Breaking News
Home / Special Story (page 35)

Special Story

Special Story

ਤੁਰ ਗਿਆ ਹਾਸਿਆਂ ਦਾ ਵਣਜਾਰਾ

ਬਠਿੰਡਾ : ਪੰਜਾਬੀ ਸਿਨੇਮਾ ਦੀ ਕਾਮੇਡੀ ਦੇ ਥੰਮ੍ਹ ਮਿਹਰ ਮਿੱਤਲ ਦੇ ਜੀਵਨ ਦਾ ਲੰਬਾ ਸਮਾਂ ਉਨ੍ਹਾਂ ਦੇ ਜੱਦੀ ਸ਼ਹਿਰ ਬਠਿੰਡਾ ‘ਚ ਹੀ ਬੀਤਿਆ। ਇਹੀ ਸ਼ਹਿਰ ਇਸ ਮਹਾਨ ਕਲਾਕਾਰ ਦੇ ਬਚਪਨ ਤੋਂ ਲੈ ਕੇ ਕਾਮਯਾਬ ਕਲਾਕਾਰ ਬਣਨ ਦੇ ਸਫਰ ਦਾ ਗਵਾਹ ਬਣਿਆ। ਮਿਹਰ ਮਿੱਤਲ ਮਹਿਜ਼ ਇਕ ਕਾਮੇਡੀ ਕਲਾਕਾਰ ਹੀ ਨਹੀਂ ਸਨ, …

Read More »

ਸਰਕਾਰੀ ਅੰਕੜੇ ਹੀ ਭਰਦੇ ਹਨ ਗਵਾਹੀ

ਦਲਿਤ ਭਾਈਚਾਰੇ ‘ਤੇ ਵਰ੍ਹ ਰਿਹਾ ਜ਼ੁਲਮਾਂ ਦਾ ਮੀਂਹ ਅੰਕੜਿਆਂ ਦੇ ਹਵਾਲੇ ਨਾਲ ਕਹਿਣ ਨੂੰ ਤਾਂ ਪੰਜਾਬ ‘ਚ ਦਲਿਤ ਵੋਟ ਬੈਂਕ ਸਰਕਾਰਾਂ ਬਣਾਉਣ ਵਿਚ ਫੈਸਲਾਕੁੰਨ ਰੋਲ ਅਦਾ ਕਰਦਾ ਹੈ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਦਲਿਤਾਂ ਦੇ ਹੱਕ ਵਿਚ ਭੁਗਤਦੀਆਂ ਕਦੇ ਨਜ਼ਰ ਨਹੀਂ ਆਈਆਂ। ਦਹਾਕਿਆਂ ਤੋਂ ਸਿਰਫ਼ ਵੋਟਾਂ ਵਿਚ ਮੋਹਰਾਂ ਬਣ ਕੇ ਬੈਲਟ …

Read More »

ਹਰਿਮੰਦਰਸਾਹਿਬਕੋਲ ਪੁਰਾਣੇ ਕਿਲੇ ਅਤੇ ਬਾਜ਼ਾਰ ਨੂੰ ਦਿੱਤਾ ਜਾ ਰਿਹਾ ਹੈ ਨਵਾਂ ਰੂਪ

208 ਕਰੋੜਖਰਚ, 90 ਦਿਨਾਂ ‘ਚ ਬਦਲੇਗਾ ਸਭ ਤੋਂ ਵੱਡਾ ਧਾਰਮਿਕਟੂਰਿਸਟਪਲੇਸ ਸ੍ਰੀਅੰਮ੍ਰਿਤਸਰਸਾਹਿਬ : ਦੇਸ਼ ਦੇ ਸਭ ਤੋਂ ਵੱਡੇ ਧਾਰਮਿਕਸਥਾਨ ‘ਚ ਤੁਹਾਡਾ ਸਵਾਗਤਹੈ। ਅਸੀਂ ਇਥੇ ਪਹੁੰਚ ਕੇ ਪੈਦਲਚਲਦੇ ਹੋਏ ਸ੍ਰੀਅੰਮ੍ਰਿਤਸਰ ਦੇ ਪਲਾਜ਼ਾ ਤੱਕ ਗਏ। ਇਸ ਤੋਂ ਪਹਿਲਾਂ ਕਿ ਅਸੀਂ ਆਸ-ਪਾਸ ਦੇ ਬਦਲੇ ਮਾਹੌਲ ‘ਚ ਘੁਲ-ਮਿਲ ਜਾਂਦੇ, ਚਲਦੇ-ਚਲਦੇ ਹੀ ਸੁਨਣ ਨੂੰ ਮਿਲਿਆ ਦੇ …

Read More »

ਸਵਾਲ

ਸੁਰੱਖਿਆ ਦੀ ਜ਼ਰੂਰਤ ਜਾਂ ਸਿਆਸੀ ਮਜਬੂਰੀ ਪੰਜਾਬ ਦੇ ਸਰਹੱਦੀ ਪਿੰਡਖਾਲੀ ਕਿਉਂ ਮੈਂ ਉਜੜਾਂ-ਦੇਸ਼ ਵਸੇ ਪੰਜਾਬ ਦੇ ਤਾਂ ਖੂਨਵਿਚ ਹੀ ਕੁਰਬਾਨੀ ਹੈ, ਪਾਕਿਸਤਾਨ ਤਾਂ ਆਪਣਾਸਭ ਤੋਂ ਵੱਡਾ ਦੁਸ਼ਮਣ ਭਾਰਤ ਨੂੰ ਹੀ ਮੰਨਦਾਹੈ। ਇਸ ਦੇਸ਼ ਦੇ ਨਾਲ ਦੁਸ਼ਮਣੀ ਦਾ ਮੁੱਲ ਪਹਿਲਾਂ ਵੀਪੰਜਾਬ ਨੇ ਹੀ ਤਾਰਿਆ ਹੈ ਤੇ ਹੁਣ ਵੀ ਹਿੱਕ ‘ਤੇ ਗੋਲੀਆਂ …

Read More »

ਸੈਲਿਊਟ : ਕਸ਼ਮੀਰ ‘ਚ ਇਨ੍ਹਾਂ ਮੁਸ਼ਕਲਾਂ ਨਾਲ ਜੂਝਦੇ ਹੋਏ ਸਾਡੇ ਲਈ ਤਾਇਨਾਤ ਹਨ ਫੌਜੀ

25 ਕਿਲੋ ਦੇ ਹਥਿਆਰ, 24 ਘੰਟੇ ਜਾਨਵਰ, ਦੁਸ਼ਮਣ, 15 ਸੈਕਿੰਡ ‘ਚ ਸਰੀਰ ਗਲਣ ਦਾ ਖਤਰਾ ਇਹ ਕਸ਼ਮੀਰ ਦੇ ਸੈਨਿਕ ਹਨ। ਇਨ੍ਹਾਂ ਕੋਲ ਸੌਣ ਦੇ ਲਈ ਸਲੀਪਿੰਗ ਬੈਗ ਹੈ ਅਤੇ ਘਰ ਦੇ ਨਾਮ ‘ਤੇ ਬੰਕਰ। ਇਥੇ ਚੌਕੰਨਾ ਰਹਿਣਾ ਜ਼ਰੂਰੀ ਹੈ ਕਿਉਂਕਿ ਗੋਲੀ ਕਦੇ ਵੀ ਚਲ ਸਕਦੀ ਹੈ। ਹਵਾ ਦੀ ਰਫ਼ਤਾਰ 20 …

Read More »

ਆਖਰੀ ਸਲਾਮ

ਹੁਣ ਜਵਾਬ ਦੇਣ ਦਾ ਵਕਤ ਆ ਗਿਆ ਫਿਰ ਉਹੀ ਪਾਕਿਸਤਾਨ… ਉੜੀ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸ਼ੁਰੂ ਹੋਣ ਤੋਂ ਮਹਿਜ਼ 48 ਘੰਟੇ ਪਹਿਲਾਂ ਭਾਰਤੀ ਫੌਜ ਦੇ ਕੈਂਪ ‘ਤੇ ਹੋਏ ਭਿਆਨਕ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦੀ ਉਹੀ ਸੋਚੀ ਸਮਝੀ ਸਾਜ਼ਿਸ਼ ਸੀ ਜਿਸ ਦੇ ਰਾਹੀਂ ਉਹ ਕਸ਼ਮੀਰ ਮਸਲੇ ਨੂੰ ਅੰਤਰਰਾਸ਼ਟਰੀ ਸਟੇਜ ‘ਤੇ …

Read More »

ਪੁਰਾਣੇ ਕਰਜ਼ੇ ਲਹਿੰਦੇ ਨਹੀਂ, ਨਵੇਂ ਹੁਣ ਮਿਲਦੇ ਨਹੀਂ, ਕਿਸਾਨ ਖੜਕਾਉਣ ਤਾਂ ਹੁਣ ਕਿਹੜਾ ਦਰ

ਜੱਟਾ ਤੇਰੀ ਜੂਨ ਬੁਰੀ… ਬਠਿੰਡਾ : ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਫਸਲੇ ਕਰਜ਼ਿਆਂ ਉਪਰ ਰੋਕ ਲੱਗਣ ਨਾਲ ਪਹਿਲਾਂ ਹੀ ਬੇਹੱਦ ਮਾੜੇ ਹਾਲਤ ‘ਚ ਗੁਜ਼ਾਰਾ ਕਰ ਰਹੇ ਅਤੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਦੀਆਂ ਪੰਡਾਂ ਹੇਠ ਆਏ ਕਿਸਾਨਾਂ ਦੀਆਂ ਮੁਸ਼ਕਲਾਂ ‘ਚ ਹੋਰ ਵਾਧਾ ਵੇਖਣ ਵਿਚ ਆ ਰਿਹਾ ਹੈ। …

Read More »

ਬੱਲੇ ਨੀ ਪੰਜਾਬ ਪੁਲਿਸ

ਉਂਗਲ ਕੀ ਫੜਾਈ ਜੱਫਾ ਹੀ ਪਾ ਬੈਠੀ ਭਵਨ ਕਿਸਾਨਾਂ ਲਈ ਕਬਜ਼ਾ ਪੰਜਾਬ ਪੁਲਿਸ ਦਾ ਨਾ ਕਿਰਾਇਆ ਦਿੱਤਾ, ਨਾ ਹੀ ਕਰ ਰਹੇ ਸੰਭਾਲ ਇਕ ਹਫ਼ਤੇ ਲਈ ਮੰਗੀ ਰਿਹਾਇਸ਼ ਛਾਉਣੀ ਪਾ ਕੇ ਬਹਿ ਗਏ 24 ਸਾਲ ਤੋਂ ਕਿਸਾਨ ਭਵਨ ਦੇ ਇਕ ਹਿੱਸੇ ‘ਤੇ ਕਾਬਜ਼ ਹੈ ਪੁਲਿਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀ ਦੀ ਇਕ ਕਹਾਵਤ …

Read More »

ਲਿਖੇ ‘ਚ ਅਣਲਿਖੇ ਦਾ ਅਹਿਸਾਸ ਕਰਵਾਉਂਦਾ ਲੇਖਕ

ਗੁਰਦਿਆਲ ਸਿੰਘ ਨਹੀਂ ਰਹੇ, ਯਕੀਨ ਨਹੀਂ ਆ ਰਿਹਾ ਪਰ ਸੱਚ ਸਵੀਕਾਰਨਾ ਪੈਂਦਾ ਹੈ। ਉਹ ਉਨ੍ਹਾਂ ਮਨੁੱਖਾਂ ਵਿਚੋਂ ਸਨ, ਜਿਹੜੇ ਧਰਤੀ ‘ਤੇ ਕੋਈ ਨਾ ਕੋਈ ਵਿਸ਼ੇਸ਼ ਕੰਮ ਕਰਨ ਆਉਂਦੇ ਹਨ ਅਤੇ ਜਦੋਂ ਜਾਂਦੇ ਹਨ ਤਾਂ ਉਸ ਖੇਤਰ ਨਾਲ ਸਬੰਧ ਰੱਖਣ ਵਾਲੇ ਸਮੂਹ ਦੇ ਹਿਰਦੇ ਵਿਚੋਂ ਆਵਾਜ਼ ਆਉਂਦੀ ਹੈ ਕਿ ਇਹ ਆਦਮੀ …

Read More »

ਪੰਜਾਬ ‘ਚ ਨਸ਼ਿਆਂ ਨੇ ਤੋੜਿਆ ਹਰ ਘਰ

ਨਸ਼ਿਆਂ ‘ਚ ਡੁੱਬਿਆ ਪੰਜਾਬ ਨਸ਼ਿਆਂ ਦੀਮਾਰਨਾਲਪੰਜਾਬਦਾਹਰਘਰ ਟੁੱਟ ਰਿਹਾ ਹੈ ਅਤੇ ਕਪੂਰਥਲਾ ਦੇ ਕੋਲ ਇਕ ਪਿੰਡਬੂਟ ਨੂੰ ਤਾਂ ਹੁਣ ਨਸ਼ੇੜੀਆਂ ਦਾਪਿੰਡ ਹੀ ਕਿਹਾ ਜਾਣ ਲੱਗਾ ਹੈ।ਇਥੇ ਸਾਲ 2014 ਵਿਚਐਨ.ਡੀ.ਪੀ.ਐਸ.ਐਕਟਤਹਿਤ 47 ਐਫ਼.ਆਈ.ਆਰ.ਦਰਜਕੀਤੀਆਂ ਗਈਆਂ ਸਨਅਤੇ ਇਸੇ ਤੋਂ ਅੰਦਾਜ਼ਾਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਹਨ।’ਇੰਡੀਅਨਐਕਸਪ੍ਰੈਸਵਲੋਂ ਕੀਤੀ ਗਈ ਛਾਣਬੀਣ ਦੌਰਾਨ ਸਾਹਮਣੇ …

Read More »