪਏ ਦੇ ਲਗਪਗ ਹੈ। ਬੈਂਕਾਂ ਦੇ ਕੁੱਲ 29.76 ਲੱਖ ਖਾਤਿਆਂ ਵਿਚੋਂ ਪੰਜਾਹ ਫੀਸਦ ਖਾਤੇ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਹਨ ਤੇ 37.93 ਫੀਸਦ ਕਰਜ਼ਾ ਇਨ੍ਹਾਂ ਦੇ ਸਿਰ ਹੈ। ਅਰਥ ਸ਼ਾਸਤਰੀ …

Read More »

ਵਿਦੇਸ਼ਾਂ ‘ਚ ਸਿਆਸੀ ਸ਼ਰਣ ਲੈਣ ਵਾਲਿਆਂ ਨੂੰ ਰਾਹਤ

ਪੰਜਾਬ ‘ਚ ਵਾਪਸ ਆਉਣ ਦੀ ਮਿਲੀ ਇਜਾਜ਼ਤ, ਵਿਦੇਸ਼ਾਂ ‘ਚ ਖੋਲ੍ਹੇ ਜਾਣਗੇ 40 ਹੋਰ ਕੌਂਸਲੇਟ ਦਫਤਰ ਚੰਡੀਗੜ੍ਹ : ਪੰਜਾਬ ਵਿਚ ਖਰਾਬ ਮਾਹੌਲ ਵੇਲੇ ਵਿਦੇਸ਼ਾਂ ਵਿਚ ਸਿਆਸੀ ਸ਼ਰਨ ਲੈਣ ਵਾਲੇ ਪੰਜਾਬੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ ਹੈ ਅਤੇ ਉਹ ਇਥੇ ਦੋ ਸਾਲ ਰਹਿ ਸਕਣਗੇ। ਕੇਂਦਰ ਸਰਕਾਰ ਨੇ ਇਸ ਸਬੰਧੀ ਚਿੱਠੀ …

Read More »

ਇੰਡੀਆਨਾ ਪੋਲਿਸ ‘ਚ ਕਟੋਚ ਬਣੇ ਪਹਿਲੇ ਸਿੱਖ ਅਫਸਰ

ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਇੰਡੀਆਨਾ ਸੂਬੇ ਵਿਚ 26 ਸਾਲਾ ਸਿੱਖ ਅਮਰੀਕੀ ਮਿਤਨ ਕਟੋਚ ਇੰਡੀਆਨਾ ਪੋਲਿਸ ਪੁਲਿਸ ਵਿਭਾਗ ਵਿਚ ਪਹਿਲਾ ਸਿੱਖ ਅਫਸਰ ਬਣਿਆ ਹੈ। ਨਿਯੁਕਤੀ ਪਿੱਛੋਂ ਕਟੋਚ ਨੇ ਕਿਹਾ ਕਿ ਇੰਡੀਆਨਾ ਪੋਲਿਸ ਮੈਟਰੋਪੋਲੀਟਨ ਪੁਲਿਸ ਵਿਭਾਗ ਵਿਚ ਸ਼ਾਮਲ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਡਿਪਾਰਟਮੈਂਟ ਦੀ 13ਵੀਂ ਰੈਕਰੂਟ ਕਲਾਸ ਤੋਂ …

Read More »

ਮਹਾਤਮਾ ਗਾਂਧੀ ਵਾਲਾ ਤਾਲਸਤਾਏ ਫਾਰਮ ਕੀਤਾ ਜਾਵੇਗਾ ਮੁੜ ਸੁਰਜੀਤ

ਫਾਰਮ ਦੀ ਮੁੜ ਸੁਰਜੀਤੀ ਲਈ ਕਈ ਭਾਰਤੀ ਕੰਪਨੀਆਂ ਆਈਆਂ ਅੱਗੇ ਜੌਹੈੱਨਸਬਰਗ/ਬਿਊਰੋ ਨਿਊਜ਼ : ਦੱਖਣੀ ਅਫ਼ਰੀਕਾ ਵਿਚ ਤਾਲਸਤਾਏ ਫਾਰਮ ਦੀ ਸੁਰਜੀਤੀ ਲਈ ਕਈ ਭਾਰਤੀ ਕੰਪਨੀਆਂ ਅੱਗੇ ਆਈਆਂ ਹਨ।  ਉਜਾੜ ਬਣੇ ਇਸ ਇਲਾਕੇ ਵਿਚ ਕਦੇ ਮਹਾਤਮਾ ਗਾਂਧੀ ਵੱਲੋਂ ਕਮਿਊਨ ਚਲਾਇਆ ਜਾਂਦਾ ਸੀ। ਜੌਹੈੱਨਸਬਰਗ ਤੋਂ 30 ਕਿਲੋਮੀਟਰ ਦੂਰ ਤਾਲਸਤਾਏ ਫਾਰਮ ਵਿਚ ਪਹਿਲਾਂ ਕਈ …

Read More »

ਲੇਬਰ ਪਾਰਟੀ ਨੇ ਕੀਤਾ ਵਾਅਦਾ

ਸੱਤਾ ‘ਚ ਆਏ ਤਾਂ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਭੂਮਿਕਾ ਬਾਰੇ ਕਰਾਵਾਂਗੇ ਜਾਂਚ ਲੰਦਨ/ਬਿਊਰੋ ਨਿਊਜ਼ ਬਰਤਾਨੀਆ ਵਿਚ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਚਾਰ ਜ਼ੋਰਾਂ ‘ਤੇ ਹੈ ਅਤੇ ਲੇਬਰ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇ ਉਹ ਸੱਤਾ ਵਿਚ ਆਈ ਤਾਂ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ …

Read More »