Breaking News
Home / 2016 / December (page 25)

Monthly Archives: December 2016

ਭਾਰਤ ‘ਚ ਕਾਲਾ ਧਨ ਕਿਵੇਂ ਆਵੇਗਾ ਬਾਹਰ?

ਭਾਰਤ ਦੀ ਸਾਵੀਂ ਆਰਥਿਕ ਤਰੱਕੀ ‘ਚ ਵੱਡੀ ਰੁਕਾਵਟ ਦਾ ਕਾਰਨ ਮੰਨੇ ਜਾਂਦੇ ‘ਕਾਲੇ ਧਨ’ ਦਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਸਫ਼ਾਂ ‘ਚ ਗੰਭੀਰ ਅਤੇ ਭੱਖਵੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਭਾਰਤੀ ਜਨਤਾ ਪਾਰਟੀ ਵਲੋਂ ਸਰਕਾਰ ਬਣਨ ‘ਤੇ …

Read More »

ਭਾਰਤ ਨੇ ਛੇਵੀਂ ਵਾਰ ਜਿੱਤਿਆ ਮਹਿਲਾ ਟੀ-20 ਏਸ਼ੀਆ ਕੱਪ ਦਾ ਖ਼ਿਤਾਬ

ਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾਇਆ ਬੈਂਕਾਕ/ਬਿਊਰੋ ਨਿਊਜ਼ ਭਾਰਤੀਮਹਿਲਾਕ੍ਰਿਕਟਰਾਂ ਨੇ ਇੱਥੇ ਏਸ਼ੀਆਕੱਪਵਿੱਚਆਪਣਾਦਬਦਬਾਜਾਰੀਰੱਖਦੇ ਹੋਏ ਆਪਣੇ ਰਵਾਇਤੀਵਿਰੋਧੀਪਾਕਿਸਤਾਨ ਨੂੰ ਹਰਾ ਕੇ ਛੇਵੇਂ ਸੀਜ਼ਨਵਿੱਚਛੇਵਾਂ ਖ਼ਿਤਾਬਆਪਣੀਝੋਲੀਵਿੱਚਪਾਇਆ। ਤਜਰਬੇਕਾਰਮਿਤਾਲੀਰਾਜ ਨੇ ਨਾਬਾਦ 73 ਦੌੜਾਂ ਦੀਪਾਰੀਖੇਡੀ ਜਿਸ ਨਾਲਭਾਰਤ ਨੇ 20 ਓਵਰਾਂ ਵਿੱਚਪੰਜਵਿਕਟਾਂ ਗੁਆ ਕੇ 121 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਟੂਰਨਾਮੈਂਟਸ਼ੁਰੂ ਹੋਣ ਤੋਂ ਪਹਿਲਾਂ ਮਿਤਾਲੀ ਨੂੰ ਟੀ-20 ਦੀਕਪਤਾਨੀ ਤੋਂ …

Read More »

ਕਈ ਦੇਸ਼ਾਂ ਵਿਚ ਤੰਦਰੁਸਤੀ ਹਿੱਤ ਨਿਵੇਕਲੇ ਕਾਨੂੰਨ

ਮਹਿੰਦਰ ਸਿੰਘ ਵਾਲੀਆ ਵਿਸ਼ਵਵਿਚਲਗਭਗ 200 ਦੇਸ਼ਹਨ। ਇਨ੍ਹਾਂ ਵਿੱਚ ਕੁੱਝ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਦੇਸ਼ਵਾਸੀਆਂ ਦੀਸਿਹਤਬਾਰੇ ਗੰਭੀਰਹਨ, ਜਿੰਨਾ ਕਿਸੇ ਦੇਸ਼ ਦੇ ਵਾਸੀਤੰਦਰੁਸਤਹੋਣਗੇ ਤਦਮੁਲਕਖੁਸ਼ਹਾਲਹੋਵੇਗਾ। ਲੋਕਾਂ ਦੀਕਾਰਕੁਸ਼ਲਤਾਵਧੀਆਹੋਵੇਗੀ। ਕੁੱਝ ਦੇਸ਼ਾਂ ਵਿਚਸਿਹਤ ਦੇ ਖੇਤਰਵਿਚਨਿਵੇਕਲੇ ਕਾਨੂੰਨਹਨਜਿਵੇਂ : 1. ਬਨਸਪਤੀ ਘੀ (ਟਰਾਂਸਫੈਟਸ) ਉੱਤੇ ਪਾਬੰਦੀ 1. ਬਨਸਪਤੀਤੇਲਾਂ ਵਿੱਚੋਂ : ਹਾਈਡਰੋਜਨ ਗੈਸ ਲੰਘ ਕੇ ਤੇਲਬਨਸਪਤੀ ਘੀ ਵਿਚਬਦਲਜਾਂਦੇ ਹਨ। ਬਨਸਪਤੀ …

Read More »

ਪਰਿਵਾਰਾਂ ਨੂੰ ਇਕੱਠੇ ਕਰਨ ਨਾਲ ਕੈਨੇਡਾ ਮਜ਼ਬੂਤ ਬਣੇਗਾ : ਜੌਹਨ ਮੈਕਲਮ

ਕਿਹਾ : 12 ਮਹੀਨਿਆਂ ਦੇ ਅੰਦਰ-ਅੰਦਰ ਹੋ ਜਾਇਆ ਕਰੇਗੀ ਅਰਜ਼ੀਆਂ ‘ਤੇ ਕਾਰਵਾਈ ਬਰੈਂਪਟਨ/ਬਿਊਰੋ ਨਿਊਜ਼ ਫੈਡਰਲ ਇੰਮੀਗਰੇਸ਼ਨ, ਰਿਫਿਊਜ਼ੀ ਅਤੇ ਇੰਮੀਗਰੇਸ਼ਨ ਮਹਿਕਮੇ ਦੇ ਮੰਤਰੀ ਜੌਹਨ ਮੈਕਲਮ ਨੇ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਕੈਨੇਡੀਅਨਾਂ ਅਤੇ ਪਰਮਾਨੈਂਟ ਰੈਜ਼ੀਡੈਂਟਾਂ ਲਈ ਆਪਣੇ ਦੰਪਤੀਆਂ ਨਾਲ ਮੁੜ ਮਿਲਣਾ ਸੌਖਾ ਕਰ ਰਹੀ ਹੈ। ਮੰਤਰੀ ਜੋਹਨ ਮੈਕਲਮ ਨੇ ਜੋੜਿਆਂ ਦੇ …

Read More »

ਟਰੂਡੋ ਦੇ ਦਰਸ਼ਨ 1500 ਡਾਲਰਾਂ ‘ਚ ?

ਲਿਬਰਲਾਂ ਦਾ ਕਹਿਣਾ ਸਭ ਜਾਇਜ਼, ਵਿਰੋਧੀ ਧਿਰ ਜਤਾ ਰਹੀ ਵਿਰੋਧ ਓਟਵਾ/ਬਿਊਰੋ ਨਿਊਜ਼ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਕਿਊਬਿਕ ਵਿੱਚ ਇੱਕ ਫੰਡਰੇਜ਼ਰ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਲਈ ਡੋਨਰਜ਼ ਨੂੰ 1500 ਡਾਲਰ ਤੱਕ ਦੀ ਟਿਕਟ ਖਰੀਦਣੀ ਪਈ। ਪਰ ਲਿਬਰਲਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਉਨ੍ਹਾਂ …

Read More »

ਕੈਥਲਿਨ ਵਿੰਨ ਤੇ ਦੋ ਹੋਰ ਮੰਤਰੀਆਂ ਉਤੇ ਹਾਈਡਰੋ ਵੰਨ ਦੇ ਸ਼ੇਅਰ ਵੇਚਣ ਦਾ ਦੋਸ਼

ਦਰਜ ਮੁਕੱਦਮੇ ਅਨੁਸਾਰ ਸ਼ੇਅਰਾਂ ਦੀ ਆਮਦਨ ਪਾਰਟੀ ਨੂੰ ਮਜ਼ਬੂਤ ਕਰਨ ‘ਤੇ ਖਰਚੀ ਟੋਰਾਂਟੋ/ਬਿਊਰੋ ਨਿਊਜ਼ : ਦਰਜ ਕਰਵਾਏ ਗਏ ਮੁਕੱਦਮੇ ਅਨੁਸਾਰ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਤੇ ਉਸ ਦੇ ਦੋ ਸੀਨੀਅਰ ਮੰਤਰੀਆਂ ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਹਾਈਡਰੋ ਵੰਨ ਦੇ ਸ਼ੇਅਰ ਵੇਚ ਕੇ ਉਸ ਆਮਦਨ ਨਾਲ ਲਿਬਰਲ ਪਾਰਟੀ …

Read More »

ਟੈਕਸੀ ਡਰਾਈਵਰਾਂ ਲਈ ਵੱਡੀ ਰਾਹਤ

ਇੰਗਲਿਸ਼ ਟੈਸਟ ਪਾਸ ਕਰਨ ਦੀ ਲੋੜ ਨਹੀਂ ਹੁਣ ਟੈਕਸੀ ਡਰਾਈਵਰਾਂ ਨੂੰ ਬਰੈਂਪਟਨ/ਬਿਊਰੋ ਨਿਊਜ਼ : ਨਵੇਂ ਟੈਕਸੀ ਡਰਾਈਵਰਾਂ ਨੂੰ ਹੁਣ ਇੰਗਲਿਸ਼ ਟੈਸਟ ਪਾਸ ਕਰਨ ਦੀ ਹੁਣ ਲੋੜ ਨਹੀਂ ਹੋਵੇਗੀ। ਸਿਟੀ ਕਾਊਂਸਲਰਜ਼ ਨੇ ਇਕ ਮਤਾ ਪਾਸ ਕਰਕੇ ਇਸ ਛੋਟ ਨੂੰ ਮਨਜੂਰੀ ਦੇ ਦਿੱਤੀ ਹੈ। ਬਰੈਂਪਟਨ ਸਿਟੀ ਕਾਊਂਸਲ ਨੇ ਇਸ ਮਾਮਲੇ ‘ਤੇ 23 …

Read More »

ਤਾਮਿਲਨਾਡੂ ਦੀ ਸਿਆਸਤ ਵਿਚ ਇਕ ਯੁੱਗ ਦਾ ਅੰਤ ਅਲਵਿਦਾ ਜੈਲਲਿਤਾ

6 ਵਾਰ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਵਾਲੀ 68 ਸਾਲਾ ਜੈਲਲਿਤਾ ਦੀ ਮੌਤ ਢਾਈ ਮਹੀਨੇ ਤੋਂ ਸੀ ਹਸਪਤਾਲ ਦਾਖ਼ਲ; ਪਨੀਰਸੇਲਵਮ ਨੇ ਸੂਬੇ ਦੀ ਕਮਾਨ ਸੰਭਾਲੀ ਚੇਨਈ/ਬਿਊਰੋ ਨਿਊਜ਼ : ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ (68) ਦਾ ਇਥੇ ਸੋਮਵਾਰ ਰਾਤ ਅਪੋਲੋ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਢਾਈ ਮਹੀਨਿਆਂ ਤੋਂ …

Read More »

ਸਿਨੇਮਾ ਤੋਂ ਸੱਤਾ ਦੇ ਗਲਿਆਰਿਆਂ ਤੱਕ

ਚੇਨਈ/ਬਿਊਰੋ ਨਿਊਜ਼ ਮੈਸੂਰ ਦੇ ਮਾਂਡਪਾ ਜ਼ਿਲ੍ਹੇ ਦੇ ਪਿੰਡ ਮੇਲੂਰਕੁਟ ਵਿਚ 24 ਫਰਵਰੀ 1948 ਨੂੰ ਤਾਮਿਲ ਪਰਿਵਾਰ ਵਿਚ ਪੈਦਾ ਹੋਣ ਵਾਲੀ ਜੈਲਲਿਤਾ ਦੇ ਪਿਤਾ ਜੈ ਰਾਮ ਦੀ ਜਦੋਂ ਮੌਤ ਹੋਈ ਤਾਂ ਉਹ ਸਿਰਫ ਦੋ ਸਾਲਾਂ ਦੀ ਸੀ। ਇਥੋਂ ਹੀ ਉਸ ਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋ ਗਿਆ। ਉਸ ਦੀ ਮਾਂ ਵੇਦਵੱਲੀ …

Read More »

ਲੱਖਾਂ ਲੋਕਾਂ ਵਲੋਂ ਹੰਝੂਆਂ ਭਰੀ ਅੰਤਿਮ ਵਿਦਾਈ

ਚੇਨਈ/ਬਿਊਰੋ ਨਿਊਜ਼ : ਤਾਮਿਲਨਾਡੂ ਦੀ ਕ੍ਰਿਸ਼ਮਈ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਮੰਗਲਵਾਰ ਇਥੇ ਲੱਖਾਂ ਵਿਲਕਦੇ ਲੋਕਾਂ ਨੇ ਹੰਝੂਆਂ ਭਰੀ ਅੰਤਿਮ ਵਿਦਾਇਗੀ ਦਿੱਤੀ। ਆਪਣੇ ਗ਼ਰੀਬ-ਪੱਖੀ ਅਕਸ ਸਦਕਾ ਤਿੰਨ ਦਹਾਕਿਆਂ ਤੱਕ ਸੂਬੇ ਦੀ ਸਿਆਸਤ ਉਤੇ ਛਾਈ ਰਹੀ ਅੰਨਾ ਡੀਐਮਕੇ ਮੁਖੀ ਬੀਬੀ ਜੈਲਲਿਤਾ (68 ਸਾਲ) ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਇਥੇ ਸਪੁਰਦ-ਏ-ਖ਼ਾਕ ਕੀਤਾ …

Read More »