Breaking News
Home / Special Story / ਹਰਿਮੰਦਰਸਾਹਿਬਕੋਲ ਪੁਰਾਣੇ ਕਿਲੇ ਅਤੇ ਬਾਜ਼ਾਰ ਨੂੰ ਦਿੱਤਾ ਜਾ ਰਿਹਾ ਹੈ ਨਵਾਂ ਰੂਪ

ਹਰਿਮੰਦਰਸਾਹਿਬਕੋਲ ਪੁਰਾਣੇ ਕਿਲੇ ਅਤੇ ਬਾਜ਼ਾਰ ਨੂੰ ਦਿੱਤਾ ਜਾ ਰਿਹਾ ਹੈ ਨਵਾਂ ਰੂਪ

amritsar-copy-copy208 ਕਰੋੜਖਰਚ, 90 ਦਿਨਾਂ ‘ਚ ਬਦਲੇਗਾ ਸਭ ਤੋਂ ਵੱਡਾ ਧਾਰਮਿਕਟੂਰਿਸਟਪਲੇਸ
ਸ੍ਰੀਅੰਮ੍ਰਿਤਸਰਸਾਹਿਬ : ਦੇਸ਼ ਦੇ ਸਭ ਤੋਂ ਵੱਡੇ ਧਾਰਮਿਕਸਥਾਨ ‘ਚ ਤੁਹਾਡਾ ਸਵਾਗਤਹੈ। ਅਸੀਂ ਇਥੇ ਪਹੁੰਚ ਕੇ ਪੈਦਲਚਲਦੇ ਹੋਏ ਸ੍ਰੀਅੰਮ੍ਰਿਤਸਰ ਦੇ ਪਲਾਜ਼ਾ ਤੱਕ ਗਏ। ਇਸ ਤੋਂ ਪਹਿਲਾਂ ਕਿ ਅਸੀਂ ਆਸ-ਪਾਸ ਦੇ ਬਦਲੇ ਮਾਹੌਲ ‘ਚ ਘੁਲ-ਮਿਲ ਜਾਂਦੇ, ਚਲਦੇ-ਚਲਦੇ ਹੀ ਸੁਨਣ ਨੂੰ ਮਿਲਿਆ ਦੇ ਆਰਟ੍ਰਾਇੰਗ ਟੂ ਮੇਕਇਟ ਲੁਕ ਓਲਡਰ੩…। ਅਸੀਂ ਗੌਰ ਕੀਤੀਵਾਕਈਲਾਲਕਿਲੇ ਨੁਮਾ ਵਿਸ਼ਾਲਕਾਇਆ ਸਟਰੱਕਚਰ ਨਜ਼ਰ ਆਉਂਦਾ ਹੈ।ਇਥੇ ਪਹਿਲਾਂ ਐਮ ਸੀ ਬਿਲਡਿੰਗ ਹੋਇਆ ਕਰਦੀ ਸੀ, ਹੁਣ ਮਿਊਜ਼ੀਅਮਬਣਰਿਹਾਹੈ।ਐਮ ਸੀ ਦੇ ਦਫ਼ਤਰ ਛੇ ਮਹੀਨੇ ਪਹਿਲਾਸ਼ਿਫਟਕਰ ਦਿੱਤੇ ਗਏ ਹਨ।ਸੜਕਪਾਰ ਇਸ ਦ ਸਾਹਮਣੇ ਵੀ ਇਕ ਕਿਲੇ ਜਿਹਾ ਗੇਟ ਬਣਾਇਆ ਜਾ ਰਿਹਾਹੈ। ਇਸ ਦੇ ਪਿੱਛੇ ਪੁਰਾਣਾ ਬਾਜ਼ਾਰਅਤੇ ਤੰਗ ਗਲੀਆਂ ਹਨ।ਇਥੇ ਕਿਲੇ ਦੀਦੀਵਾਰ’ਤੇ ਇਕ ਹਿੱਸਾ ਸਫੇਦ ਛੱਡ ਦਿੱਤਾ ਗਿਆ ਹੈ, ਜਿੱਥੇ ਦਰਬਾਰਸਾਹਿਬ ਤੋਂ ਕੀਰਤਨਦਾਲਾਈਵਟੈਲੀਕਾਸਟਹੋਵੇਗਾ। ਲੋਕਾਂ ਨੂੰ ਪਲਾਜ਼ਾਸਮਰਪਿਤਕਰਨਦੀਤਰੀਕ 1 ਨਵੰਬਰ ਰੱਖੀ ਗਈ, ਲੇਕਿਨਇਥੇ ਕੰਮਪੂਰਾਕਰਨ ‘ਚ ਅਜੇ ਤਿੰਨਮਹੀਨੇ ਦਾਸਮਾਂ ਹੋਰ ਲੱਗੇਗਾ।
ਹਾਲ ਗੇਟ ਤੋਂ ਲਗਭਗ 200 ਮੀਟਰਚਲਦੇ ਹਾਂ ਤਾਂ ਸੰਸਦਨਜ਼ਰ ਆਉਂਦੀ ਹੈ, ਸਾਈਜ਼ ‘ਚ ਛੋਟੀਪ੍ਰੰਤੂ ਬਿਲਕੁਲ ਨਵੀਂ ਦਿੱਲੀ ਜਿਹੀ ਹੀ ਹੈ।ਇਥੇ ਅੰਬੇਦਕਰ ਚੌਕ ਹੈ।ਸੰਸਦ ਦੇ ਸਟੱਕਚਰ ਦੇ ਉਪਰ ਸੰਵਿਧਾਨਦੀਕਿਤਾਬਅਤੇ ਬਾਬਾਸਾਹਿਬਭੀਮਰਾਓਅੰਬੇਦਕਰਦਾ ਬੁੱਤ ਵੀਹੈ। ਇਸ ਦਾਡਿਜ਼ਾਇਨਤਿਆਰਕਰਨਵਾਲੇ ਆਰਕੀਟੈਕਟਅਨੂਪਬਰਤਰਿਆਕਹਿੰਦੇ ਹਨ-ਇਸ ਨੂੰ ਇਸ ਤਰ੍ਹਾਂ ਨਾਲਡਿਜ਼ਾਇਨਕੀਤਾ ਗਿਆ ਹੈ ਕਿ ਇਥੇ ਆਉਣ ਵਾਲੇ ਹਰਯਾਤਰੂ ਨੂੰ ਭਾਰਤ ਦੇ ਦਰਸ਼ਨਹੋਣ।ਦੇਸ਼ ‘ਚ ਪਹਿਲੀਵਾਰਕਿਤੇ ਸੰਸਦ ਦੇ ਡਿਜ਼ਾਇਨਦਾ ਚੌਕ ਤਿਆਰਕੀਤਾ ਗਿਆ ਹੈ।ਸਾਡੀਆਜ਼ਾਦੀਦੀਲੜਾਈ ‘ਚ ਸ਼ਹੀਦਹੋਣਵਾਲੇ ਆਮਲੋਕਾਂ ਨੂੰ ਸ਼ਰਧਾਂਜਲੀਦੇਣ ਦੇ ਲਈਜਲ੍ਹਿਆਵਾਲਾ ਚੌਕ ‘ਤੇ ਪਹਿਲੀਵਾਰਜਯੋਤੀ ਜਗਾਈ ਜਾਵੇਗੀ। ਇਥੋਂ 150 ਮੀਟਰ ਅੱਗੇ ਚੱਲਣ ‘ਤੇ ਸਭ ਤੋਂ ਵੱਡਾ ਚੌਕ ਨਜ਼ਰ ਆਉਂਦਾ ਹੈ।ਮਹਾਰਾਜਾਰਣਜੀਤ ਸਿੰਘ ਚੌਕ, ਦੁਧੀਆ ਰੰਗ ‘ਚ। ਮਾਰਬਲ ਦੇ ਇਸ ਚੌਕ ‘ਤੇ ਹਾਥੀ, ਘੋੜੇ, ਸ਼ੇਰ ਉਕਰੇ ਗਏ ਹਨ। ਇਸ ਚੌਕ ਦੇ ਉਪਰ ਘੋੜੇ ‘ਤੇ ਸਵਾਰ ਹੱਥ ‘ਚ ਤਲਵਾਰਲਈਮਹਾਰਾਜਾਰਣਜੀਤ ਸਿੰਘ ਦਾ ਬੁੱਤ ਲੱਗਣਾ ਹੈ। ਇਸ ਤੋਂ ਥੋੜ੍ਹਾਹੇਠਾਂ ਦੋ ਜਰਨੈਲਹਰੀ ਸਿੰਘ ਨਲੂਆਅਤੇ ਅਕਾਲੀਫੂਲਾ ਸਿੰਘ ਦੇ ਬੁੱਤ ਵੀ ਲੱਗਣਗੇ। ਇਥੇ ਸੜਕ ਦੇ ਇਕ ਪਾਸੇ ਇਕ ਬਹੁਮੰਜ਼ਿਲਾ ਇਮਾਰਤਖੜ੍ਹੀ ਹੋ ਗਈ ਹੈ, ਜੋ ਫਾਈਵਸਟਾਰਹੋਟਲਦਾ ਅਹਿਸਾਸ ਦਿੰਦੀਹੈ।  ਇਹ ਸਰਾਏ ਹੈ, ਜਿੱਥੇ ਨਾਮੀਨਲਰੇਟਸ’ਤੇ 250 ਟੂਰਿਸਟਠਹਿਰਸਕਦੇ ਹਨ। ਇਸ ਪੂਰੇ ਰਸਤੇ ‘ਚ ਪੇਵਰਬਲਾਕਵਿਛਾ ਦਿੱਤਾ ਗਿਆ ਹੈ।ਸੜਕ ਦੇ ਦੋਵੇਂ ਪਾਸੇ ਉਹ ਜਿਹਾ ਹੀ ਬਾਜ਼ਾ ਸੀ, ਜਿਸ ਤਰ੍ਹਾਂ ਪੁਰਾਣੇ ਸ਼ਹਿਰ ‘ਚ ਹੁੰਦਾ ਹੈ। ਦੁਕਾਨਾਂ ਦੇ ਬਾਹਰਲਾਲ ਪੱਥਰ ਤੋਂ ਕਿਲੇ ਦੀਸ਼ਕਲ ਦਿੱਤੀ ਗਈ ਹੈ। ਜੋ ਦੁਕਾਨਾਂ ਅੱਗੇ ਪਿੱਛੇ ਬੇਢੰਗੀਆਂ ਸਨ, ਉਨ੍ਹਾਂ ਨੂੰ ਇਕ ਲਾਈਨ ‘ਚ ਕਰ ਦਿੱਤਾ ਗਿਆ ਹੈ।ਪੀਡਬਲਿਊ ਡੀ ਦੇ ਚੀਫ਼ਇੰਜੀਨੀਅਰਅਰਵਿੰਦਰ ਸਿੰਘ ਦੱਸਦੇ ਹਨ ਕਿ ਸ੍ਰੀਦਰਬਾਰਸਾਹਿਬ ਤੋਂ ਲੈ ਕੇ ਜਲਿਆਂਵਾਲਾਬਾਗ ਤੱਕ ਜਿੰਨੀਆਂ ਵੀ ਦੁਕਾਨਾਂ ਸਨ ਉਨ੍ਹਾਂ ਨੂੰ ਇਕੋ ਜਿਹਾ ਰੰਗ ਰੂਪ ਦਿੱਤਾ ਜਾ ਅਤੇ ਨਾਮ ਦਿੱਤਾ ਜਾ ਰਿਹਾਹੈ।ਸਾਰੀਆਂ ਦੁਕਾਨਾਂ ਦੇ ਛੱਜੇ ਬਰਾਬਰਕਰ ਦਿੱਤੇ ਗਏ ਹਨ। ਇਸ ਪੂਰੇ ਰਸਤੇ ‘ਤੇਆਉਣ ਵਾਲੇ ਬਾਜ਼ਾਰਾਂ ‘ਤੇ ਗੇਟ ਬਣਾਏ ਜਾ ਰਹੇ ਹਨ।ਐਂਟਰੀ ਗੇਟ ਤੋਂ ਲੈ ਕੇ ਪਲਾਜ਼ਾ ਤੱਕ ਸੜਕ ਦੇ ਦੋਵੇਂ ਪਾਸੇ ਲੈਂਪੋਸਟਲਗਾਏ ਜਾ ਰਹੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲਕਹਿੰਦੇ ਹਨ ਕਿ ਵਰਲਡਕਲਾਸਪਲਾਜ਼ਾਸ੍ਰੀਦਰਬਾਰਸਾਹਿਬ, ਸਿੱਖ ਧਰਮਦੀਫਿਲਾਸਫੀਆਦਿਸਮਝਣ ਦੇ ਲਈਤਿਆਰਕੀਤਾ ਗਿਆ ਹੈ। ਜੋ ਲੋਕਅੰਮ੍ਰਿਤਸਰ ‘ਚ ਸ੍ਰੀਦਰਬਾਰਸਾਹਿਬ ਦੇ ਦਰਸ਼ਨ ਦੇ ਲਈ ਆਉਂਦੇ ਹਨ, ਉਹ ਇਕ ਦਿਨ ਤੋਂ ਜ਼ਿਆਦਾਇਥੇ ਨਹੀਂ ਠਹਿਰਦੇ।ਸਾਡੀਕੋਸ਼ਿਸ਼ ਹੈ ਕਿ ਉਨ੍ਹਾਂ ਨੂੰ ਦੋ-ਤਿੰਨਦਿਨ ਤੱਕ ਰੋਕਿਆ ਜਾ ਸਕੇ। ਅਟਾਰੀਬਾਰਡਰ’ਤੇ ਹੋਣਵਾਲੀਰਿਟਰੀਟਸੈਰੇਮਨੀ , ਜਲ੍ਹਿਆਂਵਾਲਾਬਾਗ, ਅਜਿਹੇ ਕਈ ਟੂਰਿਸਟਸਪਾਟ’ਤੇ ਜਾਣ ਦੇ ਲਈ ਇਨਫਰਾਸਟਰੱਕਚਰ ਤਿਆਰਕੀਤਾ ਜਾ ਰਿਹਾ ਹੈ ਤਾਂ ਕਿ ਇੰਨੀਭਾਰੀਗਿਣਤੀ ‘ਚ ਆਉਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਾਹੋਵੇ। ਕਿਲੇਨੁਮਾ ਦੀਵਾਰਾਂ ਦੇ ਪਿੱਛੇ ਉਹੀ ਦਹਾਕਿਆਂ ਪੁਰਾਣੀ ਦੁਕਾਨਾਂ, ਪੰਜਾਬੀ ਜੁੱਤੀ, ਸੂਟ, ਗਿਫਟਆਈਟਮ, ਮਟਕਾ ਕੁਲਫੀ ਆਦਿ।
ਇਥੋਂ ਲੰਘਦੇ ਸਮੇਂ ਕੁਝ ਕੁੱਝ ਜੈਪੁਰ ਦੇ ਕਿਲਿਆਂ ਅਤੇ ਬਾਜ਼ਾਰਦੀਯਾਦ ਆਉਂਦੀ ਹੈ।ਰਾਤ 11 ਵਜੇ ਵੀ ਪੱਥਰ ਕੱਟਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਇਸੇ ਕੰਮਨਾਲ ਜੁੜੇ ਕਾਰੀਗਰ ਨੇ ਦੱਸਿਆ ਕਿ ਉਹ 8 ਮਹੀਨੇ ਪਹਿਲਾਂ ਜੈਪੁਰ ਤੋਂ ਹੀ ਆਇਆ ਹੈ। ਇਸ ਦਾਕੰਸੈਪਟਅਤੇ ਡਿਜ਼ਾਇਨਵੀ ਜੈਪੁਰ ਦੀਸਿੰਸਿਅਰਆਰਕੀਟੈਕਟਕੰਪਨੀ ਦੇ ਅਨੂਪਬਰਤਰਿਆ ਨੇ ਤਿਆਰਕੀਤਾਹੈ।
ਇੰਨੀਰਾਤ ਨੂੰ ਵੀਇਥੇ ਸ਼ਰਧਾਲੂਆਂ ਅਤੇ ਟੂਰਿਸਟਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ। ਜੋ ਕਈ ਨਵੀਆਂ ਗੱਲ ਨਹੀਂ।ਨਵਾਂ ਇਹ ਹੈ ਕਿ ਕਾਰ-ਮੋਟਰਸਾਈਕਲਦੀ ਨੌ ਐਂਟਰੀ।ਲੋਕਪੈਦਲ ਹੀ ਆ ਜਾ ਰਹੇ ਹਨ।ਆਮਸੜਕਦੀ ਜਗ੍ਹਾ ਪੇਵਰਬਲਾਕਸਅਤੇ ਟਾਈਲਾਂ ਨੇ ਲੈਲਈਹੈ।ਸੜਕਜ਼ਿਆਦਾ ਖੁੱਲ੍ਹੀ-ਖੁੱਲ੍ਹੀ ਮਹਿਸੂਸ ਹੁੰਦੀ ਹੈ ਕਿਉਂਕਿ ਇਥੋਂ ਰੇਹੜੀ, ਫੜੀਵਾਲਿਆਂ ਨੂੰ ਹਟਾ ਦਿੱਤਾ ਗਿਆ ਹੈ। ਤਾਂ ਇਸ ਬਦਲਾਅਦਾਸਵਾਗਤਕਰਦਾ ਇਕ ਕੁਮੈਂਟ ਸੁਨਣ ਨੂੰ ਮਿਲਦਾਹੈ। ਇਹ ਨੂੰ ਵੈਟੀਕਨਸਿਟੀਬਣਾਰਹੇ ਨੇ।ਮੈਂ ਸੋਚਦਾ ਹਾਂ, ਵੈਟੀਕਨਸਿਟੀ ਚਾਹੇ ਨਾਬਣੇ, ਪ੍ਰੰਤੂ ਜਿਸ ਤਰ੍ਹਾਂ ਦਾ ਸੁੰਦਰੀਕਰਨ ਹੋ ਰਿਹਾ ਹੈ, ਉਸ ਭਾਵਨਾ ‘ਚ ਬਿਲਕੁਲ ਸਟੀਕ ਗੱਲ ਕਹੀ ਗਈ ਹੈ।ਇਥੇ ਇਕ ਪਾਸੇ ਕਿਲੇਨੁਮਾ ਗੇਟ ਬਣਰਿਹਾ ਹੈ ਜਿੱਥੋਂ ਸ਼ੰਕਰੇ ਬਾਜ਼ਾਰ ਵੱਲ ਜਾਇਆ ਜਾ ਸਕਦਾਹੈ। ਇਸ ਗੇਟ ਦੇ ਇਕ ਪਿੱਲਰ ‘ਤੇ ਇਕ ਕਾਰੀਗਰਸਟੇਨਨਿਸਲਨਾਲਡਿਜ਼ਾਇਨਬਣਾਰਿਹਾਹੈ।ਦੂਜਾਕਾਰੀਗਰਡਿਜ਼ਾਇਨ ਦੇ ਮੁਤਾਬਕ ਪੱਥਰ ਨੂੰ ਕੱਟ ਰਿਹਾਹੈ। ਪੱਥਰਾਂ ਦੇ ਕੱਟਣ ਨਾਲ ਉਡਣ ਵਾਲੀਧੂੜ ਨੂੰ ਥੋੜ੍ਹੀਥੋੜ੍ਹੀਦੇਰ ‘ਚ ਡਸਟਸਕਿੰਨਮਸ਼ੀਨਨਾਲਸਾਫਕੀਤਾ ਜਾ ਰਿਹਾਹੈ।ਦਰਬਾਰਸਾਹਬਿ ‘ਚ ਮੱਥਾ ਟੇਕ ਕੇ ਵਾਪਸ ਆਏ ਇਕ ਸ਼ਖਸ਼ ਨੇ ਦੂਜੇ ਨੂੰ ਕਿਹਾ, ਅਜੇ ਤਾਂ ਬਣਰਿਜਾਹੈ।ਕੰਪਲੀਟਹੋਣ’ਤੇ ਸ਼ਾਨਦਾਰ ਲੱਗੇਗਾ।
ਗੋਲਡਨਟੈਂਪਲਪਲਾਜ਼ਾਦਾਕੰਮ 2 ਭਾਗਾਂ ‘ਚ ਹੋਇਆ
ਪਹਿਲੇ ਫੇਜ਼ ‘ਚ 8250 ਵਰਗ ਮੀਟਰਏਰੀਆ ‘ਚ ਮਾਰਬਲਵਿਛਾਇਆ ਗਿਆ ਅਤੇ ਬਲਾਕਟਾਵਰਐਂਟਰਸ ਦੇ ਸਾਹਮਣੇ ਇਕ ਫੁਹਾਰਾ ਲਗਾਇਆ ਗਿਆ। ਇਸ ਨੂੰ 2014 ‘ਚ ਪਬਲਿਕ ਦੇ ਲਈਖੋਲ੍ਹਿਆ ਗਿਆ। ਦੂਜਾਭਾਗ ਟਾਊਨਹਾਲ ਤੋਂ ਲੈ ਕੇ ਪਲਾਜ਼ਾ ਤੱਕ ਕੀਤੀਬਿਊਟੀਫਿਕੇਸ਼ਨਅਤੇ ਦਰਬਾਰਸਾਹਿਬ ਦੇ ਬਾਹਰਬੇਸਮੈਂਟਪ੍ਰੋਜੈਕਟ ਦੇ ਤਹਿਤ ਹੈ, ਜੋ ਅਕਤੂਬਰ ਤੱਕ ਪੂਰਾਹੋਣਾਹੈ।ਬੇਸਮੈਂਟ ਦੇ ਹੇਠਾਂ ਚਾਰਹਾਲਬਣਾਏ ਜਾ ਰਹੇ ਹਨ, ਜੋ ਦਰਬਾਰਸਾਹਿਬ, ਸਿੱਖਇਜ਼ਮ ਦੇ ਬਾਰੇ ‘ਚ ਆਡੀਓਵਿਜ਼ੂਅਲ, ਪੇਂਟਿੰਗ, ਫੋਟੋਗ੍ਰਾਫ, 3 ਡੀਪ੍ਰੈਜੈਂਟੇਸ਼ਨ ਦੇ ਜਰੀਏ ਦੱਸਣਗੇ। ਰਿਸੈਪਸ਼ਨਹਾਲ, ਜਿਸ ‘ਚ 500 ਟੂਰਿਸਟਬੈਠਸਕਦੇ ਹਨ।
ਇਹ ਹਨਦਰਬਾਰਸਾਹਿਬ ਦੇ ਗਲਿਆਰੇ ‘ਚ ਵੱਡੇ ਬਦਲਾਅ
ਟਾਊਨਹਾਲ ਤੋਂ ਗੋਲਡਨਟੈਂਪਲਪਲਾਜ਼ਾ ਤੱਕ ਦਾਚਿਹਰਾਬਦਲਿਆ ਜਾ ਰਿਹਾਹੈ।ਹਿਊਮਨਫੇਸਟਰਾਂਸਪਲਾਂਟਦੀਤਰ੍ਹਾਂ-ਇਨਸਾਨ ਉਹੀ, ਆਤਮਾ ਉਹੀ, ਸ਼ਕਲਨਵੀਂ। ਅਜੇ ਟੂਰਿਸਟਆਮ ਤੌਰ ‘ਤੇ ਸ੍ਰੀਦਰਬਾਰਸਾਹਿਬ ‘ਚ ਮੱਥਾ ਟੇਕਣਚਲੇ ਜਾਂਦੇ ਹਨ। ਇਸ ‘ਚ ਅੱਧਾ ਦਿਨ ਤੋਂ ਜ਼ਿਆਦਾਨਹੀਂ ਲਗਦਾ।ਪ੍ਰੰਤੂ ਹੁਣ ਤੁਸੀਂ ਸਿਰਫ਼ਸ੍ਰੀਦਰਬਾਰਸਾਹਿਬ ‘ਚ ਹੀ ਪੂਰਾ ਇਕ ਦਿਨਬਿਤਾ ਸਕੋਗੇ। ਬਦਲਾਅ’ਤੇ 208.15 ਕਰੋੜ ਰੁਪਏ ਦਾਖਰਚ ਆਇਆ ਹੈ, ਜੋ ਪੰਜਾਬ ਇਨਫਰਾਸਟਰੱਕਚਰ ਡਿਵੈਲਪਮੈਂਟਬੋਰਡ ਉਠਾ ਰਿਹਾ ਹੈ।
ਤਾਜਮਹਿਲ ਤੋਂ ਵੀਜ਼ਿਆਦਾਟੂਰਿਸਟ
ਸ੍ਰੀਦਰਬਾਰਸਾਹਿਬਦੇਸ਼ਦਾਸਭ ਤੋਂ ਵੱਡਾ ਧਾਰਮਿਕਟੂਰਿਸਟਸਥਾਨਹੈ।ਇਥੇ ਰੋਜ਼ਾਨਾ ਇਕ ਲੱਖ ਤੋਂ ਜ਼ਿਆਦਾਲੋਕ ਆਉਂਦੇ ਹਨ।ਸ਼ਨੀਵਾਰ, ਐਤਵਾਰਅਤੇ ਕਿਸੇ ਛੁੱਟੀ ਵਾਲੇ ਦਿਨ ਇਹ ਗਿਣਤੀਹੋਰਵਧਜਾਂਦੀਹੈ।ਤਾਜਮਹਿਲਦੇਖਣਸਲਾਨਾ 80 ਲੱਖ ਲੋਕਇਥੇ ਆਉਂਦੇ ਹਨ। 2015 ‘ਚ 77 ਲੱਖ ਲੋਕਵੈਸ਼ਣੋ ਦੇਵੀ ਗਏ।
ਪਹਿਲਾਹਾਲ:ਜਯੋਤ ‘ਚ ਜਯੋਤ : ਇਸ ਹਾਲਦੀਸ਼ਕਲਦਾ ਸਾਂਚਾ ਬਣਾਇਆ ਗਿਆ ਹੈ। ਇਸ ‘ਚ ਦਸ ਗੁਰੂਆਂ ਦੇ ਬਾਰੇ ‘ਚ ਆਡੀਓ-ਵੀਜੂਅਲ ਦੇ ਜਰੀਜਾਣਕਾਰੀ ਦਿੱਤੀ ਜਾਵੇਗੀ। ਤੁਸੀਂ ਆਡੀਓਹਿੰਦੀਅਤੇ ਅੰਗਰੇਜ਼ੀ ‘ਚ ਵੀ ਸੁਣ ਸਕਦੇ ਹੋ।
ਤੀਸਰਾਹਾਲ: ਇਕ ਦਿਨਦਰਬਾਰਸਾਹਿਬ ‘ਚ : ਦਰਬਾਰਸਾਹਿਬ ‘ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਹੁੰਦਾ ਹੈ। ਕਿਸ ਤਰ੍ਹਾਂ ਹੁੰਦਾ ਹੈ ਇਹ ਸਭ ਦੱਸਿਆ ਜਾਵੇਗਾ। ਸਾਰੀਮਰਿਆਦਾ ਦੇ ਬਾਰੇ ‘ਚ ਪੇਂਟਿੰਗਜ਼ ਦੇ ਰਾਹੀਂ ਦੱਸਿਆ ਜਾਵੇਗਾ।
ਦੂਸਰਾਹਾਲ: ਦਰਬਾਰਸਾਹਿਬਦਾਇਤਿਹਾਸ : ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਦਰਬਾਰਸਾਹਿਬ ਬਣਾਉਣ ਤੋਂ ਲੈ ਕੇ ਕਿਨ੍ਹਾਂ ਚੁਣੌਤੀਆਂ ਦਾਸਾਹਮਣਾਕਰਨਾਪਿਆ। ਇਹ ਇਥੇ ਜਾਣਾਂਗੇ। ਸ੍ਰੀਦਰਬਾਰਸਾਹਿਬ ਨੂੰ ਕਬਜ਼ੇ ਤੋਂ ਛੁਡਾਉਣ ‘ਚ ਸ਼ਹੀਦ ਹੋਏ ਲੋਕਾਂ ਦੀਜਾਣਕਾਰੀਮਿਲੇਗੀ।
ਚੌਥਾ ਹਾਲ :ਬਾਣੀ ਗੁਰੂ, ਗੁਰੂ ਹੈ ਬਾਣੀ : ਇਸ ਹਾਲ ‘ਚ ਸ੍ਰੀ ਗੁਰੂ ਗ੍ਰੰਥਸਾਹਿਬ ‘ਚ ਦਰਜ ਵੱਖ-ਵੱਖ ਗੁਰੂਆਂ, ਭਗਤਾਂ ਦੀਬਾਣੀਅਤੇ ਉਨ੍ਹਾਂ ਦੇ ਮਹੱਤਵ ਦੇ ਬਾਰੇ ‘ਚ ਆਡੀਓ-ਵੀਜੂਅਲਨਾਲ ਦੱਸਿਆ ਜਾਵੇਗਾ।

Check Also

ਭਾਰਤ ‘ਚ ਲੋਕ ਸਭਾ ਚੋਣਾਂ ਸੱਤ ਗੇੜਾਂ ‘ਚ 19 ਅਪ੍ਰੈਲ ਤੋਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ

ਪੰਜਾਬ ‘ਚ 1 ਜੂਨ ਨੂੰ ਪੈਣਗੀਆਂ ਵੋਟਾਂ, ਚੋਣ ਜ਼ਾਬਤਾ ਲਾਗੂ ਨਵੀਂ ਦਿੱਲੀ : ਭਾਰਤ ਵਿਚ …