Breaking News
Home / 2017 (page 159)

Yearly Archives: 2017

ਡਰੱਗ-ਅਵੇਅਰਨੈੱਸ ਮੋਟਰਸਾਈਕਲ ਰੈਲੀ ਦਾ ਸਫ਼ਲ ਆਯੋਜਨ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਨਸ਼ਿਆਂ ਦੇ ਮਾਰੂ ਅਸਰ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਲੰਘੇ ਐਤਵਾਰ 4 ਸਤੰਬਰ ਨੂੰ ‘ਸਿੱਖ ਮੋਟਰਸਾਈਕਲ ਕਲੱਬ ਬਰੈਂਪਟਨ’ ਵੱਲੋਂ ‘ਡਰੱਗ-ਅਵੇਅਰਨੈੱਸ ਮੋਟਰਸਾਈਕਲ ਰੈਲੀ’ ਆਯੋਜਿਤ ਕੀਤੀ ਗਈ ਜਿਸ ਵਿਚ ਇਸ ਕਲੱਬ ਦੇ 20 ਮੈਂਬਰਾਂ ਨੇ ਉਤਸ਼ਾਹ-ਪੂਰਵਕ ਭਾਗ ਲਿਆ। ਸਵੇਰੇ 8.00 ਵਜੇ ਹੀ ਉਹ ਸਾਰੇ ਆਪਣੇ ਮੋਟਰਸਾਈਕਲਾਂ …

Read More »

ਬਾਬਾ ਬੁੱਢਾ ਜੀ ਦੀ ਸਾਲਾਨਾ ਬਰਸੀ 9 ਸਤੰਬਰ ਨੂੰ

ਬਰੈਂਪਟਨ : ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ( 86 Covington St. Hamilton on. L8E 2Y5 Tel no. 905 561 3562 ) ਸਿੱਖ ਸੰਗਤ ਵਿੱਚ ਬਹੁਤ ਹੀ ਸਤਿਕਾਰਤ, ਗੁਰੂ ਘਰ ਦੇ ਅਨਿੰਨ ਸੇਵਕ, ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੀ ਤਿੰਨ ਸੌ ਛਿਆਸਵੀਂ ਬਰਸੀ ਬੜੀ ਸ਼ਰਧਾ ਨਾਲ ਮਨਾਈ …

Read More »

ਤਰਕਸ਼ੀਲ ਸੁਸਾਇਟੀ ਵਲੋਂ ਗੌਰੀ ਲੰਕੇਸ਼ ਦੇ ਕਤਲ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ

ਬਰੈਂਪਟਨ/ਬਿਊਰੋ ਨਿਊਜ਼ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਵਲੋਂ ਆਪਣੀ ਕਾਰਜਕਰਨੀ ਦੀ ਹੰਗਾਮੀ ਮੀਟਿੰਗ ਵਿਚ ਸੀਨੀਅਰ ਪੱਤਰਕਾਰ ਸਮਾਜਿਕ ਕਾਰਕੁਨ ਅਤੇ ਖੱਬੇ ਪੱਖੀ ਵਿਚਾਰਾਂ ਦੀ ਧਾਰਨੀ ਗੌਰੀ ਲੰਕੇਸ਼ ਦੀ ਸੰਭਾਵੀ ਰੂੜੀਵਾਦੀ ਕੱਟੜ ਧਾਰਮਿਕ ਜਨੂੰਨੀਆਂ ਵਲੋਂ ਕੀਤੇ ਕਤਲ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਬਦਮਾਸ਼ਾਂ ਵਲੋਂ ਉਨ੍ਹਾਂ ਦੇ ਘਰ ਅਗੇ ਜਦ …

Read More »

ਬਰੈਂਪਟਨ ਐਕਸ਼ਨ ਕਮੇਟੀ ਦੀ ਪਲੇਠੀ ਪਿਕਨਿਕ 10 ਸਤੰਬਰ ਐਤਵਾਰ ਨੂੰ ਐਲਡਰੈਡੋ ਪਾਰਕ ‘ਚ ਹੋਵੇਗੀ

ਬਰੈਂਪਟਨ/ਡਾ. ਝੰਡ : ਨਾਟਕਕਾਰ ਨਾਹਰ ਸਿੰਘ ਔਜਲਾ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਬਰੈਂਪਟਨ ਐਕਸ਼ਨ ਕਮੇਟੀ’ ਨੇ ਆਪਣੀ ਪਲੇਠੀ ਪਿਕਨਿਕ 10 ਸਤੰਬਰ ਦਿਨ ਐਤਵਾਰ ਨੂੰ ਐਲਡਰੈਡੋ ਪਾਰਕ ਵਿਚ ਰੱਖੀ ਹੈ। ਇਹ ਪਾਰਕ ਕੁਈਨਜ਼ ਸਟਰੀਟ ਅਤੇ ਕਰੈਡਿਟ ਵਿਊ ਦੇ ਮੇਨ-ਇੰਟਰਸੈਕਸ਼ਨ ਦੇ ਨਜ਼ਦੀਕ 8520 ਕ੍ਰੈਡਿਟਵਿਊ ਰੋਡ ‘ਤੇ ਸਥਿਤ ਹੈ। ਇਸ ਪਿਕਨਿਕ ਵਿਚ ਵਰਕਰਜ਼ ਯੂਨੀਅਨ …

Read More »

ਸਾਵਣ ਕਵੀ ਦਰਬਾਰ 9 ਸਤੰਬਰ ਨੂੰ ਬਰੈਂਪਟਨ ਲਾਇਬਰੇਰੀ ‘ਚ ਹੋਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਸਾਹਿਤ ਸਭਾ ਓਨਟਾਰੀਓ ਵੱਲੋਂ ਸਾਵਣ ਕਵੀ ਦਰਬਾਰ ਬਰੈਂਪਟਨ ਲਾਇਬਰੇਰੀ ਵਿਚ 9 ਸਤੰਬਰ ਨੂੰ 2 ਤੋਂ 5 ਵਜੇ ਤੱਕ ਹੋਵੇਗਾ। ਇਹ ਲਾਇਬਰੇਰੀ ਰੇਲਾਸਨ ਅਤੇ ਮੈਕਲਾਗਨ ਦੀ ਨੁੱਕਰ ਤੇ ਵਾਕਿਆ ਹੈ। ਇਸ ਮੌਕੇ ਕੈਨੇਡਾ ਬਣੇ ਦੀ 150ਵੀ ਅਤੇ ਸਭਾ ਦੀ ਚਾਲੀਵੀਂ ਵਰ੍ਹੇ ਗੰਢ ਮਨਾਈ ਜਾਵੇਗੀ। ਹੋਰ ਜਾਣਕਾਰੀ ਲਈ …

Read More »

ਪਰਵਾਸੀ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ 10 ਸਤੰਬਰ ਨੂੰ

ਬਰੈਂਪਟਨ : ਪਰਵਾਸੀ ਪੰਜਾਬ ਵੈੱਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ 10 ਸਤੰਬਰ ਦਿਨ ਐਤਵਾਰ 11:00 ਵਜੇ ਸੈਂਡਲਵੁੱਡ ਅਤੇ ਡਿਕਸੀ ਦੇ ਇੰਟਰਸੈਕਸ਼ਨ ਤੇ ਸਥਿਤ ਬਰੈਂਪਟਨ ਸ਼ਾਕਰ ਸੈਂਟਰ ਵਿੱਚ ਹੋ ਰਿਹਾ ਹੈ। ਪਿਛਲੇ ਸਾਲ ਹੋਂਦ ਵਿੱਚ ਆਈ ਇਸ ਸੰਸਥਾ ਦਾ ਮਕਸਦ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਇੱਕ ਮਜਬੂਤ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਤੰਬਰ ਸਮਾਗਮ 17 ਨੂੰ

ਬਰੈਂਪਟਨ/ਡਾ. ਝੰਡ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਇਸ ਮਹੀਨੇ 17 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ ਮਾਸਿਕ-ਸਮਾਗ਼ਮ ਵਿਚ ਗੌਰਮਿੰਟ ਕਾਲਜ ਫ਼ਰੀਦਕੋਟ ਦੇ ਸਾਬਕਾ-ਪ੍ਰੋਫ਼ੈਸਰ (ਸਵ.) ਡਾ. ਕਰਮਜੀਤ ਸਿੰਘ ਜੀ ਦੀ ਨਿੱਘੀ-ਯਾਦ ਵਿਚ ਉਨ੍ਹਾਂ ਦੀ ਸੁਪਤਨੀ ਪ੍ਰੋ. ਪ੍ਰਿਤਪਾਲ ਕੌਰ ਹੋਰਾਂ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਸਿਮ੍ਰਤੀ-ਗ੍ਰੰਥ ‘ਅਕੱਥ ਕਥਾ …

Read More »

ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਨੂੰ ਸਦਮਾ : ਸਹੁਰਾ ਸਾਹਿਬ ਦਾ ਦੇਹਾਂਤ

ਬਰੈਂਪਟਨ : ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਦੇ ਸਹੁਰਾ ਸਾਹਿਬ ਸਰਦਾਰ ਚੈਂਚਲ ਸਿੰਘ ਆਪਣੀ ਜੀਵਨ ਯਾਤਰਾ ਸਮਾਪਤ ਕਰ ਕੇ ਪਰਲੋਕ ਸਿਧਾਰ ਗਏ ਹਨ। ਉੱਨ੍ਹਾਂ ਦਾ ਪਿੰਡ ਜ਼ਿਲ੍ਹਾ ਕਪੂਰਥਲਾ ਵਿਚ ਨੌਰੰਗਪੁਰ ਸੀ, 1993 ਵਿਚ ਕੈਨੇਡਾ ਆਏ, 30 ਅਗਸਤ ਨੂੰ ਦੇਹਾਂਤ ਹੋਇਆ, 93 ਸਾਲ ਉਮਰ ਸੀ। ਉਹ ਆਪਣੇ ਪਿੱਛੇ ਆਪਣੀ ਬਜ਼ੁਰਗ ਪਤਨੀ ਜੀਤ …

Read More »

ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 16 ਸਤੰਬਰ ਨੂੰ ਮਾਲਟਨ ਵਿਖੇ ਹੋਵੇਗੀ

ਮਾਲਟਨ : ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 16 ਸਤੰਬਰ 2017 ਸਨਿੱਚਰਵਾਰ ਨੂੰ ਏਅਰਪੋਰਟ ਬੁਖਾਰਾ ਰੈਸਟੋਰੈਂਟ (ਏਅਰਪੋਰਟ ਰੋਡ ਮਾਲਟਨ) ਵਿਖੇ ਸਵੇਰੇ 10;30 ਵਜੇ ਹੋਵੇਗੀ ਜਿਸਦੀ ਪ੍ਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਕਰਨਗੇ।ਵਰਤਮਾਨ ਕਮੇਟੀ ਦਾ ਸੇਵਾ ਕਾਲ ਸਮਾਪਤ ਹੋਣ ਵਾਲਾ ਹੈ ਇਸ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ। ਹੋਰ ਕਈ ਮੁੱਦਿਆਂ …

Read More »

19ਵੀਂ ਗੁਰੂ ਨਾਨਕ ਕਾਰ ਰੈਲੀ ਤੇ ਪਰਿਵਾਰਕ ਪਿਕਨਿਕ 24 ਸਤੰਬਰ ਨੂੰ

ਬਰੈਂਪਟਨ/ਡਾ.ਸੁਖਦੇਵ ਸਿੰਘ ਝੰਡ : ਮਨਜੋਤ ਚੀਮਾ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਵੱਲੋਂ ‘ਯੂਨਾਈਟਡ ਸਪੋਰਟਸ ਕਲੱਬ’ ਦੇ ਸਹਿਯੋਗ ਨਾਲ 19ਵੀਂ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਦਿਨ ਐਤਵਾਰ ਨੂੰ 3430 ਡੈਰੀ ਰੋਡ (ਈਸਟ) ਸਥਿਤ ‘ਪਾਲ ਕੌਫ਼ੇ ਪਾਰਕ’ ਵਿਖੇ ਰੱਖੀ ਗਈ ਹੈ। ਇਹ ਪ੍ਰੋਗਰਾਮ ਸਵੇਰੇ 10.00 ਵਜੇ …

Read More »