ਅਮਰੀਕਾ ਪਹੁੰਚਣ ਲਈ ਜਾਨ ਤਲੀ ‘ਤੇ ਧਰਦੇ ਹਨ ਪੰਜਾਬੀ ਜਲੰਧਰ/ਬਿਊਰੋ ਨਿਊਜ਼ : ਜਾਨ ਤਲੀ ਉੱਤੇ ਧਰਕੇ ਸੱਤ ਸਮੁੰਦਰੋਂ ਪਾਰ ਪਹੁੰਚਣ ਦੇ ਚਾਹਵਾਨ ਪੰਜਾਬੀਆਂ ਨੂੰ ਅਮਰੀਕਾ ਹੁਣ ਰਾਸ ਨਹੀਂ ਆ ਰਿਹਾ। ਮੈਕਸਿਕੋ ਤੋਂ ਪਰਤੇ 311 ਭਾਰਤੀਆਂ ਨੇ ਇੱਕ ਵਾਰ ਫਿਰ ਬੇਰੁਜ਼ਗਾਰੀ ਦੇ ਮੁੱਦੇ ਨੂੰ ਕੇਂਦਰੀ ਬਿੰਦੂ ਵਜੋਂ ਉਭਾਰਿਆ ਹੈ। ਰੁਜ਼ਗਾਰ ਦੀ …
Read More »ਸੁਲਤਾਨਪੁਰ ਲੋਧੀ ਬਣਿਆ ਪੂਰਾ ਇਕ ਵੱਡਾ ਸ਼ਹਿਰ
35000 ਦੀ ਰਿਹਾਇਸ਼ ਸਮਰੱਥਾ ਦੇ 2219 ਤੰਬੂਆਂ ਦਾ ਟੈਂਟ ਸਿਟੀ 1 ਨਵੰਬਰ ਤੋਂ ਸੰਗਤਾਂ ਦੀ ਸੇਵਾ ਵਿਚ ਸੁਲਤਾਨਪੁਰ ਲੋਧੀ : 20 ਹਜ਼ਾਰ ਦੀ ਅਬਾਦੀ ਵਾਲੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸ਼ਰਧਾ ਨੂੰ ਸਿਜਦਾ ਹੋਣ ਪਹੁੰਚਣਗੀਆਂ। ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਨੇ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ‘ਚ ਦਿਖੇਗੀ ਅਨੋਖੀ ਝਲਕ
245 ਏਕੜ ‘ਚ 35 ਹਜ਼ਾਰ ਸ਼ਰਧਾਲੂਆਂ ਦੇ ਠਹਿਰਨ ਲਈ ਬਣ ਰਹੀ ਟੈਂਟ ਸਿਟੀ, ਫੈਮਿਲੀ ਟੈਂਟ ਲਾਉਂਜ ‘ਚ ਅਟੈਚ ਬਾਥਰੂਮ, ਨਹਾਉਣ ਦੇ ਲਈ ਗਰਮ ਪਾਣੀ ਅਤੇ ਲਾਕਰ ਦੀ ਮਿਲੇਗੀ ਸਹੂਲਤ ਕਪੂਰਥਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਆਉਣ ਵਾਲੀ ਸੰਗਤ ਦੇ ਲਈ …
Read More »ਪੰਜਾਬ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣਦੇ ਦਾਅਵਿਆਂ ਦਾ ਕੱਚ-ਸੱਚ
ਹਮੀਰ ਸਿੰਘ ਚੰਡੀਗੜ੍ਹ : ਪਿਛਲੇ ਲਗਪਗ ਸੱਤ ਸਾਲਾਂ ਤੋਂ ਨਸ਼ਾ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਦ੍ਰਿਸ਼ ‘ਤੇ ਛਾਇਆ ਹੋਇਆ ਹੈ। ਖਾਸ ਤੌਰ ‘ਤੇ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਵੋਟ ਫਤਵੇ ਉੱਤੇ ਵੀ ਇਸ ਦਾ ਸਿੱਧਾ ਪ੍ਰਭਾਵ ਦੇਖਿਆ ਗਿਆ। ਇਸੇ ਕਰਕੇ …
Read More »ਕਰਜ਼ਾ ਮਾਫੀ : ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਇੰਤਜ਼ਾਰ ਹੋਇਆ ਲੰਬਾ
ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ ਬੈਂਕਾਂ ਵੱਲੋਂ ਕਰਜ਼ਾ ਅਦਾ ਕਰਨ ਜਾਂ ਕੁਰਕੀ ਲਈ ਤਿਆਰ ਰਹਿਣ ਦੇ ਪੱਤਰ ਮਿਲਣੇ ਸ਼ੁਰੂ ਹਮੀਰ ਸਿੰਘ ਚੰਡੀਗੜ੍ਹ : ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ ਬੈਂਕਾਂ ਵੱਲੋਂ ਕਰਜ਼ਾ ਅਦਾ ਕਰਨ ਜਾਂ ਕੁਰਕੀ ਲਈ ਤਿਆਰ ਰਹਿਣ ਦੇ ਪੱਤਰ ਮਿਲਣੇ ਸ਼ੁਰੂ ਹੋ ਚੁੱਕੇ ਹਨ। ਸਰਕਾਰੀ ਵਾਅਦੇ ਮੁਤਾਬਿਕ ਆਪਣਾ ਸਮੁੱਚਾ …
Read More »ਪੰਜਾਬ ‘ਚ ਆਵਾਰਾ ਪਸ਼ੂਆਂ ਨੇ ਮਚਾਈ ਦਹਿਸ਼ਤ
ਹਿੰਸਕ ਹੋ ਰਹੇ ਢੱਠਿਆਂ ਨੇ ਕਈ ਸ਼ਹਿਰਾਂ ਵਿੱਚ ਲੋਕਾਂ ਨੂੰ ਅੰਦੋਲਨ ਕਰਨ ਲਈ ਕੀਤਾ ਮਜਬੂਰ ਹਮੀਰ ਸਿੰਘ ਚੰਡੀਗੜ੍ਹ : ਪੰਜਾਬ ਵਿੱਚ ਆਵਾਰਾ ਪਸ਼ੂਆਂ ਖ਼ਾਸ ਤੌਰ ‘ਤੇ ਢੱਠਿਆਂ ਤੇ ਗਊਆਂ ਦੀ ਦਹਿਸ਼ਤ ਸਿਰ ਚੜ੍ਹ ਕੇ ਬੋਲ ਰਹੀ ਹੈ। ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ, ਸੜਕਾਂ ‘ਤੇ ਹਾਦਸਿਆਂ ਵਿੱਚ ਜਾ ਰਹੀਆਂ ਜਾਨਾਂ, ਖ਼ਾਸ …
Read More »ਨੋਟਬੰਦੀ ਤੇ ਜੀਐਸਟੀ ਨੇ ਵਿਗਾੜੀ ਪੰਜਾਬ ਦੀ ਆਰਥਿਕ ਹਾਲਤ
ਕਾਰੋਬਾਰ ‘ਚ ਆਈ ਖੜੋਤ ਕਾਰਨ ਲੋਕਾਂ ਦੀਆਂ ਜੇਬਾਂ ਵਿਚ ਪੈਸਾ ਘਟਿਆ ਅਤੇ ਖਰੀਦ ਸ਼ਕਤੀ ਵੀ ਘਟੀ ਚੰਡੀਗੜ੍ਹ : ਦੇਸ਼ ਵਿਚ ਵਧ ਰਹੀ ਆਰਥਿਕ ਮੰਦੀ ਪੰਜਾਬ ‘ਤੇ ਵੀ ਅਸਰ ਪਾ ਰਹੀ ਹੈ। ਸੂਬੇ ਵਿਚ 72,311.85 ਕਰੋੜ ਰੁਪਏ ਦੀ ਮਾਲੀਆ ਵਸੂਲੀ ਦੇ ਟੀਚੇ ਦੇ ਮੁਕਾਬਲੇ 60832.28 ਕਰੋੜ ਰੁਪਏ ਹੀ ਵਸੂਲੀ ਹੋਈ ਹੈ। …
Read More »ਸੱਥਰ ਵਿਛਾਉਂਦੇ ਸੜਕ ਹਾਦਸੇ
ਅਮਰਜੀਤ ਸਿੰਘ ਵੜੈਚ ਸੁਪਰੀਮ ਕੋਰਟ ਦੇ ਇਕ ਬੈਂਚ ਨੇ ਦੇਸ਼ ਵਿਚ ਮਾੜੀਆਂ ਸੜਕਾਂ ਕਾਰਨ ਹੁੰਦੇ ਹਾਦਸਿਆਂ ਵਿਚ ਮਾਰੇ ਜਾਂਦੇ ਲੋਕਾਂ ਦੀ ਵਧ ਰਹੀ ਗਿਣਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਭਾਰਤ ਵਿਚ ਅੱਤਵਾਦੀ ਹਮਲਿਆਂ ਵਿਚ ਮਰਨ ਵਾਲੇ ਬੇਕਸੂਰ ਲੋਕਾਂ ਤੋਂ ਕਿਤੇ ਵੱਧ ਲੋਕ ਸੜਕਾਂ ਦੀ ਮਾੜੀ ਹਾਲਤ ਕਾਰਨ ਹੋਣ …
Read More »ਬਜ਼ੁਰਗਾਂ ਦੀ ਖੁਦਕੁਸ਼ੀ ਦਾ ਕਾਰਨ ਬਣਦੇ ਹਨ ਮਜਬੂਰੀ ਤੇ ਇਕੱਲਤਾ
ਅਜੋਕੇ ਯੁਗ ‘ਚ ਬਜ਼ੁਰਗਾਂ ਨੂੰ ਜ਼ਿੰਦਗੀ ਦੇ ਅਖੀਰਲੇ ਪੜਾਅ ਵਿੱਚ ਜ਼ਿੰਦਗੀ ਲੱਗਣ ਲੱਗਦੀ ਹੈ ਬੋਝ ਚੰਡੀਗੜ੍ਹ : ਜ਼ਿੰਦਗੀ ਵਿਚਲੀਆਂ ਦੁਸ਼ਵਾਰੀਆਂ ਬੰਦੇ ਤੋਂ ਕੀ-ਕੀ ਨਹੀਂ ਕਰਵਾ ਦਿੰਦੀਆਂ। ਇਸ ਦੀ ਮਿਸਾਲ ਚੰਡੀਗੜ੍ਹ ਦੇ ਸੈਕਟਰ-40 ਦਾ ਵਸਨੀਕ 77 ਸਾਲਾ ਲਖਮੀ ਦਾਸ ਹੈ, ਜਿਸ ਨੇ ਆਪਣੀ ਪਤਨੀ ਸ਼ਸ਼ੀ ਬਾਲਾ ਨੂੰ ਬਿਮਾਰੀ ਤੋਂ ਮੁਕਤੀ ਦਿਵਾਉਣ …
Read More »ਸਰਹੱਦ ‘ਤੇ ਨਾ ਹੋਇਆ ਇਸ ਵਾਰ ਦੋਸਤੀ ਦਾ ਚਾਨਣ
ਧਾਰਾ 370: ਵਾਹਗਾ ਸਰਹੱਦ ਰਾਹੀਂ ਵਪਾਰ ਹੋਇਆ ਪੂਰੀ ਤਰ੍ਹਾਂ ਠੱਪ, ਸਮਝੌਤਾ ਐਕਸਪ੍ਰੈਸ ਤੇ ਦੋਵੇਂ ਬੱਸਾਂ ਵੀ ਹੋਈਆਂ ਬੰਦ ਹਮੀਰ ਸਿੰਘ ਜੰਮੂ ਕਸ਼ਮੀਰ ਵਿਚੋਂ ਧਾਰਾ 370 ਮਨਸੂਖ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਬਦੀਲ ਕਰਨ ਦਾ ਸੰਤਾਪ ਕਸ਼ਮੀਰੀ ਤਾਂ ਭੋਗ ਹੀ ਰਹੇ ਹਨ ਪਰ ਇਸ ਦਾ ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਅਸਰ ਪੰਜਾਬ …
Read More »